ਕਿਹਾ-ਇਸ ਪਰਿਵਾਰ ਦਾ ਮੁੱਦਾ ਵਿਧਾਨ ਸਭਾ ’ਚ ਉਠਾਵਾਂਗਾ ਸਿੱਧਵਾਂ ਬੇਟ, 18 ਜਨਵਰੀ : ਤਿੰਨ ਦਿਨ ਪਹਿਲਾਂ ਪਿੰਡ ਸ਼ੇਰੇਵਾਲ ਦੇ ਨੌਜਵਾਨ ਜਸਵੀਰ ਸਿੰਘ (25) ਦੀ ਨਸ਼ੇ…
View More ਨਸ਼ੇ ਕਾਰਨ 6 ਭਰਾਵਾਂ ਦੀ ਮੌਤ ਹੋ ਜਾਣਾ ਪੰਜਾਬ ਸਰਕਾਰ ਦੇ ਮੱਥੇ ’ਤੇ ਕਲੰਕ : ਅਸ਼ਵਨੀ ਸ਼ਰਮਾCategory: latest news
ਹਿਮਾਚਲ ਵਿਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਕਾਬੂ ਤੋਂ ਬਾਹਰ : ਰਣਧੀਰ ਸ਼ਰਮਾ
ਕਿਹਾ-ਕਾਂਗਰਸ ਦੇ ਰਾਜ ਵਿਚ ਪ੍ਰਸ਼ਾਸਨਿਕ ਅਧਿਕਾਰੀਆਂ ‘ਤੇ ਹੋ ਰਹੇ ਹਮਲੇ ਸ਼ਿਮਲਾ, 18 ਜਨਵਰੀ : ਭਾਜਪਾ ਦੇ ਸੂਬਾ ਮੀਡੀਆ ਇੰਚਾਰਜ ਅਤੇ ਨੈਣਾ ਦੇਵੀ ਤੋਂ ਵਿਧਾਇਕ ਰਣਧੀਰ…
View More ਹਿਮਾਚਲ ਵਿਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਕਾਬੂ ਤੋਂ ਬਾਹਰ : ਰਣਧੀਰ ਸ਼ਰਮਾਪੰਜਾਬ ਭਾਜਪਾ ਦੇ ਵਫਦ ਨੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਕੀਤੀ ਮੁਲਾਕਾਤ
ਕਈ ਅਹਿਮ ਮੁੱਦਿਆਂ ਸਬੰਧੀ ਸੌਂਪਿਆ ਮੰਗ-ਪੱਤਰ ਚੰਡੀਗੜ੍ਹ, 18 ਜਨਵਰੀ : ਅੱਜ ਪੰਜਾਬ ਭਾਜਪਾ ਦੀ ਸੀਨੀਅਰ ਆਗੂਆਂ ਦਾ ਵਫਦ ਨੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ…
View More ਪੰਜਾਬ ਭਾਜਪਾ ਦੇ ਵਫਦ ਨੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਕੀਤੀ ਮੁਲਾਕਾਤਸੰਘਣੀ ਧੁੰਦ ਕਾਰਨ ਪੀ.ਆਰ.ਟੀ.ਸੀ. ਦੀਆਂ ਬੱਸਾਂ ਹਾਦਸਾਗ੍ਰਸਤ
