ਗੁਰਦਾਸਪੁਰ :-ਜ਼ਿਲਾ ਗੁਰਦਾਸਪੁਰ ਵਿਚ ਦੇਰ ਸ਼ਾਮ ਥਾਣਾ ਕਾਹਨੂੰਵਾਨ ਅਧੀਨ ਪੈਂਦੇ ਪੁਲ ਸਠਿਆਲੀ ’ਤੇ ਇਕ ਇਲੈਕਟ੍ਰਾਨਿਕਸ ਦੀ ਦੁਕਾਨ ਦੇ ਮਾਲਕ ਨੂੰ ਅਣਪਛਾਤੇ ਲੁਟੇਰਿਆਂ ਨੇ ਗੋਲੀ ਮਾਰ…
View More ਇਲੈਕਟ੍ਰਾਨਿਕਸ ਦੀ ਦੁਕਾਨ ਦੇ ਮਾਲਕ ਨੂੰ ਲੁਟੇਰਿਆਂ ਨੇ ਗੋਲੀ ਮਾਰ ਕੇ ਕੀਤਾ ਜ਼ਖਮੀCategory: punjab
ਨਰਿੰਦਰ ਕੌਰ ਭਰਾਜ ਵੱਲੋਂ ਸੰਗਰੂਰ ਵਿਚ ਸੀਵਰੇਜ਼ ਪਾਈਪਲਾਈਨ ਪਾਉਣ ਦੇ ਕੰਮ ਦੀ ਸ਼ੁਰੂਆਤ
ਇਕ ਕਰੋੜ ਦੀ ਲਾਗਤ ਵਾਲਾ ਇਹ ਪ੍ਰੋਜੈਕਟ ਬਰਸਾਤੀ ਸੀਜ਼ਨ ਤੋਂ ਪਹਿਲਾਂ ਪੂਰਾ ਕਰਨ ਦੀ ਹਦਾਇਤ ਸੰਗਰੂਰ : ਸੰਗਰੂਰ ਵਾਸੀਆਂ ਨੂੰ ਦਰਪੇਸ਼ ਸੀਵਰੇਜ਼ ਦੀ ਵੱਡੀ ਸਮੱਸਿਆ…
View More ਨਰਿੰਦਰ ਕੌਰ ਭਰਾਜ ਵੱਲੋਂ ਸੰਗਰੂਰ ਵਿਚ ਸੀਵਰੇਜ਼ ਪਾਈਪਲਾਈਨ ਪਾਉਣ ਦੇ ਕੰਮ ਦੀ ਸ਼ੁਰੂਆਤਬੁਲੇਟ ਮੋਟਰਸਾਈਕਲਾਂ ’ਤੇ ਪਟਾਕੇ ਪਾਉਣ ਵਾਲਿਆਂ ਦੇ ਟ੍ਰੈਫਿਕ ਪੁਲਿਸ ਨੇ ਕੱਟੇ ਚਲਾਨ, ਕੀਤਾ 2,23,000 ਜੁਰਮਾਨਾ
ਚਾਲਕ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਅਤੇ ਵਾਹਨਾਂ ਦੇ ਕਾਗਜ਼ਾਤ ਪੂਰੇ ਰੱਖਣ : ਟ੍ਰੈਫਿਕ ਇੰਚਾਰਜ ਪਵਨ ਕੁਮਾਰ ਸੰਗਰੂਰ -: ਜ਼ਿਲਾ ਪੁਲਿਸ ਮੁਖੀ ਸੰਗਰੂਰ ਸਰਤਾਜ ਸਿੰਘ…
View More ਬੁਲੇਟ ਮੋਟਰਸਾਈਕਲਾਂ ’ਤੇ ਪਟਾਕੇ ਪਾਉਣ ਵਾਲਿਆਂ ਦੇ ਟ੍ਰੈਫਿਕ ਪੁਲਿਸ ਨੇ ਕੱਟੇ ਚਲਾਨ, ਕੀਤਾ 2,23,000 ਜੁਰਮਾਨਾਪੰਜਾਬ ਪੁਲਸ ਅਤੇ ਬੀ. ਐੱਸ. ਐੱਫ. ਨੇ ਸਰਹੱਦੀ ਖੇਤਰ ’ਚ ਚਲਾਇਆ ਸਰਚ ਆਪ੍ਰੇਸ਼ਨ
