ਸਬ-ਇੰਸਪੈਕਟਰ ਦਾ ਲੜਕਾ ਗੰਭੀਰ ਜ਼ਖਮੀ, ਪਟਿਆਲਾ ਰੈਫਰ ਭਵਾਨੀਗੜ੍ਹ, 13 ਜੁਲਾਈ :-ਬੀਤੀ ਰਾਤ ਨੈਸ਼ਨਲ ਹਾਈਵੇਅ 7 ’ਤੇ ਫੱਗੂਵਾਲਾ ਕੈਂਚੀਆਂ ਵਿਖੇ ਇਕ ਭਿਆਨਕ ਸੜਕ ਹਾਦਸਾ ਵਾਪਰ ਗਿਆ।…
View More ਬੇਕਾਬੂ ਕਾਰ ਫਲਾਈਓਵਰ ’ਤੇ ਪਲਟੀ, ਡੀ. ਐੱਸ. ਪੀ. ਦੇ ਪੁੱਤ ਦੀ ਮੌਤTag: Death
ਸੜਕ ਕਿਨਾਰੇ ਸੁੱਤੇ ਪਏ ਵਿਅਕਤੀ ’ਤੇ ਟਿੱਪਰ ਪਲਟਿਆ, ਮੌਤ
ਟਾਂਡਾ ਉੜਮੁੜ, 9 ਜੁਲਾਈ –ਜ਼ਿਲਾ ਹੁਸ਼ਿਆਰਪੁਰ ਵਿਚ ਹਾਈਵੇ ’ਤੇ ਅੱਜ ਜਾਜਾ ਬਾਈਪਾਸ ਫਲਾਈਓਵਰ ਪੁਲ ਨੇੜੇ ਬੱਜਰੀ ਨਾਲ ਭਰਿਆ ਟਿੱਪਰ ਬੇਕਾਬੂ ਹੋ ਕੇ ਪਲਟ ਗਿਆ |…
View More ਸੜਕ ਕਿਨਾਰੇ ਸੁੱਤੇ ਪਏ ਵਿਅਕਤੀ ’ਤੇ ਟਿੱਪਰ ਪਲਟਿਆ, ਮੌਤਦੋ ਭਰਾਵਾਂ ਦੀ ਰਹੱਸਮਈ ਮੌਤ, ਖੁਦਕੁਸ਼ੀ ਦਾ ਸ਼ੱਕ
ਇਕ ਭਰਾ ਨਗਰ ਸੁਧਾਰ ਟਰੱਸਟ ’ਚ ਅਕਾਊਂਟੈਂਟ ਸੀ, ਦੂਜੇ ਦੇ ਦੋਵੇਂ ਗੁਰਦੇ ਹੋ ਗਏ ਸਨ ਫੇਲ੍ਹ ਬਠਿੰਡਾ, 8 ਜੁਲਾਈ : ਸ਼ਹਿਰ ਦੇ ਜੁਝਾਰ ਸਿੰਘ ਨਗਰ…
View More ਦੋ ਭਰਾਵਾਂ ਦੀ ਰਹੱਸਮਈ ਮੌਤ, ਖੁਦਕੁਸ਼ੀ ਦਾ ਸ਼ੱਕਕਰੰਟ ਲੱਗਣ ਨਾਲ ਨੌਜਵਾਨ ਦੀ ਮੌਤ
ਬਰਗਰ ਕਿੰਗ ’ਚ ਕਰਦਾ ਸੀ ਕੁਕਿੰਗ ਦਾ ਕੰਮ ਪਟਿਆਲਾ, 7 ਜੁਲਾਈ :- ਸੰਗਰੂਰ ਪਟਿਆਲਾ ਰੋਡ ’ਤੇ ਗੋਲਡਐਸਟ ਮਾਰਕੀਟ ਵਿਚ ਖੁੱਲ੍ਹੇ ਬਰਗਰ ਕਿੰਗ ’ਚ ਕੁਕਿੰਗ ਦਾ…
View More ਕਰੰਟ ਲੱਗਣ ਨਾਲ ਨੌਜਵਾਨ ਦੀ ਮੌਤਪੁਲਸ ਹਿਰਾਸਤ ’ਚ ਬਜ਼ੁਰਗ ਦੀ ਮੌਤ
