ਦੂਜਾ ਗੰਭੀਰ ਜ਼ਖ਼ਮੀ; ਏਮਜ਼ ਬਠਿੰਡਾ ਰੈਫ਼ਰ ਮਲੋਟ, 14 ਮਾਰਚ : ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ ਮਲੋਟ ਇਲਾਕੇ ਤੋਂ ਇਕ ਬਹੁਤ ਹੀ ਦੁਖਦਾਈ ਖ਼ਬਰ ਸਾਹਮਣੇ ਆਈ…
View More ਭੈਣ ਦੇ ਵਿਆਹ ਦੇ ਕਾਰਡ ਵੰਡ ਕੇ ਆ ਰਹੇ ਦੋਸਤਾਂ ਨਾਲ ਵਾਪਰਿਆ ਹਾਦਸਾ, ਇਕ ਦੀ ਮੌਤTag: Crime news
ਰੋਟਾਵੇਟਰ ਦੀ ਲਪੇਟ ’ਚ ਆਉਣ ਕਾਰਨ 14 ਸਾਲਾ ਲੜਕੇ ਦੀ ਮੌਤ
ਪਿੰਡ ਰਾਂਦੀਆਂ ’ਚ ਖੇਤਾਂ ’ਚ ਕੰਮ ਕਰਦੇ ਸਮੇਂ ਵਾਪਰਿਆ ਦਰਦਨਾਕ ਹਾਦਸਾ ਟਾਂਡਾ ਉੜਮੁੜ, 12 ਮਾਰਚ : ਪਿੰਡ ਰਾਂਦੀਆਂ ’ਚ ਦੇਰ ਸ਼ਾਮ ਖੇਤ ’ਚ ਵਾਪਰੇ ਇਕ…
View More ਰੋਟਾਵੇਟਰ ਦੀ ਲਪੇਟ ’ਚ ਆਉਣ ਕਾਰਨ 14 ਸਾਲਾ ਲੜਕੇ ਦੀ ਮੌਤਸਰਾਫ਼ ਦੇ ਘਰ ਡਕੈਤੀ ਮਾਮਲੇ ’ਚ ਪੁਲਸ ਨੂੰ ਮਿਲੀ ਵੱਡੀ ਸਫਲਤਾ, 4 ਮੁਲਜ਼ਮ ਕਾਬੂ
32 ਲੱਖ ਰੁਪਏ ਨਕਦ ਸਮੇਤ 1 ਕਿਲੋ 300 ਗ੍ਰਾਮ ਸੋਨਾ-ਚਾਂਦੀ ਬਰਾਮਦ; ਕੁੱਲ ਬਰਾਮਦਗੀ 1.85 ਕਰੋੜ ਰੁਪਏ ਗੁਰਦਾਸਪੁਰ, 12 ਮਾਰਚ : ਗੁਰਦਾਸਪੁਰ ’ਚ ਕੁਝ ਦਿਨ ਪਹਿਲਾਂ…
View More ਸਰਾਫ਼ ਦੇ ਘਰ ਡਕੈਤੀ ਮਾਮਲੇ ’ਚ ਪੁਲਸ ਨੂੰ ਮਿਲੀ ਵੱਡੀ ਸਫਲਤਾ, 4 ਮੁਲਜ਼ਮ ਕਾਬੂਨਾਬਾਲਗ ਲੜਕੀ ਨਾਲ ਸਰੀਰਕ ਸਬੰਧ ਬਣਾਉਣ ਦੇ ਮਾਮਲੇ ’ਚ 10 ਸਾਲ ਦੀ ਕੈਦ
