ਅੰਮ੍ਰਿਤਸਰ, 9 ਦਸੰਬਰ : ਸ੍ਰੀ ਅਕਾਲ ਤਖਤ ਸਾਹਿਬ ’ਤੇ ਪਿਛਲੇ ਦਿਨੀਂ ਹੋਈ ਪੰਜ ਸਿੰਘ ਸਾਹਿਬਾਨ ਦੀ ਬੈਠਕ ਉਪਰੰਤ ਜਥੇਦਾਰ ਕੁਲਦੀਪ ਸਿੰਘ ਗੜਗੱਜ ਅਤੇ ਹੋਰ ਜਥੇਦਾਰਾਂ…
View More ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵਲਟੋਹਾ ਕੀਤੀ ਜੋੜੇ ਸਾਫ ਅਤੇ ਭਾਂਡੇ ਮਾਂਜਣ ਦੀ ਸੇਵਾCategory: latest news
ਹਰਪਾਲ ਚੀਮਾ ਨੇ ਕਾਂਗਰਸ ਨੂੰ ਦਫ਼ਤਰ ਦੇ ਬਾਹਰ ‘ਰੇਟ ਲਿਸਟ’ ਲਾਉਣ ਦਾ ਦਿੱਤਾ ਸੁਝਾਅ
ਚਾਰ ਦਿਨਾਂ ਤੋਂ ਕਾਂਗਰਸ ਹਾਈਕਮਾਨ ਬਿਲਕੁਲ ਚੁੱਪ ਚੰਡੀਗੜ੍ਹ, 9 ਦਸੰਬਰ : ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ਾਂ ’ਤੇ ਕਾਂਗਰਸ ਪਾਰਟੀ ਨੂੰ…
View More ਹਰਪਾਲ ਚੀਮਾ ਨੇ ਕਾਂਗਰਸ ਨੂੰ ਦਫ਼ਤਰ ਦੇ ਬਾਹਰ ‘ਰੇਟ ਲਿਸਟ’ ਲਾਉਣ ਦਾ ਦਿੱਤਾ ਸੁਝਾਅਆਪ੍ਰੇਸ਼ਨ ਸੀਲ-23 ; 65 ਐਂਟਰੀ ਪੁਆਇੰਟ ਸੀਲ, 3 ਗ੍ਰਿਫ਼ਤਾਰ
ਚੰਡੀਗੜ੍ਹ, 9 ਦਸੰਬਰ : ਪੰਜਾਬ ਪੁਲਸ ਨੇ ਵਿਸ਼ੇਸ਼ ਆਪ੍ਰੇਸ਼ਨ ‘ਓ.ਪੀ.ਐੱਸ. ਸੀਲ-23’ ਤਹਿਤ ਆਉਣ-ਜਾਣ ਵਾਲੇ ਸਾਰੇ ਵਾਹਨਾਂ ਦੀ ਜਾਂਚ ਕੀਤੀ ਗਈ। ਸਰਹੱਦੀ ਜ਼ਿਲ੍ਹਿਆਂ ਦੇ ਸਾਰੇ ਐੱਸ.ਐੱਸ.ਪੀਜ਼…
View More ਆਪ੍ਰੇਸ਼ਨ ਸੀਲ-23 ; 65 ਐਂਟਰੀ ਪੁਆਇੰਟ ਸੀਲ, 3 ਗ੍ਰਿਫ਼ਤਾਰਰੋਜ਼ ਲੇਟ ਹੋਣ ’ਤੇ ਭੜਕੇ ਡੇਲੀ ਯਾਤਰੀ, 17 ਮਿੰਟ ਰੋਕੀ ਵੰਦੇ ਭਾਰਤ
100 ਵਿਅਕਤੀਆਂ ’ਤੇ ਪਰਚਾ ਦਰਜ ਬਠਿੰਡਾ, 9 ਦਸੰਬਰ : ਗੋਨਿਆਣਾ ਭਾਈ ਜਗਤਾ ਜੀ ਰੇਲਵੇ ਸਟੇਸ਼ਨ ਉੱਪਰ ਉਸ ਸਮੇਂ ਤਣਾਅ ਦਾ ਮਾਹੌਲ ਬਣ ਗਿਆ, ਜਦੋਂ ਫਿਰੋਜ਼ਪੁਰ–ਦਿੱਲੀ…
