ਕਰੀਬ 60 ਲੋਕ ਜ਼ਖਮੀ, ਰੇਲਗੱਡੀ ਵਿਚ 109 ਲੋਕ ਸਨ ਸਵਾਰ ਚਮੋਲੀ, 31 ਦਸੰਬਰ : ਦੇਰ ਸ਼ਾਮ ਉਤਰਾਖੰਡ ਦੇ ਜ਼ਿਲਾ ਚਮੋਲੀ ਵਿਚ ਇੱਕ ਵੱਡਾ ਹਾਦਸਾ ਵਾਪਰਿਆ,…
View More ਵੱਡਾ ਹਾਦਸਾ ; ਸੁਰੰਗ ਵਿਚ ਲੋਕੋ ਟਰੇਨ ਅਤੇ ਮਾਲਗੱਡੀ ਦੀ ਹੋਈ ਟੱਕਰCategory: ਦੇਸ਼
ਸੀ.ਬੀ.ਐੱਸ.ਈ. ਨੇ 10ਵੀਂ ਅਤੇ 12ਵੀਂ ਦੇ 3 ਮਾਰਚ ਨੂੰ ਹੋਣ ਵਾਲੇ ਪੇਪਰਾਂ ਦੀ ਤਰੀਕ ਬਦਲੀ
ਚੰਡੀਗੜ੍ਹ, 30 ਦਸੰਬਰ : ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਨੇ ਕਲਾਸ 10ਵੀਂ ਅਤੇ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਦੇ ਸ਼ਡਿਊਲ ’ਚ ਮਹੱਤਵਪੂਰਨ ਬਦਲਾਅ ਕੀਤਾ ਹੈ। ਬੋਰਡ…
View More ਸੀ.ਬੀ.ਐੱਸ.ਈ. ਨੇ 10ਵੀਂ ਅਤੇ 12ਵੀਂ ਦੇ 3 ਮਾਰਚ ਨੂੰ ਹੋਣ ਵਾਲੇ ਪੇਪਰਾਂ ਦੀ ਤਰੀਕ ਬਦਲੀਰੇਲਵਨ ਐਪ ਰਾਹੀਂ ਅਣਰਾਖਵੀਆਂ ਟਿਕਟਾਂ ਦੀ ਖਰੀਦ ’ਤੇ 3 ਫੀਸਦੀ ਦੀ ਛੋਟ
ਨਵੀਂ ਦਿੱਲੀ, 30 ਦਸੰਬਰ : ਰੇਲ ਮੰਤਰਾਲਾ 14 ਜਨਵਰੀ ਤੋਂ 14 ਜੁਲਾਈ 2026 ਤੱਕ ਰੇਲਵਨ ਐਪ ਰਾਹੀਂ ਅਣਰਾਖਵੀਆਂ ਟਿਕਟਾਂ ਦੀ ਖਰੀਦ ਅਤੇ ਕਿਸੇ ਵੀ ਡਿਜ਼ੀਟਲ…
View More ਰੇਲਵਨ ਐਪ ਰਾਹੀਂ ਅਣਰਾਖਵੀਆਂ ਟਿਕਟਾਂ ਦੀ ਖਰੀਦ ’ਤੇ 3 ਫੀਸਦੀ ਦੀ ਛੋਟਯਾਤਰੀਆਂ ਨਾਲ ਭਰੀ ਨੂੰ ਬੱਸ ਖੱਡ ‘ਚ ਡਿੱਗੀ, 7 ਲੋਕਾਂ ਦੀ ਮੌਤ
ਅਲਮੋੜਾ, 30 ਦਸੰਬਰ : ਅੱਜ ਉਤਰਾਖੰਡ ਦੇ ਅਲਮੋੜਾ ਵਿੱਚ ਸਵੇਰੇ 8 ਵਜੇ ਦੇ ਕਰੀਬ ਭਿਖਿਆਸੈਨ-ਰਾਮਨਗਰ ਸੜਕ ‘ਤੇ ਸ਼ੀਲਾਪਾਣੀ (ਵਿਨਾਇਕ ਖੇਤਰ) ਦੇ ਨੇੜੇ ਇਕ ਵੱਡਾ ਹਾਦਸਾ…
View More ਯਾਤਰੀਆਂ ਨਾਲ ਭਰੀ ਨੂੰ ਬੱਸ ਖੱਡ ‘ਚ ਡਿੱਗੀ, 7 ਲੋਕਾਂ ਦੀ ਮੌਤਉੱਤਰ ਪ੍ਰਦੇਸ਼ ਵਿਚ ਸੰਤ ਰਵਿਦਾਸ ਮੰਦਰ ’ਚ ਲੱਗੀ ਭਿਆਨਕ ਅੱਗ
100 ਸ਼ਰਧਾਲੂ ਸੁਰੱਖਿਅਤ ਬਾਹਰ ਕੱਢੇ ਵਾਰਾਣਸੀ, 30 ਦਸੰਬਰ : ਉੱਤਰ ਪ੍ਰਦੇਸ਼ ਦੇ ਵਾਰਾਣਸੀ ਜ਼ਿਲੇ ਦੇ ਲੰਕਾ ਥਾਣਾ ਖੇਤਰ ਵਿਚ ਸਥਿਤ ਸੀਰ ਗੋਵਰਧਨਪੁਰ ਵਿਚ ਸਥਿਤ ਸੰਤ…
View More ਉੱਤਰ ਪ੍ਰਦੇਸ਼ ਵਿਚ ਸੰਤ ਰਵਿਦਾਸ ਮੰਦਰ ’ਚ ਲੱਗੀ ਭਿਆਨਕ ਅੱਗਮੈਂ ਸਹੀ ਅਰਥਾਂ ’ਚ ਧਰਮ ਨਿਰਪੱਖ ਹਾਂ : ਮਮਤਾ ਬੈਨਰਜੀ
