ਲੋਹੀਆਂ ਫਲਾਈਓਵਰ ਨੇੜੇ ਐਕਟਿਵਾ ਤੋਂ ਉਛਲ ਕੇ ਟਰੱਕ ਦੇ ਟਾਇਰ ਹੇਠ ਆਇਆ ਬੱਚਾ ਜਲੰਧਰ, 22 ਫਰਵਰੀ : ਜ਼ਿਲਾ ਜਲੰਧਰ ਦੇ ਲੋਹੀਆਂ ਇਲਾਕੇ ਵਿਚ ਬਣ ਰਹੇ…
View More ਦਰਦਨਾਕ ਹਾਦਸਾ: ਸੜਕ ‘ਤੇ ਪਏ ਟੋਏ ਨੇ ਲਈ 5 ਸਾਲਾ ਮਾਸੂਮ ਦੀ ਜਾਨTag: Crime news
ਸੰਗਰੂਰ ਪੁਲਸ ਵੱਲੋਂ ਬੱਸ ਸਟੈਂਡ ’ਚ ਛਾਪੇਮਾਰੀ; 02 ਸ਼ੱਕੀ ਕਾਬੂ
ਟ੍ਰੈਫਿਕ ਨਿਯਮਾਂ ਦੀ ਉਲੰਘਣਾ ਦੇ ਚਲਾਨ ਕੱਟੇ ਸੰਗਰੂਰ, 21 ਫਰਵਰੀ : ਪੰਜਾਬ ਸਰਕਾਰ ਵਲੋਂ ਸੂਬੇ ’ਚੋਂ ਨਸ਼ੇ ਨੂੰ ਖਤਮ ਕਰਨ ਦੇ ਐਲਾਨ ਤਹਿਤ ਅੱਜ ਪੁਲਸ…
View More ਸੰਗਰੂਰ ਪੁਲਸ ਵੱਲੋਂ ਬੱਸ ਸਟੈਂਡ ’ਚ ਛਾਪੇਮਾਰੀ; 02 ਸ਼ੱਕੀ ਕਾਬੂਨਸ਼ੇੜੀ ਪੁੱਤ ਨੇ ਤੇਜ਼ਧਾਰ ਹਥਿਆਰ ਨਾਲ ਪਿਓ ਦਾ ਕੀਤਾ ਕਤਲ
ਲੁਧਿਆਣਾ, 16 ਫਰਵਰੀ : ਲੁਧਿਆਣਾ ਤੋਂ ਇੱਕ ਬਹੁਤ ਹੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇੱਕ ਨਸ਼ੇੜੀ ਪੁੱਤ ਨੇ ਆਪਣੇ ਹੀ ਪਿਤਾ ਦਾ ਕਤਲ ਕਰ…
View More ਨਸ਼ੇੜੀ ਪੁੱਤ ਨੇ ਤੇਜ਼ਧਾਰ ਹਥਿਆਰ ਨਾਲ ਪਿਓ ਦਾ ਕੀਤਾ ਕਤਲਲਾੜੇ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ, 2 ਦਿਨ ਬਾਅਦ ਸੀ ਵਿਆਹ
ਮਾਪਿਆਂ ਦੇ ਇਕਲੌਤੇ ਪੁੱਤਰ ਦੀ ਮੌਤ ਨਾਲ ਪਰਿਵਾਰ ’ਤੇ ਟੁੱਟਿਆ ਦੁੱਖਾਂ ਦਾ ਪਹਾੜ ਕਪੂਰਥਲਾ, 14 ਫਰਵਰੀ : ਕਪੂਰਥਲਾ ’ਚ ਇਕ ਪਲ ਪਲਕ ਝਪਕਦਿਆਂ ਹੀ ਵਿਆਹ…
View More ਲਾੜੇ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ, 2 ਦਿਨ ਬਾਅਦ ਸੀ ਵਿਆਹਇਕਤਰਫ਼ਾ ਪਿਆਰ ਨੇ ਲਈ ਲਾਅ ਵਿਦਿਆਰਥਣ ਦੀ ਜਾਨ
ਮੁਲਜ਼ਮ ਨੇ ਖ਼ੁਦ ਨੂੰ ਵੀ ਮਾਰੀ ਗੋਲੀ; ਸੀ.ਸੀ.ਟੀ.ਵੀ. ’ਚ ਕੈਦ ਹੋਈ ਸਾਰੀ ਵਾਰਦਾਤ ਤਰਨਤਾਰਨ, 9 ਫਰਵਰੀ- ਅੰਮ੍ਰਿਤਸਰ-ਬਠਿੰਡਾ ਨੈਸ਼ਨਲ ਮਾਰਗ ’ਤੇ ਸਥਿਤ ਪਿੰਡ ਉਸਮਾ ਦੇ ਇਕ…
View More ਇਕਤਰਫ਼ਾ ਪਿਆਰ ਨੇ ਲਈ ਲਾਅ ਵਿਦਿਆਰਥਣ ਦੀ ਜਾਨਲੱਕੀ ਓਬਰਾਏ ਕਤਲ ਕਾਂਡ: ਡੀਜੀਪੀ ਗੌਰਵ ਯਾਦਵ ਵੱਲੋਂ ਘਟਨਾ ਸਥਾਨ ਦਾ ਦੌਰਾ
