ਤਤਕਾਲੀ ਪਬਲੀਕੇਸ਼ਨ ਬ੍ਰਾਂਚ ਦੇ ਇੰਚਾਰਜ ਪਰਮਦੀਪ ਖੱਟੜਾ ਤੋਂ ਕੀਤੀ ਪੁੱਛਗਿੱਛ ਮੋਰਿੰਡਾ, 3 ਜਨਵਰੀ : ਪੰਜਾਬ ਸਰਕਾਰ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੈੱਡ ਆਫ਼ਿਸ ਤੋਂ…
View More ਲਾਪਤਾ 328 ਪਾਵਨ ਸਰੂਪਾਂ ਦੇ ਮਾਮਲਾ ਵਿਚ ਮੋਰਿੰਡਾ ਵਿਖੇ ਐੱਸ.ਆਈ.ਟੀ. ਦੀ ਰੇਡTag: Breaking news punjab
ਭਗਵੰਤ ਮਾਨ ਨੇ ਸਿੱਖਿਆ ਵਿਭਾਗ ਦੇ 606 ਮੁਲਾਜ਼ਮਾਂ ਨੂੰ ਨਿਯੁਕਤੀ ਪੱਤਰ ਸੌਂਪੇ
ਚੰਡੀਗੜ੍ਹ, 3 ਜਨਵਰੀ : ਅੱਜ ਪੰਜਾਬ ਸਰਕਾਰ ਨੇ ਚੰਡੀਗੜ੍ਹ ਦੇ ਟੈਗੋਰ ਥੀਏਟਰ ‘ਚ ਇਕ ਸਮਾਗਮ ਕਰਵਾਇਆ, ਜਿਥੇ ਪੰਜਾਬ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਿੱਖਿਆ…
View More ਭਗਵੰਤ ਮਾਨ ਨੇ ਸਿੱਖਿਆ ਵਿਭਾਗ ਦੇ 606 ਮੁਲਾਜ਼ਮਾਂ ਨੂੰ ਨਿਯੁਕਤੀ ਪੱਤਰ ਸੌਂਪੇਅੰਨ੍ਹੇਵਾਹ ਗੋਲੀਆਂ ਮਾਰ ਕੇ ਨੌਜਵਾਨ ਮਾਰਿਆ
2 ਹਮਲਾਵਰਾਂ ਨੇ ਨੌਜਵਾਨ ‘ਤੇ ਕੀਤੇ 20 ਰਾਊਂਡ ਫਾਇਰ ਮੋਗਾ, 3 ਜਨਵਰੀ : ਅੱਜ ਸਵੇਰੇ 6 ਵਜੇ ਦੇ ਕਰੀਬ ਜ਼ਿਲਾ ਮੋਗਾ ਵਿਚ ਹਮਲਾਵਰਾਂ ਨੇ ਇਕ…
View More ਅੰਨ੍ਹੇਵਾਹ ਗੋਲੀਆਂ ਮਾਰ ਕੇ ਨੌਜਵਾਨ ਮਾਰਿਆਏ. ਐੱਸ. ਆਈ. ਵਿਨੋਦ ਕੁਮਾਰ ਮੁਅੱਤਲ
ਤਰਨ ਤਾਰਨ, 3 ਜਨਵਰੀ : ਨਸ਼ੇ ਦੇ ਝੂਠੇ ਕੇਸ ਵਿੱਚ ਫਸਾਉਣ ਦੇ ਨਾਮ ਤੇ ਔਰਤ ਕੋਲੋਂ 3.20 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਮਾਮਲੇ ਵਿੱਚ…
View More ਏ. ਐੱਸ. ਆਈ. ਵਿਨੋਦ ਕੁਮਾਰ ਮੁਅੱਤਲਮੁੱਖ ਮੰਤਰੀ ਨੇ ਸਾਲ-2026 ਲਈ ਪੰਜਾਬ ਸਰਕਾਰ ਦੀ ਡਾਇਰੀ ਤੇ ਕੈਲੰਡਰ ਕੀਤਾ ਜਾਰੀ
ਚੰਡੀਗੜ੍ਹ, 3 ਜਨਵਰੀ : ਬੀਤੇ ਦਿਨ ਆਪਣੀ ਸਰਕਾਰੀ ਰਿਹਾਇਸ਼ ‘ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਾਲ 2026 ਲਈ ਪੰਜਾਬ ਸਰਕਾਰ ਦੀ ਅਧਿਕਾਰਤ…
View More ਮੁੱਖ ਮੰਤਰੀ ਨੇ ਸਾਲ-2026 ਲਈ ਪੰਜਾਬ ਸਰਕਾਰ ਦੀ ਡਾਇਰੀ ਤੇ ਕੈਲੰਡਰ ਕੀਤਾ ਜਾਰੀਬਰਿੰਦਰ ਗੋਇਲ ਨੇ 149 ਲਾਭਪਾਤਰੀਆਂ ਨੂੰ ਪੱਕੇ ਘਰਾਂ ਲਈ 3.72 ਕਰੋੜ ਦੇ ਚੈੱਕ ਵੰਡੇ
