ਅੰਮ੍ਰਿਤਸਰ :- ਬੀ. ਐੱਸ. ਐੱਫ. ਅੰਮ੍ਰਿਤਸਰ ਸੈਕਟਰ ਦੀ ਇਕ ਟੀਮ ਨੇ ਸਰਹੱਦੀ ਪਿੰਡ ਹਾਸ਼ਿਮਪੁਰਾ ਦੇ ਇਲਾਕੇ ਵਿਚ ਤਿੰਨ ਵੱਖ-ਵੱਖ ਪੈਕੇਟਾਂ ਵਿਚ 8 ਕਰੋੜ ਦੀ ਹੈਰੋਇਨ…
View More ਬੀ. ਐੱਸ. ਐੱਫ. ਨੇ ਬਰਾਮਦ ਕੀਤੀ 8 ਕਰੋੜ ਦੀ ਹੈਰੋਇਨCategory: punjab
ਪੰਜਾਬੀ ਯੂਨੀਵਰਸਿਟੀ ਬਚਾਓ ਮੋਰਚੇ ਨੇ ਪੀ. ਯੂ. ’ਚ ਕੱਢਿਆ ਰੋਸ ਮਾਰਚ
ਮੋਰਚੇ ਨਾਲ਼ ਕੀਤਾ ਵਾਅਦਾ ਪੂਰਾ ਕਰੇ ਪੰਜਾਬ ਸਰਕਾਰ ਪਟਿਆਲਾ : ਪੰਜਾਬੀ ਯੂਨੀਵਰਸਿਟੀ ਬਚਾਓ ਮੋਰਚੇ ਵੱਲੋਂ ਅੱਜ ਪੰਜਾਬੀ ਯੂਨੀਵਰਸਿਟੀ ਵਿਖੇ ਰੋਸ ਮਾਰਚ ਕੱਢ ਕੇ ਮੰਗਾਂ ਨੂੰ…
View More ਪੰਜਾਬੀ ਯੂਨੀਵਰਸਿਟੀ ਬਚਾਓ ਮੋਰਚੇ ਨੇ ਪੀ. ਯੂ. ’ਚ ਕੱਢਿਆ ਰੋਸ ਮਾਰਚਸੁਨੀਲ ਜਾਖੜ ਨੇ ਪੰਜਾਬ ਰਾਜਪਾਲ ਨੂੰ ਲਿਖੀ ਚਿੱਠੀ
ਵੱਧ ਰਹੇ ਗ੍ਰਨੇਡ ਹਮਲਿਆਂ ’ਤੇ ਪ੍ਰਗਟਾਈ ਚਿੰਤਾ ਕੇਂਦਰੀ ਏਜੰਸੀ ਤੋਂ ਜਾਂਚ ਕਰਵਾਉਣ ਦੀ ਕੀਤੀ ਮੰਗ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਪੰਜਾਬ ਰਾਜਪਾਲ ਗੁਲਾਬ ਚੰਦ…
View More ਸੁਨੀਲ ਜਾਖੜ ਨੇ ਪੰਜਾਬ ਰਾਜਪਾਲ ਨੂੰ ਲਿਖੀ ਚਿੱਠੀਖ਼ਾਲਸਾ ਸਾਜਨਾ ਦਿਵਸ ਮਨਾਉਣ ਲਈ ਸ਼੍ਰੋਮਣੀ ਕਮੇਟੀ ਵੱਲੋਂ ਸਿੱਖ ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਲਈ ਰਵਾਨਾ
ਵੱਖ-ਵੱਖ ਗੁਰਧਾਮਾਂ ਦੇ ਦਰਸ਼ਨਾਂ ਮਗਰੋਂ 19 ਅਪ੍ਰੈਲ ਨੂੰ ਵਾਪਸ ਦੇਸ਼ ਪਰਤੇਗਾ ਜਥਾ ਅੰਮ੍ਰਿਤਸਰ :- ਖ਼ਾਲਸਾ ਸਾਜਨਾ ਦਿਵਸ (ਵਿਸਾਖੀ) ਮੌਕੇ ਪਾਕਿਸਤਾਨ ਵਿਖੇ ਹੋਣ ਵਾਲੇ ਸਮਾਗਮਾਂ ਵਿਚ…
View More ਖ਼ਾਲਸਾ ਸਾਜਨਾ ਦਿਵਸ ਮਨਾਉਣ ਲਈ ਸ਼੍ਰੋਮਣੀ ਕਮੇਟੀ ਵੱਲੋਂ ਸਿੱਖ ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਲਈ ਰਵਾਨਾਬਠਿੰਡਾ ਜੇਲ ’ਚ ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਨੇ ਸ਼ੁਰੂ ਕੀਤੀ ਭੁੱਖ ਹੜਤਾਲ
ਕੈਦੀਆਂ ਦਾ ਦੋਸ਼ – ਨਾ ਤਾਂ ਧਾਰਮਿਕ ਆਜ਼ਾਦੀ ਦਿੱਤੀ ਜਾ ਰਹੀ ਅਤੇ ਨਾ ਹੀ ਜੇਲ ਨਿਯਮਾਂ ਮੁਤਾਬਕ ਸੁਵਿਧਾਵਾਂ ਮਿਲ ਰਹੀਆਂ ਬਠਿੰਡਾ- ਅਸਾਮ ਦੀ ਡਿਬਰੂਗੜ੍ਹ ਜੇਲ…