ਅਦਾਲਤ ਨੇ ਸੁਣਾਇਆ ਫ਼ੈਸਲਾ; ਦੋਸ਼ੀ ਨੂੰ 12 ਹਜ਼ਾਰ ਰੁਪਏ ਜੁਰਮਾਨਾ ਵੀ ਲਗਾਇਆ ਜਲੰਧਰ, 7 ਮਾਰਚ : ਐਡੀਸ਼ਨਲ ਸੈਸ਼ਨ ਜੱਜ ਅਰਜਨਾ ਕੰਬੋਜ ਦੀ ਅਦਾਲਤ ਵੱਲੋਂ ਨਾਬਾਲਗ…
View More ਨਾਬਾਲਗ ਲੜਕੀ ਨਾਲ ਸਰੀਰਕ ਸਬੰਧ ਬਣਾਉਣ ਦੇ ਮਾਮਲੇ ’ਚ 10 ਸਾਲ ਦੀ ਕੈਦਬੱਕਰੀਆਂ ਚੋਰੀ ਕਰਨ ਦਾ ਵਿਰੋਧ ਕਰਨ ’ਤੇ ਬਜ਼ੁਰਗ ਦਾ ਕਤਲ
ਫਰੀਦਕੋਟ ਪੁਲਸ ਵੱਲੋਂ 2 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਫਰੀਦਕੋਟ, 7 ਮਾਰਚ : ਥਾਣਾ ਸਿਟੀ-2 ਫਰੀਦਕੋਟ ਦੀ ਪੁਲਸ ਨੇ ਇਕ ਬਜ਼ੁਰਗ ਦਾ ਕਤਲ ਕਰਨ ਦੇ…
View More ਬੱਕਰੀਆਂ ਚੋਰੀ ਕਰਨ ਦਾ ਵਿਰੋਧ ਕਰਨ ’ਤੇ ਬਜ਼ੁਰਗ ਦਾ ਕਤਲਗੁੰਡਾਗਰਦੀ : ਡਿਊਟੀ ਤੋਂ ਪਰਤੇ ਪੁਲਿਸ ਕਾਂਸਟੇਬਲ ਦਾ ਰਾਡਾਂ ਮਾਰ ਕੇ ਕਤਲ
ਰੇਲੂ ਝਗੜੇ ਕਾਰਨ ਰਿਸ਼ਤੇਦਾਰਾਂ ਅਤੇ ਸਾਥੀਆਂ ਵੱਲੋਂ ਘਰ ‘ਚ ਵੜ ਕੇ ਹਮਲਾ ਅਜਨਾਲਾ, 6 ਮਾਰਚ : ਜ਼ਿਲਾ ਅੰਮ੍ਰਿਤਸਰ ਦੇ ਕਸਬਾ ਅਜਨਾਲਾ ਨੇੜੇ ਪਿੰਡ ਜਗਦੇਵ ਕਲਾਂ…
View More ਗੁੰਡਾਗਰਦੀ : ਡਿਊਟੀ ਤੋਂ ਪਰਤੇ ਪੁਲਿਸ ਕਾਂਸਟੇਬਲ ਦਾ ਰਾਡਾਂ ਮਾਰ ਕੇ ਕਤਲ‘ਆਪ’ ਸਰਪੰਚ ਕਤਲਕਾਂਡ: ਪੁਲਸ ਮੁਕਾਬਲੇ ’ਚ 2 ਮੁੱਖ ਮੁਲਜ਼ਮ ਜ਼ਖ਼ਮੀ
ਏ.ਕੇ.-47 ਅਤੇ ਪਿਸਤੌਲ ਬਰਾਮਦ ਤਰਨਤਾਰਨ, 5 ਮਾਰਚ : ਤਰਨਤਾਰਨ ਦੇ ਇਕ ਮੈਰਿਜ ਪੈਲੇਸ ਵਿੱਚ ਆਮ ਆਦਮੀ ਪਾਰਟੀ ਦੇ ਸਰਪੰਚ ਦੇ ਹੋਏ ਕਤਲ ਦੇ ਮਾਮਲੇ ਵਿੱਚ…