ਕਿਹਾ-ਲੋਕਾਂ ਨੂੰ ਘਰ ਮੁਹੱਈਆ ਕਰਵਾਉਣਾ ਹਰੇਕ ਸਰਕਾਰ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਮੂਣਕ, 3 ਜਨਵਰੀ : ਪੰਜਾਬ ਦੇ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਅੱਜ…
View More ਬਰਿੰਦਰ ਗੋਇਲ ਨੇ 149 ਲਾਭਪਾਤਰੀਆਂ ਨੂੰ ਪੱਕੇ ਘਰਾਂ ਲਈ 3.72 ਕਰੋੜ ਦੇ ਚੈੱਕ ਵੰਡੇਸੂਬਾ ਸਰਕਾਰ ਵੱਲੋਂ ਮੂਣਕ ਇਲਾਕੇ ਦੇ ਕਿਸਾਨਾਂ ਨੂੰ ਹੜ੍ਹਾਂ ਤੋਂ ਬਚਾਉਣ ਲਈ ਪਹਿਲਕਦਮੀ
ਕੈਬਨਿਟ ਮੰਤਰੀ ਗੋਇਲ ਨੇ ਪਿੰਡ ਕੜੈਲ ਵਿਖੇ ਘੱਗਰ ਦਰਿਆ ਉਤੇ ਇਨਲੈਟ ਗੇਟ ਦਾ ਨੀਂਹ ਪੱਥਰ ਰੱਖਿਆ ਮੂਣਕ, 3 ਜਨਵਰੀ : ਪੰਜਾਬ ਦੇ ਜਲ ਸਰੋਤ ਤੇ…
View More ਸੂਬਾ ਸਰਕਾਰ ਵੱਲੋਂ ਮੂਣਕ ਇਲਾਕੇ ਦੇ ਕਿਸਾਨਾਂ ਨੂੰ ਹੜ੍ਹਾਂ ਤੋਂ ਬਚਾਉਣ ਲਈ ਪਹਿਲਕਦਮੀਕੇਂਦਰੀ ਜੇਲ ’ਚ ਕੈਦੀਆਂ ਵਿਚਾਲੇ ਝੜਪ, ਸਥਿਤੀ ਬਣੀ ਤਣਾਅਪੂਰਨ
ਐੱਸ. ਐੱਸ. ਪੀ. ਆਦਿੱਤਿਆ ਸਮੇਤ ਭਾਰੀ ਪੁਲਸ ਫੋਰਸ ਨੇ ਪਾਇਆ ਕਾਬੂ ਗੁਰਦਾਸਪੁਰ, 2 ਜਨਵਰੀ : -ਕੇਂਦਰੀ ਜੇਲ ਗੁਰਦਾਸਪੁਰ ’ਚ ਅੱਜ ਹਵਾਲਾਤੀ ਅਤੇ ਕੈਦੀਆਂ ਦੇ ਦੋ…
View More ਕੇਂਦਰੀ ਜੇਲ ’ਚ ਕੈਦੀਆਂ ਵਿਚਾਲੇ ਝੜਪ, ਸਥਿਤੀ ਬਣੀ ਤਣਾਅਪੂਰਨਬਠਿੰਡਾ ਰੇਲਵੇ ਸਟੇਸ਼ਨ ਤੋਂ ਨਵਜੰਮੇ ਲੜਕੇ ਦੀ ਲਾਸ਼ ਮਿਲੀ
ਕੁੱਤਿਆਂ ਨੇ ਇਕ ਬਾਂਹ ਤੇ ਲੱਤ ਖਾਧੀ ਬਠਿੰਡਾ, 2 ਜਨਵਰੀ : ਬਠਿੰਡਾ ਰੇਲਵੇ ਸਟੇਸ਼ਨ ’ਤੇ ਪਾਰਸਲ ਕਾਊਂਟਰ ਨੇੜੇ ਲਾਈਨ 6 ਨੰਬਰ ’ਤੇ ਪਟੜੀਆਂ ਤੋਂ ਇਕ…
View More ਬਠਿੰਡਾ ਰੇਲਵੇ ਸਟੇਸ਼ਨ ਤੋਂ ਨਵਜੰਮੇ ਲੜਕੇ ਦੀ ਲਾਸ਼ ਮਿਲੀਕਲਾਨੌਰ ਦੀਆਂ 6 ਪੰਚਾਇਤਾਂ ਦੀਆਂ ਚੋਣਾਂ 18 ਨੂੰ, ਨੋਟੀਫਿਕੇਸ਼ਨ ਜਾਰੀ
ਕਰੀਬ 12 ਸਾਲ ਬਾਅਦ ਹੋਣਗੀਆਂ ਚੋਣਾਂ ਕਲਾਨੌਰ, 2 ਜਨਵਰੀ : ਰਾਜ ਚੋਣ ਕਮਿਸ਼ਨ ਪੰਜਾਬ ਵੱਲੋਂ ਜਾਰੀ ਕੀਤੇ ਨੋਟੀਫਿਕੇਸ਼ਨ ਤਹਿਤ ਜ਼ਿਲਾ ਗੁਰਦਾਸਪੁਰ ਦੇ ਕਸਬਾ ਕਲਾਨੌਰ ਦੀਆਂ…
View More ਕਲਾਨੌਰ ਦੀਆਂ 6 ਪੰਚਾਇਤਾਂ ਦੀਆਂ ਚੋਣਾਂ 18 ਨੂੰ, ਨੋਟੀਫਿਕੇਸ਼ਨ ਜਾਰੀ