ਪਾਕਿਸਤਾਨੀ ਤਸਕਰਾਂ ਨਾਲ ਸੋਸ਼ਲ ਮੀਡੀਆ ਰਾਹੀਂ ਜੁੜੇ ਸਨ ਮੁਲਜ਼ਮ ਅੰਮ੍ਰਿਤਸਰ, 22 ਫਰਵਰੀ : ਪੰਜਾਬ ਪੁਲਿਸ ਨੇ ਸਰਹੱਦ ਪਾਰ ਤੋਂ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਇੱਕ…
View More 5 ਆਧੁਨਿਕ ਪਿਸਤੌਲਾਂ ਸਣੇ 2 ਗ੍ਰਿਫ਼ਤਾਰCategory: punjab
ਵੱਡੀ ਵਾਰਦਾਤ : ਡਿਊਟੀ ‘ਤੇ ਤਾਇਨਾਤ ਏ.ਐੱਸ.ਆਈ ਅਤੇ ਹੋਮਗਾਰਡ ਜਵਾਨ ਦਾ ਗੋਲੀਆਂ ਮਾਰ ਕੇ ਕਤਲ
ਸਰਹੱਦ ਤੋਂ ਮਹਿਜ਼ ਡੇਢ ਕਿਲੋਮੀਟਰ ਦੂਰ ‘ਅਦੀਆਂ’ ਪੁਲਿਸ ਚੌਕੀ ‘ਚ ਵਾਪਰੀ ਖ਼ੂਨੀ ਘਟਨਾ; ਪੁਲਿਸ ਤੇ BSF ਵੱਲੋਂ ਸਾਂਝੀ ਜਾਂਚ ਸ਼ੁਰੂ ਗੁਰਦਾਸਪੁਰ, 22 ਫਰਵਰੀ : ਭਾਰਤ-ਪਾਕਿਸਤਾਨ…
View More ਵੱਡੀ ਵਾਰਦਾਤ : ਡਿਊਟੀ ‘ਤੇ ਤਾਇਨਾਤ ਏ.ਐੱਸ.ਆਈ ਅਤੇ ਹੋਮਗਾਰਡ ਜਵਾਨ ਦਾ ਗੋਲੀਆਂ ਮਾਰ ਕੇ ਕਤਲਅੰਮ੍ਰਿਤਸਰ ‘ਚ ਮੁੱਖ ਮੰਤਰੀ ਨਾਇਬ ਸੈਣੀ ਦਾ ਵਿਰੋਧ; ‘ਆਪ’ ਆਗੂਆਂ ਨੇ ਦਿਖਾਏ ਕਾਲੇ ਝੰਡੇ
ਜੀਵਨਜੋਤ ਕੌਰ ਅਤੇ ਨੀਲ ਗਰਗ ਨੇ ਭਾਜਪਾ ਨੂੰ ਲਿਆ ਲੰਮੇ ਹੱਥੀਂ ਅੰਮ੍ਰਿਤਸਰ, 22 ਫਰਵਰੀ : ਅੰਮ੍ਰਿਤਸਰ ਫੇਰੀ ‘ਤੇ ਪਹੁੰਚੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ…
View More ਅੰਮ੍ਰਿਤਸਰ ‘ਚ ਮੁੱਖ ਮੰਤਰੀ ਨਾਇਬ ਸੈਣੀ ਦਾ ਵਿਰੋਧ; ‘ਆਪ’ ਆਗੂਆਂ ਨੇ ਦਿਖਾਏ ਕਾਲੇ ਝੰਡੇਪੁਲਿਸ ਦੀ ਵੱਡੀ ਕਾਰਵਾਈ: ਸਰਪੰਚ ਹਰਬਰਿੰਦਰ ਕਤਲ ਕਾਂਡ ਦੇ 2 ਮੁਲਜ਼ਮ ਦਾ ਐਨਕਾਊਂਟਰ
