ਅਲਮੋੜਾ, 30 ਦਸੰਬਰ : ਅੱਜ ਉਤਰਾਖੰਡ ਦੇ ਅਲਮੋੜਾ ਵਿੱਚ ਸਵੇਰੇ 8 ਵਜੇ ਦੇ ਕਰੀਬ ਭਿਖਿਆਸੈਨ-ਰਾਮਨਗਰ ਸੜਕ ‘ਤੇ ਸ਼ੀਲਾਪਾਣੀ (ਵਿਨਾਇਕ ਖੇਤਰ) ਦੇ ਨੇੜੇ ਇਕ ਵੱਡਾ ਹਾਦਸਾ…
View More ਯਾਤਰੀਆਂ ਨਾਲ ਭਰੀ ਨੂੰ ਬੱਸ ਖੱਡ ‘ਚ ਡਿੱਗੀ, 7 ਲੋਕਾਂ ਦੀ ਮੌਤTag: Accident
ਸੰਘਣੀ ਧੁੰਦ ਦਾ ਕਹਿਰ, ਟਰੱਕ ਨਾਲ ਟਕਰਾਈ ਬੱਸ
ਜਲੰਧਰ, 27 ਦਸੰਬਰ : ਪੰਜਾਬ ਵਿਚ ਇਕ ਪਾਸੇ ਸੰਘਣੀ ਧੁੰਦ ਕਾਰਨ ਵਾਹਨਾਂ ਨੂੰ ਚਲਾਉਣ ਵਿਚ ਮੁਸ਼ਕਿਲ ਆ ਰਹੀ ਹੈ, ਦੂਜੇ ਪਾਸੇ ਚੰਡੀਗੜ੍ਹ ਅਤੇ ਅੰਮ੍ਰਿਤਸਰ ਹਵਾਈ…
View More ਸੰਘਣੀ ਧੁੰਦ ਦਾ ਕਹਿਰ, ਟਰੱਕ ਨਾਲ ਟਕਰਾਈ ਬੱਸਟਰੱਕ ਵਿਚ ਵੱਜੀ ਕਾਲਜ ਬੱਸ, ਚਾਲਕ ਅਤੇ ਅਧਿਆਪਕਾ ਜ਼ਖਮੀ
ਬੱਸ ਸਵਾਰ ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਨੂੰ ਲੱਗੀਆਂ ਮਾਮੂਲੀ ਸੱਟਾਂ ਮਲੋਟ 22 ਦਸੰਬਰ : ਜਿਥੇ ਕਈ ਦਿਨਾਂ ਤੋਂ ਪੈ ਰਹੀ ਸੰਘਣੀ ਧੁੰਦ ਹਾਦਸਿਆਂ ਦਾ ਕਾਰਣ…
View More ਟਰੱਕ ਵਿਚ ਵੱਜੀ ਕਾਲਜ ਬੱਸ, ਚਾਲਕ ਅਤੇ ਅਧਿਆਪਕਾ ਜ਼ਖਮੀਧੁੰਦ ਕਾਰਨ ਟਰੱਕ ਨਾਲ ਟਕਰਾਈਆਂ 2 ਬੱਸਾਂ
ਜਲੰਧਰ, 22 ਦਸੰਬਰ : ਸੋਮਵਾਰ ਸਵੇਰੇ ਕਰੀਬ ਸੱਤ ਵਜੇ ਸੰਘਣੀ ਧੁੰਦ ਕਾਰਨ ਜਲੰਧਰ-ਲੁਧਿਆਣਾ ਹਾਈਵੇ ‘ਤੇ ਹਾਦਸਾ ਵਾਪਰ ਗਿਆ, ਜਿਸ ਵਿਚ ਪੀ.ਏ.ਪੀ. ਚੌਕ ਤੋਂ ਪਿੱਛੇ ਇੰਡੀਅਨ ਆਇਲ…
View More ਧੁੰਦ ਕਾਰਨ ਟਰੱਕ ਨਾਲ ਟਕਰਾਈਆਂ 2 ਬੱਸਾਂਦਰਦਨਾਕ ਹਾਦਸਾ : ਭਾਜਪਾ ਨੇਤਾ ਸਮੇਤ 13 ਜ਼ਿੰਦਾ ਸੜੇ, 70 ਜ਼ਖਮੀ
ਧੁੰਦ ਕਾਰਨ ਮਥੁਰਾ ’ਚ 8 ਬੱਸਾਂ ਤੇ 3 ਕਾਰਾਂ ਟਕਰਾਈਆਂ ਮਥੁਰਾ, 17 ਦਸੰਬਰ : ਯੂ. ਪੀ. ਦੇ ਮਥੁਰਾ ’ਚ ਯਮੁਨਾ ਐਕਸਪ੍ਰੈੱਸਵੇਅ ’ਤੇ ਬੀਤੀ ਸਵੇਰੇ ਸੰਘਣੀ…
