ਅਧਿਆਪਕ ਭਰਤੀ ਘਪਲੇ ’ਚ ਈ. ਡੀ. ਦੀ ਕਾਰਵਾਈ ਕੋਲਕਾਤਾ, 2 ਜਨਵਰੀ : ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਪੱਛਮੀ ਬੰਗਾਲ ’ਚ ਪ੍ਰਾਇਮਰੀ ਅਧਿਆਪਕ ਭਰਤੀ ਘਪਲੇ ਨੂੰ…
View More ਮੰਤਰੀ ਚੰਦਰਨਾਥ ਦੀ 3.60 ਕਰੋੜ ਰੁਪਏ ਦੀ ਜਾਇਦਾਦ ਜ਼ਬਤCategory: ਦੇਸ਼
ਪੱਛਮੀ ਬੰਗਾਲ ਨੂੰ ‘ਪੱਛਮੀ ਬੰਗਲਾਦੇਸ਼’ ਬਣਾਉਣ ਦੀਆਂ ਹੋ ਰਹੀਆਂ ਕੋਸ਼ਿਸ਼ਾਂ : ਮਿਥੁਨ
ਕੂਚ ਬਿਹਾਰ, 2 ਜਨਵਰੀ : ਅਦਾਕਾਰੀ ਦੀ ਦੁਨੀਆ ਤੋਂ ਸਿਅਾਸਤ ’ਚ ਆਉਣ ਵਾਲੇ ਭਾਜਪਾ ਨੇਤਾ ਮਿਥੁਨ ਚੱਕਰਵਰਤੀ ਨੇ ਦੋਸ਼ ਲਾਇਆ ਹੈ ਕਿ ਪੱਛਮੀ ਬੰਗਾਲ ਨੂੰ…
View More ਪੱਛਮੀ ਬੰਗਾਲ ਨੂੰ ‘ਪੱਛਮੀ ਬੰਗਲਾਦੇਸ਼’ ਬਣਾਉਣ ਦੀਆਂ ਹੋ ਰਹੀਆਂ ਕੋਸ਼ਿਸ਼ਾਂ : ਮਿਥੁਨਵੱਡਾ ਹਾਦਸਾ ; ਸੁਰੰਗ ਵਿਚ ਲੋਕੋ ਟਰੇਨ ਅਤੇ ਮਾਲਗੱਡੀ ਦੀ ਹੋਈ ਟੱਕਰ
ਕਰੀਬ 60 ਲੋਕ ਜ਼ਖਮੀ, ਰੇਲਗੱਡੀ ਵਿਚ 109 ਲੋਕ ਸਨ ਸਵਾਰ ਚਮੋਲੀ, 31 ਦਸੰਬਰ : ਦੇਰ ਸ਼ਾਮ ਉਤਰਾਖੰਡ ਦੇ ਜ਼ਿਲਾ ਚਮੋਲੀ ਵਿਚ ਇੱਕ ਵੱਡਾ ਹਾਦਸਾ ਵਾਪਰਿਆ,…
View More ਵੱਡਾ ਹਾਦਸਾ ; ਸੁਰੰਗ ਵਿਚ ਲੋਕੋ ਟਰੇਨ ਅਤੇ ਮਾਲਗੱਡੀ ਦੀ ਹੋਈ ਟੱਕਰਸੀ.ਬੀ.ਐੱਸ.ਈ. ਨੇ 10ਵੀਂ ਅਤੇ 12ਵੀਂ ਦੇ 3 ਮਾਰਚ ਨੂੰ ਹੋਣ ਵਾਲੇ ਪੇਪਰਾਂ ਦੀ ਤਰੀਕ ਬਦਲੀ
ਚੰਡੀਗੜ੍ਹ, 30 ਦਸੰਬਰ : ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਨੇ ਕਲਾਸ 10ਵੀਂ ਅਤੇ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਦੇ ਸ਼ਡਿਊਲ ’ਚ ਮਹੱਤਵਪੂਰਨ ਬਦਲਾਅ ਕੀਤਾ ਹੈ। ਬੋਰਡ…
View More ਸੀ.ਬੀ.ਐੱਸ.ਈ. ਨੇ 10ਵੀਂ ਅਤੇ 12ਵੀਂ ਦੇ 3 ਮਾਰਚ ਨੂੰ ਹੋਣ ਵਾਲੇ ਪੇਪਰਾਂ ਦੀ ਤਰੀਕ ਬਦਲੀਰੇਲਵਨ ਐਪ ਰਾਹੀਂ ਅਣਰਾਖਵੀਆਂ ਟਿਕਟਾਂ ਦੀ ਖਰੀਦ ’ਤੇ 3 ਫੀਸਦੀ ਦੀ ਛੋਟ
ਨਵੀਂ ਦਿੱਲੀ, 30 ਦਸੰਬਰ : ਰੇਲ ਮੰਤਰਾਲਾ 14 ਜਨਵਰੀ ਤੋਂ 14 ਜੁਲਾਈ 2026 ਤੱਕ ਰੇਲਵਨ ਐਪ ਰਾਹੀਂ ਅਣਰਾਖਵੀਆਂ ਟਿਕਟਾਂ ਦੀ ਖਰੀਦ ਅਤੇ ਕਿਸੇ ਵੀ ਡਿਜ਼ੀਟਲ…
View More ਰੇਲਵਨ ਐਪ ਰਾਹੀਂ ਅਣਰਾਖਵੀਆਂ ਟਿਕਟਾਂ ਦੀ ਖਰੀਦ ’ਤੇ 3 ਫੀਸਦੀ ਦੀ ਛੋਟਯਾਤਰੀਆਂ ਨਾਲ ਭਰੀ ਨੂੰ ਬੱਸ ਖੱਡ ‘ਚ ਡਿੱਗੀ, 7 ਲੋਕਾਂ ਦੀ ਮੌਤ
