ਮੁੱਲਾਂਪੁਰ ਪੁਲਸ ਨੇ ਇਕ ਲੜਕੀ ਸਮੇਤ 4 ਮੁਲਜ਼ਮ ਕੀਤੇ ਗ੍ਰਿਫ਼ਤਾਰ, ਜਾਂਚ ਜਾਰੀ ਮੋਹਾਲੀ, 25 ਮਾਰਚ : ਮੋਹਾਲੀ ਦੇ ਮੁੱਲਾਂਪੁਰ ਇਲਾਕੇ ’ਚ ਇਕ ਨਾਬਾਲਗ ਲੜਕੀ ਨਾਲ…
View More ਨਾਬਾਲਗ ਲੜਕੀ ਨਾਲ ਸਮੂਹਿਕ ਜਬਰ-ਜ਼ਨਾਹ, ਵੀਡੀਓ ਬਣਾ ਕੇ ਦਿੱਤੀਆਂ ਧਮਕੀਆਂTag: girl
ਮਾਨ ਸਰਕਾਰ ਦੀ ਸਿਹਤ ਯੋਜਨਾ ਦਾ ਕਮਾਲ: 1 ਸਾਲ ਦੀ ਬੱਚੀ ‘ਖਵਾਇਸ਼’ ਨੂੰ ਮਿਲਿਆ ਜੀਵਨ-ਦਾਨ
ਵਿੱਤੀ ਅੜਚਨਾਂ ਕਾਰਨ ਇਲਾਜ ਵਿਚ ਦੇਰੀ ਨਹੀਂ ਹੋਵੇਗੀ : ਸਿਹਤ ਮੰਤਰੀ ਸ੍ਰੀ ਮੁਕਤਸਰ ਸਾਹਿਬ, 25 ਮਾਰਚ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ…
View More ਮਾਨ ਸਰਕਾਰ ਦੀ ਸਿਹਤ ਯੋਜਨਾ ਦਾ ਕਮਾਲ: 1 ਸਾਲ ਦੀ ਬੱਚੀ ‘ਖਵਾਇਸ਼’ ਨੂੰ ਮਿਲਿਆ ਜੀਵਨ-ਦਾਨ14 ਸਾਲਾ ਵਿਦਿਆਰਥਣ ਦੀ ਸ਼ੱਕੀ ਹਾਲਾਤ ਵਿਚ ਮੌਤ, ਪਰਿਵਾਰ ਵੱਲੋਂ ਕਤਲ ਦਾ ਦੋਸ਼
ਜਲੰਧਰ, 14 ਮਾਰਚ : ਜਲੰਧਰ ਦੇ ਅਰਬਨ ਅਸਟੇਟ ਫੇਜ਼ 2 ਸਥਿਤ ਕੈਂਬਰਿਜ ਸਕੂਲ ਦੇ ਬਾਹਰ ਸ਼ੁੱਕਰਵਾਰ ਦੇਰ ਰਾਤ ਉਸ ਵੇਲੇ ਭਾਰੀ ਹੰਗਾਮਾ ਹੋਇਆ, ਜਦੋਂ 9ਵੀਂ…
View More 14 ਸਾਲਾ ਵਿਦਿਆਰਥਣ ਦੀ ਸ਼ੱਕੀ ਹਾਲਾਤ ਵਿਚ ਮੌਤ, ਪਰਿਵਾਰ ਵੱਲੋਂ ਕਤਲ ਦਾ ਦੋਸ਼ਚਾਰ ਸਾਲਾ ਮਾਸੂਮ ਬੱਚੀ ਨਾਲ ਮੂੰਹ-ਬੋਲੇ ਚਾਚੇ ਵੱਲੋਂ ਦਰਿੰਦਗੀ
ਚੀਜ਼ ਦਿਵਾਉਣ ਦੇ ਬਹਾਨੇ ਟਿੱਬਿਆਂ ’ਚ ਲਿਜਾ ਕੇ ਕੀਤੀ ਗਲਤ ਹਰਕਤ; ਪੁਲਸ ਵੱਲੋਂ ਮੁਲਜ਼ਮ ਵਿਰੁੱਧ ਮਾਮਲਾ ਦਰਜ ਅਬੋਹਰ, 14 ਫਰਵਰੀ : ਸ਼ੁੱਕਰਵਾਰ ਰਾਤ ਸਿਟੀ ਪੁਲਸ…
