ਕੁਲਤਾਰ ਸੰਧਵਾਂ ਨੇ ਪੰਜਾਬ ਦੇ ਲੋਕਾਂ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਵਧਾਈਆਂ ਦਿੱਤੀਆਂ ਚੰਡੀਗੜ੍ਹ 20 ਅਕਤੂਬਰ : ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ…
View More ਦੀਵਾਲੀ ਲੋਕਾਂ ਲਈ ਸ਼ਾਂਤੀ, ਖੁਸ਼ੀ ਅਤੇ ਖੁਸ਼ਹਾਲੀ ਲੈ ਕੇ ਆਵੇ : ਸਪੀਕਰBlog
ਪੰਜਾਬ ਦੇ ਕੈਬਨਿਟ ਮੰਤਰੀਆਂ ਵੱਲੋਂ ਦੀਵਾਲੀ ਤੇ ਬੰਦੀ ਛੋੜ ਦਿਵਸ ਦੀਆਂ ਵਧਾਈਆਂ
ਚੰਡੀਗੜ੍ਹ, 20 ਅਕਤੂਬਰ : ਪੰਜਾਬ ਦੇ ਸਮੂਹ ਕੈਬਨਿਟ ਮੰਤਰੀਆਂ ਹਰਪਾਲ ਸਿੰਘ ਚੀਮਾ, ਅਮਨ ਅਰੋੜਾ, ਡਾ. ਬਲਜੀਤ ਕੌਰ, ਸੰਜੀਵ ਅਰੋੜਾ, ਡਾ. ਬਲਬੀਰ ਸਿੰਘ, ਲਾਲ ਚੰਦ ਕਟਾਰੂਚੱਕ,…
View More ਪੰਜਾਬ ਦੇ ਕੈਬਨਿਟ ਮੰਤਰੀਆਂ ਵੱਲੋਂ ਦੀਵਾਲੀ ਤੇ ਬੰਦੀ ਛੋੜ ਦਿਵਸ ਦੀਆਂ ਵਧਾਈਆਂਸ਼ਹੀਦੀ ਨਗਰ ਕੀਰਤਨ ਜੋਧਪੁਰ ਤੋਂ ਅਗਲੇ ਪੜਾਅ ਜੈਪੁਰ ਲਈ ਰਵਾਨਾ
ਅੰਮ੍ਰਿਤਸਰ, 20 ਅਕਤੂਬਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਸਾਕੇ ਦੀ 350 ਸਾਲਾ ਸ਼ਤਾਬਦੀ ਦੇ…
View More ਸ਼ਹੀਦੀ ਨਗਰ ਕੀਰਤਨ ਜੋਧਪੁਰ ਤੋਂ ਅਗਲੇ ਪੜਾਅ ਜੈਪੁਰ ਲਈ ਰਵਾਨਾਘਰ ’ਚ ਰੱਖੇ ਪਟਾਕੇ ਫਟੇ, 4 ਵਿਅਕਤੀਆਂ ਦੀ ਮੌਤ
ਉਪਨਗਰ ਅਵਾੜੀ, 19 ਅਕਤੂਬਰ : ਤਾਮਿਲਨਾਡੂ ਦੀ ਰਾਜਧਾਨੀ ਦੇ ਉਪਨਗਰ ਅਵਾੜੀ ’ਚ ਐਤਵਾਰ ਦੁਪਹਿਰ ਵੇਲੇ ਇਕ ਘਰ ’ਚ ਰੱਖੇ ਪਟਾਕੇ ਫਟਣ ਨਾਲ 4 ਵਿਅਕਤੀਆਂ ਦੀ…
