ਭਾਰਤ ਅਤੇ ਦੱਖਣੀ ਅਫਰੀਕਾ ਵਿਚਕਾਰ ਖੇਡਿਆ ਜਾਵੇਗਾ ਖਿਤਾਬੀ ਮੁਕਾਬਲਾ ਮੁੰਬਾਈ, 2 ਨਵੰਬਰ : ਅੱਜ ਮਹਿਲਾ ਵਿਸ਼ਵ ਕੱਪ ਦਾ ਫਾਈਨਲ ਮੈਚ ਹੈ, ਜਿਸ ਵਿਚ ਭਾਰਤ ਅਤੇ…
View More ਮਹਿਲਾ ਵਿਸ਼ਵ ਕੱਪ : ਅੱਜ ਮਿਲੇਗਾ ਨਵਾਂ ਚੈਪੀਅਨCategory: latest news
ਮਰਿਆ ਕੈਦੀ ਚਾਰ ਸਾਲ ਬਾਅਦ ਮਿਲਿਆ ਜ਼ਿੰਦਾ
ਨਵੇਂ ਨਾਂ ਨਾਲ ਜੀਅ ਰਿਹਾ ਸੀ ਨਵੀਂ ਜ਼ਿੰਦਗੀ ਜਲੰਧਰ, 2 ਨਵੰਬਰ : ਜ਼ਿਲਾ ਜਲੰਧਰ ਪੁਲਿਸ ਨੇ ਇਕ ਅਜਿਹੇ ਮੁਲਜ਼ਮ ਨੂੰ 4 ਸਾਲ ਬਾਅਦ ਜ਼ਿੰਦਾ ਗ੍ਰਿਫ਼ਤਾਰ…
View More ਮਰਿਆ ਕੈਦੀ ਚਾਰ ਸਾਲ ਬਾਅਦ ਮਿਲਿਆ ਜ਼ਿੰਦਾਕੇਨ ਵਿਲੀਅਮਸਨ ਨੇ ਟੀ-20 ਅੰਤਰਰਾਸ਼ਟਰੀ ਕ੍ਰਿਕਟ ਤੋਂ ਲਿਆ ਸੰਨਿਆਸ
ਨਿਊਜ਼ੀਲੈਂਡ, 2 ਨਵੰਬਰ : ਨਿਊਜ਼ੀਲੈਂਡ ਦੇ ਦਿੱਗਜ਼ ਬੱਲੇਬਾਜ਼ ਅਤੇ ਕਪਤਾਨ ਕੇਨ ਵਿਲੀਅਮਸਨ ਨੇ ਟੀ-20 ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਵਿਲੀਅਮਸਨ…
View More ਕੇਨ ਵਿਲੀਅਮਸਨ ਨੇ ਟੀ-20 ਅੰਤਰਰਾਸ਼ਟਰੀ ਕ੍ਰਿਕਟ ਤੋਂ ਲਿਆ ਸੰਨਿਆਸਕੈਨੇਡਾ ਵਿਚ ਦਿਲ ਦੀ ਧੜਕਣ ਰੁਕਣ ਕਾਰਨ ਪੰਜਾਬੀ ਦੀ ਮੌਤ
ਮੋਗਾ, 2 ਨਵੰਬਰ : ਕੈਨੇਡਾ ਵਿਚਇਕ ਹੋਰ ਪੰਜਾਬੀ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਿਸਦੀ ਪਛਾਣ ਰਣਜੀਤ ਸਿੰਘ ਧੀਰਾ ਵਾਸੀ ਪਿੰਡ ਮੱਲੇਆਣਾ ਜ਼ਿਲਾ…
View More ਕੈਨੇਡਾ ਵਿਚ ਦਿਲ ਦੀ ਧੜਕਣ ਰੁਕਣ ਕਾਰਨ ਪੰਜਾਬੀ ਦੀ ਮੌਤਮਿਸ਼ਨ ਰੁਜ਼ਗਾਰ ਤਹਿਤ ਹੁਣ ਤੱਕ 56,000 ਤੋਂ ਵੱਧ ਨੌਜਵਾਨਾਂ ਨੂੰ ਨੌਕਰੀਆਂ ਮਿਲੀਆਂ : ਭਗਵੰਤ ਮਾਨ
858 ਨਵੇਂ ਭਰਤੀ ਹੋਏ ਉਮੀਦਵਾਰਾਂ ਨੂੰ ਸੌਂਪੇ ਨਿਯੁਕਤੀ ਪੱਤਰ ਚੰਡੀਗੜ੍ਹ, 1 ਨਵੰਬਰ : ਮੁੱਖ ਮੰਤਰੀ ਭਗਵੰਤ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਅੱਜ ਇਕ…
View More ਮਿਸ਼ਨ ਰੁਜ਼ਗਾਰ ਤਹਿਤ ਹੁਣ ਤੱਕ 56,000 ਤੋਂ ਵੱਧ ਨੌਜਵਾਨਾਂ ਨੂੰ ਨੌਕਰੀਆਂ ਮਿਲੀਆਂ : ਭਗਵੰਤ ਮਾਨਦਸੂਹਾ ਦੇ ਨੌਜਵਾਨ ਦੀ ਡੌਂਕਰਾਂ ਨੇ ਗੋਲੀ ਮਾਰ ਕੇ ਕੀਤੀ ਹੱਤਿਆ
