ਪੁਲਸ ਕਰ ਰਹੀ ਮਾਮਲੇ ਦੀ ਜਾਂਚ ਗੁਰਦਾਸਪੁਰ, 2 ਜਨਵਰੀ : ਗੁਰਦਾਸਪੁਰ ਦੇ ਝੂਲਣਾ ਮਹਿਲ ਇਲਾਕੇ ’ਚ ਚੋਰਾਂ ਨੇ ਇਕ ਸੁਨਿਆਰੇ ਦੇ ਘਰ ’ਚ ਪਈ ਲੋਹੇ…
View More ਸੁਨਿਆਰੇ ਦੇ ਘਰ ’ਚੋਂ ਦਿਨ-ਦਿਹਾੜੇ ਇਕ ਕਰੋੜ ਦੇ ਗਹਿਣੇ ਅਤੇ ਨਕਦੀ ਚੋਰੀTag: Breaking news punjab
ਗੁਰਪਤਵੰਤ ਪੰਨੂ ਦੀ ਵਿੱਦਿਅਕ ਸੰਸਥਾਵਾਂ ਵਿਚ ਰਾਸ਼ਟਰੀ ਗਾਨ ਨਾ ਵੱਜਣ ਦੇਣ ਦੀ ਧਮਕੀ
ਕਿਹਾ-ਪੰਜਾਬ ਦੇ ਸਕੂਲ-ਕਾਲਜਾਂ ’ਚ ‘ਦੇਹ ਸਿਵਾ ਬਰ ਮੋਹਿ’ ਗਾਓ ਚੰਡੀਗੜ੍ਹ, 2 ਜਨਵਰੀ : ਭਾਰਤ ਸਰਕਾਰ ਵੱਲੋਂ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ‘ਸਿੱਖਸ ਫਾਰ ਜਸਟਿਸ’ (ਐੱਸ. ਐੱਫ. ਜੇ.)…
View More ਗੁਰਪਤਵੰਤ ਪੰਨੂ ਦੀ ਵਿੱਦਿਅਕ ਸੰਸਥਾਵਾਂ ਵਿਚ ਰਾਸ਼ਟਰੀ ਗਾਨ ਨਾ ਵੱਜਣ ਦੇਣ ਦੀ ਧਮਕੀਰਿਟਾ.ਆਈ.ਜੀ. ਨਾਲ ਹੋਈ ਠੱਗੀ ਦੇ ਮਾਮਲੇ ’ਚ ਮਹਾਰਾਸ਼ਟਰ ਤੋਂ 6 ਵਿਅਕਤੀ ਗ੍ਰਿਫਤਾਰ
ਪਟਿਆਲਾ, 2 ਜਨਵਰੀ : ਰਿਟਾਇਰਡ ਆਈ. ਜੀ. ਅਮਰ ਸਿੰਘ ਚਹਿਲ ਨਾਲ ਹੋਈ ਕਰੋੜਾਂ ਦੀ ਠੱਗੀ ਦੇ ਮਾਮਲੇ ’ਚ ਪਟਿਆਲਾ ਪੁਲਸ ਨੇ ਮਹਾਰਾਸ਼ਟਰ ਤੋਂ ਵਿਅਕਤੀਆਂ ਨੂੰ…
View More ਰਿਟਾ.ਆਈ.ਜੀ. ਨਾਲ ਹੋਈ ਠੱਗੀ ਦੇ ਮਾਮਲੇ ’ਚ ਮਹਾਰਾਸ਼ਟਰ ਤੋਂ 6 ਵਿਅਕਤੀ ਗ੍ਰਿਫਤਾਰਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਟੇਕਿਆ ਮੱਥਾ
