ਪੈਰਾ-ਮਿਲਟਰੀ ਫੋਰਸਿਜ਼ ਨੇ ਲਿਆ ਜਾਇਜ਼ਾ; ਮੀਡੀਆ ਨੂੰ ਰੋਕਣ ’ਤੇ ਸੁਰਜੀਤ ਰੱਖੜਾ ਵੱਲੋਂ ਨਿੰਦਾ ਸਮਾਣਾ, 23 ਅਪ੍ਰੈਲ : ਪਿਛਲੇ 18 ਮਹੀਨਿਆਂ ਤੋਂ ਸੰਘਰਸ਼ ਕਰ ਰਹੇ ਭਾਈ…
View More ਗੁਰਜੀਤ ਸਿੰਘ ਖਾਲਸਾ ਨੂੰ ਟਾਵਰ ਤੋਂ ਹੇਠਾਂ ਉਤਾਰਨ ਲਈ ਪ੍ਰਸ਼ਾਸਨ ਸਰਗਰਮCategory: punjab
ਇੰਟੈਲੀਜੈਂਸ ਦੀ ਮਹਿਲਾ ਸਬ-ਇੰਸਪੈਕਟਰ ਦੀ ਟ੍ਰੇਨਿੰਗ ਦੌਰਾਨ ਮੌਤ
ਪ੍ਰੈਕਟਿਸ ਵੇਲੇ ਪੌੜੀਆਂ ਤੋਂ ਪੈਰ ਤਿਲਕਣ ਕਾਰਨ ਵਾਪਰਿਆ ਹਾਦਸਾ ਪਟਿਆਲਾ, 23 ਅਪ੍ਰੈਲ : ਪਟਿਆਲਾ ਦੇ ਕਮਾਂਡੋ ਟ੍ਰੇਨਿੰਗ ਕੰਪਲੈਕਸ ’ਚ ਟ੍ਰੇਨਿੰਗ ਲੈ ਰਹੀ ਇੰਟੈਲੀਜੈਂਸ ਵਿੰਗ ਦੀ…
View More ਇੰਟੈਲੀਜੈਂਸ ਦੀ ਮਹਿਲਾ ਸਬ-ਇੰਸਪੈਕਟਰ ਦੀ ਟ੍ਰੇਨਿੰਗ ਦੌਰਾਨ ਮੌਤਨੇਪਾਲੀ ਨੌਜਵਾਨ ਨੇ ਫਾਹਾ ਲੈ ਕੇ ਕੀਤੀ ਖ਼ੁਦਕਸ਼ੀ
ਟਾਂਡਾ ਦੇ ਕਲੋਟੀ ਨਗਰ ਵਿਚ ਮਿਹਨਤ-ਮਜ਼ਦੂਰੀ ਕਰਦਾ ਸੀ ਮ੍ਰਿਤਕ; ਪੁਲਿਸ ਵੱਲੋਂ ਜਾਂਚ ਸ਼ੁਰੂ ਟਾਂਡਾ ਉੜਮੁੜ, 23 ਅਪ੍ਰੈਲ : ਟਾਂਡਾ ਦੇ ਕਲੋਟੀ ਨਗਰ ਇਲਾਕੇ ਤੋਂ ਇੱਕ…
View More ਨੇਪਾਲੀ ਨੌਜਵਾਨ ਨੇ ਫਾਹਾ ਲੈ ਕੇ ਕੀਤੀ ਖ਼ੁਦਕਸ਼ੀ915 ਗ੍ਰਾਮ ‘ਆਈਸ’ ਅਤੇ 5 ਪਿਸਤੌਲਾਂ ਸਮੇਤ 3 ਗ੍ਰਿਫ਼ਤਾਰ
ਸਰਹੱਦ ਪਾਰੋਂ ਡਰੋਨ ਰਾਹੀਂ ਚੱਲ ਰਿਹਾ ਸੀ ਨਸ਼ਾ-ਹਥਿਆਰਾਂ ਦਾ ਨੈੱਟਵਰਕ ਅੰਮ੍ਰਿਤਸਰ, 23 ਅਪ੍ਰੈਲ : ਪੰਜਾਬ ਪੁਲਸ ਨੇ ਅੰਮ੍ਰਿਤਸਰ ਵਿੱਚ ਇੱਕ ਵੱਡੀ ਕਾਰਵਾਈ ਕਰਦਿਆਂ ਸਰਹੱਦ ਪਾਰੋਂ…
