ਕੋਟਾ, 8 ਫਰਵਰੀ : ਰਾਜਸਥਾਨ ਦੇ ਕੋਟਾ ਵਿੱਚ ਬੀਤੀ ਰਾਤ ਇੱਕ ਦਰਦਨਾਕ ਹਾਦਸਾ ਵਾਪਰਿਆ, ਜਿੱਥੇ ਇੱਕ ਤਿੰਨ ਮੰਜ਼ਿਲਾ ਇਮਾਰਤ ਅਚਾਨਕ ਢਹਿ ਗਈ। ਇਸ ਹਾਦਸੇ ਵਿੱਚ…
View More ਤਿੰਨ ਮੰਜ਼ਿਲਾ ਇਮਾਰਤ ਡਿੱਗੀ ; ਕੋਚਿੰਗ ਵਿਦਿਆਰਥੀ ਸਮੇਤ 2 ਦੀ ਮੌਤCategory: ਦੇਸ਼
ਸੂਰਜਕੁੰਡ ਮੇਲੇ ’ਚ ਝੂਲਾ ਡਿੱਗਣ ਕਾਰਨ ਇੰਸਪੈਕਟਰ ਸਮੇਤ 2 ਦੀ ਮੌਤ
ਹਾਦਸੇ ’ਚ 12 ਲੋਕ ਜ਼ਖ਼ਮੀ, ਸੈਰ-ਸਪਾਟਾ ਮੰਤਰੀ ਨੇ ਦਿੱਤੇ ਉੱਚ ਪੱਧਰੀ ਜਾਂਚ ਦੇ ਹੁਕਮ ਫ਼ਰੀਦਾਬਾਦ, 7 ਫਰਵਰੀ: ਸੂਰਜਕੁੰਡ ਅੰਤਰਰਾਸ਼ਟਰੀ ਦਸਤਕਾਰੀ ਮੇਲਾ ਕੰਪਲੈਕਸ ’ਚ ਸਥਿਤ ਝੂਲਾ…
View More ਸੂਰਜਕੁੰਡ ਮੇਲੇ ’ਚ ਝੂਲਾ ਡਿੱਗਣ ਕਾਰਨ ਇੰਸਪੈਕਟਰ ਸਮੇਤ 2 ਦੀ ਮੌਤਯਮੁਨਾ ਐਕਸਪ੍ਰੈੱਸ-ਵੇਅ ’ਤੇ ਕੰਟੇਨਰ ਨੇ ਬੱਸ ਯਾਤਰੀਆਂ ਨੂੰ ਕੁਚਲਿਆ, 6 ਦੀ ਮੌਤ
ਸੜਕ ਕਿਨਾਰੇ ਬੱਸ ਤੋਂ ਉਤਰ ਰਹੇ ਸਨ ਯਾਤਰੀ; ਬੱਸ ਅਤੇ ਕੰਟੇਨਰ ਡਰਾਈਵਰ ਮੌਕੇ ਤੋਂ ਫ਼ਰਾਰ ਮਥੁਰਾ, 7 ਫਰਵਰੀ : ਯਮੁਨਾ ਐਕਸਪ੍ਰੈੱਸ-ਵੇਅ ’ਤੇ ਸ਼ਨੀਵਾਰ ਤੜਕੇ ਇਕ…
View More ਯਮੁਨਾ ਐਕਸਪ੍ਰੈੱਸ-ਵੇਅ ’ਤੇ ਕੰਟੇਨਰ ਨੇ ਬੱਸ ਯਾਤਰੀਆਂ ਨੂੰ ਕੁਚਲਿਆ, 6 ਦੀ ਮੌਤਨਸ਼ੇੜੀ ਪਿਓ ਨੇ ਮਾਸੂਮ ਧੀ ਨੂੰ ਪਾਣੀ ਦੇ ਟੱਬ ’ਚ ਸੁੱਟਿਆ, ਦਰਦਨਾਕ ਮੌਤ
ਘਰੇਲੂ ਕਲੇਸ਼ ਨੇ ਲਈ ਇਕ ਸਾਲਾ ਬੱਚੀ ਦੀ ਜਾਨ; ਪੁਲਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਕਾਨਪੁਰ, 7 ਫਰਵਰੀ : ਉੱਤਰ ਪ੍ਰਦੇਸ਼ ਦੇ ਕਾਨਪੁਰ-ਰਾਵਤਪੁਰ ਇਲਾਕੇ ’ਚ…
View More ਨਸ਼ੇੜੀ ਪਿਓ ਨੇ ਮਾਸੂਮ ਧੀ ਨੂੰ ਪਾਣੀ ਦੇ ਟੱਬ ’ਚ ਸੁੱਟਿਆ, ਦਰਦਨਾਕ ਮੌਤ51 ਨਕਸਲੀਆਂ ਨੇ ਕੀਤਾ ਆਤਮ-ਸਮਰਪਣ; 1.61 ਕਰੋੜ ਰੁਪਏ ਦੇ ਸੀ ਇਨਾਮੀ
ਆਤਮ-ਸਮਰਪਣ ਕਰਨ ਵਾਲਿਆਂ ’ਚ 34 ਔਰਤਾਂ ਸ਼ਾਮਲ; ਸਰਕਾਰ ਦੀ ਮੁੜ-ਵਸੇਬਾ ਨੀਤੀ ਤੋਂ ਹੋਏ ਪ੍ਰਭਾਵਿਤ ਬੀਜਾਪੁਰ, 7 ਫਰਵਰੀ : ਛੱਤੀਸਗੜ੍ਹ ਦੇ ਬਸਤਰ ਮੰਡਲ ਦੇ ਦੋ ਜ਼ਿਲਿਆਂ…
