2.13 ਕਰੋੜ ਰੁਪਏ ਨਾਲ ਪਿੰਡ ਜੱਖਲਾਂ ਨੂੰ ਜਾਂਦੀ ਸੜਕ ਹੋ ਰਹੀ 18 ਫੁੱਟੀ ਧੂਰੀ, 3 ਜਨਵਰੀ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ…
View More ਧੂਰੀ ਹਲਕੇ ਦੇ ਪਿੰਡ ਜੱਖਲਾਂ ’ਚ 2.5 ਕਰੋੜ ਦੇ ਵਿਕਾਸ ਕਾਰਜ ਜੰਗੀ ਪੱਧਰ ’ਤੇ ਜਾਰੀTag: Breaking news
12 ਆਈ.ਪੀ.ਐੱਸ. ਅਧਿਕਾਰੀ ਬਣੇ ਡੀ.ਆਈ.ਜੀ.
ਚੰਡੀਗੜ੍ਹ, 2 ਜਨਵਰੀ : ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਵੱਲੋਂ ਵੱਡਾ ਪ੍ਰਸ਼ਾਸਕੀ ਫ਼ੈਸਲਾ ਲੈਂਦੇ ਹੋਏ 12 ਆਈ. ਪੀ. ਐੱਸ. ਅਧਿਕਾਰੀਆਂ ਨੂੰ ਡਿਪਟੀ ਇੰਸਪੈਕਟਰ ਜਨਰਲ ਆਫ਼…
View More 12 ਆਈ.ਪੀ.ਐੱਸ. ਅਧਿਕਾਰੀ ਬਣੇ ਡੀ.ਆਈ.ਜੀ.ਮੰਤਰੀ ਚੰਦਰਨਾਥ ਦੀ 3.60 ਕਰੋੜ ਰੁਪਏ ਦੀ ਜਾਇਦਾਦ ਜ਼ਬਤ
ਅਧਿਆਪਕ ਭਰਤੀ ਘਪਲੇ ’ਚ ਈ. ਡੀ. ਦੀ ਕਾਰਵਾਈ ਕੋਲਕਾਤਾ, 2 ਜਨਵਰੀ : ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਪੱਛਮੀ ਬੰਗਾਲ ’ਚ ਪ੍ਰਾਇਮਰੀ ਅਧਿਆਪਕ ਭਰਤੀ ਘਪਲੇ ਨੂੰ…
View More ਮੰਤਰੀ ਚੰਦਰਨਾਥ ਦੀ 3.60 ਕਰੋੜ ਰੁਪਏ ਦੀ ਜਾਇਦਾਦ ਜ਼ਬਤਪੱਛਮੀ ਬੰਗਾਲ ਨੂੰ ‘ਪੱਛਮੀ ਬੰਗਲਾਦੇਸ਼’ ਬਣਾਉਣ ਦੀਆਂ ਹੋ ਰਹੀਆਂ ਕੋਸ਼ਿਸ਼ਾਂ : ਮਿਥੁਨ
ਕੂਚ ਬਿਹਾਰ, 2 ਜਨਵਰੀ : ਅਦਾਕਾਰੀ ਦੀ ਦੁਨੀਆ ਤੋਂ ਸਿਅਾਸਤ ’ਚ ਆਉਣ ਵਾਲੇ ਭਾਜਪਾ ਨੇਤਾ ਮਿਥੁਨ ਚੱਕਰਵਰਤੀ ਨੇ ਦੋਸ਼ ਲਾਇਆ ਹੈ ਕਿ ਪੱਛਮੀ ਬੰਗਾਲ ਨੂੰ…
View More ਪੱਛਮੀ ਬੰਗਾਲ ਨੂੰ ‘ਪੱਛਮੀ ਬੰਗਲਾਦੇਸ਼’ ਬਣਾਉਣ ਦੀਆਂ ਹੋ ਰਹੀਆਂ ਕੋਸ਼ਿਸ਼ਾਂ : ਮਿਥੁਨਪੰਜਾਬ ਭਾਜਪਾ ਵਫਦ ਨੇ ਰਾਜਪਾਲ ਨਾਲ ਕੀਤੀ ਮੁਲਾਕਾਤ
ਜਨਗਣਨਾ ਦੌਰਾਨ ਹੱਦਬੰਦੀ ਨੂੰ ਦੱਸਿਆ ਗੈਰ-ਸੰਵਿਧਾਨਿਕ, ਦਿੱਤਾ ਮੰਗ-ਪੱਤਰ ਚੰਡੀਗੜ੍ਹ , 2 ਜਨਵਰੀ : ਪੰਜਾਬ ਭਾਜਪਾ ਦੇ ਇਕ ਵਫਦ ਨੇ ਸੂਬਾਈ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਦੀ…
View More ਪੰਜਾਬ ਭਾਜਪਾ ਵਫਦ ਨੇ ਰਾਜਪਾਲ ਨਾਲ ਕੀਤੀ ਮੁਲਾਕਾਤਸਾਲ-2026 ਭਾਰਤੀ ਕ੍ਰਿਕਟ ਪ੍ਰਸ਼ੰਸਕਾਂ ਲਈ ਬਹੁਤ ਖਾਸ
