ਜਾਖੜ ਨੇ ‘ਆਪ’ ਸਰਕਾਰ ’ਤੇ ਸਾਧੇ ਨਿਸ਼ਾਨੇ, ਕਾਂਗਰਸ ’ਤੇ ਲਗਾਇਆ ਆਤਮ-ਸਮਰਪਣ ਕਰਨ ਦੇ ਦੋਸ਼ ਚੰਡੀਗੜ੍ਹ, 25 ਮਾਰਚ: ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ…
View More ਡੀ.ਐੱਮ. ਰੰਧਾਵਾ ਕੇਸ ’ਚ ਸੀ.ਬੀ.ਆਈ. ਜਾਂਚ ਦੀ ਮੰਗ: ਭਾਜਪਾ ਦਾ ਵਫ਼ਦ ਰਾਜਪਾਲ ਨੂੰ ਮਿਲਿਆTag: CBI
900 ਕਰੋੜ ਦੀ ਧੋਖਾਦੇਹੀ ਦਾ ਮਾਮਲਾ : ਸੀ.ਬੀ.ਆਈ. ਨੇ ਪੰਜਾਬ ਸਮੇਤ ਕਈ ਸੂਬਿਆਂ ’ਚ 15 ਥਾਵਾਂ ’ਤੇ ਮਾਰੇ ਛਾਪੇ
ਨਵੀਂ ਦਿੱਲੀ, 12 ਮਾਰਚ : ਸੀ. ਬੀ. ਆਈ. ਨੇ ਵਿਦੇਸ਼ੀ ‘ਫਿਨਟੈਕ’ (ਵਿੱਤੀ ਤਕਨਾਲੋਜੀ) ਮੰਚ ‘ਪੀ. ਵਾਈ. ਵਾਈ. ਪੀ. ਐੱਲ.’ ਨਾਲ ਜੁੜੀ ਆਨਲਾਈਨ ਵਿੱਤੀ ਧੋਖਾਦੇਹੀ ਦੇ…
View More 900 ਕਰੋੜ ਦੀ ਧੋਖਾਦੇਹੀ ਦਾ ਮਾਮਲਾ : ਸੀ.ਬੀ.ਆਈ. ਨੇ ਪੰਜਾਬ ਸਮੇਤ ਕਈ ਸੂਬਿਆਂ ’ਚ 15 ਥਾਵਾਂ ’ਤੇ ਮਾਰੇ ਛਾਪੇਕਰਨਲ ਬਾਠ ਮਾਮਲੇ ’ਚ ਸੀ.ਬੀ.ਆਈ ਵੱਲੋਂ 4 ਪੁਲਸ ਅਫ਼ਸਰਾਂ ਖ਼ਿਲਾਫ਼ ਚਾਰਜਸ਼ੀਟ ਦਾਖ਼ਲ
ਮੋਹਾਲੀ, 25 ਦਸੰਬਰ : ਸੀ. ਬੀ. ਆਈ. ਵੱਲੋਂ ਕਰਨਲ ਪੁਸ਼ਪਿੰਦਰ ਸਿੰਘ ਬਾਠ ਅਤੇ ਉਨ੍ਹਾਂ ਦੇ ਲੜਕੇ ਨਾਲ ਕੁੱਟਮਾਰ ਦੇ ਮਾਮਲੇ ’ਚ ਮੋਹਾਲੀ ਵਿਚਲੀ ਸੀ. ਬੀ.…
View More ਕਰਨਲ ਬਾਠ ਮਾਮਲੇ ’ਚ ਸੀ.ਬੀ.ਆਈ ਵੱਲੋਂ 4 ਪੁਲਸ ਅਫ਼ਸਰਾਂ ਖ਼ਿਲਾਫ਼ ਚਾਰਜਸ਼ੀਟ ਦਾਖ਼ਲਹਰਚਰਨ ਭੁੱਲਰ ਵਿਰੁੱਧ ਸੀਬੀਆਈ ਨੇ ਚਾਰਜਸ਼ੀਟ ਦਾਇਰ ਕਰਨ ਦੀ ਸ਼ੁਰੂ ਕੀਤੀ ਤਿਆਰੀ
