ਹਾਦਸੇ ਤੋਂ 2 ਘੰਟੇ ਬਾਅਦ ਵੀ ਨਹੀਂ ਪੁਲਸ, ਪਿੰਡ ਵਾਸੀਆਂ ਨੇ ਸੜਕ ਕੀਤੀ ਜਾਮ ਬਟਾਲਾ, 6 ਦਸੰਬਰ : ਪੁਲਸ ਜ਼ਿਲਾ ਬਟਾਲਾ ਅਧੀਨ ਆਉਂਦੇ ਪਿੰਡ ਅੱਡਾ…
View More ਟਿੱਪਰ ਨੇ ਮੋਟਰਸਾਈਕਲ ਸਵਾਰਾਂ 2 ਔਰਤਾਂ ਨੂੰ ਕੁਚਲਿਆTag: Accident
ਯਾਤਰੀਆਂ ਨਾਲ ਭਰੀ ਏ.ਸੀ. ਬੱਸ ਨੂੰ ਲੱਗੀ ਅੱਗ
ਚੰਡੀਗੜ੍ਹ ਤੋਂ ਬਠਿੰਡਾ ਜਾ ਰਹੀ ਬੱਸ, ਵਾਲ-ਵਾਲ ਬਚੇ 40 ਯਾਤਰੀ ਭਵਾਨੀਗੜ੍ਹ, 4 ਦਸੰਬਰ : ਚੰਡੀਗੜ੍ਹ ਤੋਂ ਬਠਿੰਡਾ ਜਾ ਰਹੀ ਇਕ ਏ.ਸੀ. ਬੱਸ ਨੂੰ ਵੀਰਵਾਰ ਦੁਪਹਿਰ…
View More ਯਾਤਰੀਆਂ ਨਾਲ ਭਰੀ ਏ.ਸੀ. ਬੱਸ ਨੂੰ ਲੱਗੀ ਅੱਗਮੋਟਰਸਾਈਕਲ ਅਤੇ ਕਾਰ ਦੀ ਟੱਕਰ, ਫੁੱਟਬਾਲ ਕੋਚ ਦੀ ਮੌਤ
ਫਿਲੌਰ, 30 ਨਵੰਬਰ : ਫਿਲੌਰ ਸੜਕ ’ਤੇ ਗੜ੍ਹੀ ਅਜੀਤ ਸਿੰਘ ਦੇ ਗੇਟ ਨੇੜੇ ਪੈਂਦੇ ਪਟਰੌਲ ਪੰਪ ਨਜ਼ਦੀਕ ਮੋਟਰਸਾਈਕਲ ਅਤੇ ਕਾਰ ਦੀ ਟੱਕਰ ਦੌਰਾਨ ਇਕ ਉੱਘੇ…
View More ਮੋਟਰਸਾਈਕਲ ਅਤੇ ਕਾਰ ਦੀ ਟੱਕਰ, ਫੁੱਟਬਾਲ ਕੋਚ ਦੀ ਮੌਤਨਵੇਂ ਵਿਆਹੇ ਜੋੜੇ ਨਾਲ ਵਾਪਰਿਆ ਹਾਦਸਾ, ਲੜਕੀ ਦੀ ਮੌਤ
ਲੜਕਾ ਗੰਭੀਰ ਜ਼ਖ਼ਮੀ, ਤਿੰਨ ਦਿਨ ਪਹਿਲਾ ਹੋਇਆ ਸੀ ਵਿਆਹ ਫ਼ਤਿਹਗੜ੍ਹ ਸਾਹਿਬ, 26 ਨਵੰਬਰ : ਫ਼ਤਿਹਗੜ੍ਹ ਸਾਹਿਬ ‘ਚ ਨਵੇਂ ਵਿਆਹੇ ਜੋੜੇ ਨਾਲ ਭਿਆਨਕ ਹਾਦਸਾ ਵਾਪਰਿਆ, ਜਿਸ ਵਿਚ…
View More ਨਵੇਂ ਵਿਆਹੇ ਜੋੜੇ ਨਾਲ ਵਾਪਰਿਆ ਹਾਦਸਾ, ਲੜਕੀ ਦੀ ਮੌਤਵਿਆਹ ਤੋਂ ਪਰਤ ਰਿਹਾ ਪਰਿਵਾਰ ਹਾਦਸੇ ਦਾ ਸ਼ਿਕਾਰ, 2 ਔਰਤਾਂ ਦੀ ਮੌਤ, 5 ਜ਼ਖਮੀ
ਦਸੂਹਾ, 25 ਨਵੰਬਰ : ਦਸੂਹਾ-ਮਿਆਣੀ ਸੜਕ ’ਤੇ ਵਾਪਰੇ ਇਕ ਹਾਦਸੇ ਦੌਰਾਨ ਦੋ ਔਰਤਾਂ ਦੀ ਮੌਤ ਅਤੇ 5 ਹੋਰ ਜ਼ਖਮੀ ਹੋ ਗਏ। ਜਾਣਕਾਰੀ ਅਨੁਸਾਰ ਇਕ ਕਾਰ…
View More ਵਿਆਹ ਤੋਂ ਪਰਤ ਰਿਹਾ ਪਰਿਵਾਰ ਹਾਦਸੇ ਦਾ ਸ਼ਿਕਾਰ, 2 ਔਰਤਾਂ ਦੀ ਮੌਤ, 5 ਜ਼ਖਮੀਲਾੜੇ ਦੀ ਭਰਾ ਦੀ ਸੜਕ ਹਾਦਸੇ ਵਿਚ ਮੌਤ
