ਅਦਾਲਤ ਨੇ ਪੁਲਿਸ ਦਾ ਹੋਰ ਰਿਮਾਂਡ ਲੈਣ ਦਾ ਦਾਅਵਾ ਕੀਤਾ ਰੱਦ, ਜੁਡੀਸ਼ੀਅਲ ਕਸਟਡੀ ਦੇ ਹੁਕਮ ਅੰਮ੍ਰਿਤਸਰ, 1 ਅਪ੍ਰੈਲ : ਵੇਅਰਹਾਊਸ ਦੇ ਡੀ.ਐੱਮ. ਗਗਨਦੀਪ ਸਿੰਘ ਰੰਧਾਵਾ…
View More ਰੰਧਾਵਾ ਖ਼ੁਦਕੁਸ਼ੀ ਮਾਮਲਾ : ਲਾਲਜੀਤ ਭੁੱਲਰ 14 ਦਿਨਾਂ ਲਈ ਜੇਲ੍ਹ ਭੇਜੇ ਗਏCategory: punjab
ਪਾਕਿ ਜਾਣ ਵਾਲੇ ਸ਼ਰਧਾਲੂਆਂ ਤੋਂ ਦਾਖ਼ਲਾ ਫੀਸ ਵਸੂਲਣਾ ਗ਼ਲਤ, ਸਿੱਖਾਂ ਨੂੰ ਇਸ ਤੋਂ ਬਾਹਰ ਰੱਖੇ ਸਰਕਾਰ : ਧਾਮੀ
ਗੁਰਧਾਮਾਂ ਦੇ ਦਰਸ਼ਨ ਸ਼ਰਧਾ ਦਾ ਵਿਸ਼ਾ, ਫੀਸ ਲਗਾਉਣ ਨਾਲ ਸੰਗਤ ਦੀਆਂ ਭਾਵਨਾਵਾਂ ਨੂੰ ਪਹੁੰਚੇਗੀ ਸੱਟ ਅੰਮ੍ਰਿਤਸਰ, 1 ਅਪ੍ਰੈਲ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ…
View More ਪਾਕਿ ਜਾਣ ਵਾਲੇ ਸ਼ਰਧਾਲੂਆਂ ਤੋਂ ਦਾਖ਼ਲਾ ਫੀਸ ਵਸੂਲਣਾ ਗ਼ਲਤ, ਸਿੱਖਾਂ ਨੂੰ ਇਸ ਤੋਂ ਬਾਹਰ ਰੱਖੇ ਸਰਕਾਰ : ਧਾਮੀਪੰਜਾਬ ਸਿਆਸਤ ‘ਚ ਵੱਡਾ ਧਮਾਕਾ: ਐਡਵੋਕੇਟ ਐੱਚ.ਐੱਸ. ਫੂਲਕਾ ਭਾਜਪਾ ਵਿਚ ਸ਼ਾਮਲ
ਕੇਂਦਰੀ ਮੰਤਰੀ ਹਰਦੀਪ ਪੁਰੀ, ਸੁਨੀਲ ਜਾਖੜ ਅਤੇ ਤਰੁਣ ਚੁੱਘ ਨੇ ਕੀਤਾ ਸਵਾਗਤ ਚੰਡੀਗੜ੍ਹ, 1 ਅਪ੍ਰੈਲ : ਪੰਜਾਬ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਸੂਬੇ ਦੇ…
View More ਪੰਜਾਬ ਸਿਆਸਤ ‘ਚ ਵੱਡਾ ਧਮਾਕਾ: ਐਡਵੋਕੇਟ ਐੱਚ.ਐੱਸ. ਫੂਲਕਾ ਭਾਜਪਾ ਵਿਚ ਸ਼ਾਮਲਅਟਾਰੀ-ਵਾਹਗਾ ਸਰਹੱਦ ‘ਤੇ ‘ਰਿਟਰੀਟ ਸਮਾਰੋਹ’ ਦੇ ਸਮੇਂ ਵਿਚ ਹੋਇਆ ਬਦਲਾਅ
