ਲਾਲ ਕਿਲੇ ’ਤੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੇ 350 ਵਿਦਿਆਰਥੀਆਂ ਨੇ ਕੀਤਾ ਕੀਰਤਨ ਦਿੱਲੀ, 24 ਨਵੰਬਰ :-ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ…
View More 350ਵੇਂ ਸ਼ਹੀਦੀ ਦਿਹਾੜੇ ਮੌਕੇ ਉਪ ਰਾਸ਼ਟਰਪਤੀ ਤੇ ਮੁੱਖ ਮੰਤਰੀ ਰੇਖਾ ਗੁਪਤਾ ਹੋਏ ਨਤਮਸਤਕCategory: latest news
ਦੁਕਾਨਦਾਰ ਦੀ ਹੱਤਿਆ ’ਚ ਲੋੜੀਂਦਾ ਗੈਂਗਸਟਰ ਐਨਕਾਊਂਟਰ ’ਚ ਢੇਰ
ਸਾਥੀ ਜ਼ਖਮੀ, ਪੁਲਸ ਮੁਲਾਜ਼ਮ ਦੇ ਵੀ ਲੱਗੀ ਗੋਲੀ, 50 ਲੱਖ ਫਿਰੌਤੀ ਨਾ ਦੇਣ ’ਤੇ ਕੀਤੀ ਸੀ ਹੱਤਿਅਾ ਰਈਆ, 24 ਨਵੰਬਰ : ਬੀਤੀ ਰਾਤ ਰਈਆ ਨੇੜੇ…
View More ਦੁਕਾਨਦਾਰ ਦੀ ਹੱਤਿਆ ’ਚ ਲੋੜੀਂਦਾ ਗੈਂਗਸਟਰ ਐਨਕਾਊਂਟਰ ’ਚ ਢੇਰਕੇਂਦਰ ਤੇ ਸੂਬਾ ਸਰਕਾਰ ਸਿੱਖ ਧਾਰਮਿਕ ਮਾਮਲਿਆਂ ’ਚ ਦਖਲਅੰਦਾਜ਼ੀ ਨਾ ਕਰੇ : ਅਕਾਲੀ ਦਲ
ਚੰਡੀਗੜ੍ਹ, 24 ਨਵੰਬਰ : -ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕੇਂਦਰ ਅਤੇ ਰਾਜ ਸਰਕਾਰਾਂ ਨੂੰ ਜ਼ੋਰਦਾਰ ਅਪੀਲ ਕੀਤੀ ਕਿ ਉਹ ਸਿੱਖ ਧਾਰਮਿਕ ਮਾਮਲਿਆਂ ਵਿਚ ਦਖਲਅੰਦਾਜ਼ੀ ਕਰਨ…
View More ਕੇਂਦਰ ਤੇ ਸੂਬਾ ਸਰਕਾਰ ਸਿੱਖ ਧਾਰਮਿਕ ਮਾਮਲਿਆਂ ’ਚ ਦਖਲਅੰਦਾਜ਼ੀ ਨਾ ਕਰੇ : ਅਕਾਲੀ ਦਲਕੰਗਨਾ ਰਣੌਤ ਵਿਰੁੱਧ ਮਾਣਹਾਨੀ ਦੇ ਮਾਮਲੇ ’ਚ ਚਾਰਜ ਫਰੇਮ
ਅਗਲੀ ਸੁਣਵਾਈ 2 ਦਸੰਬਰ ਨੂੰ ਬਠਿੰਡਾ, 24 ਨਵੰਬਰ : ਸੋਮਵਾਰ ਨੂੰ ਬਠਿੰਡਾ ਜ਼ਿਲਾ ਅਦਾਲਤ ਨੇ ਸੰਸਦ ਮੈਂਬਰ ਕੰਗਨਾ ਰਣੌਤ ਵਿਰੁੱਧ ਭਾਰਤੀ ਦੰਡਾਵਲੀ ਦੀਆਂ ਧਾਰਾਵਾਂ 499…
View More ਕੰਗਨਾ ਰਣੌਤ ਵਿਰੁੱਧ ਮਾਣਹਾਨੀ ਦੇ ਮਾਮਲੇ ’ਚ ਚਾਰਜ ਫਰੇਮਕੁਝ ਪਾਰਟੀਆਂ ਮਨੁੱਖਤਾ ਨੂੰ ਵੰਡਣ ਦਾ ਕੰਮ ਕਰ ਰਹੀਆਂ : ਅਮਨ ਅਰੋੜਾ
ਸ੍ਰੀ ਅਨੰਦਪੁਰ ਸਾਹਿਬ, 24 ਨਵੰਬਰ : ਅੱਜ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਨੂੰ ਸੰਬੋਧਨ ਕਰਦਿਆਂ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ…
View More ਕੁਝ ਪਾਰਟੀਆਂ ਮਨੁੱਖਤਾ ਨੂੰ ਵੰਡਣ ਦਾ ਕੰਮ ਕਰ ਰਹੀਆਂ : ਅਮਨ ਅਰੋੜਾਨਸ਼ਾ ਸਮੱਗਲਰ ਦੀ ਨਾਜਾਇਜ਼ ਉਸਾਰੀ ਢਹਿ-ਢੇਰੀ