ਅਲਮੋੜਾ, 30 ਦਸੰਬਰ : ਅੱਜ ਉਤਰਾਖੰਡ ਦੇ ਅਲਮੋੜਾ ਵਿੱਚ ਸਵੇਰੇ 8 ਵਜੇ ਦੇ ਕਰੀਬ ਭਿਖਿਆਸੈਨ-ਰਾਮਨਗਰ ਸੜਕ ‘ਤੇ ਸ਼ੀਲਾਪਾਣੀ (ਵਿਨਾਇਕ ਖੇਤਰ) ਦੇ ਨੇੜੇ ਇਕ ਵੱਡਾ ਹਾਦਸਾ…
View More ਯਾਤਰੀਆਂ ਨਾਲ ਭਰੀ ਨੂੰ ਬੱਸ ਖੱਡ ‘ਚ ਡਿੱਗੀ, 7 ਲੋਕਾਂ ਦੀ ਮੌਤਉੱਤਰ ਪ੍ਰਦੇਸ਼ ਵਿਚ ਸੰਤ ਰਵਿਦਾਸ ਮੰਦਰ ’ਚ ਲੱਗੀ ਭਿਆਨਕ ਅੱਗ
100 ਸ਼ਰਧਾਲੂ ਸੁਰੱਖਿਅਤ ਬਾਹਰ ਕੱਢੇ ਵਾਰਾਣਸੀ, 30 ਦਸੰਬਰ : ਉੱਤਰ ਪ੍ਰਦੇਸ਼ ਦੇ ਵਾਰਾਣਸੀ ਜ਼ਿਲੇ ਦੇ ਲੰਕਾ ਥਾਣਾ ਖੇਤਰ ਵਿਚ ਸਥਿਤ ਸੀਰ ਗੋਵਰਧਨਪੁਰ ਵਿਚ ਸਥਿਤ ਸੰਤ…
View More ਉੱਤਰ ਪ੍ਰਦੇਸ਼ ਵਿਚ ਸੰਤ ਰਵਿਦਾਸ ਮੰਦਰ ’ਚ ਲੱਗੀ ਭਿਆਨਕ ਅੱਗਮੈਂ ਸਹੀ ਅਰਥਾਂ ’ਚ ਧਰਮ ਨਿਰਪੱਖ ਹਾਂ : ਮਮਤਾ ਬੈਨਰਜੀ
ਕਿਹਾ-ਮੇਰੇ ਵਿਰੁੱਧ ਤੁਸ਼ਟੀਕਰਨ ਦਾ ਦੋਸ਼ ਗਲਤ ਕੋਲਕਾਤਾ, 29 ਦਸੰਬਰ : ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਤੁਸ਼ਟੀਕਰਨ ਦੇ ਦੋਸ਼ਾਂ ਨੂੰ ਰੱਦ ਕਰਦੇ ਹੋਏ…
View More ਮੈਂ ਸਹੀ ਅਰਥਾਂ ’ਚ ਧਰਮ ਨਿਰਪੱਖ ਹਾਂ : ਮਮਤਾ ਬੈਨਰਜੀਨਰਿੰਦਰ ਮੋਦੀ ਨੇ ਮਨ ਕੀ ਬਾਤ ਦੌਰਾਨ 2025 ਵਿਚ ਦੇਸ਼ ਦੀਆਂ ਪ੍ਰਾਪਤੀਆਂ ਬਾਰੇ ਕੀਤੀ ਚਰਚਾ
ਕਿਹਾ : ਅਪ੍ਰੇਸ਼ਨ ਸਿੰਧੂਰ ਬਣਿਆ ਹਰ ਭਾਰਤੀ ਲਈ ਮਾਣ ਦਾ ਪ੍ਰਤੀਕ ਨਵੀਂ ਦਿੱਲੀ, 28 ਦਸੰਬਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਨ ਕੀ ਬਾਤ ਦੇ…
View More ਨਰਿੰਦਰ ਮੋਦੀ ਨੇ ਮਨ ਕੀ ਬਾਤ ਦੌਰਾਨ 2025 ਵਿਚ ਦੇਸ਼ ਦੀਆਂ ਪ੍ਰਾਪਤੀਆਂ ਬਾਰੇ ਕੀਤੀ ਚਰਚਾਪ੍ਰਧਾਨ ਮੰਤਰੀ ਮੋਦੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਮਾਤਾ ਸਾਹਿਬ ਕੌਰ ਜੀ ਦੇ ਪਵਿੱਤਰ ਜੋੜਿਆਂ ਦੇ ਦਰਸ਼ਨ ਕੀਤੇ
ਪਟਨਾ, 27 ਦਸੰਬਰ : ਅੱਜ ਦੇਸ਼ ਭਰ ‘ਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ…
View More ਪ੍ਰਧਾਨ ਮੰਤਰੀ ਮੋਦੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਮਾਤਾ ਸਾਹਿਬ ਕੌਰ ਜੀ ਦੇ ਪਵਿੱਤਰ ਜੋੜਿਆਂ ਦੇ ਦਰਸ਼ਨ ਕੀਤੇ