Rajwinder Kaur

ਐਕਸਾਈਜ਼ ਤੋਂ ਜੀ. ਐੱਸ. ਟੀ ’ਚ ਪੁੱਜੀ ਈ. ਟੀ. ਓ. ਰਾਜਵਿੰਦਰ ਕੌਰ

ਅੰਮ੍ਰਿਤਸਰ ਤੋਂ ਪਠਾਨਕੋਟ ’ਚ ਕੀਤਾ ਤਬਾਦਲਾ ਤਰੱਕੀ ਹੋਣ ਦੇ ਬਾਵਜੂਦ ਈ. ਟੀ. ਓ. ਦੀ ਜਗ੍ਹਾ ਇੰਸਪੈਕਟਰ ਦਾ ਕੰਮ ਕਰ ਰਹੀ ਸੀ ਮਹਿਲਾ ਅਧਿਕਾਰੀ ਅੰਮ੍ਰਿਤਸਰ, 14…

View More ਐਕਸਾਈਜ਼ ਤੋਂ ਜੀ. ਐੱਸ. ਟੀ ’ਚ ਪੁੱਜੀ ਈ. ਟੀ. ਓ. ਰਾਜਵਿੰਦਰ ਕੌਰ
Death

ਗਰਮੀ ਨਾਲ ਸਫਾਈ ਕਰਮਚਾਰੀ ਦੀ ਮੌਤ

ਬਟਾਲਾ, 14 ਜੂਨ : ਗਰਮੀ ਨਾਲ ਬਟਾਲਾ ਬੱਸ ਸਟੈਂਡ ਿਵਖੇ ਸਫਾਈ ਕਰਮਚਾਰੀ ਦੀ ਮੌਤ ਹੋਣ ਦਾ ਸਮਾਚਾਰ ਿਮਲਿਆ ਹੈ। ਇਸ ਸਬੰਧੀ ਪੁਲਸ ਚੌਕੀ ਬੱਸ ਸਟੈਂਡ…

View More ਗਰਮੀ ਨਾਲ ਸਫਾਈ ਕਰਮਚਾਰੀ ਦੀ ਮੌਤ
Plane Crash

ਜਹਾਜ਼ ਹਾਦਸਾਗ੍ਰਸਤ ਵਾਲੀ ਜਗ੍ਹਾ ‘ਤੇ ਪਹੁੰਚੇ ਪ੍ਰਧਾਨ ਮੰਤਰੀ ਮੋਦੀ

ਅਹਿਮਦਾਬਾਦ 13 ਜੂਨ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੁੱਕਰਵਾਰ ਨੂੰ ਅਹਿਮਦਾਬਾਦ ਵਿਚ ਉਸ ਜਗ੍ਹਾ ‘ਤੇ ਪਹੁੰਚੇ ਜਿੱਥੇ ਵੀਰਵਾਰ ਨੂੰ ਏਅਰ ਇੰਡੀਆ ਦਾ ਜਹਾਜ਼ ਹਾਦਸਾਗ੍ਰਸਤ ਹੋਇਆ…

View More ਜਹਾਜ਼ ਹਾਦਸਾਗ੍ਰਸਤ ਵਾਲੀ ਜਗ੍ਹਾ ‘ਤੇ ਪਹੁੰਚੇ ਪ੍ਰਧਾਨ ਮੰਤਰੀ ਮੋਦੀ
Bhabhi Kamal Kaur

ਕਮਲ ਕੌਰ ਦੀ ਮੌਤ ਦੇ ਮਾਮਲੇ ਵਿਚ ਦੋ ਵਿਅਕਤੀ ਹਿਰਾਸਤ ਵਿਚ

ਬੀਤੇ ਦਿਨ ਗੱਡੀ ਵਿਚੋਂ ਮਿਲੀ ਸੀ ਲਾਸ਼ ਸੋਸ਼ਲ ਮੀਡੀਆ ‘ਤੇ ਕਾਫੀ ਸਰਗਰਮ ਭਾਬੀ ਕਮਲ ਕੌਰ ਦੇ ਨਾਮ ਨਾਲ ਮਸ਼ਹੂਰ ਕੰਚਨ ਕੁਮਾਰੀ ਦੀ ਆਦੇਸ਼ ਮੈਡੀਕਲ ਯੂਨੀਵਰਸਿਟੀ…

View More ਕਮਲ ਕੌਰ ਦੀ ਮੌਤ ਦੇ ਮਾਮਲੇ ਵਿਚ ਦੋ ਵਿਅਕਤੀ ਹਿਰਾਸਤ ਵਿਚ
4 arrested

ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ ; 4 ਗ੍ਰਿਫਤਾਰ

2 ਦੀ ਗ੍ਰਿਫਤਾਰੀ ਲਈ ਛਾਪੇਮਾਰੀ ਜਾਰੀ : ਸਤਵੀਰ ਸਿੰਘ ਬਰਨਾਲਾ, 12 ਜੂਨ : ਬਰਨਾਲਾ ਪੁਲਸ ਨੇ ਧਨੌਲਾ ਖੁਰਦ ਵਿਖੇ ਨੌਜਵਾਨ ਦੀ ਮੌਤ ਦੇ ਮਾਮਲੇ ਨੂੰ…

View More ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ ; 4 ਗ੍ਰਿਫਤਾਰ
Checking of vehicles

ਹੁਣ ਨਹੀਂ ਚੱਲੇਗਾ ‘ਕਾਰ ਵਿਚ ਬਾਰ’!

