70 ਮਾਮਲੇ ਦਰਜ, 84 ਨਸ਼ਾ ਸਮੱਗਲਰ ਗ੍ਰਿਫ਼ਤਾਰ ਚੰਡੀਗੜ੍ਹ, 10 ਦਸੰਬਰ : ਅੱਜ ਪੰਜਾਬ ਪੁਲਿਸ ਨੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ 284ਵੇਂ ਦਿਨ ਪੰਜਾਬ ਪੁਲਿਸ ਨੇ…
View More ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਪੰਜਾਬ ਪੁਲਿਸ ਨੇ 339 ਥਾਵਾਂ ‘ਤੇ ਕੀਤੀ ਛਾਪੇਮਾਰੀCategory: latest news
ਭਾਰਤੀ ਨੇ ਅਰਜਨਟੀਨਾ ਨੂੰ 4-2 ਨਾਲ ਹਰਾਇਆ
9 ਸਾਲ ਬਾਅਦ ਜੂਨੀਅਰ ਹਾਕੀ ਵਿਸ਼ਵ ਕੱਪ ਦੇ ਪਲੇਆਫ ਮੈਚ ਵਿਚ ਜਿੱਤਿਆ ਕਾਂਸੀ ਦਾ ਮੈਡਲ ਚੇੱਨਈ, 10 ਦਸੰਬਰ : ਬੁੱਧਵਾਰ ਨੂੰ ਜੂਨੀਅਰ ਹਾਕੀ ਵਿਸ਼ਵ ਕੱਪ…
View More ਭਾਰਤੀ ਨੇ ਅਰਜਨਟੀਨਾ ਨੂੰ 4-2 ਨਾਲ ਹਰਾਇਆਮੋਹਾਲੀ ਦੀ ਸਰਕਾਰੀ ਸੰਸਥਾ ਵਿੱਚ ਪਹਿਲਾ ਸਫ਼ਲ ਲਿਵਰ ਟ੍ਰਾਂਸਪਲਾਂਟ ਕਰ ਕੇ ਇਤਿਹਾਸ ਰਚਿਆ
ਚੰਡੀਗੜ੍ਹ, 10 ਦਸੰਬਰ : ਤੀਜੇ ਦਰਜੇ ਦੀ ਸਿਹਤ ਸੰਭਾਲ ਦੇ ਖੇਤਰ ਵਿੱਚ ਇੱਕ ਮਹੱਤਵਪੂਰਨ ਪ੍ਰਾਪਤੀ ਦਰਜ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ…
View More ਮੋਹਾਲੀ ਦੀ ਸਰਕਾਰੀ ਸੰਸਥਾ ਵਿੱਚ ਪਹਿਲਾ ਸਫ਼ਲ ਲਿਵਰ ਟ੍ਰਾਂਸਪਲਾਂਟ ਕਰ ਕੇ ਇਤਿਹਾਸ ਰਚਿਆਹਾਈਕੋਰਟ ਵੱਲੋਂ ਨਿਰਦੇਸ਼ : ਚੰਡੀਗੜ੍ਹ ਦੀ ਲੈਬ ‘ਚ ਹੋਵੇਗੀ ਪਟਿਆਲਾ ਪੁਲਿਸ ਦੀ ਕਥਿਤ ਆਡੀਓ ਰਿਕਾਰਡਿੰਗ
