ਟਰੱਕ-ਮੋਟਰਸਾਈਕਲ ਟੱਕਰ ’ਚ ਗਰਭਵਤੀ ਔਰਤ ਅਤੇ 3 ਸਾਲਾ ਬੱਚੀ ਦੀ ਮੌਤ ਗੁਰਦਾਸਪੁਰ, 21 ਅਕਤੂਬਰ : ਜ਼ਿਲਾ ਗੁਰਦਾਸਪੁਰ ਸ਼ਹਿਰ ਕੋਲ ਬਰਨਾਲਾ ਪੁਲੀ ਨੇੜੇ ਅੱਜ ਦੀਵਾਲੀ ਵਾਲੇ…
View More ਦੀਵਾਲੀ ਵਾਲੇ ਦਿਨ ਵਾਪਰਿਆ ਦਰਦਨਾਕ ਹਾਦਸਾTag: Accident
ਕੰਬਾਈਨ ਅਤੇ ਮੋਟਰਸਾਈਕਲ ਦੀ ਟੱਕਰ ’ਚ ਪਿਉ-ਧੀ ਦੀ ਮੌਤ
ਸ੍ਰੀ ਹਰਗੋਬਿੰਦਪੁਰ ਸਾਹਿਬ, 21 ਅਕਤੂਬਰ : ਜ਼ਿਲਾ ਗੁਰਦਾਸਪੁਰ ਦੇ ਕਸਬਾ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਲਾਈਟਾਂ ਵਾਲਾ ਚੌਕ ਦੇ ਨਜ਼ਦੀਕ ਕੰਬਾਈਨ ਅਤੇ ਮੋਟਰਸਾਈਕਲ ਦੀ ਟੱਕਰ ’ਚ…
View More ਕੰਬਾਈਨ ਅਤੇ ਮੋਟਰਸਾਈਕਲ ਦੀ ਟੱਕਰ ’ਚ ਪਿਉ-ਧੀ ਦੀ ਮੌਤਬੱਸ ਦੀ ਫੇਟ ਵੱਜਣ ਨਾਲ ਡਿਊਟੀ ਤੋਂ ਆਉਂਦੇ ਅਧਿਆਪਕ ਦੀ ਮੌਤ
ਮਾਨਸਾ, 19 ਅਕਤੂਬਰ : ਬਠਿੰਡਾ ਰੋਡ ’ਤੇ ਪੁਲਸ ਚੌਕੀ ਠੂਠਿਆਂਵਾਲੀ ਨਜ਼ਦੀਕ ਬੱਸ ਦੀ ਫੇਟ ਵੱਜਣ ਨਾਲ ਅਧਿਆਪਕ ਦੀ ਮੌਤ ਹੋ ਗਈ ਹੈ। ਉਹ ਦੁਪਹਿਰ ਸਮੇਂ…
View More ਬੱਸ ਦੀ ਫੇਟ ਵੱਜਣ ਨਾਲ ਡਿਊਟੀ ਤੋਂ ਆਉਂਦੇ ਅਧਿਆਪਕ ਦੀ ਮੌਤਕਾਰ ਦਾ ਸੰਤੁਲਨ ਵਿਗੜਨ ਕਾਰਨ ਮਾਂ-ਪੁੱਤ ਦੀ ਮੌਤ, ਪਿਓ-ਧੀ ਜ਼ਖਮੀ
ਦਸੂਹਾ, 15 ਅਕਤੂਬਰ : ਕੌਮੀ ਰਾਜ ਮਾਰਗ ਦਸੂਹਾ ਨਜ਼ਦੀਕ ਕਸਬਾ ਉੱਚੀ ਬੱਸੀ ਵਿਖੇ ਇਕ ਕਾਰ ਦੇ ਡਿਵਾਈਡਰ ਤੇ ਦਰੱਖਤ ਨਾਲ ਟਕਰਾਉਣ ਕਾਰਨ ਮਾਂ-ਪੁੱਤ ਦੀ ਮੌਕੇ…
View More ਕਾਰ ਦਾ ਸੰਤੁਲਨ ਵਿਗੜਨ ਕਾਰਨ ਮਾਂ-ਪੁੱਤ ਦੀ ਮੌਤ, ਪਿਓ-ਧੀ ਜ਼ਖਮੀਮੰਤਰੀ ਈ.ਟੀ.ਓ. ਦੇ ਕਾਫਿਲੇ ’ਚ ਪਾਇਲਟ ਗੱਡੀ ਹੋਈ ਹਾਦਸਾਗ੍ਰਸਤ
ਗਲਤ ਸਾਈਡ ਤੋਂ ਆ ਰਹੀ ਕਾਰ ਨੇ ਪਾਇਲਟ ਗੱਡੀ ਨੂੰ ਮਾਰੀ ਟੱਕਰ, 4 ਪੁਲਸ ਮੁਲਾਜ਼ਮ ਅਤੇ ਕਾਰ ਚਾਲਕ ਜ਼ਖਮੀ ਕਲਾਨੌਰ, 15 ਅਕਤੂਬਰ : ਅੱਜ ਗੁਰਦਾਸਪੁਰ…
