ਘਰ ਦੇ ਵੱਖ-ਵੱਖ ਕਮਰਿਆਂ ’ਚ ਮਿਲੀਆਂ ਲਾਸ਼ਾਂ ਪਟਨਾ, 1 ਅਗਸਤ : ਬਿਹਾਰ ’ਚ ਸ਼ਹਿਰ ਪਟਨਾ ਦੇ ਨਗਵਾਂ ਪਿੰਡ ਦੇ ਇਕ ਘਰ ਵਿਚ ਭੈਣ-ਭਰਾ ਦੀ ਹੱਤਿਆ…
View More ਹੱਤਿਆ ਤੋਂ ਬਾਅਦ ਪੈਟਰੋਲ ਪਾ ਕੇ ਸਾੜੇ ਭੈਣ-ਭਰਾCategory: ਦੇਸ਼
17 ਸਾਲ ਬਾਅਦ ਐੱਨ. ਆਈ. ਏ. ਦੀ ਵਿਸ਼ੇਸ਼ ਅਦਾਲਤ ਨੇ ਸੁਣਾਇਆ ਫੈਸਲਾ
ਸਾਧਵੀ ਪ੍ਰਗਿਆ ਸਣੇ ਸਾਰੇ ਮੁਲਜ਼ਮ ਬਰੀ ਨਵੀ ਦਿੱਲੀ, 31 ਜੁਲਾਈ : ਮਹਾਰਾਸ਼ਟਰ ਦਾ ਮਾਲੇਗਾਓਂ ਸ਼ਹਿਰ 29 ਸਤੰਬਰ 2008 ਨੂੰ ਧਮਾਕਿਆਂ ਨਾਲ ਹਿੱਲ ਗਿਆ ਸੀ। ਇਸ…
View More 17 ਸਾਲ ਬਾਅਦ ਐੱਨ. ਆਈ. ਏ. ਦੀ ਵਿਸ਼ੇਸ਼ ਅਦਾਲਤ ਨੇ ਸੁਣਾਇਆ ਫੈਸਲਾਹਿਮਾਚਲ ਵਿਚ ਭਾਰੀ ਮੀਂਹ, ਚੰਡੀਗੜ੍ਹ-ਮਨਾਲੀ ਸੜਕ ਬੰਦ
ਸ਼ਿਮਲਾ, 31 ਜੁਲਾਈ : ਹਿਮਾਚਲ ਪ੍ਰਦੇਸ਼ ਦੇ ਕਈ ਹਿੱਸਿਆਂ ਵਿਚ ਰਾਤ ਭਰ ਮੀਂਹ ਪਿਆ, ਜਿਸ ਕਾਰਨ ਮੰਡੀ ਦੇ ਪੰਡੋਹ ਵਿਖੇ ਚੰਡੀਗੜ੍ਹ-ਮਨਾਲੀ ਚਾਰ ਮਾਰਗੀ ਸੜਕ ਨੂੰ…
View More ਹਿਮਾਚਲ ਵਿਚ ਭਾਰੀ ਮੀਂਹ, ਚੰਡੀਗੜ੍ਹ-ਮਨਾਲੀ ਸੜਕ ਬੰਦਲੱਦਾਖ ‘ਚ ਫੌਜ ਦੇ 2 ਜਵਾਨ ਸ਼ਹੀਦ
ਫ਼ੌਜ ਦੀ ਗੱਡੀ ‘ਤੇ ਪੱਥਰ ਡਿੱਗਣ ਕਾਰਨ ਵਾਪਰਿਆ ਹਾਦਸਾ ਲੱਦਾਖ, 31 ਜੁਲਾਈ : ਬੀਤੇ ਦਿਨ ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ ਵਿਚ ਇਕ ਦੁਖਦਾਈ ਘਟਨਾ ਵਿਚ ਇਕ…
View More ਲੱਦਾਖ ‘ਚ ਫੌਜ ਦੇ 2 ਜਵਾਨ ਸ਼ਹੀਦਹਿਮਾਚਲ ਵਿਚ ਪੁਲਿਸ ਭਰਤੀ ਲਈ ਚਿੱਟੇ ਦਾ ਡੋਪ ਟੈਸਟ ਲਾਜ਼ਮੀ
ਸੁੱਖੂ ਸਰਕਾਰ ਨੇ ਹਰੇਕ ਜ਼ਿਲੇ ਵਿਚ ਨਸ਼ਾ ਛੁਡਾਊ ਕੇਂਦਰ ਖੋਲ੍ਹਣ ਲਈ 14.95 ਕਰੋੜ ਰੁਪਏ ਦੀ ਯੋਜਨਾ ਨੂੰ ਦਿੱਤੀ ਮਨਜ਼ੂਰੀ ਸਿਮਲਾ, 30 ਜੁਲਾਈ: ਹਿਮਾਚਲ ਪ੍ਰਦੇਸ਼ ਦੀ…
View More ਹਿਮਾਚਲ ਵਿਚ ਪੁਲਿਸ ਭਰਤੀ ਲਈ ਚਿੱਟੇ ਦਾ ਡੋਪ ਟੈਸਟ ਲਾਜ਼ਮੀਆਈਟੀਬੀਪੀ ਜਵਾਨਾਂ ਦੀ ਬੱਸ ਸਿੰਧ ਨਦੀ ‘ਚ ਡਿੱਗੀ