View More 51 ਨਕਸਲੀਆਂ ਨੇ ਕੀਤਾ ਆਤਮ-ਸਮਰਪਣ; 1.61 ਕਰੋੜ ਰੁਪਏ ਦੇ ਸੀ ਇਨਾਮੀਗਲੋਬਲ ਚੁਣੌਤੀਆਂ ਦੇ ਹੱਲ ਲਈ ਭਾਰਤ ਬਣਿਆ ਆਸ ਦੀ ਕਿਰਨ : ਮੋਦੀ
ਨਵੀਂ ਦਿੱਲੀ, 5 ਫਰਵਰੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਕਿਹਾ ਕਿ ਭਾਰਤ ਅੱਜ ਦੁਨੀਆ ’ਚ ਪੈਦਾ ਹੋ ਰਹੀਆਂ ਚੁਣੌਤੀਆਂ ਦੇ ਹੱਲ ਲਈ…
View More ਗਲੋਬਲ ਚੁਣੌਤੀਆਂ ਦੇ ਹੱਲ ਲਈ ਭਾਰਤ ਬਣਿਆ ਆਸ ਦੀ ਕਿਰਨ : ਮੋਦੀ‘ਚੀਨੀ ਡੋਰ’ ਨਾਲ ਹੋਣ ਵਾਲੀਆਂ ਮੌਤਾਂ ਹੱਤਿਆ ਮੰਨੀਆਂ ਜਾਣਗੀਆਂ : ਯੋਗੀ
ਲਖਨਊ, 5 ਫਰਵਰੀ : ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ‘ਚੀਨੀ ਡੋਰ’ ਨਾਲ ਹੋਣ ਵਾਲੀਆਂ ਮੌਤਾਂ ਨੂੰ ਹੱਤਿਆ ਦੀ ਸ਼੍ਰੇਣੀ ’ਚ ਰੱਖਦੇ ਹੋਏ…
View More ‘ਚੀਨੀ ਡੋਰ’ ਨਾਲ ਹੋਣ ਵਾਲੀਆਂ ਮੌਤਾਂ ਹੱਤਿਆ ਮੰਨੀਆਂ ਜਾਣਗੀਆਂ : ਯੋਗੀਚਾਂਦੀ 30,000 ਰੁਪਏ ਟੁੱਟੀ, ਸੋਨੇ ’ਚ ਵੀ 7,400 ਰੁਪਏ ਦੀ ਗਿਰਾਵਟ
ਨਵੀਂ ਦਿੱਲੀ, 5 ਫਰਵਰੀ : ਗਲੋਬਲ ਬਿਕਵਾਲੀ ਅਤੇ ਡਾਲਰ ਦੇ ਮਜ਼ਬੂਤ ਹੋਣ ਕਾਰਨ ਰਾਸ਼ਟਰੀ ਰਾਜਧਾਨੀ ਦੇ ਸਰਾਫਾ ਬਾਜ਼ਾਰ ’ਚ ਅੱਜ ਕੀਮਤੀ ਧਾਤਾਂ ਦੀਆਂ ਕੀਮਤਾਂ ’ਚ…
View More ਚਾਂਦੀ 30,000 ਰੁਪਏ ਟੁੱਟੀ, ਸੋਨੇ ’ਚ ਵੀ 7,400 ਰੁਪਏ ਦੀ ਗਿਰਾਵਟਮੇਘਾਲਿਆ ’ਚ ਗੈਰ-ਕਾਨੂੰਨੀ ਕੋਲਾ ਖਾਣ ’ਚ ਧਮਾਕਾ ; 16 ਮਰੇ
ਕਈ ਹੋਰਨਾਂ ਦੇ ਫਸੇ ਹੋਣ ਦਾ ਖਦਸ਼ਾ ਸ਼ਿਲਾਂਗ, 5 ਫਰਵਰੀ : ਮੇਘਾਲਿਆ ਦੇ ਈਸਟ ਜਯੰਤੀਆ ਹਿੱਲਜ਼ ਜ਼ਿਲਾ ’ਚ ਵੀਰਵਾਰ ਨੂੰ ਗੈਰ-ਕਾਨੂੰਨੀ ਕੋਲਾ ਖਾਣ ’ਚ ਧਮਾਕਾ…
View More ਮੇਘਾਲਿਆ ’ਚ ਗੈਰ-ਕਾਨੂੰਨੀ ਕੋਲਾ ਖਾਣ ’ਚ ਧਮਾਕਾ ; 16 ਮਰੇਖੇਤ ਦੀ ਡਿੱਗੀ ‘ਚ ਡੁੱਬਣ ਕਾਰਨ ਪਿਓ ਸਣੇ 2 ਪੁੱਤਰਾਂ ਦੀ ਦਰਦਨਾਕ ਮੌਤ
ਪਰਿਵਾਰ ‘ਤੇ ਟੁੱਟਿਆ ਦੁੱਖਾਂ ਦਾ ਪਹਾੜ ਹਨੂੰਮਾਨਗੜ੍ਹ, 5 ਫਰਵਰੀ : ਹਨੂੰਮਾਨਗੜ੍ਹ ਜ਼ਿਲ੍ਹੇ ਦੇ ਥਾਣਾ ਸੰਗਰੀਆ ਅਧੀਨ ਆਉਂਦੇ ਪਿੰਡ ਰਸੂਵਾਲਾ ਤੋਂ ਇੱਕ ਬਹੁਤ ਹੀ ਦਿਲ ਕੰਬਾਊ…
View More ਖੇਤ ਦੀ ਡਿੱਗੀ ‘ਚ ਡੁੱਬਣ ਕਾਰਨ ਪਿਓ ਸਣੇ 2 ਪੁੱਤਰਾਂ ਦੀ ਦਰਦਨਾਕ ਮੌਤ