View More ਰੋਜ਼ ਲੇਟ ਹੋਣ ’ਤੇ ਭੜਕੇ ਡੇਲੀ ਯਾਤਰੀ, 17 ਮਿੰਟ ਰੋਕੀ ਵੰਦੇ ਭਾਰਤਕਾਰ ਹਾਦਸੇ ’ਚ ਵਾਲ-ਵਾਲ ਬਚੇ ਅਦਾਕਾਰ ਜ਼ੀਸ਼ਾਨ ਖਾਨ
ਮੁੰਬਈ, 9 ਦਸੰਬਰ : ਬਿੱਗ ਬੌਸ ਓਟੀਟੀ ਅਤੇ ਟੀਵੀ ਸੀਰੀਅਲ ਕੁਮਕੁਮ ਭਾਗਿਆ ਵਿੱਚ ਨਜ਼ਰ ਆ ਚੁੱਕੇ ਅਦਾਕਾਰ ਜ਼ੀਸ਼ਾਨ ਖਾਨ ਉਸ ਸਮੇ ਵਾਲ-ਵਾਲ ਬੱਚ ਗਏ ਜਦੋਂ…
View More ਕਾਰ ਹਾਦਸੇ ’ਚ ਵਾਲ-ਵਾਲ ਬਚੇ ਅਦਾਕਾਰ ਜ਼ੀਸ਼ਾਨ ਖਾਨਮੁੱਖ ਮੰਤਰੀ ਦੇ ਦੌਰੇ ਦੇ ਆਖ਼ਰੀ ਦਿਨ ਵੱਡੀਆਂ ਸਨਅਤੀ ਕੰਪਨੀਆਂ ਨੇ ਪੰਜਾਬ ’ਚ ਨਿਵੇਸ਼ ’ਚ ਦਿਖਾਈ ਰੁਚੀ
ਚੰਡੀਗੜ੍ਹ, 9 ਦਸੰਬਰ : ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਪਣੇ ਦੱਖਣੀ ਕੋਰੀਆ ਦੇ ਦੌਰੇ ਦੇ ਆਖ਼ਰੀ ਦਿਨ ਕੀਤੇ ਪ੍ਰਭਾਵਸ਼ਾਲੀ ਨਿਵੇਸ਼ ਰੋਡ ਸ਼ੋਅ ਨੂੰ ਮੋਹਰੀ ਸਨਅਤੀ…
View More ਮੁੱਖ ਮੰਤਰੀ ਦੇ ਦੌਰੇ ਦੇ ਆਖ਼ਰੀ ਦਿਨ ਵੱਡੀਆਂ ਸਨਅਤੀ ਕੰਪਨੀਆਂ ਨੇ ਪੰਜਾਬ ’ਚ ਨਿਵੇਸ਼ ’ਚ ਦਿਖਾਈ ਰੁਚੀਪੈਸਾ ਲੈਣ-ਦੇਣ ਦੀ ਨੌਬਤ ਆਵੇ ਤਾਂ ਛੱਡ ਦੇਵਾਂਗਾ ਰਾਜਨੀਤੀ : ਅਨਿਲ ਜੋਸ਼ੀ
ਡਾ.ਸਿੱਧੂ ਵੱਲੋਂ ਪੈਸੇ ਦੇ ਕੇ ਕਾਂਗਰਸ ’ਚ ਸ਼ਾਮਲ ਹੋਣ ਦੇ ਦਾਅਵੇ ਦਾ ਕੀਤਾ ਖੰਡਨ ਚੰਡੀਗੜ੍ਹ, 9 ਦਸੰਬਰ : ਡਾ. ਨਵਜੋਤ ਕੌਰ ਸਿੱਧੂ ਵੱਲੋਂ ਲਗਾਤਾਰ ਕਾਂਗਰਸ…