View More ਚਾਰ ਸਾਲਾ ਮਾਸੂਮ ਬੱਚੀ ਨਾਲ ਮੂੰਹ-ਬੋਲੇ ਚਾਚੇ ਵੱਲੋਂ ਦਰਿੰਦਗੀਸ਼ਰਾਬੀ ਪੁਲਿਸ ਮੁਲਾਜ਼ਮ ਨੇ ਕਾਰ ਨਾਲ ਕੁਚਲੀ 22 ਸਾਲਾ ਲੜਕੀ, ਮੌਕੇ ‘ਤੇ ਮੌਤ
ਭਰਾ ਨਾਲ ਦਿੱਲੀ ਤੋਂ ਪਰਤ ਰਹੀ ਸੀ ਨਿਕਿਤਾ ਅੰਬਾਲਾ, 12 ਫਰਵਰੀ : ਹਰਿਆਣਾ ਦੇ ਅੰਬਾਲਾ ਵਿਚ ਇਕ ਦਰਦਨਾਕ ਹਾਦਸਾ ਸਾਹਮਣੇ ਆਇਆ ਹੈ, ਜਿੱਥੇ ਇਕ ਪੁਲਿਸ…
View More ਸ਼ਰਾਬੀ ਪੁਲਿਸ ਮੁਲਾਜ਼ਮ ਨੇ ਕਾਰ ਨਾਲ ਕੁਚਲੀ 22 ਸਾਲਾ ਲੜਕੀ, ਮੌਕੇ ‘ਤੇ ਮੌਤਸਨਸਨੀ : ਲਾਲ ਰੰਗ ਦੇ ਸੂਟਕੇਸ ’ਚੋਂ ਮਿਲੀ ਲੜਕੀ ਦੀ ਸੜੀ ਹੋਈ ਲਾਸ਼
ਬਾਂਹ ’ਤੇ ਬਣਿਆ ‘ਕਾਕੂ’ ਨਾਂ ਦਾ ਟੈਟੂ ਪਛਾਣ ਲਈ ਅਹਿਮ ਸੁਰਾਗ; ਪੁਲਸ ਵੱਲੋਂ ਸੀ.ਸੀ.ਟੀ.ਵੀ. ਦੀ ਜਾਂਚ ਬਠਿੰਡਾ, 11 ਫਰਵਰੀ : ਜ਼ਿਲਾ ਬਠਿੰਡਾ ਦੇ ਪਿੰਡ ਬਹਿਮਣ…
View More ਸਨਸਨੀ : ਲਾਲ ਰੰਗ ਦੇ ਸੂਟਕੇਸ ’ਚੋਂ ਮਿਲੀ ਲੜਕੀ ਦੀ ਸੜੀ ਹੋਈ ਲਾਸ਼ਬੱਚੀ ਨਾਲ 50 ਸਾਲਾ ਵਿਅਕਤੀ ਨੇ ਕੀਤਾ ਗਲਤ ਕੰਮ, ਗ੍ਰਿਫਤਾਰ
ਤਰਨਤਾਰਨ, 16 ਦਸੰਬਰ : ਜ਼ਿਲੇ ਦੇ ਇਕ ਇਲਾਕੇ ਵਿਚ 3 ਸਾਲਾਂ ਬੱਚੀ ਨਾਲ 50 ਸਾਲਾ ਵਿਅਕਤੀ ਵੱਲੋਂ ਗਲਤ ਕੰਮ ਕੀਤਾ ਗਿਆ। ਇਸ ਮਾਮਲੇ ਵਿਚ ਪੁਲਸ…
View More ਬੱਚੀ ਨਾਲ 50 ਸਾਲਾ ਵਿਅਕਤੀ ਨੇ ਕੀਤਾ ਗਲਤ ਕੰਮ, ਗ੍ਰਿਫਤਾਰਹਸਪਤਾਲ ਦੇ ਹੋਸਟਲ ਵਿਚ ਲੜਕੀ ਨੇ ਲਿਆ ਫਾਹਾ
ਮੋਹਾਲੀ, 15 ਅਗਸਤ : ਜ਼ਿਲਾ ਮੋਹਾਲੀ ਦੇ ਪਿੰਡ ਕੁੰਭੜਾ ਸੈਕਟਰ-68 ਵਿਚ ਇਕ ਬਹੁ-ਮੰਜ਼ਿਲਾ ਇਮਾਰਤ ਵਿਚ ਇੱਕ ਲੜਕੀ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਇਹ…
View More ਹਸਪਤਾਲ ਦੇ ਹੋਸਟਲ ਵਿਚ ਲੜਕੀ ਨੇ ਲਿਆ ਫਾਹਾ