ਫ਼ਾਇਰ ਬ੍ਰਿਗੇਡ ਦੀਆਂ ਤਿੰਨ ਗੱਡੀਆਂ ਮੌਕੇ ‘ਤੇ ਪਹੁੰਚੀਆਂ ਜਲੰਧਰ, 25 ਸਤੰਬਰ : ਕਪੂਰਥਲਾ-ਜਲੰਧਰ ਰੋਡ ‘ਤੇ ਸਥਿਤ ਇੱਕ ਗੱਦੇ ਦੀ ਫੈਕਟਰੀ ਵਿੱਚ ਭਿਆਨਕ ਅੱਗ ਲੱਗ ਗਈ,…
View More ਗੱਦੇ ਦੀ ਫ਼ੈਕਟਰੀ ਵਿਚ ਲੱਗੀ ਅੱਗ, ਹਰ ਪਾਸੇ ਹੋਇਆ ਧੂੰਆਂTag: fire
ਘਰ ਵਿਚ ਲੱਗੀ ਅੱਗ, ਦਾਦੀ-ਪੋਤੇ ਦੀ ਮੌਤ
ਲੁਧਿਆਣਾ, 24 ਸਤੰਬਰ : ਲੁਧਿਆਣਾ ਵਿਚ ਇੱਕ ਹੌਜ਼ਰੀ ਕਾਰੋਬਾਰੀ ਦੇ ਘਰ ਅਚਾਨਕ ਭਿਆਨਕ ਅੱਗ ਲੱਗ ਗਈ, ਜਿਸ ਕਾਰਨ ਨਾਲ ਦਾਦੀ ਅਤੇ ਪੋਤੇ ਦੀ ਮੌਤ ਹੋ…
View More ਘਰ ਵਿਚ ਲੱਗੀ ਅੱਗ, ਦਾਦੀ-ਪੋਤੇ ਦੀ ਮੌਤਨਾਰਾਜ਼ ਵਿਅਕਤੀ ਨੇ ਘਰ ਨੂੰ ਲਾਈ ਅੱਗ
ਘਰ ਦਾ ਸਾਰਾ ਸਾਮਾਨ ਸੜ ਕੇ ਸੁਆਹ ਬਠਿੰਡਾ, 20 ਅਗਸਤ : ਜ਼ਿਲਾ ਬਠਿੰਡਾ ਸ਼ਹਿਰ ਦੇ ਜਨਤਾ ਨਗਰ ਗਲੀ ਨੰਬਰ-6 ਵਿਚ ਇੱਕ ਘਰ ਨੂੰ ਅੱਗ ਲੱਗਣ…
View More ਨਾਰਾਜ਼ ਵਿਅਕਤੀ ਨੇ ਘਰ ਨੂੰ ਲਾਈ ਅੱਗਟੀ.ਐੱਲ.ਪੀ. ਦੀ ਅਗਵਾਈ ਵਾਲੀ ਭੀੜ ਨੇ ਅਹਿਮਦੀ ਪੂਜਾ ਸਥਾਨ ’ਚ ਲਾਈ ਅੱਗ
47 ਪਛਾਤੇ ਅਤੇ 300 ਅਣਪਛਾਤੇ ਲੋਕਾਂ ਵਿਰੁੱਧ ਕੇਸ ਦਰਜ ਲਾਹੌਰ, 16 ਅਗਸਤ : ਪਾਕਿਸਤਾਨ ਦੇ ਪੰਜਾਬ ਰਾਜ ਦੀ ਡਿਜੀਕੋਟ ਪੁਲਸ ਨੇ ਫੈਸਲਾਬਾਦ ਵਿੱਚ ਅਹਿਮਦੀ ਭਾਈਚਾਰੇ…
View More ਟੀ.ਐੱਲ.ਪੀ. ਦੀ ਅਗਵਾਈ ਵਾਲੀ ਭੀੜ ਨੇ ਅਹਿਮਦੀ ਪੂਜਾ ਸਥਾਨ ’ਚ ਲਾਈ ਅੱਗਮੈਡੀਕਲ ਸਟੋਰ ’ਤੇ ਅਣਪਛਾਤੇ ਵਿਅਕਤੀ ਨੇ ਚਲਾਈਆਂ ਗੋਲੀਆਂ