ਹੁਣ ਸ਼ਾਮ 5:30 ਵਜੇ ਸ਼ੁਰੂ ਹੋਵੇਗੀ ਦੇਸ਼ ਭਗਤੀ ਦੇ ਜੋਸ਼ ਨਾਲ ਭਰਪੂਰ ਬੀਟਿੰਗ ਰਿਟਰੀਟ ਸੈਰੇਮਨੀ ਅੰਮ੍ਰਿਤਸਰ, 1 ਅਪ੍ਰੈਲ : ਭਾਰਤ-ਪਾਕਿਸਤਾਨ ਦੀ ਅਟਾਰੀ-ਵਾਹਗਾ ਸਰਹੱਦ ‘ਤੇ ਰੋਜ਼ਾਨਾ…
View More ਅਟਾਰੀ-ਵਾਹਗਾ ਸਰਹੱਦ ‘ਤੇ ‘ਰਿਟਰੀਟ ਸਮਾਰੋਹ’ ਦੇ ਸਮੇਂ ਵਿਚ ਹੋਇਆ ਬਦਲਾਅਖੜ੍ਹੀ ਟਰਾਲੀ ਨਾਲ ਟਕਰਾਈ ਐਕਟਿਵਾ, ਭੈਣ-ਭਰਾ ਦੀ ਮੌਤ
ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ ਮ੍ਰਿਤਕ ਬੋਹੜ ਸਿੰਘ ਫਰੀਦਕੋਟ, 1 ਅਪ੍ਰੈਲ : ਫਰੀਦਕੋਟ ਜ਼ਿਲ੍ਹੇ ਦੇ ਪਿੰਡ ਪੰਜਗਰਾਈ ਵਿਖੇ ਵਾਪਰੇ ਇੱਕ ਦਰਦਨਾਕ ਹਾਦਸੇ ਵਿੱਚ ਭੈਣ-ਭਰਾ…
View More ਖੜ੍ਹੀ ਟਰਾਲੀ ਨਾਲ ਟਕਰਾਈ ਐਕਟਿਵਾ, ਭੈਣ-ਭਰਾ ਦੀ ਮੌਤ‘ਸ਼ਾਨਦਾਰ 4 ਸਾਲ, ਭਗਵੰਤ ਮਾਨ ਦੇ ਨਾਲ’ ਮੁਹਿੰਮ ਨੂੰ ਪਿੰਡ-ਪਿੰਡ ਪਹੁੰਚਾਏਗਾ ਆਪ ਯੂਥ ਵਿੰਗ : ਪਰਮਿੰਦਰ ਗੋਲਡੀ
65,000 ਸਰਕਾਰੀ ਨੌਕਰੀਆਂ, ਸਿੱਖਿਆ ਸੁਧਾਰ ਅਤੇ ਨਸ਼ਾ ਮੁਕਤ ਪੰਜਾਬ ਦੀਆਂ ਪ੍ਰਾਪਤੀਆਂ ਨੂੰ ਘਰ-ਘਰ ਪਹੁੰਚਾਉਣ ਦਾ ਟੀਚਾ ਚੰਡੀਗੜ੍ਹ, 1 ਅਪ੍ਰੈਲ : ਆਮ ਆਦਮੀ ਪਾਰਟੀ (ਆਪ) ਦੇ…
View More ‘ਸ਼ਾਨਦਾਰ 4 ਸਾਲ, ਭਗਵੰਤ ਮਾਨ ਦੇ ਨਾਲ’ ਮੁਹਿੰਮ ਨੂੰ ਪਿੰਡ-ਪਿੰਡ ਪਹੁੰਚਾਏਗਾ ਆਪ ਯੂਥ ਵਿੰਗ : ਪਰਮਿੰਦਰ ਗੋਲਡੀਲਾਡੋਵਾਲ ਟੋਲ ਪਲਾਜ਼ਾ ਅੱਜ ਤੋਂ ਹੋਇਆ ਹੋਰ ਮਹਿੰਗਾ; ਜਾਣੋ ਨਵੇਂ ਰੇਟ
ਹੁਣ ਕੈਸ਼ ਪੇਮੈਂਟ ‘ਤੇ ਲੱਗੀ ਮੁਕੰਮਲ ਰੋਕ, ਸਿਰਫ਼ ‘ਫਾਸਟ ਟੈਗ’ ਰਾਹੀਂ ਹੀ ਮਿਲੇਗੀ ਐਂਟਰੀ ਲੁਧਿਆਣਾ, 31 ਮਾਰਚ : ਨੈਸ਼ਨਲ ਹਾਈਵੇ ਅਥਾਰਟੀ (NHAI) ਨੇ ਦੇਸ਼ ਦੇ…
