ਵਿਰੋਧੀ ਧਿਰ ਵੱਲੋਂ ਹੰਗਾਮਾ ਨਵੀਂ ਦਿੱਲੀ, 28 ਜਨਵਰੀ : ਬੁੱਧਵਾਰ ਸੰਸਦ ਦੀ ਸਾਂਝੀ ਬੈਠਕ ’ਚ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਦੇ ਭਾਸ਼ਣ ਦੌਰਾਨ ਵਿਰੋਧੀ ਧਿਰ ਦੇ ਮੈਂਬਰਾਂ…
View More ਰਾਸ਼ਟਰਪਤੀ ਦੇ ਭਾਸ਼ਣ ਨਾਲ ਸ਼ੁਰੂ ਹੋਇਆ ਬਜਟ ਸੈਸ਼ਨCategory: ਦੇਸ਼
ਦਿੱਲੀ, ਬਿਹਾਰ ਤੇ ਛੱਤੀਸਗੜ੍ਹ ਦੀਆਂ ਅਦਾਲਤਾਂ ’ਚ ਬੰਬ ਦੀ ਧਮਕੀ
ਨਵੀਂ ਦਿੱਲੀ, 28 ਜਨਵਰੀ : ਬਿਹਾਰ ਦੇ ਮੁਜ਼ੱਫਰਪੁਰ ਅਤੇ ਸਮਸਤੀਪੁਰ ਜ਼ਿਲਿਆਂ ਦੀਆਂ 2 ਅਦਾਲਤਾਂ ਨੂੰ ਬੁੱਧਵਾਰ ਨੂੰ ਈ-ਮੇਲ ਰਾਹੀਂ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ।…
View More ਦਿੱਲੀ, ਬਿਹਾਰ ਤੇ ਛੱਤੀਸਗੜ੍ਹ ਦੀਆਂ ਅਦਾਲਤਾਂ ’ਚ ਬੰਬ ਦੀ ਧਮਕੀਜਹਾਜ਼ ਕਰੈਸ਼ ; ਡਿਪਟੀ ਸੀ.ਐੱਮ. ਅਜੀਤ ਪਵਾਰ ਦੀ ਮੌਤ
ਬਾਰਾਮਤੀ ਵਿਚ ਲੈਂਡਿੰਗ ਕਰਦੇ ਸਮੇਂ ਹੀ ਜਹਾਜ਼ ਹੋਇਆ ਹਾਦਸੇ ਦਾ ਸ਼ਿਕਾਰ ਬਾਰਾਮਤੀ, 28 ਜਨਵਰੀ : ਮਹਾਰਾਸ਼ਟਰ ਦੇ ਬਾਰਾਮਤੀ ਵਿਚ ਇਕ ਵੱਡਾ ਹਾਦਸਾ ਵਾਪਰਿਆ ਹੈ, ਜਿਸ…
View More ਜਹਾਜ਼ ਕਰੈਸ਼ ; ਡਿਪਟੀ ਸੀ.ਐੱਮ. ਅਜੀਤ ਪਵਾਰ ਦੀ ਮੌਤਸੋਨੇ ਅਤੇ ਚਾਂਦੀ ਦੀਆਂ ਕੀਮਤਾਂ ’ਚ ਜ਼ਬਰਦਸਤ ਉਛਾਲ
ਨਵੀਂ ਦਿੱਲੀ, 27 ਜਨਵਰੀ : ਰਾਸ਼ਟਰੀ ਰਾਜਧਾਨੀ ’ਚ ਮੰਗਲਵਾਰ ਨੂੰ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ’ਚ ਜ਼ਬਰਦਸਤ ਉਛਾਲ ਵੇਖਿਆ ਗਿਆ। ਵਧਦੇ ਭੂ-ਸਿਆਸੀ ਅਤੇ ਵਪਾਰਕ ਤਣਾਅ…
View More ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ’ਚ ਜ਼ਬਰਦਸਤ ਉਛਾਲਬੈਂਕ ਮੁਲਾਜ਼ਮਾਂ ਵੱਲੋਂ ਪੂਰੇ ਦੇਸ਼ ’ਚ ਹੜਤਾਲ
ਨਵੀਂ ਦਿੱਲੀ, 27 ਜਨਵਰੀ : ਯੂਨਾਈਟਿਡ ਫੋਰਮ ਆਫ਼ ਬੈਂਕ ਯੂਨੀਅਨਜ਼ (ਯੂ. ਐੱਫ. ਬੀ. ਯੂ.) ਦੀ ਦੇਸ਼ ਪੱਧਰੀ ਹੜਤਾਲ ਦਾ ਮੰਗਲਵਾਰ ਨੂੰ ਜਨਤਕ ਖੇਤਰ ਦੇ ਬੈਂਕਾਂ…
View More ਬੈਂਕ ਮੁਲਾਜ਼ਮਾਂ ਵੱਲੋਂ ਪੂਰੇ ਦੇਸ਼ ’ਚ ਹੜਤਾਲਨੇਪਾਲੀ ਜੋੜੇ ਨੇ ਬਿਲਡਰ ਦੇ ਘਰ ’ਚੋਂ 18 ਕਰੋੜ ਦੀ ਕੀਤੀ ਚੋਰੀ