ਭਾਰਤ 5 ਟੈਸਟ, 18 ਵਨਡੇ ਅਤੇ ਕਈ T20 ਮੁਕਾਬਲੇ ਖੇਡੇਗਾ ਨਵੀਂ ਦਿੱਲੀ, 2 ਜਨਵਰੀ : ਸਾਲ 2026 ਭਾਰਤੀ ਕ੍ਰਿਕਟ ਪ੍ਰਸ਼ੰਸਕਾਂ ਲਈ ਬਹੁਤ ਖਾਸ ਹੋਣ ਵਾਲਾ…
View More ਸਾਲ-2026 ਭਾਰਤੀ ਕ੍ਰਿਕਟ ਪ੍ਰਸ਼ੰਸਕਾਂ ਲਈ ਬਹੁਤ ਖਾਸਕਾਰਪੇਟ ਫੈਕਟਰੀ ਵਿਚ ਲੱਗੀ ਅੱਗ, ਸਾਰਾ ਸਮਾਨ ਸੜ ਕੇ ਸੁਆਹ
ਪਾਣੀਪਤ, 2 ਜਨਵਰੀ : ਹਰਿਆਣਾ ਦੇ ਪਾਣੀਪਤ ਸ਼ਹਿਰ ਦੀ ਸੈਣੀ ਕਲੋਨੀ ਵਿਚ ਇੱਕ ਕਾਰਪੇਟ ਫੈਕਟਰੀ ਵਿੱਚ ਭਿਆਨਕ ਅੱਗ ਲੱਗ ਗਈ, ਜਿਸ ਨਾਲ ਥੋੜ੍ਹੇ ਹੀ ਸਮੇਂ…
View More ਕਾਰਪੇਟ ਫੈਕਟਰੀ ਵਿਚ ਲੱਗੀ ਅੱਗ, ਸਾਰਾ ਸਮਾਨ ਸੜ ਕੇ ਸੁਆਹਮਾਨ ਸਰਕਾਰ ਸਾਰੇ ਵਰਗਾਂ ਦੇ ਵਿਦਿਆਰਥੀਆਂ ਨੂੰ ਬਰਾਬਰ ਦੇ ਮੌਕੇ ਪ੍ਰਦਾਨ ਕਰਨ ਲਈ ਵਚਨਬੱਧ : ਹਰਜੋਤ ਬੈਂਸ
ਪੰਜਾਬ ਸਿੱਖਿਆ ਕ੍ਰਾਂਤੀ : ਪੇਸ ਵਿੰਟਰ ਕੈਂਪਾਂ ਵਿਚ ਸਰਕਾਰੀ ਸਕੂਲਾਂ ਦੇ 1700 ਤੋਂ ਵੱਧ ਵਿਦਿਆਰਥੀਆਂ ਨੂੰ ਆਈ.ਆਈ.ਟੀਜ਼, ਐੱਨ.ਆਈ.ਟੀਜ਼, ਏਮਜ਼ ਅਤੇ ਮੁਕਾਬਲੇ ਦੀਆਂ ਹੋਰ ਪ੍ਰੀਖਿਆਵਾਂ ਦੀ…
View More ਮਾਨ ਸਰਕਾਰ ਸਾਰੇ ਵਰਗਾਂ ਦੇ ਵਿਦਿਆਰਥੀਆਂ ਨੂੰ ਬਰਾਬਰ ਦੇ ਮੌਕੇ ਪ੍ਰਦਾਨ ਕਰਨ ਲਈ ਵਚਨਬੱਧ : ਹਰਜੋਤ ਬੈਂਸਰਾਸ਼ਟਰੀ ਸੜਕ ਸੁਰੱਖਿਆ ਮਹੀਨਾ-2026 ਦੀ ਕੀਤੀ ਸ਼ੁਰੂਆਤ
ਸੜਕ ਸੁਰੱਖਿਆ ਸਿਰਫ ਸਰਕਾਰ ਦੀ ਹੀ ਨਹੀਂ ਬਲਕਿ ਸਮਾਜ ਦੇ ਹਰ ਨਾਗਰਿਕ ਦੀ ਜ਼ਿੰਮੇਵਾਰੀ : ਲਾਲਜੀਤ ਭੁੱਲਰ ਚੰਡੀਗੜ੍ਹ 2 ਜਨਵਰੀ : ਪੰਜਾਬ ਸਰਕਾਰ ਨੇ ਰਾਜ…
View More ਰਾਸ਼ਟਰੀ ਸੜਕ ਸੁਰੱਖਿਆ ਮਹੀਨਾ-2026 ਦੀ ਕੀਤੀ ਸ਼ੁਰੂਆਤਲੋਕ ਸੰਪਰਕ ਵਿਭਾਗ ‘ਚੋਂ ਸੇਵਾਮੁਕਤ ਹੋਏ ਫੋਟੋ ਸਿਨੇਮਾ ਅਫ਼ਸਰ ਅਰਵਿੰਦਰ ਸਿੰਘ
ਵਿਭਾਗ ਵੱਲੋਂ ਸ਼ਾਨਦਾਰ ਸੇਵਾਵਾਂ ਨਿਭਾਉਣ ਲਈ ਅਰਵਿੰਦਰ ਸਿੰਘ ਦੀ ਸ਼ਲਾਘਾ ਚੰਡੀਗੜ੍ਹ, 1 ਜਨਵਰੀ : ਪੰਜਾਬ ਦੇ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਵੱਲੋਂ ਅੱਜ ਫੋਟੋ ਸਿਨੇਮਾ…
View More ਲੋਕ ਸੰਪਰਕ ਵਿਭਾਗ ‘ਚੋਂ ਸੇਵਾਮੁਕਤ ਹੋਏ ਫੋਟੋ ਸਿਨੇਮਾ ਅਫ਼ਸਰ ਅਰਵਿੰਦਰ ਸਿੰਘ