View More ਦਰਦਨਾਕ ਹਾਦਸਾ : ਭਾਜਪਾ ਨੇਤਾ ਸਮੇਤ 13 ਜ਼ਿੰਦਾ ਸੜੇ, 70 ਜ਼ਖਮੀਧੁੰਦ ਦਾ ਕਹਿਰ : ਭੈਣ ਦੇ ਸ਼ਗਨ ਲਈ ਜਾ ਰਹੇ ਪਰਿਵਾਰ ਦੇ 3 ਜੀਆਂ ਦੀ ਮੌਤ
ਬਰਨਾਲਾ, 16 ਦਸੰਬਰ : ਜ਼ਿਲਾ ਬਰਨਾਲਾ ’ਚ ਅੱਜ ਸਵੇਰੇ ਪਈ ਸੰਘਣੀ ਧੁੰਦ ਨੇ ਇਕ ਹੱਸਦੇ-ਵਸਦੇ ਪਰਿਵਾਰ ਦੀਆਂ ਖੁਸ਼ੀਆਂ ਨੂੰ ਮਾਤਮ ’ਚ ਬਦਲ ਦਿੱਤਾ। ਬਰਨਾਲਾ-ਮੋਗਾ ਹਾਈਵੇਅ…
View More ਧੁੰਦ ਦਾ ਕਹਿਰ : ਭੈਣ ਦੇ ਸ਼ਗਨ ਲਈ ਜਾ ਰਹੇ ਪਰਿਵਾਰ ਦੇ 3 ਜੀਆਂ ਦੀ ਮੌਤਸੜਕ ਹਾਦਸੇ ਵਿਚ ਮਾਂ ਦੀ ਮੌਤ, ਪੁੱਤਰ ਜ਼ਖਮੀ
ਮੋਟਰਸਾਇਕਲ ਸਲਿੱਪ ਹੋਣ ਕਾਰਨ ਵਾਪਰਿਆ ਹਾਦਸਾ ਖੰਨਾ, 16 ਦਸੰਬਰ : ਖੰਨਾ ਜੀ.ਟੀ. ਰੋਡ ’ਤੇ ਇਕ ਸੜਕ ਹਾਦਸੇ ਵਿਚ ਇਕ ਔਰਤ ਦੀ ਮੌਤ ਹੋ ਗਈ, ਜਦਕਿ…
View More ਸੜਕ ਹਾਦਸੇ ਵਿਚ ਮਾਂ ਦੀ ਮੌਤ, ਪੁੱਤਰ ਜ਼ਖਮੀਦਰਦਨਾਕ ਹਾਦਸਾ, ਪਿਉ-ਧੀ ਦੀ ਮੌਤ
ਪਿਉ ਆਪਣੀ ਧੀ ਦਾ ਐੱਮ.ਬੀ. ਏ. ਦਾ ਪੇਪਰ ਦਿਵਾਉਣ ਲਈ ਚੰਡੀਗੜ੍ਹ ਜਾ ਰਿਹਾ ਸੀ ਮੋਹਾਲੀ, 9 ਦਸੰਬਰ : ਸਵੇਰੇ ਮੋਹਾਲੀ ਵਿਚ ਇਕ ਦਰਦਨਾਕ ਹਾਦਸਿਆਂ ਵਾਪਰਿਆ,…
View More ਦਰਦਨਾਕ ਹਾਦਸਾ, ਪਿਉ-ਧੀ ਦੀ ਮੌਤਸੜਕ ਕਿਨਾਰੇ ਖੜ੍ਹੀ ਟਰਾਲੀ ਨਾਲ ਟਕਰਾਈ ਕਾਰ, ਪਤੀ-ਪਤਨੀ ਦੀ ਮੌਤ
ਅੰਮ੍ਰਿਤਸਰ ਤੋਂ ਵਿਆਹ ਸਮਾਰੋਹ ਅਟੈਂਡ ਕਰ ਕੇ ਵਾਪਸ ਜੰਮੂ ਜਾ ਰਹੇ ਸੀ ਕਾਰ ਸਵਾਰ 4 ਲੋਕ ਬਟਾਲਾ, 7 ਦਸੰਬਰ: ਅੱਜ ਦੇਰ ਸ਼ਾਮ ਬਟਾਲਾ ਨੇ ਕਸਬਾ…
View More ਸੜਕ ਕਿਨਾਰੇ ਖੜ੍ਹੀ ਟਰਾਲੀ ਨਾਲ ਟਕਰਾਈ ਕਾਰ, ਪਤੀ-ਪਤਨੀ ਦੀ ਮੌਤਭਿਆਨਕ ਹਾਦਸਾ : 3 ਨੌਜਵਾਨਾਂ ਦੀ ਮੌਤ
ਸੜਕ ’ਤੇ ਜਾਂਦੇ ਟਰੈਕਟਰ-ਟਰਾਲੀ ਨਾਲ ਟਕਰਾਇਆ ਮੋਟਰਸਾਈਕਲ ਬਰਨਾਲਾ, 7 ਦਸੰਬਰ : ਜ਼ਿਲਾ ਬਰਨਾਲਾ ਦੇ ਕਸਬਾ ਗੁਰੂਸਰ ਸੁਧਾਰ ਲਾਗਿਓਂ ਲੰਘਦੇ ਲੁਧਿਆਣਾ-ਬਠਿੰਡਾ ਮਾਰਗ ਲਾਗੇ ਹੋਏ ਇਕ ਸੜਕ…
View More ਭਿਆਨਕ ਹਾਦਸਾ : 3 ਨੌਜਵਾਨਾਂ ਦੀ ਮੌਤ