ਬਰਨਾਲਾ, 23 ਅਗਸਤ : ਪੰਜਾਬ ਸਰਕਾਰ ਦੇ ਨਿਰਦੇਸ਼ਾਂ ਤਹਿਤ ਜ਼ਿਲਾ ਬਰਨਾਲਾ ਪੁਲਸ ਵੱਲੋਂ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ 5 ਕਿਲੋ ਅਫੀਮ ਸਮੇਤ 2 ਨਸ਼ਾ ਸਮੱਗਲਰਾਂ…
View More 5 ਕਿਲੋ ਅਫੀਮ ਸਮੇਤ 2 ਨਸ਼ਾ ਸਮੱਗਲਰ ਗ੍ਰਿਫਤਾਰCategory: punjab
ਪੁਲਸ ਨਾਲ ਮੁਕਾਬਲੇ ’ਚ ਇਕ ਲੁਟੇਰਾ ਜ਼ਖਮੀ, ਸਾਥੀ ਵੀ ਫੜਿਆ
ਬਠਿੰਡਾ, 23 ਅਗਸਤ :- ਸ਼ਨੀਵਾਰ ਸਵੇਰੇ ਸ਼ਹਿਰ ’ਚ ਦਹਿਸ਼ਤ ਬਣ ਚੁੱਕੇ ਲੁਟੇਰਿਆਂ ਅਤੇ ਪੁਲਸ ਵਿਚਕਾਰ ਫਿਲਮੀ ਮੁਕਾਬਲਾ ਹੋਇਆ। ਗੋਲੀਆਂ ਦੀ ਆਵਾਜ਼ ਕਾਰਨ ਬਹਿਮਣ ਨਹਿਰ ਪੁਲ…
View More ਪੁਲਸ ਨਾਲ ਮੁਕਾਬਲੇ ’ਚ ਇਕ ਲੁਟੇਰਾ ਜ਼ਖਮੀ, ਸਾਥੀ ਵੀ ਫੜਿਆਖੂਨ ਹੋਇਆ ਪਾਣੀ ; ਨਸ਼ੇੜੀ ਭਤੀਜੇ ਵੱਲੋਂ ਦਿਵਿਆਂਗ ਚਾਚੇ ਦੀ ਹੱਤਿਆ
ਭਵਾਨੀਗੜ੍ਹ, 23 ਅਗਸਤ : ਜ਼ਿਲਾ ਸੰਗਰੂਰ ਦੇ ਕਸਬਾ ਭਵਾਨੀਗੜ੍ਹ ਨੇੜੇ ਪੈਂਦੇ ਪਿੰਡ ਰਾਮਪੁਰਾ ਵਿਚ ਖੂਨ ਦੇ ਰਿਸ਼ਤੇ ਪਾਣੀ ਹੋ ਗਏ ਜਿੱਥੇ ਕਥਿਤ ਨਸ਼ੇੜੀ ਭਤੀਜੇ ਨੇ…
View More ਖੂਨ ਹੋਇਆ ਪਾਣੀ ; ਨਸ਼ੇੜੀ ਭਤੀਜੇ ਵੱਲੋਂ ਦਿਵਿਆਂਗ ਚਾਚੇ ਦੀ ਹੱਤਿਆਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਅਸਾਮ ਤੋਂ ਆਰੰਭ ਹੋਇਆ ਨਗਰ ਕੀਰਤਨ
ਸੰਗਤਾਂ ਵੱਲੋਂ ਥਾਂ-ਥਾਂ ’ਤੇ ਨਗਰ ਕੀਰਤਨ ਦਾ ਕੀਤਾ ਜਾ ਰਿਹਾ ਭਰਵਾਂ ਸਵਾਗਤ ਅੰਮ੍ਰਿਤਸਰ, 23 : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ਼…
View More ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਅਸਾਮ ਤੋਂ ਆਰੰਭ ਹੋਇਆ ਨਗਰ ਕੀਰਤਨਖੇਤੀਬਾੜੀ ਵਿਭਾਗ ਦੀ ਵੱਡੀ ਕਾਰਵਾਈ
ਸਬਸਿਡੀ ਵਾਲੀ ਯੂਰੀਆ ਦੀ ਦੁਰਵਰਤੋਂ ਕਰਨ ਵਾਲੀ ਫੈਕਟਰੀ ਖਿਲਾਫ ਮਾਮਲਾ ਦਰਜ ਕਪੂਰਥਲਾ, 23 ਅਗਸਤ : ਡਿਪਟੀ ਕਮਿਸ਼ਨਰ ਕਪੂਰਥਲਾ ਅਮਿਤ ਕੁਮਾਰ ਪੰਚਾਲ, ਆਈ. ਏ. ਐੱਸ. ਦੇ…
View More ਖੇਤੀਬਾੜੀ ਵਿਭਾਗ ਦੀ ਵੱਡੀ ਕਾਰਵਾਈਜਸਵਿੰਦਰ ਭੱਲਾ ਪੰਜ ਤੱਤਾਂ ’ਚ ਵਿਲੀਨ ਹੋਏ