ਬਠਿੰਡਾ, 18 ਜਨਵਰੀ : ਐਤਵਾਰ ਸਵੇਰੇ ਸੰਘਣੀ ਧੁੰਦ ਕਾਰਨ ਪੀ.ਆਰ.ਟੀ.ਸੀ. ਦੀਆਂ ਬੱਸਾਂ ਹਾਦਸਾਗ੍ਰਸਤ ਹੋਈਆਂ। ਬਠਿੰਡਾ ਵਿਚ ਇਕ ਪੀਆਰਟੀਸੀ ਬੱਸ ਅਤੇ ਟਰੱਕ ਦੀ ਟੱਕਰ ਹੋ ਗਈ,…
View More ਸੰਘਣੀ ਧੁੰਦ ਕਾਰਨ ਪੀ.ਆਰ.ਟੀ.ਸੀ. ਦੀਆਂ ਬੱਸਾਂ ਹਾਦਸਾਗ੍ਰਸਤਸ਼੍ਰੇਅਸ ਅਈਅਰ ਤੇ ਰਵੀ ਬਿਸ਼ਨੋਈ ਦੀ ਟੀ-20 ਭਾਰਤੀ ਟੀਮ ‘ਚ ਵਾਪਸੀ
ਸਪੋਰਟਸ, 17 ਜਨਵਰੀ : ਭਾਰਤੀ ਵਨਡੇ ਟੀਮ ਦੇ ਉਪ-ਕਪਤਾਨ ਸ਼੍ਰੇਅਸ ਅਈਅਰ 25 ਮਹੀਨਿਆਂ ਬਾਅਦ ਟੀ-20 ਟੀਮ ‘ਚ ਵਾਪਸੀ ਕਰ ਰਹੇ ਹਨ | ਸ਼੍ਰੇਅਸ ਅਈਅਰ ਨੂੰ…
View More ਸ਼੍ਰੇਅਸ ਅਈਅਰ ਤੇ ਰਵੀ ਬਿਸ਼ਨੋਈ ਦੀ ਟੀ-20 ਭਾਰਤੀ ਟੀਮ ‘ਚ ਵਾਪਸੀਹਥਿਆਰ ਸਪਲਾਈ ਅਤੇ ਜਬਰਨ ਉਗਰਾਹੀ ਮਾਡਿਊਲ ਦਾ ਪਰਦਾਫਾਸ਼, 10 ਗ੍ਰਿਫ਼ਤਾਰ
12 ਅਤਿ-ਆਧੁਨਿਕ ਹਥਿਆਰ ਬਰਾਮਦ ਲੁਧਿਆਣਾ, 18 ਜਨਵਰੀ : ਲੁਧਿਆਣਾ ਪੁਲਿਸ ਕਮਿਸ਼ਨਰੇਟ ਨੇ ਸੰਗਠਿਤ ਅਪਰਾਧ ਵਿਰੁੱਧ ਵੱਡੀ ਕਾਰਵਾਈ ਕਰਦਿਆਂ ਗੈਂਗਸਟਰ ਗੋਲਡੀ ਬਰਾੜ ਨਾਲ ਜੁੜੇ ਹਥਿਆਰ ਸਪਲਾਈ…
View More ਹਥਿਆਰ ਸਪਲਾਈ ਅਤੇ ਜਬਰਨ ਉਗਰਾਹੀ ਮਾਡਿਊਲ ਦਾ ਪਰਦਾਫਾਸ਼, 10 ਗ੍ਰਿਫ਼ਤਾਰਐਕਸਪੋਰਟ ਪ੍ਰੀਪੇਅਰਡਨੈੱਸ ਇੰਡੈਕਸ ਲਈ ਪੰਜਾਬ ਨੂੰ ਲੀਡਰ ਸਟੇਟ ਵਜੋਂ ਮਾਨਤਾ ਮਿਲੀ ਸੰਜੀਵ ਅਰੋੜਾ
ਚੰਡੀਗੜ੍ਹ, 17 ਜਨਵਰੀ : ਪੰਜਾਬ ਦੇ ਉਦਯੋਗ ਅਤੇ ਵਣਜ, ਨਿਵੇਸ਼ ਪ੍ਰੋਤਸਾਹਨ, ਬਿਜਲੀ, ਸਥਾਨਕ ਸਰਕਾਰਾਂ ਬਾਰੇ ਮੰਤਰੀ ਸੰਜੀਵ ਅਰੋੜਾ ਨੇ ਦੱਸਿਆ ਕਿ ਨੀਤੀ ਆਯੋਗ ਵੱਲੋਂ ਜਾਰੀ…