ਪਾਕਿਸਤਾਨੀ ਸਬੰਧਾਂ ਅਤੇ ਆਈਐਸਆਈ ਦੇ ਐਂਗਲ ਤੋਂ ਜਾਂਚ ਸ਼ੁਰੂ ਜਲੰਧਰ, 6 ਫਰਵਰੀ : ਪੰਜਾਬ ਦੇ ਡੀਜੀਪੀ ਗੌਰਵ ਯਾਦਵ ਅੱਜ ਜਲੰਧਰ ਵਿਖੇ ਲੱਕੀ ਓਬਰਾਏ ਕਤਲ ਕਾਂਡ…
View More ਲੱਕੀ ਓਬਰਾਏ ਕਤਲ ਕਾਂਡ: ਡੀਜੀਪੀ ਗੌਰਵ ਯਾਦਵ ਵੱਲੋਂ ਘਟਨਾ ਸਥਾਨ ਦਾ ਦੌਰਾ‘ਆਪ’ ਆਗੂ ਲੱਕੀ ਓਬਰਾਏ ਦਾ ਗੋਲੀਆਂ ਮਾਰ ਕੇ ਕਤਲ
ਜਲੰਧਰ, 6 ਫਰਵਰੀ : ਜਲੰਧਰ ਸ਼ਹਿਰ ਦੇ ਪਾਸ਼ ਇਲਾਕੇ ਮਾਡਲ ਟਾਊਨ ਵਿੱਚ ਅੱਜ ਸਵੇਰੇ ਉਸ ਵੇਲੇ ਦਹਿਸ਼ਤ ਫੈਲ ਗਈ, ਜਦੋਂ ਆਮ ਆਦਮੀ ਪਾਰਟੀ ਦੇ ਆਗੂ…
View More ‘ਆਪ’ ਆਗੂ ਲੱਕੀ ਓਬਰਾਏ ਦਾ ਗੋਲੀਆਂ ਮਾਰ ਕੇ ਕਤਲਸ਼ਰਾਬੀ ਪਿਤਾ ਨੇ 5 ਸਾਲਾ ਧੀ ਦਾ ਗਲਾ ਘੁੱਟ ਕੇ ਕੀਤਾ ਕਤਲ, ਮੁਲਜ਼ਮ ਗ੍ਰਿਫ਼ਤਾਰ
ਜਲੰਧਰ, 5 ਫਰਵਰੀ : ਜਲੰਧਰ ਵਿਚ ਇੱਕ ਬੇਹੱਦ ਮੰਦਭਾਗੀ ਅਤੇ ਦਿਲ ਕੰਬਾਊ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇੱਕ ਕਲਯੁਗੀ ਪਿਤਾ ਨੇ ਆਪਣੀ ਹੀ 5 ਸਾਲਾ…
View More ਸ਼ਰਾਬੀ ਪਿਤਾ ਨੇ 5 ਸਾਲਾ ਧੀ ਦਾ ਗਲਾ ਘੁੱਟ ਕੇ ਕੀਤਾ ਕਤਲ, ਮੁਲਜ਼ਮ ਗ੍ਰਿਫ਼ਤਾਰਮੁਕੇਰੀਆਂ ’ਚ ਕਾਰ, ਸਕੂਟਰ ਤੇ ਟਰੱਕ ’ਚ ਟੱਕਰ, 4 ਲੋਕਾਂ ਦੀ ਮੌਤ
ਮੁਕੇਰੀਆਂ, 3 ਫਰਵਰੀ: ਨੈਸ਼ਨਲ ਹਾਈਵੇਅ ਜਲੰਧਰ-ਪਠਾਨਕੋਟ ’ਤੇ ਸਥਿਤ ਬੁਲੇਟ ਮੋਟਰਸਾਈਕਲ ਏਜੰਸੀ ਦੇ ਸਾਹਮਣੇ ਸਰਵਿਸ ਲੇਨ ’ਤੇ ਇਕ ਕਾਰ, ਸਕੂਟਰ ਅਤੇ ਟਰੱਕ ਦੀ ਟੱਕਰ ’ਚ ਚਾਰ…
View More ਮੁਕੇਰੀਆਂ ’ਚ ਕਾਰ, ਸਕੂਟਰ ਤੇ ਟਰੱਕ ’ਚ ਟੱਕਰ, 4 ਲੋਕਾਂ ਦੀ ਮੌਤਸਰੀ ਵਿਚ ਘਰ ’ਤੇ ਫਾਇਰਿੰਗ ਅਤੇ ਜਬਰਨ ਵਸੂਲੀ ਦੇ ਮਾਮਲੇ ਵਿਚ 3 ਪੰਜਾਬੀ ਕਾਬੂ
ਸਰੀ (ਕੈਨੇਡਾ), 3 ਫਰਵਰੀ : ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਸਰੀ ਵਿੱਚ ਇੱਕ ਘਰ ’ਤੇ ਗੋਲੀਆਂ ਚਲਾਉਣ ਅਤੇ ਜਬਰਨ ਵਸੂਲੀ ਦੇ ਇਲਜ਼ਾਮ ਹੇਠ ਤਿੰਨ ਪੰਜਾਬੀ ਨੌਜਵਾਨਾਂ…
View More ਸਰੀ ਵਿਚ ਘਰ ’ਤੇ ਫਾਇਰਿੰਗ ਅਤੇ ਜਬਰਨ ਵਸੂਲੀ ਦੇ ਮਾਮਲੇ ਵਿਚ 3 ਪੰਜਾਬੀ ਕਾਬੂ