ਜ਼ਮੀਨੀ ਮਾਮਲੇ ’ਚ ਕੇਸ ਦਰਜ ਹੋਣ ਤੋਂ ਬਾਅਦ ਰਿਮਾਂਡ ’ਤੇ ਸੀ ਕਰਮਜੀਤ ਸਿੰਘ ਪਟਿਆਲਾ, 28 ਜੂਨ :- ਸਨੌਰ ਥਾਣੇ ਦੀ ਪੁਲਸ ਹਿਰਾਸਤ ਵਿਚ ਹਾਰਟ ਅਟੈਕ…
View More ਪੁਲਸ ਹਿਰਾਸਤ ’ਚ ਬਜ਼ੁਰਗ ਦੀ ਮੌਤਦਰਦਨਾਕ ਹਾਦਸਾ, ਨਵਜੰਮੇ ਬੱਚੇ ਸਮੇਤ 4 ਦੀ ਮੌਤ
ਨਵਜੰਮੇ ਬੱਚੇ ਨੂੰ ਹਸਪਤਾਲ ਤੋਂ ਘਰ ਲੈ ਕੇ ਜਾ ਰਹੇ ਪਰਿਵਾਰ ਦੀ ਕਾਰ ਨਹਿਰ ਡਿੱਗੀ, 3 ਜ਼ਖਮੀ ਹਲਦਵਾਨੀ, 25 ਜੂਨ : ਅੱਜ ਸਵੇਰ ਇਕ ਦਰਦਨਾਕ…
View More ਦਰਦਨਾਕ ਹਾਦਸਾ, ਨਵਜੰਮੇ ਬੱਚੇ ਸਮੇਤ 4 ਦੀ ਮੌਤਨਹਿਰ ’ਚ ਡੁੱਬਣ ਕਾਰਨ ਨੌਜਵਾਨ ਦੀ ਮੌਤ
ਮੁਕੇਰੀਆਂ, 15 ਜੂਨ : ਹੁਸ਼ਿਆਰਪੁਰ ਦੇ ਮੁਕੇਰੀਆ ਦੇ ਪਿੰਡ ਕਰਾੜੀ ਦੇ ਨੌਜਵਾਨ ਦੀ ਨਹਿਰ ’ਚ ਡੁੱਬਣ ਕਾਰਨ ਮੌਤ ਹੋ ਗਈ ਹੈ। ਜਾਣਕਾਰੀ ਦਿੰਦੇ ਹੋਏ ਪਰਿਵਾਰ…
View More ਨਹਿਰ ’ਚ ਡੁੱਬਣ ਕਾਰਨ ਨੌਜਵਾਨ ਦੀ ਮੌਤਗਰਮੀ ਨਾਲ ਸਫਾਈ ਕਰਮਚਾਰੀ ਦੀ ਮੌਤ
ਬਟਾਲਾ, 14 ਜੂਨ : ਗਰਮੀ ਨਾਲ ਬਟਾਲਾ ਬੱਸ ਸਟੈਂਡ ਿਵਖੇ ਸਫਾਈ ਕਰਮਚਾਰੀ ਦੀ ਮੌਤ ਹੋਣ ਦਾ ਸਮਾਚਾਰ ਿਮਲਿਆ ਹੈ। ਇਸ ਸਬੰਧੀ ਪੁਲਸ ਚੌਕੀ ਬੱਸ ਸਟੈਂਡ…
View More ਗਰਮੀ ਨਾਲ ਸਫਾਈ ਕਰਮਚਾਰੀ ਦੀ ਮੌਤਗਰਮੀ ਕਾਰਨ ਰੇਲਵੇ ਸਟੇਸ਼ਨ ’ਤੇ ਵਿਅਕਤੀ ਦੀ ਮੌਤ
ਗੁਰਦਾਸਪੁਰ, 11 ਜੂਨ :– ਰੇਲਵੇ ਸਟੇਸ਼ਨ ਗੁਰਦਾਸਪੁਰ ਵਿਖੇ ਅੱਤ ਦੀ ਗਰਮੀ ’ਚ ਇਕ ਬਜ਼ੁਰਗ ਵਿਅਕਤੀ ਦੀ ਭੇਤਭਰੇ ਹਾਲਾਤ ’ਚ ਮੌਤ ਦੀ ਖ਼ਬਰ ਪ੍ਰਾਪਤ ਹੋਈ ਹੈ।…
View More ਗਰਮੀ ਕਾਰਨ ਰੇਲਵੇ ਸਟੇਸ਼ਨ ’ਤੇ ਵਿਅਕਤੀ ਦੀ ਮੌਤ