View More 915 ਗ੍ਰਾਮ ‘ਆਈਸ’ ਅਤੇ 5 ਪਿਸਤੌਲਾਂ ਸਮੇਤ 3 ਗ੍ਰਿਫ਼ਤਾਰਮਾਣਹਾਨੀ ਮਾਮਲਾ: ਬਿਕਰਮ ਮਜੀਠੀਆ ਅਦਾਲਤ ਵਿਚ ਪੇਸ਼, ਅਗਲੀ ਸੁਣਵਾਈ 12 ਮਈ ਨੂੰ
ਅੰਮ੍ਰਿਤਸਰ, 23 ਅਪ੍ਰੈਲ : ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਨਸ਼ੇ ਦੇ ਮੁੱਦੇ ‘ਤੇ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼…
View More ਮਾਣਹਾਨੀ ਮਾਮਲਾ: ਬਿਕਰਮ ਮਜੀਠੀਆ ਅਦਾਲਤ ਵਿਚ ਪੇਸ਼, ਅਗਲੀ ਸੁਣਵਾਈ 12 ਮਈ ਨੂੰਪੰਜਾਬ ਪੁਲਿਸ ਨੇ ‘ਲਾਰੈਂਸ ਆਫ਼ ਪੰਜਾਬ’ ਡਾਕੂਮੈਂਟਰੀ ‘ਤੇ ਰੋਕ ਲਗਾਉਣ ਰੋਕਣ ਦੀ ਕੀਤੀ ਮੰਗ
ਪੰਜਾਬ ਪੁਲਿਸ ਨੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੂੰ ਲਿਖਿਆ ਪੱਤਰ; 27 ਅਪ੍ਰੈਲ ਨੂੰ ZEE5 ‘ਤੇ ਰਿਲੀਜ਼ ਹੋਣ ਵਾਲੀ ਸੀ ਡਾਕੂਮੈਂਟਰੀ ਚੰਡੀਗੜ੍ਹ, 23 ਅਪ੍ਰੈਲ : ਪੰਜਾਬ…
View More ਪੰਜਾਬ ਪੁਲਿਸ ਨੇ ‘ਲਾਰੈਂਸ ਆਫ਼ ਪੰਜਾਬ’ ਡਾਕੂਮੈਂਟਰੀ ‘ਤੇ ਰੋਕ ਲਗਾਉਣ ਰੋਕਣ ਦੀ ਕੀਤੀ ਮੰਗਪੰਜਾਬ ‘ਚ ਗਰਮੀ ਦਾ ਕਹਿਰ: ਤਾਪਮਾਨ 42 ਡਿਗਰੀ ਤੋਂ ਪਾਰ; ਹੀਟਵੇਵ ਦਾ ਅਲਰਟ ਜਾਰੀ
ਮੌਸਮ ਵਿਭਾਗ ਨੇ ਲੋਕਾਂ ਨੂੰ ਦੁਪਹਿਰ ਸਮੇਂ ਘਰੋਂ ਬਾਹਰ ਨਾ ਨਿਕਲਣ ਦੀ ਦਿੱਤੀ ਸਲਾਹ ਚੰਡੀਗੜ੍ਹ, 23 ਅਪ੍ਰੈਲ : ਪੰਜਾਬ ਵਿੱਚ ਮੌਸਮ ਨੇ ਆਪਣਾ ਤੇਵਰ ਦਿਖਾਉਣਾ…
View More ਪੰਜਾਬ ‘ਚ ਗਰਮੀ ਦਾ ਕਹਿਰ: ਤਾਪਮਾਨ 42 ਡਿਗਰੀ ਤੋਂ ਪਾਰ; ਹੀਟਵੇਵ ਦਾ ਅਲਰਟ ਜਾਰੀਮੁੱਖ ਮੰਤਰੀ ਮਾਨ ਦਾ ਐਲਾਨ: ਪੰਜਾਬ ‘ਚ ਬਾਸਮਤੀ ਲਈ ਸਥਾਪਤ ਹੋਵੇਗਾ ‘ਸੈਂਟਰ ਆਫ਼ ਐਕਸੀਲੈਂਸ’