ਬੈਂਗਲੁਰੂ, 27 ਜਨਵਰੀ: ਬੈਂਗਲੁਰੂ ਦੇ ਮਰਾਠਾਹੱਲੀ ਸਥਿਤ ਇਕ ਬਿਲਡਰ ਦੀ ਿਰਹਾਇਸ਼ ’ਤੇ ਕੰਮ ਕਰਨ ਵਾਲੇ ਨੇਪਾਲੀ ਪਤੀ-ਪਤਨੀ ਉੱਥੋਂ ਨਕਦੀ ਸਮੇਤ 18 ਕਰੋੜ ਰੁਪਏ ਦੇ ਸੋਨੇ…
View More ਨੇਪਾਲੀ ਜੋੜੇ ਨੇ ਬਿਲਡਰ ਦੇ ਘਰ ’ਚੋਂ 18 ਕਰੋੜ ਦੀ ਕੀਤੀ ਚੋਰੀਦੇਸ਼ ਨੂੰ ਫਿਰ ਤੋਂ ਰਾਜੇ-ਮਹਾਰਾਜਿਆਂ ਦੇ ਜ਼ਮਾਨੇ ’ਚ ਧੱਕਿਆ ਜਾ ਰਿਹੈ : ਰਾਹੁਲ ਗਾਂਧੀ
ਨਵੀਂ ਦਿੱਲੀ, 27 ਜਨਵਰੀ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਮਹਾਤਮਾ ਗਾਂਧੀ ਰਾਸ਼ਟਰੀ ਗ੍ਰਾਮੀਣ ਰੋਜ਼ਗਾਰ ਗਾਰੰਟੀ (ਮਨਰੇਗਾ) ਦੇ ਮੁੱਦੇ ’ਤੇ ਮੰਗਲਵਾਰ ਨੂੰ ਕੇਂਦਰ…
View More ਦੇਸ਼ ਨੂੰ ਫਿਰ ਤੋਂ ਰਾਜੇ-ਮਹਾਰਾਜਿਆਂ ਦੇ ਜ਼ਮਾਨੇ ’ਚ ਧੱਕਿਆ ਜਾ ਰਿਹੈ : ਰਾਹੁਲ ਗਾਂਧੀਰਹਿਮ ਤੋਂ ਬਿਨਾਂ ਅੱਤਿਆਚਾਰ ਬਣ ਜਾਂਦਾ ਹੈ ਕਾਨੂੰਨ : ਚੀਫ ਜਸਟਿਸ ਸੂਰਿਆਕਾਂਤ
ਪਣਜੀ, 25 ਜਨਵਰੀ : ਚੀਫ ਜਸਟਿਸ ਸੂਰਿਆਕਾਂਤ ਨੇ ਐਤਵਾਰ ਨੂੰ ਕਿਹਾ ਕਿ ਰਹਿਮ ਤੋਂ ਬਿਨਾਂ ਕਾਨੂੰਨ ਅੱਤਿਆਚਾਰ ਬਣ ਜਾਂਦਾ ਹੈ ਅਤੇ ਕਾਨੂੰਨ ਤੋਂ ਬਿਨਾਂ ਰਹਿਮ…
View More ਰਹਿਮ ਤੋਂ ਬਿਨਾਂ ਅੱਤਿਆਚਾਰ ਬਣ ਜਾਂਦਾ ਹੈ ਕਾਨੂੰਨ : ਚੀਫ ਜਸਟਿਸ ਸੂਰਿਆਕਾਂਤਭਾਰਤੀ ਉਤਪਾਦ ਉੱਚ ਗੁਣਵੱਤਾ ਦੇ ਸਮਾਨਾਰਥੀ ਹੋਣੇ ਚਾਹੀਦੇ ਹਨ : ਨਰਿੰਦਰ ਮੋਦੀ
ਨਵੀਂ ਦਿੱਲੀ, 25 ਜਨਵਰੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਦਯੋਗ ਜਗਤ ਅਤੇ ਸਟਾਰਟਅੱਪ ਨੂੰ ਗੁਣਵੱਤਾ ’ਤੇ ਧਿਆਨ ਕੇਂਦ੍ਰਿਤ ਕਰਨ ਅਤੇ ਵਿਨਿਰਮਾਣ ’ਚ ਉੱਤਮਤਾ ਨੂੰ…
View More ਭਾਰਤੀ ਉਤਪਾਦ ਉੱਚ ਗੁਣਵੱਤਾ ਦੇ ਸਮਾਨਾਰਥੀ ਹੋਣੇ ਚਾਹੀਦੇ ਹਨ : ਨਰਿੰਦਰ ਮੋਦੀਸਜ਼ਾ ਪੂਰੀ ਕਰ ਚੁੱਕੇ ਗੁਜਰਾਤ ਦੇ ਮਛੇਰੇ ਦੀ ਪਾਕਿ ਜੇਲ ’ਚ ਮੌਤ
ਅਹਿਮਦਾਬਾਦ, 20 ਜਨਵਰੀ : ਕੌਮਾਂਤਰੀ ਸਰਹੱਦ ਅਣਜਾਣਪੁਣੇ ਵਿਚ ਪਾਰ ਕਰਨ ਤੋਂ ਬਾਅਦ 2022 ਵਿਚ ਪਾਕਿਸਤਾਨੀ ਏਜੰਸੀਆਂ ਵੱਲੋਂ ਫੜੇ ਗਏ ਗੁਜਰਾਤ ਦੇ ਇਕ ਮਛੇਰੇ ਦੀ 16…
View More ਸਜ਼ਾ ਪੂਰੀ ਕਰ ਚੁੱਕੇ ਗੁਜਰਾਤ ਦੇ ਮਛੇਰੇ ਦੀ ਪਾਕਿ ਜੇਲ ’ਚ ਮੌਤ