ਦਸੂਹਾ, 1 ਨਵੰਬਰ : ਥਾਣਾ ਦਸੂਹਾ ਦੇ ਪਿੰਡ ਰਾਘੋਵਾਲ ਦੇ ਸਾਹਿਬ ਸਿੰਘ (21) ਪੁੱਤਰ ਸੁਰਜੀਤ ਸਿੰਘ ਦੀ ਡੌਂਕੀ ਦੌਰਾਨ ਡੌਂਕਰਾਂ ਵੱਲੋਂ ਗੋਲੀ ਮਾਰ ਕੇ ਹੱਤਿਆ…
View More ਦਸੂਹਾ ਦੇ ਨੌਜਵਾਨ ਦੀ ਡੌਂਕਰਾਂ ਨੇ ਗੋਲੀ ਮਾਰ ਕੇ ਕੀਤੀ ਹੱਤਿਆਅਦਾਕਾਰ ਧਰਮਿੰਦਰ ਸਿਹਤ ਜਾਂਚ ਲਈ ਹਸਪਤਾਲ ਦਾਖਲ
ਮੁੰਬਈ, 1 ਨਵੰਬਰ : ਚੋਟੀ ਦੇ ਅਦਾਕਾਰ ਧਰਮਿੰਦਰ ਨੂੰ ਨਿਯਮਿਤ ਸਿਹਤ ਜਾਂਚ ਲਈ ਮੁੰਬਈ ਦੇ ਇਕ ਹਸਪਤਾਲ ’ਚ ਦਾਖਲ ਕਰਵਾਇਅਾ ਗਿਅਾ ਹੈ। ਇਹ ਜਾਣਕਾਰੀ ਉਨ੍ਹਾਂ…
View More ਅਦਾਕਾਰ ਧਰਮਿੰਦਰ ਸਿਹਤ ਜਾਂਚ ਲਈ ਹਸਪਤਾਲ ਦਾਖਲਪੱਛਮੀ ਬੰਗਾਲ ’ਚ ਸਰਹੱਦ ਪਾਰ ਕਰਦੇ 45 ਬੰਗਲਾਦੇਸ਼ੀ ਫੜੇ
ਬਾਰਾਸਾਤ, 1 ਨਵੰਬਰ : ਪੱਛਮੀ ਬੰਗਾਲ ਦੇ ਉੱਤਰ 24 ਪਰਗਣਾ ਜ਼ਿਲੇ ’ਚ ਸ਼ਨੀਵਾਰ ਨੂੰ 11 ਬੱਚਿਅਾਂ ਸਮੇਤ 45 ਬੰਗਲਾਦੇਸ਼ੀਅਾਂ ਨੂੰ ਉਸ ਸਮੇਂ ਫੜ ਲਿਅਾ ਗਿਅਾ,…
View More ਪੱਛਮੀ ਬੰਗਾਲ ’ਚ ਸਰਹੱਦ ਪਾਰ ਕਰਦੇ 45 ਬੰਗਲਾਦੇਸ਼ੀ ਫੜੇਗੁਰਦਾਸਪੁਰ ’ਚ ਬੱਬਰ ਖਾਲਸਾ ਇੰਟਰਨੈਸ਼ਨਲ ਦੇ 2 ਅੱਤਵਾਦੀ ਗ੍ਰਿਫਤਾਰ
ਗੁਰਦਾਸਪੁਰ, 1 ਨਵੰਬਰ : ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਚਲਾਈ ਜਾ ਰਹੀ ਮੁਹਿੰਮ ਦੌਰਾਨ ਵੱਡੀ ਸਫਲਤਾ ਹਾਸਲ ਕਰਦਿਆਂ ਗੁਰਦਾਸਪੁਰ ਪੁਲਸ ਨੇ ਬੱਬਰ ਖਾਲਸਾ ਇੰਟਰਨੈਸ਼ਨਲ…
View More ਗੁਰਦਾਸਪੁਰ ’ਚ ਬੱਬਰ ਖਾਲਸਾ ਇੰਟਰਨੈਸ਼ਨਲ ਦੇ 2 ਅੱਤਵਾਦੀ ਗ੍ਰਿਫਤਾਰਪੀ.ਯੂ. ਦੀ ਸੈਨੇਟ ਅਤੇ ਸਿੰਡੀਕੇਟ ਭੰਗ ਕਰਨਾ ਕੇਂਦਰ ਸਰਕਾਰ ਦਾ ਤਾਨਾਸ਼ਾਹੀ ਫੈਸਲਾ : ਖੁੱਡੀਆਂ
ਸ੍ਰੀ ਅਨੰਦਪੁਰ ਸਾਹਿਬ, 1 ਨਵੰਬਰ : ਕੇਂਦਰ ਸਰਕਾਰ ਵੱਲੋਂ ਪੰਜਾਬ ਯੂਨੀਵਰਸਿਟੀ ਦੀ ਕਰੀਬ 6 ਦਹਾਕੇ ਪੁਰਾਣੀ ਸੈਨੇਟ ਅਤੇ ਸਿੰਡੀਕੇਟ ਨੂੰ ਤਾਨਾਸ਼ਾਹੀ ਢੰਗ ਨਾਲ ਭੰਗ ਕਰਨ…
View More ਪੀ.ਯੂ. ਦੀ ਸੈਨੇਟ ਅਤੇ ਸਿੰਡੀਕੇਟ ਭੰਗ ਕਰਨਾ ਕੇਂਦਰ ਸਰਕਾਰ ਦਾ ਤਾਨਾਸ਼ਾਹੀ ਫੈਸਲਾ : ਖੁੱਡੀਆਂ