View More ਮੰਤਰੀ ਈ.ਟੀ.ਓ. ਦੇ ਕਾਫਿਲੇ ’ਚ ਪਾਇਲਟ ਗੱਡੀ ਹੋਈ ਹਾਦਸਾਗ੍ਰਸਤਮਿੰਨੀ ਬੱਸ ਨੇ ਮੋਟਰਸਾਈਕਲ ਸਵਾਰਾਂ ਨੂੰ ਮਾਰੀ ਟੱਕਰ, 2 ਦੀ ਮੌਤ
ਮਜੀਠਾ, 12 ਅਕਤੂਬਰ : ਅੱਜ ਦੁਪਹਿਰ 12 ਵਜੇ ਦੇ ਕਰੀਬ ਮਜੀਠਾ-ਅੰਮ੍ਰਿਤਸਰ ਮੁੱਖ ਮਾਰਗ ’ਤੇ ਪਿੰਡ ਨਾਗ ਨਵੇਂ ਹੈਵਨ ਰਿਜ਼ੋਰਟ ਦੇ ਸਾਹਮਣੇ ਤੇਜ਼ ਰਫਤਾਰ ਮਿੰਨੀ ਬੱਸ…
View More ਮਿੰਨੀ ਬੱਸ ਨੇ ਮੋਟਰਸਾਈਕਲ ਸਵਾਰਾਂ ਨੂੰ ਮਾਰੀ ਟੱਕਰ, 2 ਦੀ ਮੌਤਪੰਜਾਬ ਰੋਡਵੇਜ਼ ਦੀ ਬੱਸ ਪਲਟੀ
ਜਾਨੀ ਨੁਕਸਾਨ ਤੋਂ ਬਚਾਅ, ਜ਼ਖਮੀ ਸਵਾਰੀਆਂ ਸਮਰਾਲਾ ਦੇ ਸਿਵਲ ਹਸਪਤਾਲ ਵਿਚ ਕਰਵਾਇਆ ਦਾਖਲ ਸਮਰਾਲਾ, 7 ਅਕਤੂਬਰ : ਅੱਜ ਸਵੇਰੇ 8 ਵਜੇ ਦੇ ਕਰੀਬ ਚੰਡੀਗੜ੍ਹ ਤੋਂ…
View More ਪੰਜਾਬ ਰੋਡਵੇਜ਼ ਦੀ ਬੱਸ ਪਲਟੀਬੱਸ ਦੀ ਛੱਤ ‘ਤੇ ਬੈਠੇ 3 ਯਾਤਰੀਆਂ ਦੀ ਮੌਤ, 6 ਜ਼ਖਮੀ
ਨਿੱਜੀ ਬੱਸ ਦੇ ਬੀ.ਆਰ.ਟੀ.ਐੱਸ. ਸਟੇਸ਼ਨ ਲੈਂਟਰ ਨਾਲ ਟਕਰਾਉਣ ਕਾਰਨ ਵਾਪਰਿਆ ਹਾਦਸਾ ਅੰਮ੍ਰਿਤਸਰ,6 ਅਕਤੂਬਰ : ਸੋਮਵਾਰ ਰਾਤ ਨੂੰ ਵਾਪਰੇ ਭਿਆਨਕ ਹਾਦਸੇ ਵਿਚ ਤਿੰਨ ਲੋਕਾ ਦੀ ਮੌਤ…
View More ਬੱਸ ਦੀ ਛੱਤ ‘ਤੇ ਬੈਠੇ 3 ਯਾਤਰੀਆਂ ਦੀ ਮੌਤ, 6 ਜ਼ਖਮੀਕਾਰ ਨੂੰ ਲੱਗੀ ਅੱਗ, ਚਾਲਕ ਜ਼ਿੰਦਾ ਸੜਿਆ
ਫਾਇਰ ਬ੍ਰਿਗੇਡ ਦੀ ਟੀਮ ਮੌਕੇ ‘ਤੇ ਪਹੁੰਚ ਕੇ ਅੱਗ ਬੁਝਾਈ ਅਤੇ ਲਾਸ਼ ਨੂੰ ਬਾਹਰ ਕੱਢਿਆ ਬਠਿੰਡਾ, 6 ਅਕਤੂਬਰ : ਸਵੇਰੇ ਇਕ ਕਾਰ ਨੂੰ ਅਚਾਨਕ ਅੱਗ…
View More ਕਾਰ ਨੂੰ ਲੱਗੀ ਅੱਗ, ਚਾਲਕ ਜ਼ਿੰਦਾ ਸੜਿਆਬੇਕਾਬੂ ਟਰਾਲੇ ਨੇ ਮੋਟਰਸਾਈਕਲ ਨੂੰ ਲਿਆ ਲਪੇਟ ਵਿਚ, ਤਿੰਨ ਲੋਕਾਂ ਦੀ ਮੌਤ
ਅੰਮ੍ਰਿਤਸਰ, 4 ਅਕਤੂਬਰ : ਗੁਮਟਾਲਾ ਬਾਈਪਾਸ ਫਲਾਈਓਵਰ ’ਤੇ ਲੋਹੇ ਦੇ ਗਾਰਡਰਾਂ ਨਾਲ ਭਰੇ 18 ਟਾਇਰਾ ਟਰਾਲੇ ਦੇ ਬੇਕਾਬੂ ਹੋਣ ਕਾਰਨ ਇਸ ਦੇ ਪਿੱਛੇ ਆ ਰਹੇ…
View More ਬੇਕਾਬੂ ਟਰਾਲੇ ਨੇ ਮੋਟਰਸਾਈਕਲ ਨੂੰ ਲਿਆ ਲਪੇਟ ਵਿਚ, ਤਿੰਨ ਲੋਕਾਂ ਦੀ ਮੌਤ