ਰਣਜੀਤ ਐਵੇਨਿਊ ’ਚ ਐਕਸਾਈਜ਼ ਅਤੇ ਪੁਲਸ ਦੀ ਸਾਂਝੀ ਕਾਰਵਾਈ ’ਚ ਸੈਂਕੜੇ ਵਾਹਨਾਂ ਦੀ ਚੈਕਿੰਗ ਅੰਮ੍ਰਿਤਸਰ, 12 ਜੂਨ-: ਜ਼ਿਲਾ ਆਬਕਾਰੀ ਵਿਭਾਗ ਗੈਰ-ਕਾਨੂੰਨੀ ਸ਼ਰਾਬ ਦੇ ਚੱਲਣ ਨੂੰ…

View More ਹੁਣ ਨਹੀਂ ਚੱਲੇਗਾ ‘ਕਾਰ ਵਿਚ ਬਾਰ’!
CM-mann

ਮੁੱਖ ਮੰਤਰੀ ਮਾਨ ਅਤੇ ਕੇਜਰੀਵਾਲ ਨੇ ‘ਈਜ਼ੀ ਜਮ੍ਹਾਬੰਦੀ’ ਪੋਰਟਲ ਦੀ ਕੀਤੀ ਸ਼ੁਰੂਆਤ

–ਲੋਕਾਂ ਨੂੰ ਭ੍ਰਿਸ਼ਟਾਚਾਰ ਮੁਕਤ, ਸੁਚਾਰੂ, ਪ੍ਰੇਸ਼ਾਨੀ ਰਹਿਤ ਅਤੇ ਪਾਰਦਰਸ਼ੀ ਸੇਵਾਵਾਂ ਦੇਣ ਵਿਚ ਪੰਜਾਬ ਨੇ ਸਫਲਤਾ ਦਾ ਨਵਾਂ ਮੁਕਾਮ ਹਾਸਲ ਕੀਤਾ –ਲੋਕਾਂ ਨੂੰ ਹੁਣ ਵ੍ਹਟਸਐਪ ’ਤੇ…

View More ਮੁੱਖ ਮੰਤਰੀ ਮਾਨ ਅਤੇ ਕੇਜਰੀਵਾਲ ਨੇ ‘ਈਜ਼ੀ ਜਮ੍ਹਾਬੰਦੀ’ ਪੋਰਟਲ ਦੀ ਕੀਤੀ ਸ਼ੁਰੂਆਤ
Srinivas Mukkamala

ਡਾ. ਸ਼੍ਰੀਨਿਵਾਸ ਮੁਕਮਾਲਾ ਨੇ ਰਚਿਆ ਇਤਿਹਾਸ

178 ਸਾਲਾਂ ਦੇ ਇਤਿਹਾਸ ਵਿਚ ਏ. ਐੱਮ. ਏ. ਦੇ ਪ੍ਰਧਾਨ ਚੁਣੇ ਜਾਣ ਵਾਲੇ ਭਾਰਤੀ ਮੂਲ ਦੇ ਪਹਿਲੇ ਵਿਅਕਤੀ ਅਮਰੀਕਾ, 12 ਜੂਨ – : ਅਮੈਰੀਕਨ ਮੈਡੀਕਲ…

View More ਡਾ. ਸ਼੍ਰੀਨਿਵਾਸ ਮੁਕਮਾਲਾ ਨੇ ਰਚਿਆ ਇਤਿਹਾਸ
Punjab Weather

ਭਿਆਨਕ ਗਰਮੀ ਨੇ ਕੀਤਾ ਬੁਰਾ ਹਾਲ

ਹੀਟਵੇਵ ਲਈ ਰੈੱਡ ਅਲਰਟ ਜਾਰੀ ਪੰਜਾਬ ਵਿਚ ਭਿਆਨਕ ਗਰਮੀ ਦਾ ਦੌਰ ਜਾਰੀ ਹੈ। ਪਿਛਲੇ 24 ਘੰਟਿਆਂ ਵਿੱਚ ਸੂਬੇ ਦੇ ਔਸਤ ਵੱਧ ਤੋਂ ਵੱਧ ਤਾਪਮਾਨ ਵਿੱਚ…

View More ਭਿਆਨਕ ਗਰਮੀ ਨੇ ਕੀਤਾ ਬੁਰਾ ਹਾਲ
Bhabhi Kamal Kaur

ਭਾਬੀ ਕਮਲ ਕੌਰ ਦੀ ਸ਼ੱਕੀ ਹਾਲਾਤ ’ਚ ਮੌਤ

ਗੱਡੀ ਵਿਚੋਂ ਮਿਲੀ ਲਾਸ਼ ਬਠਿੰਡਾ, 12 ਜੂਨ – ਸੋਸ਼ਲ ਮੀਡੀਆ ‘ਤੇ ਸਰਗਰਮ ਭਾਬੀ ਕਮਲ ਕੌਰ ਦੇ ਨਾਮ ਨਾਲ ਮਸ਼ਹੂਰ ਕੰਚਨ ਕੁਮਾਰੀ ਦੀ ਬਠਿੰਡਾ ਮੈਡੀਕਲ ਯੂਨੀਵਰਸਿਟੀ…

View More ਭਾਬੀ ਕਮਲ ਕੌਰ ਦੀ ਸ਼ੱਕੀ ਹਾਲਾਤ ’ਚ ਮੌਤ