ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੱਕ ਸਜਾਇਆ ਨਗਰ ਕੀਰਤਨ ਅੰਮ੍ਰਿਤਸਰ, 24 ਅਗਸਤ :-ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ…
View More ਪਹਿਲੇ ਪ੍ਰਕਾਸ਼ ਦਿਹਾੜੇ ਮੌਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਹੋਈਆਂ ਨਤਮਸਤਕCategory: punjab
ਪੰਜਾਬ ਆਪਣੇ ਹਿੱਤਾਂ ਲਈ ਲੜਨਾ ਜਾਣਦੈ : ਮੰਤਰੀ ਈ.ਟੀ.ਓ.
ਕਿਹਾ –ਭਾਜਪਾ ਦੀਆਂ ਕੋਝੀਆਂ ਚਾਲਾਂ ਨੂੰ ਨਹੀਂ ਹੋਣ ਦਿਆਂਗੇ ਸਫ਼ਲ ਅੰਮ੍ਰਿਤਸਰ, 24 ਅਗਸਤ :-ਜ਼ਿਲਾ ਅੰਮ੍ਰਿਤਸਰ ਦੀ ਸਮੁੱਚੀ ਲੀਡਰਸ਼ਿਪ ਨੇ ਅੱਜ ਭਾਰਤੀ ਜਨਤਾ ਪਾਰਟੀ ਵਲੋਂ ਪੰਜਾਬ…
View More ਪੰਜਾਬ ਆਪਣੇ ਹਿੱਤਾਂ ਲਈ ਲੜਨਾ ਜਾਣਦੈ : ਮੰਤਰੀ ਈ.ਟੀ.ਓ.ਮੰਡਿਆਲਾ ਹਾਦਸਾ ; ਮਰਨ ਵਾਲਿਆਂ ਦੀ ਗਿਣਤੀ 7 ਹੋਈ
ਹੁਸ਼ਿਆਰਪੁਰ, 24 ਅਗਸਤ : ਬੀਤੇ ਦਿਨੀਂ ਜ਼ਿਲਾ ਹੁਸ਼ਿਆਰਪੁਰ ਦੇ ਕਸਬਾ ਮੰਡਿਆਲਾ ਵਿਖੇ ਹੋਏ ਦਰਦਨਾਕ ਹਾਦਸੇ ਵਿਚ ਮੌਕੇ ‘ਤੇ 2 ਵਿਅਕਤੀਆਂ ਦੀ ਮੌਤ ਹੋ ਗਈ ਸੀ…
View More ਮੰਡਿਆਲਾ ਹਾਦਸਾ ; ਮਰਨ ਵਾਲਿਆਂ ਦੀ ਗਿਣਤੀ 7 ਹੋਈਬਮਿਆਲ ਇਲਾਕੇ ਵਿਚ 2 ਹਥਿਆਰਬੰਦ ਸ਼ੱਕੀ ਦਿਖੇ
ਪੰਜਾਬ ਪੁਲਿਸ ਅਤੇ ਸੁਰੱਖਿਆ ਬਲਾਂ ਨੇ ਤਲਾਸ਼ੀ ਮੁਹਿੰਮ ਚਲਾਈ ਪਠਾਨਕੋਟ, 24 ਅਗਸਤ : ਜ਼ਿਲਾ ਪਠਾਨਕੋਟ ਦੇ ਸਰਹੱਦੀ ਇਲਾਕੇ ਬਮਿਆਲ ਤੋਂ ਕਰੀਬ 15 ਕਿਲੋਮੀਟਰ ਦੂਰ ਜੰਮੂ…
View More ਬਮਿਆਲ ਇਲਾਕੇ ਵਿਚ 2 ਹਥਿਆਰਬੰਦ ਸ਼ੱਕੀ ਦਿਖੇਜਰਨੈਲ ਬਾਜਵਾ ਨੂੰ 3 ਸਾਲ ਕੈਦ ਦੀ ਸਜ਼ਾ
ਮਿਲੀ ਜ਼ਮਾਨਤ ਤੋਂ ਬਾਅਦ ਵੀ ਰਹਿਣਾ ਪਵੇਗਾ ਜੇਲ ਅੰਦਰ ਖਰੜ, 24 ਅਗਸਤ: ਖਰੜ ਦੀ ਇਕ ਅਦਾਲਤ ਨੇ ਜ਼ਮੀਨ ਨਾਲ ਸਬੰਧਤ ਇਕ ਧੋਖਾਧੜੀ ਦੇ ਮਾਮਲੇ ਵਿਚ…
View More ਜਰਨੈਲ ਬਾਜਵਾ ਨੂੰ 3 ਸਾਲ ਕੈਦ ਦੀ ਸਜ਼ਾਰਾਜਸਥਾਨ ਕੋਰਟ ਨੇ ਬਜਿੰਦਰ ਸਿੰਘ ਨੂੰ 15 ਦਿਨਾਂ ਲਈ ਨਿਆਂਇਕ ਹਿਰਾਸਤ ’ਚ ਭੇਜਿਆ
