140 ਲੱਖ ਮੀਟ੍ਰਿਕ ਟਨ ਪੈਦਾਵਾਰ ਦੀ ਸੰਭਾਵਨਾ, ਕੌਮੀ ਖ਼ੁਰਾਕ ਸੁਰੱਖਿਆ ਲਈ ਸਪਲਾਈ ਜ਼ਰੂਰੀ ਚੰਡੀਗੜ੍ਹ, 28 ਮਾਰਚ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਭਾਰਤ ਸਰਕਾਰ…
View More ਕਣਕ ਦੀ ਵਾਢੀ ਦੇ ਸੀਜ਼ਨ ਲਈ ਪੰਜਾਬ ਨੇ ਤੇਲ ਸਪਲਾਈ ਦੀ ਮੰਗ ਚੁੱਕੀ, ਕੇਂਦਰ ਤੁਰੰਤ ਕਾਰਵਾਈ ਕਰੇ : ਮੁੱਖ ਮੰਤਰੀ ਭਗਵੰਤ ਮਾਨTag: Breaking news
ਨੈਂਸੀ ਗਰੇਵਾਲ ਮਰਡਰ ਕੇਸ ’ਚ ਖ਼ਾਲਿਸਤਾਨੀ ਕੁਨੈਕਸ਼ਨ ਦੀ ਜਾਂਚ ਸ਼ੁਰੂ
ਹੱਤਿਆ ਤੋਂ ਪਹਿਲਾਂ ਧਮਕੀਆਂ ਮਿਲਣ ਦਾ ਦਾਅਵਾ, ਸੀ.ਸੀ.ਟੀ.ਵੀ. ਫੁਟੇਜ ਆਈ ਸਾਹਮਣੇ ਵਿੰਡਸਰ, 28 ਮਾਰਚ : ਕੈਨੇਡਾ ਦੇ ਵਿੰਡਸਰ ’ਚ 45 ਸਾਲਾ ਨੈਂਸੀ ਗਰੇਵਾਲ ਦੀ ਹੱਤਿਆ…
View More ਨੈਂਸੀ ਗਰੇਵਾਲ ਮਰਡਰ ਕੇਸ ’ਚ ਖ਼ਾਲਿਸਤਾਨੀ ਕੁਨੈਕਸ਼ਨ ਦੀ ਜਾਂਚ ਸ਼ੁਰੂਡੀ.ਐੱਮ. ਰੰਧਾਵਾ ਦੇ ਘਰ ਦੀ ਬਿਜਲੀ ਕੱਟੀ, ਸੀ.ਸੀ.ਟੀ.ਵੀ. ਕੈਮਰੇ ’ਚ ਦਿਸੇ ਸ਼ੱਕੀ ਵਿਅਕਤੀ
ਪਰਿਵਾਰ ਨੇ ਸੁਰੱਖਿਆ ਵਧਾਉਣ ਅਤੇ ਸੀ.ਬੀ.ਆਈ. ਜਾਂਚ ਦੀ ਕੀਤੀ ਮੰਗ ਅੰਮ੍ਰਿਤਸਰ, 28 ਮਾਰਚ: ਸਲਫ਼ਾਸ ਦੀਆਂ ਗੋਲੀਆਂ ਨਿਗਲ ਕੇ ਖ਼ੁਦਕੁਸ਼ੀ ਕਰਨ ਵਾਲੇ ਵੇਅਰਹਾਊਸ ਦੇ ਜ਼ਿਲਾ ਮੈਨੇਜਰ…
View More ਡੀ.ਐੱਮ. ਰੰਧਾਵਾ ਦੇ ਘਰ ਦੀ ਬਿਜਲੀ ਕੱਟੀ, ਸੀ.ਸੀ.ਟੀ.ਵੀ. ਕੈਮਰੇ ’ਚ ਦਿਸੇ ਸ਼ੱਕੀ ਵਿਅਕਤੀਪੰਜਾਬ ’ਚ ਪੈਟਰੋਲ, ਡੀਜ਼ਲ ਅਤੇ ਐੱਲ.ਪੀ.ਜੀ. ਦਾ ਲੋੜੀਂਦਾ ਸਟਾਕ ਉਪਲਬਧ : ਭਗਵੰਤ ਮਾਨ