ਚੰਡੀਗੜ੍ਹ, 10 ਦਸੰਬਰ : ਪਟਿਆਲਾ ਪੁਲਿਸ ਦੀ ਕਥਿਤ ਆਡੀਓ ਰਿਕਾਰਡਿੰਗ ਦੀ ਜਾਂਚ ਚੰਡੀਗੜ੍ਹ ਦੀ ਇੱਕ ਲੈਬ ਵੱਲੋਂ ਕੀਤੀ ਜਾਵੇਗੀ। ਇਹ ਹੁਕਮ ਪੰਜਾਬ ਅਤੇ ਹਰਿਆਣਾ ਹਾਈ…
View More ਹਾਈਕੋਰਟ ਵੱਲੋਂ ਨਿਰਦੇਸ਼ : ਚੰਡੀਗੜ੍ਹ ਦੀ ਲੈਬ ‘ਚ ਹੋਵੇਗੀ ਪਟਿਆਲਾ ਪੁਲਿਸ ਦੀ ਕਥਿਤ ਆਡੀਓ ਰਿਕਾਰਡਿੰਗਇੰਡੀਗੋ ਦੀਆਂ 422 ਉਡਾਣਾਂ ਰੱਦ, ਸਰਕਾਰ ਨੇ ਉਡਾਣਾਂ ’ਚ ਕੀਤੀ 5 ਫੀਸਦੀ ਦੀ ਕਟੌਤੀ
ਮੁੰਬਈ, 9 ਦਸੰਬਰ : ਇੰਡੀਗੋ ਦੀਆਂ ਉਡਾਣਾਂ ’ਚ ਰੁਕਾਵਟਾਂ ਮੰਗਲਵਾਰ ਅੱਠਵੇਂ ਦਿਨ ਵੀ ਜਾਰੀ ਰਹੀਆਂ। ਏਅਰਲਾਈਨ ਨੇ 6 ਹਵਾਈ ਅੱਡਿਆਂ ਤੋਂ 422 ਉਡਾਣਾਂ ਰੱਦ ਕੀਤੀਆਂ।…
View More ਇੰਡੀਗੋ ਦੀਆਂ 422 ਉਡਾਣਾਂ ਰੱਦ, ਸਰਕਾਰ ਨੇ ਉਡਾਣਾਂ ’ਚ ਕੀਤੀ 5 ਫੀਸਦੀ ਦੀ ਕਟੌਤੀਪਹਿਲਾਂ ਪਤਨੀ ਨੂੰ ਗਲਾ ਘੁੱਟ ਕੇ ਮਾਰਿਆ, ਫਿਰ ਰੇਲਗੱਡੀ ਅੱਗੇ ਕੀਤੀ ਖੁਦਕੁਸ਼ੀ
ਮਹਾਰਾਸ਼ਟਰ ਦੇ ਠਾਣੇ ਤੋਂ ਪੰਜਾਬ ਘੁੰਮਣ ਆਏ ਸੀ ਪਤੀ-ਪਤਨੀ ਅੰਮ੍ਰਿਤਸਰ, 9 ਦਸੰਬਰ : ਪੰਜਾਬ ਘੁੰਮਣ ਆਏ ਵਿਅਕਤੀ ਨੇ ਅੰਮ੍ਰਿਤਸਰ ਵਿਚ ਰੇਲਵੇ ਸਟੇਸ਼ਨ ਦੇ ਕੋਲ ਇਕ…
View More ਪਹਿਲਾਂ ਪਤਨੀ ਨੂੰ ਗਲਾ ਘੁੱਟ ਕੇ ਮਾਰਿਆ, ਫਿਰ ਰੇਲਗੱਡੀ ਅੱਗੇ ਕੀਤੀ ਖੁਦਕੁਸ਼ੀਚੋਣ ਕਮਿਸ਼ਨ ਰਾਹੀਂ ਲੋਕਤੰਤਰ ਨੂੰ ਖਤਮ ਕਰਨਾ ਚਾਹੁੰਦੀ ਹੈ ਭਾਜਪਾ : ਰਾਹੁਲ ਗਾਂਧੀ
ਨਵੀਂ ਦਿੱਲੀ, 9 ਦਸੰਬਰ : ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ‘ਵੋਟ ਚੋਰੀ’ ਨੂੰ ‘ਸਭ ਤੋਂ ਵੱਡਾ ਰਾਸ਼ਟਰ ਵਿਰੋਧੀ…