50 ਲੱਖ ਰੁਪਏ ਦੀ ਫਿਰੌਤੀ ਮੰਗਣ ਦਾ ਮਾਮਲਾ ਬਟਾਲਾ, 11 ਅਗਸਤ : ਅੱਜ ਜ਼ਿਲਾ ਗੁਰਦਾਸਪੁਰ ਵਿਚ ਪੈਂਦੀ ਪੁਲਸ ਚੌਕੀ ਵਡਾਲਾ ਬਾਂਗਰ ਤੋਂ ਕੁਝ ਹੀ ਦੂਰੀ…
View More ਮੈਡੀਕਲ ਸਟੋਰ ’ਤੇ ਅਣਪਛਾਤੇ ਵਿਅਕਤੀ ਨੇ ਚਲਾਈਆਂ ਗੋਲੀਆਂਪ੍ਰਾਪਰਟੀ ਡੀਲਰ ਦੇ ਘਰ ਅੱਗੇ ਫਾਇਰਿੰਗ ਕਰਨ ਵਾਲੇ ਸ਼ੂਟਰ ਸਮੇਤ 6 ਗ੍ਰਿਫਤਾਰ
ਸਕਾਰਪੀਓ, ਆਈ-20 ਕਾਰਾਂ ਸਮੇਤ ਪੈਟ੍ਰੋਲ ਬੰਬ ਨੁਮਾ ਸਾਮਾਨ ਬਰਾਮਦ ਮੁੱਲਾਂਪੁਰ ਦਾਖਾ, 23 ਜੁਲਾਈ :- ਜ਼ਿਲਾ ਲੁਧਿਆਣਾ ਵਿਚ ਥਾਣਾ ਦਾਖਾ ਦੀ ਪੁਲਸ ਨੇ ਪਿੰਡ ਬੱਦੋਵਾਲ ਵਿਖੇ…
View More ਪ੍ਰਾਪਰਟੀ ਡੀਲਰ ਦੇ ਘਰ ਅੱਗੇ ਫਾਇਰਿੰਗ ਕਰਨ ਵਾਲੇ ਸ਼ੂਟਰ ਸਮੇਤ 6 ਗ੍ਰਿਫਤਾਰਨੈਸ਼ਨਲ ਹਾਈਵੇ ’ਤੇ ਟਰੱਕ ਨੂੰ ਲੱਗੀ ਅੱਗ
ਫਾਇਰ ਬ੍ਰਿਗੇਡ ਦੀ ਟੀਮ ਨੇ ਅੱਗ ’ਤੇ ਪਾਇਆ ਕਾਬੂ ਗੁਰਦਾਸਪੁਰ, 11 ਜੂਨ : ਪਠਾਨਕੋਟ-ਅੰਮ੍ਰਿਤਸਰ ਦੇ ਨੈਸ਼ਨਲ ਹਾਈਵੇ ’ਤੇ ਪੈਂਦੇ ਪਿੰਡ ਸੋਹਲ ਦੇ ਨਜ਼ਦੀਕ ਕਿਸੇ ਉੱਚ…
View More ਨੈਸ਼ਨਲ ਹਾਈਵੇ ’ਤੇ ਟਰੱਕ ਨੂੰ ਲੱਗੀ ਅੱਗਰੈਸਟੋਰੈਂਟ ਦੇ ਏ. ਸੀ. ਦਾ ਕੰਪਰੈੱਸ਼ਰ ਫਟਿਆ, ਲੱਗੀ ਅੱਗ
ਜਾਨੀ-ਮਾਲੀ ਨੁਕਸਾਨ ਤੋਂ ਬਚਾਅ ਬਟਾਲਾ, 10 ਜੂਨ :- ਬਟਾਲਾ ਦੇ ਜਲੰਧਰ ਰੋਡ ’ਤੇ ਸਥਿਤ ਭੀੜ ਭੜਕੇ ਵਾਲੀ ਮਾਰਕੀਟ ’ਚ ਇਕ ਨਿੱਜੀ ਰੈਸਟੋਰੈਂਟ ਦੇ ਏ. ਸੀ.…
View More ਰੈਸਟੋਰੈਂਟ ਦੇ ਏ. ਸੀ. ਦਾ ਕੰਪਰੈੱਸ਼ਰ ਫਟਿਆ, ਲੱਗੀ ਅੱਗ