ਸ਼੍ਰੋਮਣੀ ਕਮੇਟੀ ਕੰਨੜ ਭਾਸ਼ਾ ’ਚ ਸੰਗ੍ਰਹਿਤ ਕਰੇਗੀ ਨੌਵੇਂ ਪਾਤਸ਼ਾਹ ਬਾਰੇ ਕਿਤਾਬਚਾ : ਐਡਵੋਕੇਟ ਧਾਮੀ ਬੈਂਗਲੁਰੂ , 13 ਜੁਲਾਈ :-ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ…
View More 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਬੈਂਗਲੁਰੂ ਵਿਖੇ ਗੁਰਮਤਿ ਸਮਾਗਮCategory: ਦੇਸ਼
ਰਾਸ਼ਟਰਪਤੀ ਨੇ ਰਾਜ ਸਭਾ ਲਈ 4 ਲੋਕਾਂ ਨੂੰ ਕੀਤਾ ਨਾਮਜ਼ਦ
ਨਵੀਂ ਦਿੱਲੀ, 13 ਜੁਲਾਈ : ਭਾਰਤ ਦੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਸੰਵਿਧਾਨ ਦੇ ਅਨੁਛੇਦ 80 (1) ਅਤੇ ਧਾਰਾ (3) ਦੁਆਰਾ ਪ੍ਰਾਪਤ ਸ਼ਕਤੀਆਂ ਤਹਿਤ ਚਾਰ ਲੋਕਾਂ…
View More ਰਾਸ਼ਟਰਪਤੀ ਨੇ ਰਾਜ ਸਭਾ ਲਈ 4 ਲੋਕਾਂ ਨੂੰ ਕੀਤਾ ਨਾਮਜ਼ਦਡੀਜ਼ਲ ਲੈ ਕੇ ਜਾ ਰਹੀ ਮਾਲ ਗੱਡੀ ਨੂੰ ਲੱਗੀ ਭਿਆਨਕ ਅੱਗ
ਚਾਰੇ ਪਾਸੇ ਧੂੰਏਂ ਦੇ ਬੱਦਲ ਛਾਏ ਤਿਰੂਵੱਲੂਰ, 13 ਜੁਲਾਈ : ਤਾਮਿਲਨਾਡੂ ਵਿਚ ਡੀਜ਼ਲ ਲੈ ਕੇ ਜਾ ਰਹੀ ਇਕ ਮਾਲ ਗੱਡੀ ਵਿਚ ਭਿਆਨਕ ਅੱਗ ਲੱਗ ਗਈ।…
View More ਡੀਜ਼ਲ ਲੈ ਕੇ ਜਾ ਰਹੀ ਮਾਲ ਗੱਡੀ ਨੂੰ ਲੱਗੀ ਭਿਆਨਕ ਅੱਗਸ਼ਰਧਾਲੂਆਂ ਦੀ ਕਾਰ ਨਦੀ ‘ਚ ਡਿੱਗੀ, 2 ਦੀ ਮੌਤ
10 ਸਾਲਾ ਬੱਚਿਆ ਰੁੜ੍ਹਿਆ, ਬਚਾਅ ਕਾਰਜ ਜਾਰੀ ਸ਼ਿਮਲਾ, 13 ਜੁਲਾਈ : ਹਿਮਾਚਲ ਪ੍ਰਦੇਸ਼ ਦੇ ਜ਼ਿਲਾ ਸ਼ਿਮਲਾ ਵਿਚ ਚੌਪਾਲ ਸਬ-ਡਵੀਜ਼ਨ ਵਿਚ ਸ਼ਰਧਾਲੂਆਂ ਦੀ ਇਕ ਕਾਰ ਨਦੀ…
View More ਸ਼ਰਧਾਲੂਆਂ ਦੀ ਕਾਰ ਨਦੀ ‘ਚ ਡਿੱਗੀ, 2 ਦੀ ਮੌਤ2 ਵਿਦਿਆਰਥੀਆਂ ਨੇ ਪ੍ਰਿੰਸੀਪਲ ‘ਤੇ ਕੀਤਾ ਹਥਿਆਰ ਨਾਲ ਹਮਲਾ
ਹਿਸਾਰ, 10 ਜੁਲਾਈ : ਹਰਿਆਣਾ ਦੇ ਜ਼ਿਲਾ ਹਿਸਾਰ ਵਿਚ ਪੈਂਦੇ ਪਿੰਡ ਬਾਸ ਸਥਿਤ ਸਕੂਲ ਵਿਚ ਵੀਰਵਾਰ ਸਵੇਰੇ 2 ਵਿਦਿਆਰਥੀਆਂ ਨੇ ਇਕ ਨਿੱਜੀ ਸਕੂਲ ਦੀ ਪ੍ਰਿੰਸੀਪਲ…
