ਦਿੱਲੀ, 5 ਜਨਵਰੀ : ਸੁਪਰੀਮ ਕੋਰਟ ਨੇ ਸੋਮਵਾਰ ਨੂੰ ਦਿੱਲੀ ਦੰਗੇ ਦੇ ਮੁਲਜ਼ਮ ਉਮਰ ਖਾਲਿਦ ਅਤੇ ਸ਼ਰਜੀਲ ਇਮਾਮ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ।…
View More ਸੁਪਰੀਮ ਕੋਰਟ ਵੱਲੋਂ ਉਮਰ ਖਾਲਿਦ ਤੇ ਸ਼ਰਜੀਲ ਨੂੰ ਜ਼ਮਾਨਤ ਦੇਣ ਤੋਂ ਇਨਕਾਰTag: Breaking news
ਨਾਈਜੀਰੀਆ ’ਚ ਬੰਦੂਕਧਾਰੀਆਂ ਦੇ ਹਮਲੇ ’ਚ 30 ਦੀ ਮੌਤ
ਮੀਨਾ, 4 ਜਨਵਰੀ :-ਉੱਤਰੀ ਨਾਈਜੀਰੀਆ ਦੇ ਨਾਈਜਰ ਸੂਬੇ ਦੇ ਇਕ ਪਿੰਡ ’ਤੇ ਬੰਦੂਕਧਾਰੀਆਂ ਦੇ ਹਮਲੇ ’ਚ ਘੱਟੋ-ਘੱਟ 30 ਪਿੰਡ ਵਾਸੀਆਂ ਦੀ ਮੌਤ ਹੋ ਗਈ, ਜਦਕਿ…
View More ਨਾਈਜੀਰੀਆ ’ਚ ਬੰਦੂਕਧਾਰੀਆਂ ਦੇ ਹਮਲੇ ’ਚ 30 ਦੀ ਮੌਤਸ਼੍ਰੋਮਣੀ ਕਮੇਟੀ ਲਾਪਤਾ ਸਰੂਪਾਂ ਬਾਰੇ ਜਵਾਬ ਦੇ ਕੇ ਬਾਦਲਾਂ ਨੂੰ ਬਚਾਉਣਾ ਬੰਦ ਕਰੇ : ਪੰਨੂ
ਚੰਡੀਗੜ੍ਹ, 4 ਜਨਵਰੀ :‘ਆਪ’ ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਐਤਵਾਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ. ਜੀ. ਪੀ. ਸੀ.) ਪ੍ਰਧਾਨ ਹਰਜਿੰਦਰ ਸਿੰਘ ਧਾਮੀ…
View More ਸ਼੍ਰੋਮਣੀ ਕਮੇਟੀ ਲਾਪਤਾ ਸਰੂਪਾਂ ਬਾਰੇ ਜਵਾਬ ਦੇ ਕੇ ਬਾਦਲਾਂ ਨੂੰ ਬਚਾਉਣਾ ਬੰਦ ਕਰੇ : ਪੰਨੂਕੇ.ਕੇ.ਆਰ. ਤੋਂ ਮੁਸਤਫਿਜ਼ੁਰ ਰਹਿਮਾਨ ਬਾਹਰ
ਨਵੀਂ ਦਿੱਲੀ, 4 ਜਨਵਰੀ : ਬੰਗਲਾਦੇਸ਼ ਵਿੱਚ ਘੱਟ ਗਿਣਤੀ ਹਿੰਦੂਆਂ ਵਿਰੁੱਧ ਚੱਲ ਰਹੀ ਹਿੰਸਾ ਕਾਰਨ ਬੀ. ਸੀ. ਸੀ. ਆਈ. ਨੇ ਸ਼ਾਹਰੁਖ ਖਾਨ ਦੀ ਆਈਪੀਐਲ ਟੀਮ…
View More ਕੇ.ਕੇ.ਆਰ. ਤੋਂ ਮੁਸਤਫਿਜ਼ੁਰ ਰਹਿਮਾਨ ਬਾਹਰਕੜਾਕੇ ਦੀ ਠੰਢ ਨਾਲ ਨਦੀਆਂ ਅਤੇ ਨਾਲੇ ਜੰਮੇ
ਗੰਗੋਤਰੀ ਵਿੱਚ ਤਾਪਮਾਨ -22 ਡਿਗਰੀ ਸੈਲਸੀਅਸ ਕੀਤਾ ਦਰਜ ਦੇਹਰਾਦੂਨ, 4 ਜਨਵਰੀ : ਉਤਰਾਖੰਡ ਦੇ ਪਹਾੜੀ ਇਲਾਕਿਆਂ ਵਿਚ ਬਰਫ਼ਬਾਰੀ ਤੋਂ ਬਾਅਦ ਠੰਢ ਵਧਣੀ ਸ਼ੁਰੂ ਹੋ ਗਈ…
View More ਕੜਾਕੇ ਦੀ ਠੰਢ ਨਾਲ ਨਦੀਆਂ ਅਤੇ ਨਾਲੇ ਜੰਮੇਤੇਲੰਗਾਨਾ ’ਚ ਹੁਣ 2 ਤੋਂ ਵੱਧ ਬੱਚਿਆਂ ਵਾਲੇ ਵੀ ਲੜ ਸਕਣਗੇ ਚੋਣਾਂ, ਬਿੱਲ ਪਾਸ