ਪੰਜਾਬ ’ਚ ਪੈਟਰੋਲ ਪੰਪਾਂ ’ਤੇ ਲੱਗ ਰਹੀਆਂ ਕਤਾਰਾਂ ਦੀ ਹੋਵੇਗੀ ਜਾਂਚ ਚੰਡੀਗੜ੍ਹ, 28 ਮਾਰਚ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਲਾਨ ਕੀਤਾ ਹੈ ਕਿ…
View More ਪੰਜਾਬ ’ਚ ਪੈਟਰੋਲ, ਡੀਜ਼ਲ ਅਤੇ ਐੱਲ.ਪੀ.ਜੀ. ਦਾ ਲੋੜੀਂਦਾ ਸਟਾਕ ਉਪਲਬਧ : ਭਗਵੰਤ ਮਾਨਜੰਮੂ-ਕਸ਼ਮੀਰ ਤੇ ਮਾਲੇਰਕੋਟਲਾ ਪੁਲਸ ਦੀ ਸਾਂਝੀ ਕਾਰਵਾਈ; 3 ਸ਼ੱਕੀ ਅੱਤਵਾਦੀ ਗ੍ਰਿਫ਼ਤਾਰ
ਪਿੰਡ ਸ਼ੇਰਵਾਨੀ ਕੋਟ ਤੋਂ ਕੀਤੀ ਗ੍ਰਿਫ਼ਤਾਰੀ, 2 ਮੁਲਜ਼ਮ ਪਾਕਿਸਤਾਨੀ ਨਾਗਰਿਕ ਹੋਣ ਦਾ ਸ਼ੱਕ ਮਾਲੇਰਕੋਟਲਾ, 28 ਮਾਰਚ: ਮਾਲੇਰਕੋਟਲਾ ਸੀ.ਆਈ.ਏ. ਪੁਲਸ ਅਤੇ ਜੰਮੂ-ਕਸ਼ਮੀਰ ਐੱਸ.ਜੀ.ਓ. ਪੁਲਸ ਨੇ ਇਕ…
View More ਜੰਮੂ-ਕਸ਼ਮੀਰ ਤੇ ਮਾਲੇਰਕੋਟਲਾ ਪੁਲਸ ਦੀ ਸਾਂਝੀ ਕਾਰਵਾਈ; 3 ਸ਼ੱਕੀ ਅੱਤਵਾਦੀ ਗ੍ਰਿਫ਼ਤਾਰਟੀ.ਵੀ. ਅਦਾਕਾਰ ਨੇ ਕੀਤਾ ਘਰੇਲੂ ਨੌਕਰਾਣੀ ਦਾ ਕਤਲ
ਜਿਣਸੀ ਸ਼ੋਸ਼ਣ ਦਾ ਵਿਰੋਧ ਕਰਨ ’ਤੇ ਚੁੱਕਿਆ ਖ਼ੌਫ਼ਨਾਕ ਕਦਮ, ਮੁਲਜ਼ਮ ਗ੍ਰਿਫ਼ਤਾਰ ਮੁੰਬਈ, 28 ਮਾਰਚ: ਮੁੰਬਈ ਦੇ ਕੋਲ ਮੀਰਾ ਰੋਡ ਇਲਾਕੇ ’ਚ ਇਕ ਟੀ.ਵੀ. ਅਦਾਕਾਰ ਨੂੰ…
View More ਟੀ.ਵੀ. ਅਦਾਕਾਰ ਨੇ ਕੀਤਾ ਘਰੇਲੂ ਨੌਕਰਾਣੀ ਦਾ ਕਤਲ13 ਅਪ੍ਰੈਲ ਨੂੰ ‘ਬੇਅਦਬੀ’ ਕਾਨੂੰਨ ’ਚ ਕਰਾਂਗੇ ਸੋਧ, ਦੋਸ਼ੀਆਂ ਨੂੰ ਹੋਵੇਗੀ ਉਮਰ ਕੈਦ : ਮੁੱਖ ਮੰਤਰੀ ਮਾਨ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਨੂੰ ਮਿਲੇਗੀ ਸਖ਼ਤ ਸਜ਼ਾ ਫ਼ਤਹਿਗੜ੍ਹ ਸਾਹਿਬ, 28 ਮਾਰਚ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਿਛਲੀਆਂ ‘ਬੇਅਦਬੀ’…