View More ਐਕਸਪੋਰਟ ਪ੍ਰੀਪੇਅਰਡਨੈੱਸ ਇੰਡੈਕਸ ਲਈ ਪੰਜਾਬ ਨੂੰ ਲੀਡਰ ਸਟੇਟ ਵਜੋਂ ਮਾਨਤਾ ਮਿਲੀ ਸੰਜੀਵ ਅਰੋੜਾਪੰਜਾਬ ਸਰਕਾਰ ਨੇ ਪੋਟਾਸ਼ ਦੇ ਖੋਜ ਕਾਰਜਾਂ ‘ਚ ਲਿਆਂਦੀ ਤੇਜ਼ੀ : ਬਰਿੰਦਰ ਗੋਇਲ
ਕਿਹਾ-ਸੂਬੇ ‘ਚ ਮੁੱਖ ਸੰਭਾਵੀ ਪੋਟਾਸ਼ ਭੰਡਾਰਾਂ ਦੀ ਖੋਜ ਲਈ ਸਮਾਂ-ਸੀਮਾਵਾਂ ਨਿਰਧਾਰਤ ਕੀਤੀਆਂ ਚੰਡੀਗੜ੍ਹ, 17 ਜਨਵਰੀ : ਪੰਜਾਬ ਦੇ ਕੈਬਿਨਟ ਮੰਤਰੀ ਨੇ ਬਰਿੰਦਰ ਕੁਮਾਰ ਗੋਇਲ ਨੇ…
View More ਪੰਜਾਬ ਸਰਕਾਰ ਨੇ ਪੋਟਾਸ਼ ਦੇ ਖੋਜ ਕਾਰਜਾਂ ‘ਚ ਲਿਆਂਦੀ ਤੇਜ਼ੀ : ਬਰਿੰਦਰ ਗੋਇਲਸਰਕਾਰ ਨੇ ਸੂਬੇ ਦੇ ਪ੍ਰਮੁੱਖ ਬੱਸ ਟਰਮੀਨਲਾਂ ਦੇ ਆਧੁਨਿਕੀਕਰਨ ਲਈ ਵਿਆਪਕ ਯੋਜਨਾ ਨੂੰ ਮਨਜ਼ੂਰੀ ਦਿੱਤੀ
ਲੁਧਿਆਣਾ, ਸੰਗਰੂਰ, ਪਟਿਆਲਾ, ਜਲੰਧਰ ਅਤੇ ਬਠਿੰਡਾ ‘ਚ ਬੱਸ ਟਰਮੀਨਲਾਂ ਨੂੰ ਕੀਤਾ ਜਾਵੇਗਾ ਅਪਗ੍ਰੇਡ : ਲਾਲਜੀਤ ਭੁੱਲਰ ਚੰਡੀਗੜ੍ਹ, 17 ਜਨਵਰੀ : ਪੰਜਾਬ ਸਰਕਾਰ ਨੇ ਸੂਬੇ ਭਰ…
View More ਸਰਕਾਰ ਨੇ ਸੂਬੇ ਦੇ ਪ੍ਰਮੁੱਖ ਬੱਸ ਟਰਮੀਨਲਾਂ ਦੇ ਆਧੁਨਿਕੀਕਰਨ ਲਈ ਵਿਆਪਕ ਯੋਜਨਾ ਨੂੰ ਮਨਜ਼ੂਰੀ ਦਿੱਤੀਅੱਤਵਾਦੀ ਸਾਜ਼ਿਸ਼ ਨਾਕਾਮ, ਪਠਾਨਕੋਟ ’ਚ ਹਥਿਆਰਾਂ ਦਾ ਜ਼ਖੀਰਾ ਬਰਾਮਦ
ਬੱਬਰ ਖ਼ਾਲਸਾ ਇੰਟਰਨੈਸ਼ਨਲ ਦੇ ਮੁੱਖ ਸਰਗਣੇ ਤੇ ਹੋਰਨਾਂ ਖ਼ਿਲਾਫ਼ ਕੇਸ ਦਰਜ ਪਠਾਨਕੋਟ, 17 ਜਨਵਰੀ : ਜ਼ਿਲਾ ਪੁਲਸ ਪਠਾਨਕੋਟ ਨੇ ਸਰਹੱਦੀ ਇਲਾਕੇ ਅਧੀਨ ਪੈਂਦੇ ਨਰੋਟ ਜੈਮਲ…
View More ਅੱਤਵਾਦੀ ਸਾਜ਼ਿਸ਼ ਨਾਕਾਮ, ਪਠਾਨਕੋਟ ’ਚ ਹਥਿਆਰਾਂ ਦਾ ਜ਼ਖੀਰਾ ਬਰਾਮਦ