View More 2 ਵਿਦਿਆਰਥੀਆਂ ਨੇ ਪ੍ਰਿੰਸੀਪਲ ‘ਤੇ ਕੀਤਾ ਹਥਿਆਰ ਨਾਲ ਹਮਲਾਮਾਲ ਗੱਡੀ ਪਟੜੀ ਤੋਂ ਉਤਰੀ, ਰੇਲ ਗੱਡੀਆਂ ਪ੍ਰਭਾਵਿਤ
ਕਠੂਆ, 10 ਜੁਲਾਈ : ਜੰਮੂ ਦੇ ਸਾਂਬਾ ਤੋਂ ਪੰਜਾਬ ਜਾ ਰਹੀ ਇਕ ਮਾਲ ਗੱਡੀ ਲਖਨਪੁਰ, ਕਠੂਆ ਨੇੜੇ ਪਟੜੀ ਤੋਂ ਉਤਰ ਗਈ। ਜਾਣਕਾਰੀ ਅਨੁਸਾਰ ਮੀਂਹ ਨਾਲ…
View More ਮਾਲ ਗੱਡੀ ਪਟੜੀ ਤੋਂ ਉਤਰੀ, ਰੇਲ ਗੱਡੀਆਂ ਪ੍ਰਭਾਵਿਤਦਿੱਲੀ-ਐੱਨ. ਸੀ. ਆਰ. ‘ਚ ਧਰਤੀ ਹਿੱਲੀ
ਝੱਜਰ ਸੀ ਕੇਂਦਰ, ਮੈਟਰੋ ਰੋਕੀ ਦਿੱਲੀ, 10 ਜੁਲਾਈ : ਅੱਜ ਸਵੇਰੇ 9 : 04 ਵਜੇ ਦਿੱਲੀ-ਐੱਨ. ਸੀ. ਆਰ ਵਿਚ ਭੂਚਾਲ ਆਇਆ। ਇਸ ਦੌਰਾਨ ਦਿੱਲੀ, ਨੋਇਡਾ, ਗਾਜ਼ਿਆਬਾਦ…
View More ਦਿੱਲੀ-ਐੱਨ. ਸੀ. ਆਰ. ‘ਚ ਧਰਤੀ ਹਿੱਲੀਬੱਚਿਆਂ ਨਾਲ ਭਰੀ ਸਕੂਲ ਬੱਸ ਖਤਾਨਾ ਵਿਚ ਉਤਰੀ
ਕਈ ਬੱਚੇ ਜ਼ਖਮੀ ਭਿਵਾਨੀ, 10 ਜੁਲਾਈ : ਹਰਿਆਣਾ ਦੇ ਭਿਵਾਨੀ ਨੇੜੇ ਪਿੰਡ ਬਲਿਆਲੀ ਤੋਂ ਬਾਵਾਨੀਖੇੜਾ ਰੋਡ ‘ਤੇ ਇਕ ਸਕੂਲ ਬੱਸ ਸੜਕ ਤੋਂ ਹੇਠਾਂ ਕੱਚੀ ਥਾਂ…
View More ਬੱਚਿਆਂ ਨਾਲ ਭਰੀ ਸਕੂਲ ਬੱਸ ਖਤਾਨਾ ਵਿਚ ਉਤਰੀਪ੍ਰਧਾਨ ਮੰਤਰੀ ਮੋਦੀ ਨੇ ਰਿਕਾਰਡ 17 ਵਿਦੇਸ਼ੀ ਸੰਸਦਾਂ ਨੂੰ ਕੀਤਾ ਸੰਬੋਧਨ
ਨਵੀਂ ਦਿੱਲੀ, 9 ਜੁਲਾਈ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਦੇਸ਼ੀ ਸੰਸਦਾਂ ਨੂੰ ਰਿਕਾਰਡ 17 ਭਾਸ਼ਣ ਦਿੱਤੇ ਹਨ। ਅਪਣੀ ਪੰਜ ਦੇਸ਼ਾਂ ਦੀ ਯਾਤਰਾ ਦੌਰਾਨ ਮੋਦੀ…
View More ਪ੍ਰਧਾਨ ਮੰਤਰੀ ਮੋਦੀ ਨੇ ਰਿਕਾਰਡ 17 ਵਿਦੇਸ਼ੀ ਸੰਸਦਾਂ ਨੂੰ ਕੀਤਾ ਸੰਬੋਧਨਮਾਸੂਮ ਯੁਵੰਸ਼ ਦੀ ਜਾਨ ਬਚਾਉਣ ਲਈ ਪੁਲਿਸ ਹੋਈ ਇਕਜੁੱਟ
ਹੁਣ ਤੱਕ 3.3 ਕਰੋੜ ਰੁਪਏ ਕੀਤੇ ਇਕੱਠੇ ਦੁਨੀਆ ਦੀ ਸਭ ਤੋਂ ਖ਼ਤਰਨਾਕ ਬਿਮਾਰੀ ਤੋਂ ਹੈ ਪੀੜਤ ਬੱਚਾ ਫ਼ਤਿਹਾਬਾਦ, 9 ਜੁਲਾਈ : ਮਾਸੂਮ ਯੁਵੰਸ਼ ਦੀ ਜਾਨ…
View More ਮਾਸੂਮ ਯੁਵੰਸ਼ ਦੀ ਜਾਨ ਬਚਾਉਣ ਲਈ ਪੁਲਿਸ ਹੋਈ ਇਕਜੁੱਟ