View More ਪੈਸਾ ਲੈਣ-ਦੇਣ ਦੀ ਨੌਬਤ ਆਵੇ ਤਾਂ ਛੱਡ ਦੇਵਾਂਗਾ ਰਾਜਨੀਤੀ : ਅਨਿਲ ਜੋਸ਼ੀਚੋਣਾਂ ’ਚ ਧੱਕੇਸ਼ਾਹੀ ਤੋਂ ਧਿਆਨ ਭਟਕਾਉਣ ਲਈ ਕਾਂਗਰਸ ਖ਼ਿਲਾਫ਼ ਖੜ੍ਹਾ ਕੀਤਾ ਜਾ ਰਿਹਾ ਮਾਹੌਲ : ਵੜਿੰਗ
ਕਿਹਾ-ਕਾਂਗਰਸ ਨੂੰ ਕਮਜ਼ੋਰ ਕਰਨ ਦੀਆਂ ਸਾਰੀਆਂ ਸਾਜ਼ਿਸ਼ਾਂ ਨੂੰ ਕਰ ਦਿੱਤਾ ਜਾਵੇਗਾ ਨਾਕਾਮ ਚੰਡੀਗੜ੍ਹ, 9 ਦਸੰਬਰ : ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ…
View More ਚੋਣਾਂ ’ਚ ਧੱਕੇਸ਼ਾਹੀ ਤੋਂ ਧਿਆਨ ਭਟਕਾਉਣ ਲਈ ਕਾਂਗਰਸ ਖ਼ਿਲਾਫ਼ ਖੜ੍ਹਾ ਕੀਤਾ ਜਾ ਰਿਹਾ ਮਾਹੌਲ : ਵੜਿੰਗਐੱਮ.ਪੀ. ਸੁਖਜਿੰਦਰ ਰੰਧਾਵਾ ਨੇ ਡਾ. ਨਵਜੋਤ ਕੌਰ ਸਿੱਧੂ ਨੂੰ ਭੇਜਿਆ ਕਾਨੂੰਨੀ ਨੋਟਿਸ
ਜੇਕਰ 7 ਦਿਨਾਂ ਵਿਚ ਮੁਆਫ਼ੀ ਨਾ ਮੰਗੀ ਤਾਂ ਕਰਾਂਗੇ ਕਾਨੂੰਨੀ ਕਾਰਵਾਈ ਚੰਡੀਗੜ੍ਹ, 9 ਦਸੰਬਰ : ਪੰਜਾਬ ਕਾਂਗਰਸ ਦੇ ਸੰਸਦ ਮੈਂਬਰ ਸੁਖਜਿੰਦਰ ਰੰਧਾਵਾ ਨੇ ਸਾਬਕਾ ਕ੍ਰਿਕਟਰ…
View More ਐੱਮ.ਪੀ. ਸੁਖਜਿੰਦਰ ਰੰਧਾਵਾ ਨੇ ਡਾ. ਨਵਜੋਤ ਕੌਰ ਸਿੱਧੂ ਨੂੰ ਭੇਜਿਆ ਕਾਨੂੰਨੀ ਨੋਟਿਸਐੱਮ.ਆਰ.ਐੱਸ.ਏ.ਐੱਫ.ਪੀ.ਆਈ. ਵਿਖੇ ਟ੍ਰਾਈ-ਸਰਵਿਸਿਜ਼ ਮਿਲਟਰੀ ਡਿਸਪਲੇਅ ਸਮਾਪਤ
ਚੰਡੀਗੜ੍ਹ, 9 ਦਸੰਬਰ : ਟ੍ਰਾਈ-ਸਰਵਿਸਿਜ਼ ਮਿਲਟਰੀ ਡਿਸਪਲੇਅ ਦੇ ਸਮਾਪਤੀ ਸਮਾਗਮ ਨੂੰ ਦਰਸਾਉਂਦੇ ਪ੍ਰੋਗਰਾਮ ਭਾਰਤੀ ਜਲ ਫੌਜ ਦੇ ਪ੍ਰਮੁੱਖ ਕੋਲਕਾਤਾ-ਕਲਾਸ ਸਟੀਲਥ ਗਾਈਡਡ ਮਿਜ਼ਾਈਲ ਡਿਸਟਰਾਇਰ, ਆਈ.ਐਨ.ਐਸ. ਕੋਚੀ…
View More ਐੱਮ.ਆਰ.ਐੱਸ.ਏ.ਐੱਫ.ਪੀ.ਆਈ. ਵਿਖੇ ਟ੍ਰਾਈ-ਸਰਵਿਸਿਜ਼ ਮਿਲਟਰੀ ਡਿਸਪਲੇਅ ਸਮਾਪਤ