ਭਰਤਪੁਰ ’ਚ ਜ਼ਬਰਦਸਤੀ ਧਰਮ ਪਰਿਵਰਤਨ ਦੇ ਦੋਸ਼ ’ਚ ਕੇਸ ਕੀਤਾ ਸੀ ਦਰਜ ਭਰਤਪੁਰ, 24 ਅਗਸਤ : ਰਾਜਸਥਾਨ ਦੀ ਪੁਲਿਸ ਵੱਲੋਂ ਪਾਦਰੀ ਬਜਿੰਦਰ ਸਿੰਘ ਨੂੰ ਪ੍ਰੋਡਕਸ਼ਨ…
View More ਰਾਜਸਥਾਨ ਕੋਰਟ ਨੇ ਬਜਿੰਦਰ ਸਿੰਘ ਨੂੰ 15 ਦਿਨਾਂ ਲਈ ਨਿਆਂਇਕ ਹਿਰਾਸਤ ’ਚ ਭੇਜਿਆਬਦਮਾਸ਼ਾਂ ਨੇ 2 ਨੌਜਵਾਨਾਂ ਨੂੰ ਮਾਰੀਆ ਗੋਲੀਆਂ, ਇਕ ਮੌਤ
ਦੂਜਾ ਨੌਜਵਾਨ ਜ਼ਖ਼ਮੀ ਲੁਧਿਆਣਾ, 24 ਅਗਸਤ : ਦੇਰ ਰਾਤ ਲੁਧਿਆਣਾ ਵਿਚ ਸੁੰਦਰ ਨਗਰ ਚੌਕ ‘ਤੇ ਮੋਟਰਸਾਈਕਲ ਸਵਾਰ ਬਦਮਾਸ਼ਾਂ ਨੇ ਐਕਟਿਵਾ ਸਵਾਰ 2 ਨੌਜਵਾਨਾਂ ਨੂੰ ਘੇਰ…
View More ਬਦਮਾਸ਼ਾਂ ਨੇ 2 ਨੌਜਵਾਨਾਂ ਨੂੰ ਮਾਰੀਆ ਗੋਲੀਆਂ, ਇਕ ਮੌਤਵਿਧਾਇਕ ਪ੍ਰਗਟ ਸਿੰਘ ਨੇ ਹੁਸ਼ਿਆਰਪੁਰ ਘਟਨਾ ਵਾਲੀ ਥਾਂ ਦਾ ਕੀਤਾ ਦੌਰਾ
*ਮ੍ਰਿਤਕਾਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੁਸ਼ਿਆਰਪੁਰ, 23 ਅਗਸਤ : ਆਲ ਇੰਡੀਆ ਕਾਂਗਰਸ ਕਮੇਟੀ ਦੇ ਸਕੱਤਰ ਅਤੇ ਵਿਧਾਇਕ ਪਦਮ…
View More ਵਿਧਾਇਕ ਪ੍ਰਗਟ ਸਿੰਘ ਨੇ ਹੁਸ਼ਿਆਰਪੁਰ ਘਟਨਾ ਵਾਲੀ ਥਾਂ ਦਾ ਕੀਤਾ ਦੌਰਾਜਗਰਾਓਂ ਨੇੜੇ ਪੁਲਸ ਮੁਕਾਬਲਾ, ਇਕ ਦੀ ਲੱਤ ’ਚ ਲੱਗੀ ਗੋਲੀ, 5 ਕਾਬੂ
ਗ੍ਰੇਨੇਡ, ਪਿਸਤੌਲ ਤੇ ਕਾਰਤੂਸ ਬਰਾਮਦ ਜਗਰਾਓਂ , 23 ਅਗਸਤ : ਜਗਰਾਓਂ ਨੇੜਲੇ ਪਿੰਡ ਜੰਡੀ ਵਿਖੇ ਸਕਾਰਪੀਓ ਸਵਾਰ 5 ਵਿਅਕਤੀਆਂ ਨੂੰ ਜਦੋਂ ਪੁਲਸ ਪਾਰਟੀ ਨੇ ਰੁਕਣ…
View More ਜਗਰਾਓਂ ਨੇੜੇ ਪੁਲਸ ਮੁਕਾਬਲਾ, ਇਕ ਦੀ ਲੱਤ ’ਚ ਲੱਗੀ ਗੋਲੀ, 5 ਕਾਬੂਕਰੰਟ ਲੱਗਣ ਨਾਲ 8 ਸਾਲਾ ਬੱਚੀ ਦੀ ਮੌਤ
ਲੋਪੋਕੇ, 23 ਅਗਸਤ :ਪਿੰਡ ਭੀਲੋਵਾਲ ਪੱਕਾ ਵਿਖੇ ਕਰੰਟ ਲੱਗਣ ਨਾਲ ਇਕ ਬੱਚੀ ਦੀ ਮੌਤ ਹੋ ਜਾਣ ਦੀ ਸੂਚਨਾ ਹੈ। ਇਸ ਸਬੰਧੀ ਮੇਜਰ ਸਿੰਘ ਨੇ ਦੱਸਿਆ…
View More ਕਰੰਟ ਲੱਗਣ ਨਾਲ 8 ਸਾਲਾ ਬੱਚੀ ਦੀ ਮੌਤ