ਸਮੱਗਲਰ ਕਿਸੇ ਵੀ ਕੀਮਤ ’ਤੇ ਕਾਨੂੰਨ ਦੇ ਸ਼ਿਕੰਜੇ ’ਚੋਂ ਬਚ ਨਹੀਂ ਸਕਣਗੇ : ਐੱਸ. ਐੱਸ. ਪੀ. ਅਦਿੱਤਿਆ ਜ਼ਿਲਾ ਗੁਰਦਾਸਪੁਰ ਅੰਦਰ ਨਸ਼ਾ ਸਮੱਗਲਿੰਗ ਨੂੰ ਰੋਕਣ ਲਈ…
View More ਪੰਜਾਬ ਪੁਲਸ ਅਤੇ ਬੀ. ਐੱਸ. ਐੱਫ. ਨੇ ਸਰਹੱਦੀ ਖੇਤਰ ’ਚ ਚਲਾਇਆ ਸਰਚ ਆਪ੍ਰੇਸ਼ਨਇੰਸਪੈਕਟਰ ਸਮੇਤ 12 ਪੁਲਸ ਮੁਲਾਜ਼ਮ ਸਸਪੈਂਡ
ਦੋ ਦਿਨ ਪਹਿਲਾਂ ਆਰਮੀ ਦੇ ਕਰਨਲ ਨਾਲ ਹੋਈ ਸੀ ਕੁੱਟਮਾਰ ਵਿਭਾਗੀ ਜਾਂਚ ਸ਼ੁਰੂ ਪਟਿਆਲਾ- ਦੋ ਦਿਨ ਪਹਿਲਾਂ ਸੰਗਰੂਰ ਰੋਡ ’ਤੇ ਆਰਮੀ ਦੇ ਕਰਨਲ ਨਾਲ ਹੋਈ…
View More ਇੰਸਪੈਕਟਰ ਸਮੇਤ 12 ਪੁਲਸ ਮੁਲਾਜ਼ਮ ਸਸਪੈਂਡਕਰੰਟ ਲੱਗਣ ਕਾਰਨ ਨੌਜਵਾਨ ਦੀ ਮੌਤ, ਦੂਜਾ ਜ਼ਖਮੀ
4 ਭੈਣਾਂ ਦਾ ਇਕਲੌਤੇ ਭਰਾ ਸੀ ਰਾਮ ਸਿੰਘ ਬਨੂਡ਼ – ਪਿੰਡ ਜੰਗਪੁਰਾ ਦੇ ਵਸਨੀਕ 4 ਭੈਣਾਂ ਦੇ ਇਕਲੌਤੇ ਭਰਾ ਦੀ ਬਿਜਲੀ ਦਾ ਕਰੰਟ ਲੱਗਣ ਕਾਰਨ…
View More ਕਰੰਟ ਲੱਗਣ ਕਾਰਨ ਨੌਜਵਾਨ ਦੀ ਮੌਤ, ਦੂਜਾ ਜ਼ਖਮੀਸਪਰੀਮ ਕੋਰਟ ਦੇ ਹੁਕਮਾਂ ’ਤੇ ਐੱਸ. ਆਈ. ਟੀ. ਅੱਗੇ ਪੇਸ਼ ਹੋਏ ਮਜੀਠੀਆ
ਸਪੈਸ਼ਲ ਇਨਵੈਸਟੀਗੇਸ਼ਨ ਟੀਮ ਨੇ ਮਜੀਠੀਆ ਤੋਂ 9 ਘੰਟੇ ਕੀਤੀ ਪੁੱਛਗਿੱਛ ਪਟਿਆਲਾ : ਬਹੁਕਰੋਡ਼ੀ ਡਰੱਗ ਰੈਕਟ ਮਾਮਲੇ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਸਾਬਕਾ…