ਪਿਸਤੌਲ ਅਤੇ ਮੋਟਰਸਾਈਕਲ ਬਰਾਮਦ ਤਰਨ ਤਾਰਨ, 22 ਫਰਵਰੀ : ਤਰਨ ਤਾਰਨ ਪੁਲਿਸ ਨੇ ਬੀਤੇ ਦਿਨੀਂ ‘ਸਿੱਧੂ ਫਾਰਮ’ ਵਿਖੇ ਹੋਏ ਆਮ ਆਦਮੀ ਪਾਰਟੀ ਦੇ ਸਰਪੰਚ ਹਰਬਰਿੰਦਰ…
View More ਪੁਲਿਸ ਦੀ ਵੱਡੀ ਕਾਰਵਾਈ: ਸਰਪੰਚ ਹਰਬਰਿੰਦਰ ਕਤਲ ਕਾਂਡ ਦੇ 2 ਮੁਲਜ਼ਮ ਦਾ ਐਨਕਾਊਂਟਰਲੁਧਿਆਣਾ ‘ਚ ਖੂਨੀ ਟਕਰਾਅ: ਰੰਜਿਸ਼ ਤਹਿਤ ਨੌਜਵਾਨ ‘ਤੇ ਚਲਾਈ ਗੋਲੀ
ਜਮਾਲਪੁਰ ਪੁਲਿਸ ਵੱਲੋਂ ਸੀਸੀਟੀਵੀ ਫੁਟੇਜ ਰਾਹੀਂ ਭਾਲ ਜਾਰੀ ਲੁਧਿਆਣਾ, 22 ਫਰਵਰੀ : ਲੁਧਿਆਣਾ ਦੇ ਜਮਾਲਪੁਰ ਅਧੀਨ ਪੈਂਦੇ ਜੀਟੀਬੀ ਨਗਰ ਦੇ ਭਾਮੀਆਂ ਕਲਾਂ ਇਲਾਕੇ ਵਿਚ ਦੇਰ…
View More ਲੁਧਿਆਣਾ ‘ਚ ਖੂਨੀ ਟਕਰਾਅ: ਰੰਜਿਸ਼ ਤਹਿਤ ਨੌਜਵਾਨ ‘ਤੇ ਚਲਾਈ ਗੋਲੀਪੰਜਾਬੀ ਭਾਸ਼ਾ ਦੇ ਪਾਸਾਰ ਲਈ ਸੂਬੇ ਭਰ ’ਚ 13 ਸਮਾਗਮ; 1.25 ਲੱਖ ਕਿਤਾਬਾਂ ਦੇ ਡਿਜੀਟਲ ਸੰਗ੍ਰਹਿ ਦਾ ਪ੍ਰੋਜੈਕਟ ਸ਼ੁਰੂ
ਚੰਡੀਗੜ੍ਹ, 22 ਫਰਵਰੀ : ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕੌਮਾਂਤਰੀ ਮਾਂ ਬੋਲੀ ਦਿਵਸ ਮੌਕੇ ਲੋਕਾਂ ਨੂੰ ਸਿੱਖਿਆ, ਸੰਚਾਰ, ਸੱਭਿਆਚਾਰ ਸੰਭਾਲ ਅਤੇ ਟਿਕਾਊ ਵਿਕਾਸ ’ਚ…
View More ਪੰਜਾਬੀ ਭਾਸ਼ਾ ਦੇ ਪਾਸਾਰ ਲਈ ਸੂਬੇ ਭਰ ’ਚ 13 ਸਮਾਗਮ; 1.25 ਲੱਖ ਕਿਤਾਬਾਂ ਦੇ ਡਿਜੀਟਲ ਸੰਗ੍ਰਹਿ ਦਾ ਪ੍ਰੋਜੈਕਟ ਸ਼ੁਰੂਅੰਮ੍ਰਿਤਸਰ ’ਚ ਪੁਲਸ ਚੌਕੀ ਨੂੰ ਬੰਬ ਨਾਲ ਉਡਾਉਣ ਦੀ ਸਾਜ਼ਿਸ਼ ਨਾਕਾਮ
ਬੰਬ ਨਿਰੋਧਕ ਦਸਤੇ ਨੇ ਆਈ. ਈ. ਡੀ. ਨੂੰ ਕੀਤਾ ਨਕਾਰਾ; ਪੁਲਸ ਵੱਲੋਂ ਇਲਾਕੇ ’ਚ ਸੀਸੀਟੀਵੀ ਫੁਟੇਜ ਦੀ ਜਾਂਚ ਜਾਰੀ ਰਈਆ, 21 ਫਰਵਰੀ : ਜ਼ਿਲਾ ਅੰਮ੍ਰਿਤਸਰ…