ਫਸਲੀ ਵਿਭਿੰਨਤਾ ਅਤੇ ਆਧੁਨਿਕ ਤਕਨੀਕਾਂ ਨਾਲ ਕਿਸਾਨਾਂ ਦੀ ਆਮਦਨ ਵਧਾਉਣ ਲਈ ਨੀਦਰਲੈਂਡ ਨਾਲ ਸਾਂਝੇਦਾਰੀ ਚੰਡੀਗੜ੍ਹ, 23 ਅਪ੍ਰੈਲ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ…
View More ਮੁੱਖ ਮੰਤਰੀ ਮਾਨ ਦਾ ਐਲਾਨ: ਪੰਜਾਬ ‘ਚ ਬਾਸਮਤੀ ਲਈ ਸਥਾਪਤ ਹੋਵੇਗਾ ‘ਸੈਂਟਰ ਆਫ਼ ਐਕਸੀਲੈਂਸ’ਪੰਜਾਬ ਪੁਲਿਸ ਦਾ ਐਕਸ਼ਨ: ਗੈਂਗਸਟਰਾਂ ਦੇ 541 ਟਿਕਾਣਿਆਂ ‘ਤੇ ਛਾਪੇਮਾਰੀ, 254 ਗ੍ਰਿਫ਼ਤਾਰ
ਨਸ਼ਾ ਤਸਕਰਾਂ ਖਿਲਾਫ਼ ਵੀ ਸਖ਼ਤੀ: 98 ਤਸਕਰ ਕਾਬੂ, ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਬਰਾਮਦ ਚੰਡੀਗੜ੍ਹ, 23 ਅਪ੍ਰੈਲ : ਪੰਜਾਬ ਵਿੱਚ ਅਪਰਾਧ ਅਤੇ ਨਸ਼ਿਆਂ ਖਿਲਾਫ਼ ਚੱਲ…
View More ਪੰਜਾਬ ਪੁਲਿਸ ਦਾ ਐਕਸ਼ਨ: ਗੈਂਗਸਟਰਾਂ ਦੇ 541 ਟਿਕਾਣਿਆਂ ‘ਤੇ ਛਾਪੇਮਾਰੀ, 254 ਗ੍ਰਿਫ਼ਤਾਰ100 ਏਕੜ ਵਿਵਾਦਤ ਜ਼ਮੀਨ ’ਤੇ ਪ੍ਰਸ਼ਾਸਨ ਦਾ ਵੱਡਾ ਐਕਸ਼ਨ; ਭਾਰੀ ਸੁਰੱਖਿਆ ’ਚ ਵੱਢੀ ਕਣਕ
ਅਦਾਲਤੀ ਹੁਕਮਾਂ ਮਗਰੋਂ ਨਾਇਬ ਤਹਿਸੀਲਦਾਰ ਰਿਸੀਵਰ ਨਿਯੁਕਤ; ਮੌਕੇ ‘ਤੇ ਕਿਸਾਨਾਂ ਵੱਲੋਂ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਗੁਰਦਾਸਪੁਰ, 23 ਅਪ੍ਰੈਲ : ਸਬ ਤਹਿਸੀਲ ਕਾਹਨੂੰਵਾਨ ਅਧੀਨ ਪਿੰਡ ਮੋਠ ਸਰਾਏ…
View More 100 ਏਕੜ ਵਿਵਾਦਤ ਜ਼ਮੀਨ ’ਤੇ ਪ੍ਰਸ਼ਾਸਨ ਦਾ ਵੱਡਾ ਐਕਸ਼ਨ; ਭਾਰੀ ਸੁਰੱਖਿਆ ’ਚ ਵੱਢੀ ਕਣਕ