ਨਾਭਾ, 30 ਜੁਲਾਈ : ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਨੂੰ ਉਸ ਸਮੇਂ ਨਾਮੋਸ਼ੀ ਝਲਣੀ ਪਈ, ਜਦੋਂ ਨਾਭਾ ਜੇਲ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਸਾਬਕਾ ਕੈਬਨਿਟ…
View More ਮਜੀਠੀਆ ਨੂੰ ਮਿਲਣ ਨਾਭਾ ਜੇਲ ਗਏ ਅਕਾਲੀ ਆਗੂ ਖਾਲੀ ਹੱਥ ਪਰਤੇCategory: punjab
ਕਾਰ ਸਵਾਰ 2 ਵਿਅਕਤੀ ਜ਼ਿੰਦਾ ਸੜੇ
ਜੀ. ਟੀ. ਰੋਡ ਜੰਡਿਆਲਾ ਗੁਰੂ ਪੁਲ ’ਤੇ ਟੈਂਕਰ ਅਤੇ ਕਾਰ ’ਚ ਜ਼ੋਰਦਾਰ ਟੱਕਰ ਹੋਈ ਅੰਮ੍ਰਿਤਸਰ, 30 ਜੁਲਾਈ : ਜ਼ਿਲਾ ਅੰਮ੍ਰਿਤਸਰ ਵਿਚ ਜੀ. ਟੀ. ਰੋਡ ਜੰਡਿਆਲਾ…
View More ਕਾਰ ਸਵਾਰ 2 ਵਿਅਕਤੀ ਜ਼ਿੰਦਾ ਸੜੇਦੇਸ਼ ਦੀ ਸੀਕ੍ਰੇਸੀ ਆਊਟ ਕਰਨ ਵਾਲਾ ਵਿਅਕਤੀ ਗ੍ਰਿਫ਼ਤਾਰ
4 ਮੋਬਾਈਲ ਫੋਨ ਬਰਾਮਦ ਪਟਿਆਲਾ, 30 ਜੁਲਾਈ : ਪਟਿਆਲਾ ਪੁਲਸ ਨੇ ਦੇਸ਼ ਦੀ ਸੀਕ੍ਰੇਸੀ ਨੂੰ ਆਊਟ ਕਰਨ ਵਾਲੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਤੋਂ…
View More ਦੇਸ਼ ਦੀ ਸੀਕ੍ਰੇਸੀ ਆਊਟ ਕਰਨ ਵਾਲਾ ਵਿਅਕਤੀ ਗ੍ਰਿਫ਼ਤਾਰਸਾਦਿਕ ਬੈਂਕ ਨਾਲ ਧੋਖਾਧੜੀ ਕਰਨ ਵਾਲਾ ਮਥੁਰਾ ਤੋਂ ਗ੍ਰਿਫਤਾਰ
ਫਰੀਦਕੋਟ, 30 ਜੁਲਾਈ : ਐੱਸ. ਐੱਸ. ਪੀ ਫਰੀਦਕੋਟ ਡਾ. ਪ੍ਰਗਿਆ ਜੈਨ ਦੇ ਨਿਰਦੇਸ਼ਾਂ ਹੇਠ ਬਣਾਈਆਂ ਗਈਆਂ ਟੀਮਾਂ ਵਲੋਂ ਭਾਰਤੀ ਸਟੇਟ ਬੈਂਕ ਸਾਦਿਕ ਜ਼ਿਲਾ ਫਰੀਦਕੋਟ ਵਿਖੇ…
View More ਸਾਦਿਕ ਬੈਂਕ ਨਾਲ ਧੋਖਾਧੜੀ ਕਰਨ ਵਾਲਾ ਮਥੁਰਾ ਤੋਂ ਗ੍ਰਿਫਤਾਰਕਰੰਟ ਲੱਗਣ ਕਾਰਨ 2 ਨੌਜਵਾਨਾਂ ਦੀ ਮੌਤ, ਇਕ ਜ਼ਖਮੀ
ਹਵੇਲੀ ਵਿਚ ਬਿਜਲੀ ਵਾਲੇ ਟੋਕੇ ’ਤੇ ਕੁਤਰ ਰਹੇ ਸੀ ਪੱਠੇ ਗੁਰਦਾਸਪੁਰ, 30 ਜੁਲਾਈ : ਜ਼ਿਲਾ ਗੁਰਦਾਸਪੁਰ ਵਿਚ ਵਿਧਾਨ ਸਭਾ ਹਲਕਾ ਦੀਨਾਨਗਰ ਅਧੀਨ ਆਉਂਦੇ ਪਿੰਡ ਦਬੂੜੀ…
View More ਕਰੰਟ ਲੱਗਣ ਕਾਰਨ 2 ਨੌਜਵਾਨਾਂ ਦੀ ਮੌਤ, ਇਕ ਜ਼ਖਮੀਜਲੰਧਰ ਹਸਪਤਾਲ ’ਚ ਆਕਸੀਜਨ ਬੰਦ ਹੋਣ ਦੇ ਮਾਮਲੇ ’ਚ 3 ਡਾਕਟਰ ਮੁਅੱਤਲ