ਪੁਲਸ ਅਤੇ ਸਿਵਲ ਪ੍ਰਸ਼ਾਸਨ ਨੇ ਸਾਂਝੇ ਤੌਰ ’ਤੇ ਕੀਤੀ ਕਾਰਵਾਈ ਜਲੰਧਰ, 24 ਨਵੰਬਰ : ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ‘ਯੁੱਧ ਨਸ਼ੇ ਵਿਰੁੱਧ’ ਤਹਿਤ ਜਲੰਧਰ…
View More ਨਸ਼ਾ ਸਮੱਗਲਰ ਦੀ ਨਾਜਾਇਜ਼ ਉਸਾਰੀ ਢਹਿ-ਢੇਰੀਕਰਨਾਲ ’ਚ ਵਿਆਹ ਵਾਲੇ ਘਰ ’ਚ ਡਾਕਾ, ਲਾੜੇ ਨੂੰ ਮਾਰੀ ਗੋਲੀ
ਲੁਧਿਆਣਾ ਦੇ ਸਾਰੇ 5 ਬਦਮਾਸ਼ ਜ਼ੀਰਕਪੁਰ ’ਚ ਗ੍ਰਿਫ਼ਤਾਰ ਕਰਨਾਲ, 24 ਨਵੰਬਰ : ਹਰਿਆਣਾ ਦੇ ਕਰਨਾਲ ਸੁਭਾਸ਼ ਕਾਲੋਨੀ ’ਚ ਵਿਆਹ ਵਾਲੇ ਇਕ ਘਰ ’ਚ ਬਦਮਾਸ਼ਾਂ ਨੇ…
View More ਕਰਨਾਲ ’ਚ ਵਿਆਹ ਵਾਲੇ ਘਰ ’ਚ ਡਾਕਾ, ਲਾੜੇ ਨੂੰ ਮਾਰੀ ਗੋਲੀਧਰਮਿੰਦਰ ਦੀ ਮੌਤ ਨਾਲ ਭਾਰਤੀ ਸਿਨੇਮਾ ’ਚ ਇਕ ਯੁੱਗ ਦਾ ਅੰਤ : ਪ੍ਰਧਾਨ ਮੰਤਰੀ ਮੋਦੀ
ਨਵੀਂ ਦਿੱਲੀ, 24 ਨਵੰਬਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਧਰਮਿੰਦਰ ਨੂੰ ਸ਼ਰਧਾਂਜਲੀ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੇ ਦਿਹਾਂਤ ਨਾਲ ‘ਭਾਰਤੀ ਸਿਨੇਮਾ ’ਚ ਇਕ…
View More ਧਰਮਿੰਦਰ ਦੀ ਮੌਤ ਨਾਲ ਭਾਰਤੀ ਸਿਨੇਮਾ ’ਚ ਇਕ ਯੁੱਗ ਦਾ ਅੰਤ : ਪ੍ਰਧਾਨ ਮੰਤਰੀ ਮੋਦੀਨਹੀਂ ਰਹੇ ਬਾਲੀਵੁੱਡ ਦੇ ‘ਹੀ-ਮੈਨ’ ਧਰਮਿੰਦਰ
ਮੁੰਬਈ, 24 ਨਵੰਬਰ : ‘ਸੱਤਿਆਕਾਮ’ ਤੋਂ ਲੈ ਕੇ ‘ਸ਼ੋਅਲੇ’ ਤਕ 300 ਤੋਂ ਵੱਧ ਫਿਲਮਾਂ ਵਿਚ ਕੰਮ ਕਰ ਕੇ ਮਨੋਰੰਜਨ ਜਗਤ ’ਚ ਇਕ ਵੱਖਰਾ ਮੁਕਾਮ ਹਾਸਲ…
View More ਨਹੀਂ ਰਹੇ ਬਾਲੀਵੁੱਡ ਦੇ ‘ਹੀ-ਮੈਨ’ ਧਰਮਿੰਦਰਚੰਡੀਗੜ੍ਹ, ਪਾਣੀ, ਯੂਨੀਵਰਸਿਟੀਆਂ ਜਾਂ ਕਿਸੇ ਹੋਰ ਮੁੱਦੇ ’ਤੇ ਪੰਜਾਬ ਆਪਣਾ ਹੱਕ ਨਹੀਂ ਛੱਡੇਗਾ: ਭਗਵੰਤ ਮਾਨ
ਸ੍ਰੀ ਆਨੰਦਪੁਰ ਸਾਹਿਬ , 24 ਨਵੰਬਰ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਪੰਜਾਬ ਆਪਣੇ ਹੱਕਾਂ ਤੋਂ ਨਹੀਂ ਹਟੇਗਾ ਅਤੇ ਨਾ…
View More ਚੰਡੀਗੜ੍ਹ, ਪਾਣੀ, ਯੂਨੀਵਰਸਿਟੀਆਂ ਜਾਂ ਕਿਸੇ ਹੋਰ ਮੁੱਦੇ ’ਤੇ ਪੰਜਾਬ ਆਪਣਾ ਹੱਕ ਨਹੀਂ ਛੱਡੇਗਾ: ਭਗਵੰਤ ਮਾਨ