View More ਸਪਰੀਮ ਕੋਰਟ ਦੇ ਹੁਕਮਾਂ ’ਤੇ ਐੱਸ. ਆਈ. ਟੀ. ਅੱਗੇ ਪੇਸ਼ ਹੋਏ ਮਜੀਠੀਆ21 ਨੂੰ ਸੈਂਕੜੇ ਕਿਸਾਨ ਸ਼ੁੱਤਰਾਣਾ ਅਤੇ ਨਰਵਾਣਾ ਦੇ ਵਿਧਾਇਕਾਂ ਨੂੰ ਦੇਣਗੇ ਮੰਗ-ਪੱਤਰ
ਡੱਲੇਵਾਲ ਦਾ ਮਰਨ ਵਰਤ 112ਵੇਂ ਦਿਨ ਵੀ ਜਾਰੀ ਖਨੌਰੀ ਕਿਸਾਨ ਮੋਰਚੇ ਉੱਪਰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਅੱਜ 112ਵੇਂ ਦਿਨ ਵੀ ਜਾਰੀ…
View More 21 ਨੂੰ ਸੈਂਕੜੇ ਕਿਸਾਨ ਸ਼ੁੱਤਰਾਣਾ ਅਤੇ ਨਰਵਾਣਾ ਦੇ ਵਿਧਾਇਕਾਂ ਨੂੰ ਦੇਣਗੇ ਮੰਗ-ਪੱਤਰਬੰਬੀਹਾ ਗਰੁੱਪ ਦੇ ਸ਼ੂਟਰ ਨੂੰ ਪਨਾਹ ਦੇਣ ਵਾਲੇ 2 ਗ੍ਰਿਫਤਾਰ
ਫ਼ਰੀਦਕੋਟ -: ਜ਼ਿਲਾ ਫ਼ਰੀਦਕੋਟ ਪੁਲਸ ਵੱਲੋਂ ਬੰਬੀਹਾ ਗਰੁੱਪ ਦੇ ਸ਼ੂਟਰ ਮਨਪ੍ਰੀਤ ਸਿੰਘ ਮਨੀ ਦੀ ਗ੍ਰਿਫ਼ਤਾਰੀ ਉਪਰੰਤ ਉਸਨੂੰ ਪਨਾਹ ਦੇਣ ਵਾਲੇ ਸਾਥੀ ਮੁਲਜ਼ਮਾਂ ਜਗਮੀਤ ਸਿੰਘ ਮੀਤਾ…
View More ਬੰਬੀਹਾ ਗਰੁੱਪ ਦੇ ਸ਼ੂਟਰ ਨੂੰ ਪਨਾਹ ਦੇਣ ਵਾਲੇ 2 ਗ੍ਰਿਫਤਾਰਜ਼ਿਲਾ ਪੁਲਸ ਨੇ ਗੁੰਮ ਹੋਏ 100 ਮੋਬਾਇਲ ਫੋਨ ਕੀਤੇ ਟਰੇਸ
ਐੱਸ. ਐੱਸ. ਪੀ. ਅਖਿਲ ਚੌਧਰੀ ਨੇ ਲੱਭੇ ਮੋਬਾਇਲ ਅਸਲਾ ਮਾਲਕ ਨੂੰ ਸੌਂਪੇਸ੍ਰੀ ਮੁਕਤਸਰ ਸਾਹਿਬ -: ਡਾ. ਅਖਿਲ ਚੌਧਰੀ ਆਈ. ਪੀ. ਐੱਸ. ਐੱਸ. ਐੱਸ. ਪੀ ਸ੍ਰੀ…
View More ਜ਼ਿਲਾ ਪੁਲਸ ਨੇ ਗੁੰਮ ਹੋਏ 100 ਮੋਬਾਇਲ ਫੋਨ ਕੀਤੇ ਟਰੇਸ