ਹੈਦਰਾਬਾਦ, 3 ਜਨਵਰੀ : ਤੇਲੰਗਾਨਾ ਵਿਧਾਨ ਸਭਾ ਨੇ ਲੋਕਲ ਬਾਡੀਜ਼ ਚੋਣਾਂ ਲਈ ‘2 ਬੱਚਿਆਂ ਦੇ ਨਿਯਮ’ ਨੂੰ ਖ਼ਤਮ ਕਰਨ ਵਾਲਾ ਬਿੱਲ ਸ਼ਨੀਵਾਰ ਨੂੰ ਪਾਸ ਕਰ…
View More ਤੇਲੰਗਾਨਾ ’ਚ ਹੁਣ 2 ਤੋਂ ਵੱਧ ਬੱਚਿਆਂ ਵਾਲੇ ਵੀ ਲੜ ਸਕਣਗੇ ਚੋਣਾਂ, ਬਿੱਲ ਪਾਸਅਨਿਲ ਠਾਕੁਰ ਵੱਲੋਂ ਭਗਵੰਤ ਮਾਨ ਅਤੇ ਹਰਪਾਲ ਚੀਮਾ ਦਾ ਓ.ਟੀ.ਐੱਸ. ਸਕੀਮ ਦੀ ਮਿਆਦ ਵਧਾਉਣ ਲਈ ਧੰਨਵਾਦ
ਵਪਾਰੀਆਂ ਨੂੰ 31 ਮਾਰਚ ਤੱਕ ਵਧਾਈ ਗਈ ਮਿਆਦ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਸੰਗਰੂਰ, 3 ਜਨਵਰੀ : ਪੰਜਾਬ ਦੇ ਵਪਾਰੀ ਅਤੇ ਕਾਰੋਬਾਰੀ…
View More ਅਨਿਲ ਠਾਕੁਰ ਵੱਲੋਂ ਭਗਵੰਤ ਮਾਨ ਅਤੇ ਹਰਪਾਲ ਚੀਮਾ ਦਾ ਓ.ਟੀ.ਐੱਸ. ਸਕੀਮ ਦੀ ਮਿਆਦ ਵਧਾਉਣ ਲਈ ਧੰਨਵਾਦਮੋਹਿੰਦਰ ਭਗਤ ਵੱਲੋਂ ਰੱਖਿਆ ਸੇਵਾਵਾਂ ਭਲਾਈ ਵਿਭਾਗ ਦੀ ਡਾਇਰੀ ਤੇ ਟੇਬਲ ਕੈਲੰਡਰ ਜਾਰੀ
ਚੰਡੀਗੜ੍ਹ, 3 ਜਨਵਰੀ : ਪੰਜਾਬ ਦੇ ਰੱਖਿਆ ਸੇਵਾਵਾਂ ਭਲਾਈ ਮੰਤਰੀ ਮੋਹਿੰਦਰ ਭਗਤ ਨੇ ਵਿਭਾਗ ਦੀ ਡਾਇਰੀ ਅਤੇ ਟੇਬਲ ਕੈਲੰਡਰ ਸਾਲ 2026 ਨੂੰ ਚੰਡੀਗੜ੍ਹ ਵਿਖੇ ਜਾਰੀ…
View More ਮੋਹਿੰਦਰ ਭਗਤ ਵੱਲੋਂ ਰੱਖਿਆ ਸੇਵਾਵਾਂ ਭਲਾਈ ਵਿਭਾਗ ਦੀ ਡਾਇਰੀ ਤੇ ਟੇਬਲ ਕੈਲੰਡਰ ਜਾਰੀਬੁੱਧ ਦੀਆਂ ਪਵਿੱਤਰ ਸਮੱਗਰੀਆਂ ਭਾਰਤ ਦੀ ਵਿਰਾਸਤ ਦਾ ਹਿੱਸਾ : ਨਰਿੰਦਰ ਮੋਦੀ
ਨਵੀਂ ਦਿੱਲੀ, 3 ਜਨਵਰੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਕਿਹਾ ਕਿ ਭਗਵਾਨ ਬੁੱਧ ਦਾ ਗਿਆਨ ਅਤੇ ਉਨ੍ਹਾਂ ਦਾ ਦਿਖਾਇਆ ਮਾਰਗ ਪੂਰੀ ਮਨੁੱਖਤਾ…
View More ਬੁੱਧ ਦੀਆਂ ਪਵਿੱਤਰ ਸਮੱਗਰੀਆਂ ਭਾਰਤ ਦੀ ਵਿਰਾਸਤ ਦਾ ਹਿੱਸਾ : ਨਰਿੰਦਰ ਮੋਦੀਬੱਬਰ ਖਾਲਸਾ ਨੇ ਨਾਲਾਗੜ੍ਹ ਥਾਣੇ ਨੇੜੇ ਧਮਾਕੇ ਦੀ ਲਈ ਜ਼ਿੰਮੇਵਾਰੀ
ਕਿਹਾ-ਹਿਮਾਚਲ ਤੋਂ ਪੰਜਾਬ ’ਚ ਸਿੰਥੈਟਿਕ ਡਰੱਗਸ ਦੀ ਹੋ ਰਹੀ ਸਪਲਾਈ ਨੂੰ ਰੋਕਣ ਲਈ ਕੀਤਾ ਧਮਾਕਾ ਨਾਲਾਗੜ੍ਹ, 3 ਜਨਵਰੀ : ਬੀਤੇ ਦਿਨੀਂ ਹਿਮਾਚਲ ਪ੍ਰਦੇਸ਼ ਦੇ ਨਾਲਾਗੜ੍ਹ…
View More ਬੱਬਰ ਖਾਲਸਾ ਨੇ ਨਾਲਾਗੜ੍ਹ ਥਾਣੇ ਨੇੜੇ ਧਮਾਕੇ ਦੀ ਲਈ ਜ਼ਿੰਮੇਵਾਰੀ