View More ਲਾਡੋਵਾਲ ਟੋਲ ਪਲਾਜ਼ਾ ਅੱਜ ਤੋਂ ਹੋਇਆ ਹੋਰ ਮਹਿੰਗਾ; ਜਾਣੋ ਨਵੇਂ ਰੇਟਨਵੇਂ ਸੈਸ਼ਨ ਤੋਂ ਅਧਿਆਪਕਾਂ ਤੇ ਵਿਦਿਆਰਥੀਆਂ ਲਈ ਨਵੀਂ ਹਾਜ਼ਰੀ ਪ੍ਰਣਾਲੀ ਲਾਗੂ
ਸਕੂਲ ਪਹੁੰਚ ਕੇ ਹੀ ਲੱਗੇਗੀ ਆਨਲਾਈਨ ਹਾਜ਼ਰੀ; ਬੱਚਿਆਂ ਦੀ ਗੈਰ-ਹਾਜ਼ਰੀ ’ਤੇ ਮਾਪਿਆਂ ਨੂੰ ਤੁਰੰਤ ਮਿਲੇਗਾ ਮੋਬਾਈਲ ਅਲਰਟ ਚੰਡੀਗੜ੍ਹ 31 ਮਾਰਚ : ਪੰਜਾਬ ਸਕੂਲ ਸਿੱਖਿਆ ਬੋਰਡ…
View More ਨਵੇਂ ਸੈਸ਼ਨ ਤੋਂ ਅਧਿਆਪਕਾਂ ਤੇ ਵਿਦਿਆਰਥੀਆਂ ਲਈ ਨਵੀਂ ਹਾਜ਼ਰੀ ਪ੍ਰਣਾਲੀ ਲਾਗੂਸੁਖਬੀਰ ਬਾਦਲ ਦੇ ਹੰਕਾਰ ਨੇ ਸਿੱਖ ਪੰਥ ਨੂੰ ਕੀਤਾ ਲੀਰੋ-ਲੀਰ : ਗਿਆਨੀ ਹਰਪ੍ਰੀਤ ਸਿੰਘ
ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਪੰਜਾਬ ਦੀਆਂ ਸਾਰੀਆਂ ਵਿਧਾਨ ਸਭਾ ਸੀਟਾਂ ’ਤੇ ਲੜੇਗੀ ਚੋਣ ਹੁਸ਼ਿਆਰਪੁਰ, 31 ਮਾਰਚ : ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਪ੍ਰਧਾਨ…
View More ਸੁਖਬੀਰ ਬਾਦਲ ਦੇ ਹੰਕਾਰ ਨੇ ਸਿੱਖ ਪੰਥ ਨੂੰ ਕੀਤਾ ਲੀਰੋ-ਲੀਰ : ਗਿਆਨੀ ਹਰਪ੍ਰੀਤ ਸਿੰਘਪੰਜਾਬ ’ਚ ਹੁਣ ਵਿਕਸਤ ਦੇਸ਼ਾਂ ਵਾਂਗ 6 ਮਿੰਟਾਂ ’ਚ ਮਿਲੇਗੀ ਪੁਲਸ ਸਹਾਇਤਾ : ਭਗਵੰਤ ਮਾਨ
ਮੁੱਖ ਮੰਤਰੀ ਨੇ ਸੰਗਰੂਰ ਵਿਖੇ 508 ਨਵੇਂ ਐਮਰਜੈਂਸੀ ਰਿਸਪਾਂਸ ਵਹੀਕਲਜ਼ ਨੂੰ ਹਰੀ ਝੰਡੀ ਵਿਖਾ ਕੇ ਕੀਤਾ ਰਵਾਨਾ ਸੰਗਰੂਰ, 31 ਮਾਰਚ : ਪੰਜਾਬ ਦੇ ਮੁੱਖ ਮੰਤਰੀ…
View More ਪੰਜਾਬ ’ਚ ਹੁਣ ਵਿਕਸਤ ਦੇਸ਼ਾਂ ਵਾਂਗ 6 ਮਿੰਟਾਂ ’ਚ ਮਿਲੇਗੀ ਪੁਲਸ ਸਹਾਇਤਾ : ਭਗਵੰਤ ਮਾਨ