15 ਦਸੰਬਰ ਤੋਂ ਪਹਿਲਾਂ ਦਾਖ਼ਲ ਹੋ ਸਕਦੀ ਹੈ ਚਾਰਜਸ਼ੀਟ ਨਿਯਮਾਂ ਮੁਤਾਬਕ 60 ਦਿਨਾਂ ਅੰਦਰ ਜਾਂਚ ਏਜੰਸੀ ਨੂੰ ਰਿਸ਼ਵਤ ਮਾਮਲੇ ’ਚ ਦਾਖ਼ਲ ਕਰਨੀ ਹੁੰਦੀ ਹੈ ਚਾਰਜਸ਼ੀਟ,…
View More ਹਰਚਰਨ ਭੁੱਲਰ ਵਿਰੁੱਧ ਸੀਬੀਆਈ ਨੇ ਚਾਰਜਸ਼ੀਟ ਦਾਇਰ ਕਰਨ ਦੀ ਸ਼ੁਰੂ ਕੀਤੀ ਤਿਆਰੀਭੁੱਲਰ ਮਾਮਲਾ : ਸੀ.ਬੀ.ਆਈ. ਨੇ ਵਿਚੋਲੇ ਕ੍ਰਿਸ਼ਨੂ ਦੇ 5 ਬੈਂਕ ਖਾਤੇ ਖੰਗਾਲੇ
ਸੋਨਾ, ਕੈਸ਼ ਅਤੇ ਜਾਇਦਾਦਾਂ ਦਾ ਵੇਰਵਾ ਮਿਲਿਆ ਡਾਇਰੀ ’ਚ ਮਿਲੇ 25 ਅਫਸਰਾਂ ਅਤੇ ਨੇਤਾਵਾਂ ਦੀ ਸੂਚੀ ਬਣਾਈ ਚੰਡੀਗੜ੍ਹ, 9 ਅਕਤੂਬਰ : ਰੋਪੜ ਰੇਂਜ ਦੇ ਮੁਅੱਤਲ…
View More ਭੁੱਲਰ ਮਾਮਲਾ : ਸੀ.ਬੀ.ਆਈ. ਨੇ ਵਿਚੋਲੇ ਕ੍ਰਿਸ਼ਨੂ ਦੇ 5 ਬੈਂਕ ਖਾਤੇ ਖੰਗਾਲੇਸੀ.ਬੀ.ਆਈ. ਵੱਲੋਂ ਡੀ.ਆਈ.ਜੀ. ਭੁੱਲਰ ਕੇਸ ’ਚ ਲੁਧਿਆਣਾ ਦੇ ਕਾਰੋਬਾਰੀ ਦੇ ਘਰ ਛਾਪਾ
ਲੁਧਿਆਣਾ, 4 ਨਵੰਬਰ : ਭ੍ਰਿਸ਼ਟਾਚਾਰ ਦੇ ਚਰਚਿਤ ਮਾਮਲੇ ’ਚ ਫਸੇ ਤਤਕਾਲੀ ਡੀ. ਆਈ. ਜੀ. ਹਰਚਰਨ ਸਿੰਘ ਭੁੱਲਰ ਨਾਲ ਜੁੜੀ ਜਾਂਚ ਤਹਿਤ ਸੀ. ਬੀ. ਆਈ. ਨੇ…
View More ਸੀ.ਬੀ.ਆਈ. ਵੱਲੋਂ ਡੀ.ਆਈ.ਜੀ. ਭੁੱਲਰ ਕੇਸ ’ਚ ਲੁਧਿਆਣਾ ਦੇ ਕਾਰੋਬਾਰੀ ਦੇ ਘਰ ਛਾਪਾਸੀ.ਬੀ.ਆਈ. ਨੇ ਭੁੱਲਰ ਤੇ ਵਿਚੋਲੇ ਨੂੰ ਆਹਮੋ-ਸਾਹਮਣੇ ਬਿਠਾ ਕੇ ਕੀਤੀ ਪੁੱਛਗਿੱਛ