ਲੋਕਾਂ ਦੀ ਚੰਗੀ ਸਿਹਤ ਅਤੇ ਪੰਜਾਬ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਅੰਮ੍ਰਿਤਸਰ, 2 ਜਨਵਰੀ : ਸਾਬਕਾ ਕੇਂਦਰੀ ਮੰਤਰੀ ਅਤੇ ਚੰਡੀਗੜ੍ਹ ਤੋਂ ਸੰਸਦ ਮੈਂਬਰ ਮਨੀਸ਼…
View More ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਟੇਕਿਆ ਮੱਥਾਰਿਸ਼ਵਤ ਮਾਮਲਾ : ਮੁਅੱਤਲ ਡੀ.ਆਈ.ਜੀ ਭੁੱਲਰ ਦੀ ਜ਼ਮਾਨਤ ਅਰਜ਼ੀ ਰੱਦ
ਚੰਡੀਗੜ੍ਹ, 2 ਜਨਵਰੀ : ਪੰਜਾਬ ਪੁਲਸ ਦੇ ਮੁਅੱਤਲ ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਨੂੰ ਰਾਹਤ ਨਹੀਂ ਮਿਲ ਸਕੀ ਹੈ। ਸੀ.ਬੀ.ਆਈ. ਵਿਸ਼ੇਸ਼ ਅਦਾਲਤ ਨੇ ਡੀ.ਆਈ.ਜੀ. ਦੀ ਜ਼ਮਾਨਤ…
View More ਰਿਸ਼ਵਤ ਮਾਮਲਾ : ਮੁਅੱਤਲ ਡੀ.ਆਈ.ਜੀ ਭੁੱਲਰ ਦੀ ਜ਼ਮਾਨਤ ਅਰਜ਼ੀ ਰੱਦਘਰ ’ਚ ਔਰਤ ਦਾ ਗੋਲੀਆਂ ਮਾਰ ਕੇ ਕਤਲ
ਮੋਟਰਸਾਈਕਲ ’ਤੇ ਆਏ ਹਮਲਾਵਰਾਂ ਨੇ ਕੀਤੇ ਹਵਾਈ ਫਾਇਰ ਕਪੂਰਥਲਾ, 2 ਜਨਵਰੀ : ਅੱਜ ਕਪੂਰਥਲਾ ਸ਼ਹਿਰ ਦੇ ਸੀਨਪੁਰਾ ਖੇਤਰ ’ਚ ਮੋਟਰਸਾਈਕਲ ’ਤੇ ਆਏ ਦੋ ਅਣਪਛਾਤੇ ਹਮਲਾਵਰਾਂ…
View More ਘਰ ’ਚ ਔਰਤ ਦਾ ਗੋਲੀਆਂ ਮਾਰ ਕੇ ਕਤਲਮੋਹਾਲੀ ਏਅਰਪੋਰਟ ਤੋਂ ਹੋਰ ਅੰਤਰਰਾਸ਼ਟਰੀ ਉਡਾਣਾਂ ਸ਼ੁਰੂ ਹੋਣ : ਮੁੱਖ ਮੰਤਰੀ
ਭਗਵੰਤ ਮਾਨ ਨਾਲ ਪੰਜਾਬ ਦੇ ਡੀ. ਜੀ. ਪੀ. ਅਤੇ ਸੀਨੀਅਰ ਅਧਿਕਾਰੀਆਂ ਨੇ ਸ਼ਿਸ਼ਟਾਚਾਰ ਮੁਲਾਕਾਤ ਕੀਤੀ ਚੰਡੀਗੜ੍ਹ, 2 ਜਨਵਰੀ : ਵਿਸ਼ਵਵਿਆਪੀ ਸੰਪਰਕ (ਕਨੈਕਟੀਵਿਟੀ) ਨੂੰ ਆਰਥਿਕ ਵਿਕਾਸ…