ਕਿਹਾ-ਮੇਰੇ ਵਿਰੁੱਧ ਤੁਸ਼ਟੀਕਰਨ ਦਾ ਦੋਸ਼ ਗਲਤ ਕੋਲਕਾਤਾ, 29 ਦਸੰਬਰ : ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਤੁਸ਼ਟੀਕਰਨ ਦੇ ਦੋਸ਼ਾਂ ਨੂੰ ਰੱਦ ਕਰਦੇ ਹੋਏ…
View More ਮੈਂ ਸਹੀ ਅਰਥਾਂ ’ਚ ਧਰਮ ਨਿਰਪੱਖ ਹਾਂ : ਮਮਤਾ ਬੈਨਰਜੀਨਰਿੰਦਰ ਮੋਦੀ ਨੇ ਮਨ ਕੀ ਬਾਤ ਦੌਰਾਨ 2025 ਵਿਚ ਦੇਸ਼ ਦੀਆਂ ਪ੍ਰਾਪਤੀਆਂ ਬਾਰੇ ਕੀਤੀ ਚਰਚਾ
ਕਿਹਾ : ਅਪ੍ਰੇਸ਼ਨ ਸਿੰਧੂਰ ਬਣਿਆ ਹਰ ਭਾਰਤੀ ਲਈ ਮਾਣ ਦਾ ਪ੍ਰਤੀਕ ਨਵੀਂ ਦਿੱਲੀ, 28 ਦਸੰਬਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਨ ਕੀ ਬਾਤ ਦੇ…
View More ਨਰਿੰਦਰ ਮੋਦੀ ਨੇ ਮਨ ਕੀ ਬਾਤ ਦੌਰਾਨ 2025 ਵਿਚ ਦੇਸ਼ ਦੀਆਂ ਪ੍ਰਾਪਤੀਆਂ ਬਾਰੇ ਕੀਤੀ ਚਰਚਾਪ੍ਰਧਾਨ ਮੰਤਰੀ ਮੋਦੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਮਾਤਾ ਸਾਹਿਬ ਕੌਰ ਜੀ ਦੇ ਪਵਿੱਤਰ ਜੋੜਿਆਂ ਦੇ ਦਰਸ਼ਨ ਕੀਤੇ
ਪਟਨਾ, 27 ਦਸੰਬਰ : ਅੱਜ ਦੇਸ਼ ਭਰ ‘ਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ…
View More ਪ੍ਰਧਾਨ ਮੰਤਰੀ ਮੋਦੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਮਾਤਾ ਸਾਹਿਬ ਕੌਰ ਜੀ ਦੇ ਪਵਿੱਤਰ ਜੋੜਿਆਂ ਦੇ ਦਰਸ਼ਨ ਕੀਤੇ10 ਸਾਲਾ ਸ਼ਰਵਣ ਸਿੰਘ ਰਾਸ਼ਟਰੀ ਬਾਲ ਪੁਰਸਕਾਰ ਨਾਲ ਸਨਮਾਨਿਤ
ਆਪ੍ਰੇਸ਼ਨ ਸਿੰਦੂਰ ਦੌਰਾਨ ਫੌਜ ਦੀ ਕੀਤੀ ਸੀ ਮਦਦ ਨਵੀਂ ਦਿੱਲੀ, 26 ਦਸੰਬਰ : ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਵੀਰ ਬਾਲ ਦਿਵਸ ਦੇ ਮੌਕੇ ‘ਤੇ 18 ਰਾਜਾਂ…
View More 10 ਸਾਲਾ ਸ਼ਰਵਣ ਸਿੰਘ ਰਾਸ਼ਟਰੀ ਬਾਲ ਪੁਰਸਕਾਰ ਨਾਲ ਸਨਮਾਨਿਤਅਨੂ ਗਰਗ ਹੋਵੇਗੀ ਓਡਿਸ਼ਾ ਦੀ ਪਹਿਲੀ ਮਹਿਲਾ ਮੁੱਖ ਸਕੱਤਰ
ਭੁਵਨੇਸ਼ਵਰ, 24 ਦਸੰਬਰ : ਭਾਰਤੀ ਪ੍ਰਸ਼ਾਸਨਿਕ ਸੇਵਾ (ਆਈ. ਏ. ਐੱਸ.) ਦੀ ਸੀਨੀਅਰ ਅਧਿਕਾਰੀ ਅਨੂ ਗਰਗ ਓਡਿਸ਼ਾ ਦੀ ਅਗਲੀ ਮੁੱਖ ਸਕੱਤਰ ਹੋਵੇਗੀ ਅਤੇ ਸੂਬੇ ਦੇ ਇਤਿਹਾਸ…
View More ਅਨੂ ਗਰਗ ਹੋਵੇਗੀ ਓਡਿਸ਼ਾ ਦੀ ਪਹਿਲੀ ਮਹਿਲਾ ਮੁੱਖ ਸਕੱਤਰ