ਚੰਡੀਗੜ੍ਹ, 1 ਨਵੰਬਰ : 5 ਲੱਖ ਰੁਪਏ ਰਿਸ਼ਵਤ ਮਾਮਲੇ ’ਚ ਪੁਲਸ ਰਿਮਾਂਡ ’ਤੇ ਚੱਲ ਰਿਹਾ ਵਿਚੋਲਾ ਕ੍ਰਿਸ਼ਨੂ ਸ਼ਨੀਵਾਰ ਸ਼ਾਮ ਮੁਅੱਤਲ ਡੀ. ਆਈ. ਜੀ. ਹਰਚਰਨ ਸਿੰਘ…
View More ਸੀ.ਬੀ.ਆਈ. ਨੇ ਭੁੱਲਰ ਤੇ ਵਿਚੋਲੇ ਨੂੰ ਆਹਮੋ-ਸਾਹਮਣੇ ਬਿਠਾ ਕੇ ਕੀਤੀ ਪੁੱਛਗਿੱਛਮੁਅੱਤਲ ਡੀ.ਆਈ.ਜੀ. ਭੁੱਲਰ ਵਿਰੁੱਧ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਦਰਜ
ਸੀ. ਬੀ. ਆਈ. ਨੂੰ ਵਿਚੋਲੀਏ ਕ੍ਰਿਸ਼ਨੂ ਦਾ 9 ਦਿਨ ਦਾ ਰਿਮਾਂਡ ਮਿਲਿਆ ਚੰਡੀਗੜ੍ਹ, 29 ਅਕਤੂਬਰ : ਸੀ. ਬੀ. ਆਈ. ਨੇ ਰਿਸ਼ਵਤ ਮਾਮਲੇ ’ਚ ਗ੍ਰਿਫ਼ਤਾਰ ਮੁਅੱਤਲ…
View More ਮੁਅੱਤਲ ਡੀ.ਆਈ.ਜੀ. ਭੁੱਲਰ ਵਿਰੁੱਧ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਦਰਜਸੀਬੀਆਈ ਦੀ ਵੱਡੀ ਕਾਰਵਾਈ
ਲਾਰੈਂਸ ਬਿਸ਼ਨੋਈ ਦੇ ਸਾਥੀ ਲਖਵਿੰਦਰ ਸਿੰਘ ਨੂੰ ਅਮਰੀਕਾ ਤੋਂ ਭਾਰਤ ਲਿਆਂਦਾ ਨਵੀਂ ਦਿੱਲੀ, 26 ਅਕਤੂਬਰ : ਸੀਬੀਆਈ ਨੇ ਇਕ ਵੱਡੀ ਕਾਰਵਾਈ ਵਿਚ ਲਾਰੈਂਸ ਬਿਸ਼ਨੋਈ ਗੈਂਗ…
View More ਸੀਬੀਆਈ ਦੀ ਵੱਡੀ ਕਾਰਵਾਈਸੀਬੀਆਈ ਨੇ ਫਿਰ ਸਾਬਕਾ ਡੀਆਈਜੀ ਭੁੱਲਰ ਦੇ ਘਰ ਕੀਤੀ ਰੇਡ
ਚੰਡੀਗੜ੍ਹ, 24 ਅਕਤੂਬਰ : ਸੀਬੀਆਈ ਨੇ ਇਕ ਵਾਰ ਫਿਰ ਰੋਪੜ ਰੇਂਜ ਦੇ ਸਾਬਕਾ ਡੀਆਈਜੀ ਹਰਚਰਨ ਸਿੰਘ ਭੁੱਲਰ ਦੇ ਘਰ ਰੇਡ ਕੀਤੀ ਹੈ। ਚੰਡੀਗੜ੍ਹ ਸੈਕਟਰ 40…
View More ਸੀਬੀਆਈ ਨੇ ਫਿਰ ਸਾਬਕਾ ਡੀਆਈਜੀ ਭੁੱਲਰ ਦੇ ਘਰ ਕੀਤੀ ਰੇਡ