ਹਨੀਮੂਨ ’ਤੇ ਜਾਣ ਲਈ ਪਰਿਵਾਰ ਨੇ ਨਹੀਂ ਦਿੱਤੇ ਸੀ ਪੈਸੇ ਲਾਹੌਰ, 11 ਜੂਨ : ਨਵ-ਵਿਆਹੇ ਜੋੜੇ ਨੇ ਰੇਲਗੱਡੀ ਅੱਗੇ ਛਾਲ ਮਾਰ ਕੇ ਆਪਣੀ ਜੀਵਨ ਲੀਲਾ…
View More ਨਵ-ਵਿਆਹੇ ਜੋੜੇ ਨੇ ਰੇਲਗੱਡੀ ਅੱਗੇ ਛਾਲ ਮਾਰ ਕੇ ਕੀਤੀ ਖੁਦਕੁਸ਼ੀBlog
ਹਸਨਪੁਰ ਦੇ ਕ੍ਰਿਕਟ ਟੂਰਨਾਮੈਂਟ ’ਚ ਆਲੋਵਾਲ ਦੀ ਟੀਮ ਜੇਤੂ
ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਵੱਲ ਧਿਆਨ ਦੇਵੇ ਨੌਜਵਾਨ ਪੀੜ੍ਹੀ : ਐਡਵੋਕੇਟ ਪਾਹੜਾ ਗੁਰਦਾਸਪੁਰ, 11 ਜੂਨ -ਜ਼ਿਲਾ ਗੁਰਦਾਸਪੁਰ ਦੇ ਪਿੰਡ ਹਸਨਪੁਰ ’ਚ ਅਮਨਦੀਪ ਸਿੰਘ…
View More ਹਸਨਪੁਰ ਦੇ ਕ੍ਰਿਕਟ ਟੂਰਨਾਮੈਂਟ ’ਚ ਆਲੋਵਾਲ ਦੀ ਟੀਮ ਜੇਤੂਬਲੈਰੋ ਨੇ ਦਰੜਿਆ ਸਾਈਕਲ ਸਵਾਰ ਬੱਚਾ
ਗੱਡੀ ਦੇ ਪਿਛਲੇ ਟਾਇਰ ਹੇਠਾਂ ਸਿਰ ਆਉਣ ਕਾਰਨ ਹੋਈ ਮੌਤ ਅਜਨਾਲਾ, 11 ਜੂਨ – ਅਜਨਾਲਾ ਸ਼ਹਿਰ ਵਿਚ ਅੱਜ ਤੇਜ਼ ਰਫਤਾਰ ਗੱਡੀ ਨੇ ਸਾਈਕਲ ਸਵਾਰ ਬੱਚੇ…
View More ਬਲੈਰੋ ਨੇ ਦਰੜਿਆ ਸਾਈਕਲ ਸਵਾਰ ਬੱਚਾਗਰਮੀ ਕਾਰਨ ਰੇਲਵੇ ਸਟੇਸ਼ਨ ’ਤੇ ਵਿਅਕਤੀ ਦੀ ਮੌਤ
ਗੁਰਦਾਸਪੁਰ, 11 ਜੂਨ :– ਰੇਲਵੇ ਸਟੇਸ਼ਨ ਗੁਰਦਾਸਪੁਰ ਵਿਖੇ ਅੱਤ ਦੀ ਗਰਮੀ ’ਚ ਇਕ ਬਜ਼ੁਰਗ ਵਿਅਕਤੀ ਦੀ ਭੇਤਭਰੇ ਹਾਲਾਤ ’ਚ ਮੌਤ ਦੀ ਖ਼ਬਰ ਪ੍ਰਾਪਤ ਹੋਈ ਹੈ।…
View More ਗਰਮੀ ਕਾਰਨ ਰੇਲਵੇ ਸਟੇਸ਼ਨ ’ਤੇ ਵਿਅਕਤੀ ਦੀ ਮੌਤਸਿਵਲ ਹਸਪਤਾਲ ਦੀਆਂ ਪੌੜੀਆਂ ਨੇੜਿਓ ਮਿਲਿਆ ਢਾਈ ਮਹੀਨੇ ਦਾ ਭਰੂਣ
ਪੁਲਸ ਨੇ ਮਾਮਲਾ ਦਰਜ ਕਰ ਕੇ ਕਾਰਵਾਈ ਕੀਤੀ ਸ਼ੁਰੂ ਸੰਗਰੂਰ, 11 ਜੂਨ :- ਜ਼ਿਲਾ ਸੰਗਰੂਰ ਵਿਖੇ ਸਿਵਲ ਹਸਪਤਾਲ ਦੀਆਂ ਪੌੜੀਆਂ ਕੋਲੋਂ ਦੋ ਤੋਂ ਢਾਈ ਮਹੀਨੇ…
View More ਸਿਵਲ ਹਸਪਤਾਲ ਦੀਆਂ ਪੌੜੀਆਂ ਨੇੜਿਓ ਮਿਲਿਆ ਢਾਈ ਮਹੀਨੇ ਦਾ ਭਰੂਣਨੈਸ਼ਨਲ ਹਾਈਵੇ ’ਤੇ ਟਰੱਕ ਨੂੰ ਲੱਗੀ ਅੱਗ