ਰੈਸਕਿਊ ਆਪ੍ਰੇਸ਼ਨ ਜਾਰੀ ਸ਼੍ਰੀਨਗਰ, 30 ਜੁਲਾਈ : ਜੰਮੂ-ਕਸ਼ਮੀਰ ਦੇ ਜ਼ਿਲਾ ਗੰਦਰਬਲ ਵਿਚ ਇਕ ਦਰਦਨਾਕ ਹਾਦਸਾ ਵਾਪਰਿਆ। ਇੱਥੇ ਆਈ. ਟੀ. ਬੀ. ਪੀ,. ਸੁਰੱਖਿਆ ਜਵਾਨਾਂ ਨੂੰ ਲੈ…
View More ਆਈਟੀਬੀਪੀ ਜਵਾਨਾਂ ਦੀ ਬੱਸ ਸਿੰਧ ਨਦੀ ‘ਚ ਡਿੱਗੀਪੁੰਛ ਵਿਚ 2 ਅੱਤਵਾਦੀ ਮਾਰੇ
ਸੁਰੱਖਿਆ ਬਲਾਂ ਦਾ ਅੱਤਵਾਦੀਆਂ ਨਾਲ ਮੁਕਾਬਲਾ ਜਾਰੀ ਪੁੰਛ, 30 ਜੁਲਾਈ : ਬੁੱਧਵਾਰ ਨੂੰ ਜੰਮੂ-ਕਸ਼ਮੀਰ ਦੇ ਪੁੰਛ ਇਲਾਕੇ ਵਿਚ ਅੱਤਵਾਦੀਆਂ ਵਿਰੁੱਧ ਕਾਰਵਾਈ ਵਿਚ ਸੁਰੱਖਿਆ ਬਲਾਂ ਨੂੰ…
View More ਪੁੰਛ ਵਿਚ 2 ਅੱਤਵਾਦੀ ਮਾਰੇ30 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਾ ਇੰਜੀਨੀਅਰ ਗ੍ਰਿਫ਼ਤਾਰ
ਸੀ. ਬੀ. ਆਈ. ਨੇ ਤਲਾਸ਼ੀ ਦੌਰਾਨ 1.60 ਕਰੋੜ ਰੁਪਏ ਕੀਤੇ ਜ਼ਬਤ ਦਿੱਲੀ, 30 ਜੁਲਾਈ : ਸੀ. ਬੀ. ਆਈ. ਨੇ ਦਿੱਲੀ ਦੇ ਲੋਕ ਨਿਰਮਾਣ ਵਿਭਾਗ ਦੇ…
View More 30 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਾ ਇੰਜੀਨੀਅਰ ਗ੍ਰਿਫ਼ਤਾਰਮੇਰਾ ਜ਼ਮੀਰ ਮੈਨੂੰ ਭਾਰਤ-ਪਾਕਿ ਮੈਚ ਦੇਖਣ ਦੀ ਇਜਾਜ਼ਤ ਨਹੀਂ ਦਿੰਦਾ : ਓਵੈਸੀ
ਸੰਸਦ ਮੈਂਬਰ ਨੇ ਲੋਕ ਸਭਾ ਵਿਚ ਆਪ੍ਰੇਸ਼ਨ ਸਿੰਦੂਰ ‘ਤੇ ਵਿਸ਼ੇਸ਼ ਚਰਚਾ ਦੌਰਾਨ ਰੱਖੀ ਆਪਣੀ ਗੱਲ ਨਵੀਂ ਦਿੱਲੀ, 29 ਜੁਲਾਈ : ਆਲ ਇੰਡੀਆ ਮਜਲਿਸ-ਏ-ਇਤੇਹਾਦੁਲ ਮੁਸਲਮੀਨ (ਏ.…
View More ਮੇਰਾ ਜ਼ਮੀਰ ਮੈਨੂੰ ਭਾਰਤ-ਪਾਕਿ ਮੈਚ ਦੇਖਣ ਦੀ ਇਜਾਜ਼ਤ ਨਹੀਂ ਦਿੰਦਾ : ਓਵੈਸੀਹਿਮਾਚਲ ਵਿਚ ਬੱਦਲ ਫੱਟਣ ਨਾਲ 2 ਲੋਕਾਂ ਦੀ ਮੌਤ
ਜ਼ਮੀਨ ਖਿਸਕਣ ਕਾਰਨ ਮਲਬੇ ਹੇਠ ਦੱਬੇ ਕਈ ਵਾਹਨ ਮੰਡੀ, 29 ਜੁਲਾਈ : ਹਿਮਾਚਲ ਪ੍ਰਦੇਸ਼ ਦੇ ਜ਼ਿਲਾ ਮੰਡੀ ਵਿਚ ਮੰਗਲਵਾਰ ਸਵੇਰੇ ਇਕ ਵਾਰ ਫਿਰ ਬੱਦਲ ਫਟਣ…
View More ਹਿਮਾਚਲ ਵਿਚ ਬੱਦਲ ਫੱਟਣ ਨਾਲ 2 ਲੋਕਾਂ ਦੀ ਮੌਤ