View More 13 ਅਪ੍ਰੈਲ ਨੂੰ ‘ਬੇਅਦਬੀ’ ਕਾਨੂੰਨ ’ਚ ਕਰਾਂਗੇ ਸੋਧ, ਦੋਸ਼ੀਆਂ ਨੂੰ ਹੋਵੇਗੀ ਉਮਰ ਕੈਦ : ਮੁੱਖ ਮੰਤਰੀ ਮਾਨਕਾਂਗਰਸ ਦੀ ਸਿਆਸਤ ਦੇ ਭੀਸ਼ਮ ਪਿਤਾਮਾ ਸਾਬਕਾ ਖ਼ਜ਼ਾਨਾ ਮੰਤਰੀ ਲਾਲ ਸਿੰਘ ਨਹੀਂ ਰਹੇ
ਅੰਤਿਮ ਸਸਕਾਰ ਐਤਵਾਰ ਬੀਰ ਜੀ ਸ਼ਮਸ਼ਾਨਘਾਟ ਵਿਖੇ ਦੁਪਹਿਰ 3:00 ਵਜੇ ਪਟਿਆਲਾ, 28 ਮਾਰਚ: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਖ਼ਜ਼ਾਨਾ ਮੰਤਰੀ ਸਮੇਤ 15…
View More ਕਾਂਗਰਸ ਦੀ ਸਿਆਸਤ ਦੇ ਭੀਸ਼ਮ ਪਿਤਾਮਾ ਸਾਬਕਾ ਖ਼ਜ਼ਾਨਾ ਮੰਤਰੀ ਲਾਲ ਸਿੰਘ ਨਹੀਂ ਰਹੇਪੁਲਸ ਹਿਰਾਸਤ ’ਚੋਂ ਭੱਜੇ ਪਤੀ ਨੂੰ ਥਾਰ ’ਚ ਬਿਠਾ ਕੇ ਪਤਨੀ ਫ਼ਰਾਰ
ਧੋਖਾਦੇਹੀ ਦੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਲਿਜਾ ਰਹੀ ਸੀ ਪੁਲਸ, ਰਸਤੇ ’ਚ ਵਾਪਰੀ ਘਟਨਾ ਅੰਮ੍ਰਿਤਸਰ, 28 ਮਾਰਚ : ਪੁਲਸ ਹਿਰਾਸਤ ’ਚੋਂ ਭੱਜੇ ਆਪਣੇ ਪਤੀ ਨੂੰ…
View More ਪੁਲਸ ਹਿਰਾਸਤ ’ਚੋਂ ਭੱਜੇ ਪਤੀ ਨੂੰ ਥਾਰ ’ਚ ਬਿਠਾ ਕੇ ਪਤਨੀ ਫ਼ਰਾਰਮਿਡਲ ਈਸਟ ਦੇ ਵਿਦਿਆਰਥੀਆਂ ਨੂੰ ਸੀ.ਬੀ.ਐੱਸ.ਈ. ਦੀ ਰਾਹਤ
12ਵੀਂ ਦੀਆਂ ਰੱਦ ਹੋਈਆਂ ਪ੍ਰੀਖਿਆਵਾਂ ਵਿਚ ਸਕੂਲ ਦੀ ਇੰਟਰਨਲ ਅਸੈੱਸਮੈਂਟ ਤੇ ਪ੍ਰੈਕਟੀਕਲ ਨੰਬਰਾਂ ਦੇ ਆਧਾਰ ’ਤੇ ਤਿਆਰ ਹੋਵੇਗਾ ਨਤੀਜਾ ਚੰਡੀਗੜ੍ਹ, 28 ਮਾਰਚ : ਮਿਡਲ ਈਸਟ…
View More ਮਿਡਲ ਈਸਟ ਦੇ ਵਿਦਿਆਰਥੀਆਂ ਨੂੰ ਸੀ.ਬੀ.ਐੱਸ.ਈ. ਦੀ ਰਾਹਤ