ਰਿਸ਼ਤੇਦਾਰਾਂ ਨੂੰ ਰੇਲਵੇ ਸਟੇਸ਼ਨ ‘ਤੇ ਛੱਡ ਕੇ ਵਾਪਸ ਪਿੰਡ ਪਰਤ ਰਿਹਾ ਸੀ ਨੌਜਵਾਨ ਫਾਜ਼ਿਲਕਾ, 24 ਨਵੰਬਰ : ਅੱਜ ਇਕ ਵਿਆਹ ਦੀਆਂ ਖੁਸ਼ੀਆਂ ਗਮ ਵਿਚ ਬਦਲ…
View More ਲਾੜੇ ਦੀ ਭਰਾ ਦੀ ਸੜਕ ਹਾਦਸੇ ਵਿਚ ਮੌਤਕਾਰ-ਟਰੱਕ ਟੱਕਰ ’ਚ 2 ਨੌਜਵਾਨਾਂ ਦੀ ਮੌਤ, 3 ਜ਼ਖ਼ਮੀ, ਕਾਰ ਸੜ ਕੇ ਸੁਆਹ
ਦਿੜ੍ਹਬਾ ਮੰਡੀ, 23 ਨਵੰਬਰ : ਦਿੜ੍ਹਬਾ ਦੇ ਪਿੰਡ ਕਾਕੂਵਾਲਾ ਨੇੜੇ ਦਿੱਲੀ-ਲੁਧਿਆਣਾ ਰਾਸ਼ਟਰੀ ਮਾਰਗ ਉਪਰ ਇੱਕ ਬੀ.ਐਮ. ਡਬਲਯੂ. ਕਾਰ ਟਰੱਕ ਨਾਲ ਟਕਰਾਉਣ ਕਾਰਨ ਹਾਦਸੇ ਵਿੱਚ ਦੋ…
View More ਕਾਰ-ਟਰੱਕ ਟੱਕਰ ’ਚ 2 ਨੌਜਵਾਨਾਂ ਦੀ ਮੌਤ, 3 ਜ਼ਖ਼ਮੀ, ਕਾਰ ਸੜ ਕੇ ਸੁਆਹਟਰੱਕ ਨਾਲ ਟਕਰਾਈ ਕਾਰ, ਗਾਇਕ ਹਰਮਨ ਸਿੱਧੂ ਦੀ ਮੌਤ
ਮਾਨਸਾ-ਪਟਿਆਲਾ ਸੜਕ ‘ਤੇ ਵਾਪਰਿਆ ਹਾਦਸਾ, ਟਰ੍ਰਰ ਮਾਨਸਾ, 22 ਨਵੰਬਰ : ਜ਼ਿਲ੍ਹੇ ਮਾਨਸਾ ਦੇ ਨੇੜੇ ਖਿਆਲਾ ਪਿੰਡ ਦੇ ਰਹਿਣ ਵਾਲੇ 37 ਸਾਲਾ ਪੰਜਾਬੀ ਗਾਇਕ ਹਰਮਨ ਸਿੱਧੂ…
View More ਟਰੱਕ ਨਾਲ ਟਕਰਾਈ ਕਾਰ, ਗਾਇਕ ਹਰਮਨ ਸਿੱਧੂ ਦੀ ਮੌਤਦਰਬਾਰ ਸਾਹਿਬ ਤੋਂ ਮੱਥਾ ਟੇਕ ਕੇ ਪਰਤਦਾ ਪਰਿਵਾਰ ਹਾਦਸੇ ਦਾ ਹੋਇਆ ਸ਼ਿਕਾਰ
ਪਿਤਾ ਅਤੇ 3 ਸਾਲਾ ਧੀ ਦੀ ਹੋਈ ਮੌਤ ਗੁਰਦਾਸਪੁਰ, 20 ਨਵੰਬਰ : ਗੁਰਦਾਸਪੁਰ ਦੇ ਪੁਰਾਣਾ ਸ਼ਾਲਾ ਰੋਡ ’ਤੇ ਦਰਬਾਰ ਸਾਹਿਬ ਤੋਂ ਮੱਥਾ ਟੇਕ ਕੇ ਮੁਕੇਰਿਆਂ…
View More ਦਰਬਾਰ ਸਾਹਿਬ ਤੋਂ ਮੱਥਾ ਟੇਕ ਕੇ ਪਰਤਦਾ ਪਰਿਵਾਰ ਹਾਦਸੇ ਦਾ ਹੋਇਆ ਸ਼ਿਕਾਰਕਾਰਾਂ ਦੀ ਟੱਕਰ ’ਚ 2 ਮੌਤ , 2 ਜ਼ਖਮੀ
ਤਪਾ ਮੰਡੀ, 18 ਨਵੰਬਰ : ਤਪਾ-ਆਲੀਕੇ ਰੋਡ ’ਤੇ ਵਾਪਰੇ ਹਾਦਸੇ ’ਚ ਦੋ ਕਾਰਾਂ ਦੀ ਹੋਈ ਸਿੱਧੀ ਟੱਕਰ ’ਚ 2 ਨੌਜਵਾਨਾਂ ਦੀ ਮੌਤ ਹੋ ਗਈ ਜਦਕਿ…
View More ਕਾਰਾਂ ਦੀ ਟੱਕਰ ’ਚ 2 ਮੌਤ , 2 ਜ਼ਖਮੀ