ਪਰਿਵਾਰ ਨੇ ਨਮ ਅੱਖਾਂ ਨਾਲ ਦਿੱਤੀ ਵਿਦਾਈ ਮੋਹਾਲੀ, 23 ਅਗਸਤ : ਅੱਜ ਮੋਹਾਲੀ ਦੇ ਬਲੌਗੀ ’ਚ ਪੰਜਾਬੀ ਕਾਮੇਡੀ ਦੇ ਬਾਦਸ਼ਾਹ ਜਸਵਿੰਦਰ ਭੱਲਾ ਦਾ ਅੰਤਿਮ ਸੰਸਕਾਰ…
View More ਜਸਵਿੰਦਰ ਭੱਲਾ ਪੰਜ ਤੱਤਾਂ ’ਚ ਵਿਲੀਨ ਹੋਏਮੰਡਿਆਲਾਂ ਹਾਦਸਾ : ਮ੍ਰਿਤਕਾਂ ਦੇ ਪਰਿਵਾਰਾਂ ਲਈ 2-2 ਲੱਖ ਦੀ ਮਦਦ ਦਾ ਐਲਾਨ
ਜ਼ਖ਼ਮੀਆਂ ਦਾ ਹੋਵੇਗਾ ਮੁਫ਼ਤ ਇਲਾਜ ਹੁਸ਼ਿਆਰਪੁਰ, 23 ਅਗਸਤ : ਜ਼ਿਲਾ ਹੁਸ਼ਿਆਰਪੁਰ ਦੇ ਪਿੰਡ ਮੰਡਿਆਲਾਂ ’ਚ ਜਲੰਧਰ-ਹੁਸ਼ਿਆਰਪੁਰ ਮਾਰਗ ’ਤੇ ਬੀਤੀ ਦੇਰ ਰਾਤ ਐਲਪੀਜੀ ਨਾਲ ਭਰਿਆ ਇਕ…
View More ਮੰਡਿਆਲਾਂ ਹਾਦਸਾ : ਮ੍ਰਿਤਕਾਂ ਦੇ ਪਰਿਵਾਰਾਂ ਲਈ 2-2 ਲੱਖ ਦੀ ਮਦਦ ਦਾ ਐਲਾਨਮੁੱਖ ਮੰਤਰੀ ਮਾਨ ਵੱਲੋਂ ਪ੍ਰਮਾਣਿਤ ਪੇਸ਼ੇਵਰਾਂ ਨੂੰ ਸੂਚੀਬੱਧ ਕਰਨ ਲਈ ਨੀਤੀ ਲਾਂਚ
ਕਿਹਾ-ਇਹ ਪਹਿਲਕਦਮੀ ਸੂਬੇ ਨੂੰ ਦੇਸ਼ ਵਿਚ ਮੋਹਰੀ ਉਦਯੋਗਿਕ ਹੱਬ ਵਜੋਂ ਸਥਾਪਿਤ ਕਰੇਗੀ। ਚੰਡੀਗੜ੍ਹ, 22 ਅਗਸਤ : ਇਥੇ ਪ੍ਰਮਾਣਿਤ ਪੇਸ਼ੇਵਰਾਂ ਨੂੰ ਸੂਚੀਬੱਧ ਕਰਨ ਲਈ ਨੀਤੀ ਲਾਂਚ…
View More ਮੁੱਖ ਮੰਤਰੀ ਮਾਨ ਵੱਲੋਂ ਪ੍ਰਮਾਣਿਤ ਪੇਸ਼ੇਵਰਾਂ ਨੂੰ ਸੂਚੀਬੱਧ ਕਰਨ ਲਈ ਨੀਤੀ ਲਾਂਚਆਵਾਰਾ ਪਸ਼ੂ ਨੇ ਇਕ ਸਾਲ ਦੀ ਬੱਚੀ ਨੂੰ ਕੁਚਲਿਆ, ਮੌਤ
ਟੱਕਰ ਮਾਰ ਕੇ ਮੋਟਰਸਾਈਕਲ ਤੋਂ ਥੱਲੇ ਸੁੱਟਿਆ ਸੀ ਪਿਉ-ਧੀ ਨੂੰ ਫਾਜ਼ਿਲਕਾ,. 22 ਅਗਸਤ : ਜ਼ਿਲਾ ਫਾਜ਼ਿਲਕਾ ਵਿਖੇ ਇਕ ਸਾਲ ਦੀ ਬੱਚੀ ਨੂੰ ਆਵਾਰਾ ਪਸ਼ੂ ਵੱਲੋਂ…
View More ਆਵਾਰਾ ਪਸ਼ੂ ਨੇ ਇਕ ਸਾਲ ਦੀ ਬੱਚੀ ਨੂੰ ਕੁਚਲਿਆ, ਮੌਤਸਿੱਧੂ ਮੂਸੇਵਾਲਾ ਕਤਲ ਕੇਸ ’ਚ ਅਗਲੀ ਸੁਣਵਾਈ 12 ਸਤੰਬਰ ਨੂੰ
ਮਾਨਸਾ, 22 ਅਗਸਤ : ਮਰਹੂਮ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਕਤਲ ਕੇਸ ਮਾਮਲੇ ’ਚ ਅੱਜ ਇਕ ਸਰਕਾਰੀ ਗਵਾਹ ਦੀ ਗਵਾਹੀ ਹੋਈ। ਇਸ ਦੇ ਇਲਾਵਾ ਵੀਸੀ ਰਾਹੀਂ…
View More ਸਿੱਧੂ ਮੂਸੇਵਾਲਾ ਕਤਲ ਕੇਸ ’ਚ ਅਗਲੀ ਸੁਣਵਾਈ 12 ਸਤੰਬਰ ਨੂੰ