ਜ਼ਿੰਮੇਵਾਰ ਅਧਿਕਾਰੀਆਂ ਨੂੰ ਦਿੱਤੀ ਜਾਵੇਗੀ ਮਿਸਾਲੀ ਸਜ਼ਾ : ਸਿਹਤ ਮੰਤਰੀ ਚੰਡੀਗੜ੍ਹ. 30 ਜੁਲਾਈ : ਅੱਜ ਸਿਹਤ ਮੰਤਰੀ ਡਾ. ਬਲਬੀਰ ਨੇ ਦੱਸਿਆ ਕਿ ਜਿਸ ਤਰ੍ਹਾਂ ਆਕਸੀਜਨ…
View More ਜਲੰਧਰ ਹਸਪਤਾਲ ’ਚ ਆਕਸੀਜਨ ਬੰਦ ਹੋਣ ਦੇ ਮਾਮਲੇ ’ਚ 3 ਡਾਕਟਰ ਮੁਅੱਤਲਮੁੱਖ ਮੰਤਰੀ ਨੇ ਜੰਗਲਾਤ ਵਿਭਾਗ ਦੇ ਪੱਕੇ ਹੋਏ ਕਰਮਚਾਰੀਆਂ ਨੂੰ ਵੰਡੇ ਨਿਯੁਕਤੀ ਪੱਤਰ
ਚੰਡੀਗੜ੍ਹ, 30 ਜੁਲਾਈ : ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਚੰਡੀਗੜ੍ਹ ਦੇ ਟੈਗੋਰ ਥੀਏਟਰ ਵਿਖੇ ਹੋਏ ਸਮਾਰੋਹ ਦੌਰਾਨ ਜੰਗਲਾਤ ਅਤੇ ਜੰਗਲੀ ਜੀਵ…
View More ਮੁੱਖ ਮੰਤਰੀ ਨੇ ਜੰਗਲਾਤ ਵਿਭਾਗ ਦੇ ਪੱਕੇ ਹੋਏ ਕਰਮਚਾਰੀਆਂ ਨੂੰ ਵੰਡੇ ਨਿਯੁਕਤੀ ਪੱਤਰਮੋਰਿੰਡਾ ਸ਼ਹਿਰ ਦੇ ਮਾੜੇ ਹਾਲਾਤਾਂ ਤੋਂ ਨਾਰਾਜ਼ ਹੋਏ ਮੰਤਰੀ ਡਾ. ਰਵਜੋਤ
ਮੌਕੇ ’ਤੇ ਹੀ ਈ. ਓ. ਦੀ ਬਦਲੀ, ਜੇ. ਈ. ਤੇ ਸੈਨੀਟਰੀ ਇੰਸਪੈਕਟਰ ਨੂੰ ਮੁਅੱਤਲ ਕਰਨ ਦਾ ਹੁਕਮ ਜਾਰੀ ਮੋਰਿੰਡਾ, 30 ਜੁਲਾਈ : ਅੱਜ ਸਵੇਰੇ ਸਥਾਨਕ…
View More ਮੋਰਿੰਡਾ ਸ਼ਹਿਰ ਦੇ ਮਾੜੇ ਹਾਲਾਤਾਂ ਤੋਂ ਨਾਰਾਜ਼ ਹੋਏ ਮੰਤਰੀ ਡਾ. ਰਵਜੋਤਖੰਨਾ ਦੇ ਨੌਜਵਾਨ ਦੀ ਰੂਸ ‘ਚ ਮੌਤ
ਦੋਸਤਾਂ ਨਾਲ ਬੀਚ ‘ਤੇ ਗਿਆ ਸੀ ਨੁਹਾਉਣ ਖੰਨਾ, 29 ਜੁਲਾਈ : ਰੂਸ ਦੇ ਮਾਸਕੋ ਵਿਚ ਖੰਨਾ ਸ਼ਹਿਰ ਦੇ 20 ਸਾਲਾ ਨੌਜਵਾਨ ਦੀ ਮੌਤ ਹੋ ਗਈ…
View More ਖੰਨਾ ਦੇ ਨੌਜਵਾਨ ਦੀ ਰੂਸ ‘ਚ ਮੌਤਡਾ. ਧਰਮਵੀਰ ਗਾਂਧੀ ਨੇ ਕੇਂਦਰੀ ਰੇਲ ਮੰਤਰੀ ਵੈਸ਼ਨਵ ਨਾਲ ਕੀਤੀ ਮੁਲਾਕਾਤ
ਪੰਜਾਬ ’ਚ ਰੇਲ ਇਨਫਰਾਸਟਰੱਕਚਰ ਅਤੇ ਕੁਨੈਕਟੀਵਿਟੀ ਨਾਲ ਜੁੜੀਆਂ ਗੰਭੀਰ ਸਮੱਸਿਆਵਾਂ ’ਤੇ ਤੁਰੰਤ ਕਾਰਵਾਈ ਕਰਨ ਦੀ ਕੀਤੀ ਮੰਗ ਪਟਿਆਲਾ, 29 ਜੁਲਾਈ : ਪਟਿਆਲਾ ਤੋਂ ਮੈਂਬਰ ਆਫ…
View More ਡਾ. ਧਰਮਵੀਰ ਗਾਂਧੀ ਨੇ ਕੇਂਦਰੀ ਰੇਲ ਮੰਤਰੀ ਵੈਸ਼ਨਵ ਨਾਲ ਕੀਤੀ ਮੁਲਾਕਾਤ