View More ‘ਆਪ’ ਸਰਪੰਚ ਕਤਲਕਾਂਡ: ਪੁਲਸ ਮੁਕਾਬਲੇ ’ਚ 2 ਮੁੱਖ ਮੁਲਜ਼ਮ ਜ਼ਖ਼ਮੀਆਵਾਰਾ ਕੁੱਤਿਆਂ ਨੇ 2 ਸਾਲਾ ਬੱਚੇ ਨੂੰ ਨੋਚ-ਨੋਚ ਕੇ ਮਾਰਿਆ
ਘਰ ਦੇ ਬਾਹਰ ਖੇਡ ਰਹੇ ਮਾਸੂਮ ਨੂੰ ਕੁੱਤਿਆਂ ਦੇ ਝੁੰਡ ਨੇ ਬਣਾਇਆ ਸ਼ਿਕਾਰ, ਪਰਿਵਾਰ ’ਚ ਮਾਤਮ ਗੁਰਦਾਸਪੁਰ, 5 ਮਾਰਚ : ਜ਼ਿਲਾ ਗੁਰਦਾਸਪੁਰ ਦੇ ਅਧੀਨ ਪੈਂਦੇ…
View More ਆਵਾਰਾ ਕੁੱਤਿਆਂ ਨੇ 2 ਸਾਲਾ ਬੱਚੇ ਨੂੰ ਨੋਚ-ਨੋਚ ਕੇ ਮਾਰਿਆਸ਼ੱਕੀ ਹਾਲਾਤ ’ਚ ਵਿਅਕਤੀ ਦੀ ਮੌਤ; ਪੁਲਿਸ ਨੇ ਬਲਦੀ ਚਿਤਾ ’ਚੋਂ ਕੱਢੀ ਲਾਸ਼
ਗੋਲੀ ਲੱਗਣ ਕਾਰਨ ਮੌਤ ਹੋਣ ਦੀ ਚਰਚਾ; ਪਰਿਵਾਰ ਵੱਲੋਂ ਬਿਨਾਂ ਸੂਚਨਾ ਦਿੱਤੇ ਅੰਤਿਮ ਸੰਸਕਾਰ ਕਰਨ ਦੀ ਕੋਸ਼ਿਸ਼ ਦੀਨਾਨਗਰ, 1 ਮਾਰਚ : ਦੀਨਾਨਗਰ ਦੇ ਨੇੜਲੇ ਪਿੰਡ…
View More ਸ਼ੱਕੀ ਹਾਲਾਤ ’ਚ ਵਿਅਕਤੀ ਦੀ ਮੌਤ; ਪੁਲਿਸ ਨੇ ਬਲਦੀ ਚਿਤਾ ’ਚੋਂ ਕੱਢੀ ਲਾਸ਼ਅਮਰੀਕਾ ’ਚ ਕਲਾਨੌਰ ਦੇ ਵਿਅਕਤੀ ਦਾ ਅਗਵਾ ਕਰਨ ਤੋਂ ਬਾਅਦ ਕਤਲ
ਕੈਲੀਫੋਰਨੀਆ ਦੀ ਬੇਰੀਸ ਝੀਲ ’ਚੋਂ ਬਰਾਮਦ ਹੋਈ ਸੇਵਾਦਾਰ ਅਵਤਾਰ ਸਿੰਘ ਦੀ ਲਾਸ਼ ਕਲਾਨੌਰ, 23 ਫਰਵਰੀ : ਅਮਰੀਕਾ ਦੇ ਕੈਲੀਫੋਰਨੀਆ ’ਚ ਸਥਿਤ ਦਮਦਮੀ ਟਕਸਾਲ ਦੇ ਗੁਰਦੁਆਰਾ…
View More ਅਮਰੀਕਾ ’ਚ ਕਲਾਨੌਰ ਦੇ ਵਿਅਕਤੀ ਦਾ ਅਗਵਾ ਕਰਨ ਤੋਂ ਬਾਅਦ ਕਤਲ