ਫਾਇਰ ਬ੍ਰਿਗੇਡ ਦੀ ਟੀਮ ਨੇ ਅੱਗ ’ਤੇ ਪਾਇਆ ਕਾਬੂ ਗੁਰਦਾਸਪੁਰ, 11 ਜੂਨ : ਪਠਾਨਕੋਟ-ਅੰਮ੍ਰਿਤਸਰ ਦੇ ਨੈਸ਼ਨਲ ਹਾਈਵੇ ’ਤੇ ਪੈਂਦੇ ਪਿੰਡ ਸੋਹਲ ਦੇ ਨਜ਼ਦੀਕ ਕਿਸੇ ਉੱਚ…
View More ਨੈਸ਼ਨਲ ਹਾਈਵੇ ’ਤੇ ਟਰੱਕ ਨੂੰ ਲੱਗੀ ਅੱਗਜੰਮੂ-ਕਸ਼ਮੀਰ ਵਿਚ ਸੁਰੱਖਿਆ ਬਲਾਂ ਨੇ ਸ਼ੁਰੂ ਕੀਤੀ ਤਲਾਸ਼ੀ ਮੁਹਿੰਮ
ਸ਼ੱਕੀ ਲੋਕਾਂ ਦੀ ਗਤੀਵਿਧੀ ਦੀ ਮਿਲੀ ਸੀ ਸੂਚਨਾ ਸਾਂਬਾ, 11 ਜੂਨ -: ਜੰਮੂ-ਕਸ਼ਮੀਰ ਵਿਚ ਸ਼ੱਕੀ ਲੋਕਾਂ ਦੀ ਗਤੀਵਿਧੀ ਦੀ ਸੂਚਨਾ ਮਿਲਣ ਤੋਂ ਬਾਅਦ ਸੁਰੱਖਿਆ ਬਲਾਂ…
View More ਜੰਮੂ-ਕਸ਼ਮੀਰ ਵਿਚ ਸੁਰੱਖਿਆ ਬਲਾਂ ਨੇ ਸ਼ੁਰੂ ਕੀਤੀ ਤਲਾਸ਼ੀ ਮੁਹਿੰਮਲਾੜਾ-ਲਾੜੀ ਸਮੇਤ 5 ਬਰਾਤੀਆਂ ਦੀ ਮੌਤ, 6 ਜ਼ਖਮੀ
ਆਹਮੋ-ਸਾਹਮਣੇ ਟਕਰਾਏ ਜੀਪ ਅਤੇ ਟੱਕਰ ਜੈਪੁਰ, 11 ਜੂਨ – ਜੈਪੁਰ ਵਿਚ ਇਕ ਭਿਆਨਕ ਸੜਕ ਹਾਦਸਾ ਵਾਪਰਿਆ, ਜਿਸ ਵਿਚ ਵਿਆਹ ਸਮਾਗਮ ਤੋਂ ਵਾਪਸ ਆ ਰਹੀ ਜੀਪ…
View More ਲਾੜਾ-ਲਾੜੀ ਸਮੇਤ 5 ਬਰਾਤੀਆਂ ਦੀ ਮੌਤ, 6 ਜ਼ਖਮੀਕੇਂਦਰ ਸਰਕਾਰ ਲਿਆ ਰਹੀ ਨਵਾਂ ਨਿਯਮ
ਹੁਣ ਏ.ਸੀ. ਦਾ ਤਾਪਮਾਨ 20 ਡਿਗਰੀ ਤੋਂ ਘੱਟ ਅਤੇ 28 ਡਿਗਰੀ ਤੋਂ ਵੱਧ ਨਹੀਂ ਹੋਵੇਗਾ ਨਵੀਂ ਦਿਲੀ, 11 ਜੂਨ – ਦੇਸ਼ ਭਰ ਵਿੱਚ ਚੱਲ ਰਹੀ…
View More ਕੇਂਦਰ ਸਰਕਾਰ ਲਿਆ ਰਹੀ ਨਵਾਂ ਨਿਯਮਸਿੱਧੂ ਮੂਸੇਵਾਲਾ ਦਾ 3 ਗੀਤਾਂ ਵਾਲਾ ਐਲਬਮ “ਮੂਸੇ ਪ੍ਰਿੰਟ” ਰਿਲੀਜ਼
ਸਿੱਧੂ ਮੂਸੇਵਾਲਾ ਦਾ 32ਵਾਂ ਜਨਮ ਦਿਨ, ਪ੍ਰਸ਼ੰਸਕਾਂ ਨੂੰ ਸਰਪ੍ਰਾਈਜ਼ ਵਜੋਂ ਮਿਲੇ ਨਵੇਂ ਗੀਤ Sidhu Moosewalas Birthday : ਅੱਜ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ 32ਵਾਂ ਜਨਮਦਿਨ…
View More ਸਿੱਧੂ ਮੂਸੇਵਾਲਾ ਦਾ 3 ਗੀਤਾਂ ਵਾਲਾ ਐਲਬਮ “ਮੂਸੇ ਪ੍ਰਿੰਟ” ਰਿਲੀਜ਼