View More ਅੰਮ੍ਰਿਤਸਰ ’ਚ ਪੁਲਸ ਚੌਕੀ ਨੂੰ ਬੰਬ ਨਾਲ ਉਡਾਉਣ ਦੀ ਸਾਜ਼ਿਸ਼ ਨਾਕਾਮਫਿਰੌਤੀ ਲਈ ਗੋਲੀਆਂ ਚਲਾਉਣ ਵਾਲੇ ਗੈਂਗਸਟਰਾਂ ਦੇ 2 ਗੁਰਗਿਆਂ ਸਮੇਤ 5 ਕਾਬੂ
ਗੈਂਗਸਟਰ ਮੰਨੂੰ ਅਗਵਾਨ ਤੇ ਮਨਿੰਦਰ ਬਿੱਲਾ ਦੇ ਗੁਰਗੇ, ਨਾਜਾਇਜ਼ ਅਸਲੇ ਵਾਲੇ 2 ਭਰਾ ਅਤੇ ਕਤਲ ਕੇਸ ’ਚ ਲੋੜੀਂਦਾ ਮੁਲਜ਼ਮ ਗ੍ਰਿਫਤਾਰ ਬਟਾਲਾ, 21 ਫਰਵਰੀ : ਬਟਾਲਾ…
View More ਫਿਰੌਤੀ ਲਈ ਗੋਲੀਆਂ ਚਲਾਉਣ ਵਾਲੇ ਗੈਂਗਸਟਰਾਂ ਦੇ 2 ਗੁਰਗਿਆਂ ਸਮੇਤ 5 ਕਾਬੂਅੰਮ੍ਰਿਤਸਰ ’ਚ ਨਿਗਮ ਕਰਮਚਾਰੀ ਨੇ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ
ਮਰਨ ਤੋਂ ਪਹਿਲਾਂ ਬਣਾਈ ਵੀਡੀਓ ’ਚ ਪਤਨੀ ਅਤੇ ਸਹੁਰੇ ਪਰਿਵਾਰ ’ਤੇ ਲਾਏ ਗੰਭੀਰ ਦੋਸ਼; ਆਟੋ ਵਰਕਸ਼ਾਪ ਰਹੀ ਬੰਦ ਅੰਮ੍ਰਿਤਸਰ, 21 ਫਰਵਰੀ : ਅੰਮ੍ਰਿਤਸਰ ਨਗਰ ਨਿਗਮ…
View More ਅੰਮ੍ਰਿਤਸਰ ’ਚ ਨਿਗਮ ਕਰਮਚਾਰੀ ਨੇ ਗੋਲੀ ਮਾਰ ਕੇ ਕੀਤੀ ਖੁਦਕੁਸ਼ੀਰੋਜ਼ੀ-ਰੋਟੀ ਕਮਾਉਣ ਅਮਰੀਕਾ ਗਏ ਪਿੰਡ ਸ਼ਾਹ ਅਬੂ ਬੁੱਕਰ ਦੇ ਨੌਜਵਾਨ ਦੀ ਹਾਦਸੇ ’ਚ ਮੌਤ
ਪਰਿਵਾਰ ਨੇ ਮ੍ਰਿਤਕ ਦੇਹ ਭਾਰਤ ਲਿਆਉਣ ਲਈ ਕੇਂਦਰ ਸਰਕਾਰ ਅਤੇ ਸਮਾਜਸੇਵੀ ਸੰਸਥਾਵਾਂ ਨੂੰ ਮਦਦ ਦੀ ਲਾਈ ਗੁਹਾਰ ਜ਼ੀਰਾ, 21 ਫਰਵਰੀ : ਫਿਰੋਜ਼ਪੁਰ ਦੀ ਤਹਿਸੀਲ ਜ਼ੀਰਾ…
View More ਰੋਜ਼ੀ-ਰੋਟੀ ਕਮਾਉਣ ਅਮਰੀਕਾ ਗਏ ਪਿੰਡ ਸ਼ਾਹ ਅਬੂ ਬੁੱਕਰ ਦੇ ਨੌਜਵਾਨ ਦੀ ਹਾਦਸੇ ’ਚ ਮੌਤ