View More ਮੋਹਾਲੀ ਏਅਰਪੋਰਟ ਤੋਂ ਹੋਰ ਅੰਤਰਰਾਸ਼ਟਰੀ ਉਡਾਣਾਂ ਸ਼ੁਰੂ ਹੋਣ : ਮੁੱਖ ਮੰਤਰੀਪੰਜਾਬ ਸਰਕਾਰ ਵੱਲੋਂ 15 ਜਨਵਰੀ ਤੋਂ 65 ਲੱਖ ਪਰਿਵਾਰਾਂ ਨੂੰ 10 ਲੱਖ ਕੈਸ਼ਲੈੱਸ ਇਲਾਜ ਦਾ ਤੋਹਫ਼ਾ
9,000 ਲੱਗਣਗੇ ਕੈਂਪ , 3-4 ਮਹੀਨਿਆਂ ‘ਚ ਸੂਬਾ ਹੋਵੇਗਾ ਕਵਰ : ਡਾ. ਬਲਬੀਰ ਸਿੰਘ ਚੰਡੀਗੜ੍ਹ, 2 ਜਨਵਰੀ : ਪੰਜਾਬ ਸਰਕਾਰ ਨੇ ਸੂਬੇ ਦੇ 65 ਲੱਖ…
View More ਪੰਜਾਬ ਸਰਕਾਰ ਵੱਲੋਂ 15 ਜਨਵਰੀ ਤੋਂ 65 ਲੱਖ ਪਰਿਵਾਰਾਂ ਨੂੰ 10 ਲੱਖ ਕੈਸ਼ਲੈੱਸ ਇਲਾਜ ਦਾ ਤੋਹਫ਼ਾਸੂਬਾ ਸਰਕਾਰ ਨੇ ਪੰਜਾਬ ਵਨ ਟਾਈਮ ਸੈਟਲਮੈਂਟ ਸਕੀਮ ਦੀ ਤਾਰੀਖ ਵਧਾਈ
ਚੰਡੀਗੜ੍ਹ, 2 ਜਨਵਰੀ : ਪੰਜਾਬ ਸਰਕਾਰ ਨੇ ਪੰਜਾਬ ਵਨ ਟਾਈਮ ਸੈਟਲਮੈਂਟ ਸਕੀਮ (ਓ.ਟੀ.ਐੱਸ. ਸਕੀਮ) 2025 ਦੀ ਆਖਰੀ ਮਿਤੀ 31 ਮਾਰਚ 2026 ਤੱਕ ਵਧਾਉਣ ਦਾ ਫੈਸਲਾ…
View More ਸੂਬਾ ਸਰਕਾਰ ਨੇ ਪੰਜਾਬ ਵਨ ਟਾਈਮ ਸੈਟਲਮੈਂਟ ਸਕੀਮ ਦੀ ਤਾਰੀਖ ਵਧਾਈਸਾਵਧਾਨ! ਹੀਟਰ ਤੇ ਬਲੋਅਰ ਦੀ ‘ਨਕਲੀ’ ਗਰਮੀ ਹੋ ਸਕਦੀ ਹੈ ਜਾਨਲੇਵਾ
ਸੀਮਿਤ ਵਰਤੋਂ ਹੀ ਸੁਰੱਖਿਅਤ ਜਿਉਂ-ਜਿਉਂ ਸਰਦੀ ਦਾ ਕਹਿਰ ਵੱਧ ਰਿਹਾ ਹੈ, ਤਿਉਂ-ਤਿਉਂ ਘਰਾਂ ਅਤੇ ਦਫ਼ਤਰਾਂ ਵਿਚ ਹੀਟਰ, ਬਲੋਅਰ ਅਤੇ ਅੰਗੀਠੀ ਦੀ ਵਰਤੋਂ ਵੀ ਵੱਧ ਗਈ…
View More ਸਾਵਧਾਨ! ਹੀਟਰ ਤੇ ਬਲੋਅਰ ਦੀ ‘ਨਕਲੀ’ ਗਰਮੀ ਹੋ ਸਕਦੀ ਹੈ ਜਾਨਲੇਵਾ