View More ਚੋਣ ਕਮਿਸ਼ਨ ਰਾਹੀਂ ਲੋਕਤੰਤਰ ਨੂੰ ਖਤਮ ਕਰਨਾ ਚਾਹੁੰਦੀ ਹੈ ਭਾਜਪਾ : ਰਾਹੁਲ ਗਾਂਧੀਕਾਨੂੰਨੀ ਨੋਟਿਸ ਭੇਜ ਕੇ ਧਿਆਨ ਭਟਕਾਉਣ ਦੀ ਕੋਸ਼ਿਸ਼ ਕਰ ਰਹੀ ਕਾਂਗਰਸ : ਬਲਤੇਜ ਪੰਨੂ
ਚੰਡੀਗੜ੍ਹ, 9 ਦਸੰਬਰ : ਆਮ ਆਦਮੀ ਪਾਰਟੀ ਪੰਜਾਬ ਦੇ ਜਨਰਲ ਸਕੱਤਰ ਬਲਤੇਜ ਪੰਨੂ ਨੇ ਕਾਂਗਰਸ ਪਾਰਟੀ ’ਤੇ ਮੁੱਖ ਮੰਤਰੀ ਦੀ ਕੁਰਸੀ ਦੀ ਕਥਿਤ ‘ਸੇਲ’ ਨਾਲ…
View More ਕਾਨੂੰਨੀ ਨੋਟਿਸ ਭੇਜ ਕੇ ਧਿਆਨ ਭਟਕਾਉਣ ਦੀ ਕੋਸ਼ਿਸ਼ ਕਰ ਰਹੀ ਕਾਂਗਰਸ : ਬਲਤੇਜ ਪੰਨੂਇੰਡੋਨੇਸ਼ੀਆ ਵਿਚ 7 ਮੰਜ਼ਿਲਾ ਦਫ਼ਤਰ ’ਚ ਲੱਗੀ ਅੱਗ, 22 ਦੀ ਮੌਤ
ਜਕਾਰਤਾ, 9 ਦਸੰਬਰ : ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਵਿਚ ਮੰਗਲਵਾਰ ਨੂੰ ਇਕ 7 ਮੰਜ਼ਿਲਾ ਦਫ਼ਤਰ ਦੀ ਇਮਾਰਤ ’ਚ ਭਿਆਨਕ ਅੱਗ ਲੱਗ ਗਈ। ਸਥਾਨਕ ਚੈਨਲ ਕੋਂਪਾਸ…
View More ਇੰਡੋਨੇਸ਼ੀਆ ਵਿਚ 7 ਮੰਜ਼ਿਲਾ ਦਫ਼ਤਰ ’ਚ ਲੱਗੀ ਅੱਗ, 22 ਦੀ ਮੌਤਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵਲਟੋਹਾ ਕੀਤੀ ਜੋੜੇ ਸਾਫ ਅਤੇ ਭਾਂਡੇ ਮਾਂਜਣ ਦੀ ਸੇਵਾ
ਅੰਮ੍ਰਿਤਸਰ, 9 ਦਸੰਬਰ : ਸ੍ਰੀ ਅਕਾਲ ਤਖਤ ਸਾਹਿਬ ’ਤੇ ਪਿਛਲੇ ਦਿਨੀਂ ਹੋਈ ਪੰਜ ਸਿੰਘ ਸਾਹਿਬਾਨ ਦੀ ਬੈਠਕ ਉਪਰੰਤ ਜਥੇਦਾਰ ਕੁਲਦੀਪ ਸਿੰਘ ਗੜਗੱਜ ਅਤੇ ਹੋਰ ਜਥੇਦਾਰਾਂ…
View More ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵਲਟੋਹਾ ਕੀਤੀ ਜੋੜੇ ਸਾਫ ਅਤੇ ਭਾਂਡੇ ਮਾਂਜਣ ਦੀ ਸੇਵਾ