View More ਬਠਿੰਡਾ ਜੇਲ ’ਚ ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਨੇ ਸ਼ੁਰੂ ਕੀਤੀ ਭੁੱਖ ਹੜਤਾਲਜਣੇਪੇ ਦੌਰਾਨ ਮਾਂ ਅਤੇ ਬੱਚੇ ਦੀ ਮੌਤ
ਪਰਿਵਾਰਕ ਮੈਂਬਰਾਂ ਨੇ ਕੀਤਾ ਹੰਗਾਮਾ ਬਠਿੰਡਾ ਦੇ ਇਕ ਨਿੱਜੀ ਹਸਪਤਾਲ ’ਚ ਜਣੇਪੇ ਦੌਰਾਨ ਗਰਭਵਤੀ ਔਰਤ ਅਤੇ ਉਸਦੇ ਬੱਚੇ ਦੀ ਮੌਤ ਤੋਂ ਗੁੱਸੇ ਵਿਚ ਆ ਕੇ…
View More ਜਣੇਪੇ ਦੌਰਾਨ ਮਾਂ ਅਤੇ ਬੱਚੇ ਦੀ ਮੌਤਨਾਭਾ ਵਿਚ ਤੇਜ਼ ਬਾਰਿਸ਼ ਨਾਲ ਹੋਈ ਗੜ੍ਹੇਮਾਰੀ
ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਨਾਭਾ :- ਸੂਬੇ ’ਚ ਪੈ ਰਹੀ ਅੱਤ ਦੀ ਗਰਮੀ ਨੇ ਜਿਥੇ ਲੋਕਾਂ ਦੇ ਪਸੀਨੇ ਲਿਆ ਦਿੱਤੇ, ਉੱਥੇ ਹੀ ਮੌਸਮ ਵਿਭਾਗ…
View More ਨਾਭਾ ਵਿਚ ਤੇਜ਼ ਬਾਰਿਸ਼ ਨਾਲ ਹੋਈ ਗੜ੍ਹੇਮਾਰੀਸੈਲੂਨ ਮਾਲਕ ’ਤੇ ਜਾਨਲੇਵਾ ਹਮਲਾ, ਭਰੇ ਬਾਜ਼ਾਰ ’ਚ ਮਾਰੀਆਂ ਗੋਲੀਆਂ
ਪਤਨੀ ਨਾਲ ਬਾਜ਼ਾਰ ਤੋਂ ਜਾ ਿਰਹਾ ਸੀ ਘਰ ਵਾਪਸ, ਅੱਧੀ ਦਰਜਨ ਨੌਜਵਾਨਾਂ ਨੇ ਘੇਰਿਆ ਅੰਮ੍ਰਿਤਸਰ -ਸੈਲੂਨ ਦੇ ਮਾਲਕ ਸੰਦੀਪ ਸਿੰਘ ਨੂੰ ਅੱਧੀ ਦਰਜਨ ਹਮਲਾਵਰਾਂ ਨੇ…
View More ਸੈਲੂਨ ਮਾਲਕ ’ਤੇ ਜਾਨਲੇਵਾ ਹਮਲਾ, ਭਰੇ ਬਾਜ਼ਾਰ ’ਚ ਮਾਰੀਆਂ ਗੋਲੀਆਂਪੰਜਾਬ ਸਰਕਾਰ ਸੂਬਾ ਵਾਸੀਆਂ ਦੀਆਂ ਜ਼ਰੂਰਤਾਂ ਤੋਂ ਭਲੀਭਾਂਤ ਜਾਣੂ : ਅਮਨ ਅਰੋੜਾ
ਲੌਂਗੋਵਾਲ ’ਚ ਕਰੀਬ 11.05 ਕਰੋੜ ਰੁਪਏ ਦੀ ਲਾਗਤ ਵਾਲੇ 5 ਐੱਮ. ਐੱਲ. ਡੀ. ਸੀਵਰੇਜ ਪਲਾਂਟ ਦਾ ਕੀਤਾ ਉਦਘਾਟਨ ਸੁਨਾਮ ਊਧਮ ਸਿੰਘ ਵਾਲਾ : ਪੰਜਾਬ ਦੇ…
View More ਪੰਜਾਬ ਸਰਕਾਰ ਸੂਬਾ ਵਾਸੀਆਂ ਦੀਆਂ ਜ਼ਰੂਰਤਾਂ ਤੋਂ ਭਲੀਭਾਂਤ ਜਾਣੂ : ਅਮਨ ਅਰੋੜਾਮਾਸੀ ਨੇ ਲੜਕੀ ਨੂੰ ਬੀਕਾਨੇਰ ’ਚ 3 ਲੱਖ ਵੇਚਿਆ
ਖ਼ਰੀਦਦਾਰ ਮਹੀਨੇ ਤੱਕ ਕਰਦਾ ਰਿਹਾ ਜਿਨਸੀ ਸ਼ੋਸ਼ਣ ਅਬੋਹਰ ’ਚ ਮਨੁੱਖੀ ਸਮੱਗਲਿੰਗ ਦਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਅਬੋਹਰ ਸਿਟੀ ਵਨ ਦੇ ਅਧੀਨ ਆਉਣ ਵਾਲੇ ਇਕ…
View More ਮਾਸੀ ਨੇ ਲੜਕੀ ਨੂੰ ਬੀਕਾਨੇਰ ’ਚ 3 ਲੱਖ ਵੇਚਿਆ