View More ਘਰ ’ਚ ਰੱਖੇ ਪਟਾਕੇ ਫਟੇ, 4 ਵਿਅਕਤੀਆਂ ਦੀ ਮੌਤਸਾਬਕਾ ਡੀ.ਜੀ.ਪੀ. ਮੁਹੰਮਦ ਮੁਸਤਫਾ ਦੇ ਬੇਟੇ ਦੀ ਨਵੀਂ ਵੀਡੀਓ ਆਈ ਸਾਹਮਣੇ
ਮਾਪਿਆਂ ਤੋਂ ਮੰਗ ਰਿਹਾ ਮੁਆਫੀ ਮਲੇਰਕੋਟਲਾ, 18 ਅਕਤੂਬਰ : ਪੰਜਾਬ ਦੀ ਸਿਆਸਤ ਨਾਲ ਜੁੜਿਆ ਇਕ ਭਾਵਨਾਤਮਕ ਮਾਮਲਾ ਫਿਰ ਤੋਂ ਸੁਰਖੀਆਂ ’ਚ ਹੈ। ਪੰਜਾਬ ਦੇ ਸਾਬਕਾ…
View More ਸਾਬਕਾ ਡੀ.ਜੀ.ਪੀ. ਮੁਹੰਮਦ ਮੁਸਤਫਾ ਦੇ ਬੇਟੇ ਦੀ ਨਵੀਂ ਵੀਡੀਓ ਆਈ ਸਾਹਮਣੇਬੱਸ ਦੀ ਫੇਟ ਵੱਜਣ ਨਾਲ ਡਿਊਟੀ ਤੋਂ ਆਉਂਦੇ ਅਧਿਆਪਕ ਦੀ ਮੌਤ
ਮਾਨਸਾ, 19 ਅਕਤੂਬਰ : ਬਠਿੰਡਾ ਰੋਡ ’ਤੇ ਪੁਲਸ ਚੌਕੀ ਠੂਠਿਆਂਵਾਲੀ ਨਜ਼ਦੀਕ ਬੱਸ ਦੀ ਫੇਟ ਵੱਜਣ ਨਾਲ ਅਧਿਆਪਕ ਦੀ ਮੌਤ ਹੋ ਗਈ ਹੈ। ਉਹ ਦੁਪਹਿਰ ਸਮੇਂ…
View More ਬੱਸ ਦੀ ਫੇਟ ਵੱਜਣ ਨਾਲ ਡਿਊਟੀ ਤੋਂ ਆਉਂਦੇ ਅਧਿਆਪਕ ਦੀ ਮੌਤਦੋਸਤ ਦੀਆਂ ਕੁਹਾੜੀ ਨਾਲ ਲੱਤਾਂ ਵੱਢੀਆਂ ; ਮੌਤ
ਮਾਨਸਾ, 19 ਅਕਤੂਬਰ : ਮਾਨਸਾ ਜ਼ਿਲੇ ਦੇ ਪਿੰਡ ਮੂਸਾ ਵਿਚ ਪੁਰਾਣੀ ਰੰਜਿਸ਼ ਕਾਰਨ ਇਕ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਇਸ ਘਟਨਾ ਨੂੰ…
View More ਦੋਸਤ ਦੀਆਂ ਕੁਹਾੜੀ ਨਾਲ ਲੱਤਾਂ ਵੱਢੀਆਂ ; ਮੌਤਪੰਜਾਬ ਸਰਕਾਰ ਨੇ ਹੜ੍ਹ ਪੀੜਤਾਂ ਨੂੰ 1. 54 ਕਰੋੜ ਰੁਪਏ ਦੀ ਮੁਆਵਜ਼ਾ ਰਾਸ਼ੀ ਵੰਡੀ
ਪਠਾਨਕੋਟ, 19 ਅਕਤੂਬਰ : ਅੱਜ ਹੜ੍ਹ ਪੀੜਤ ਪਰਿਵਾਰਾਂ ਨੂੰ ਫਸਲਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਦੇਣ ਲਈ ਪਿੰਡ ਤਾਸ ਵਿਖੇ ਸਮਾਰੋਹ ਆਯੋਜਿਤ ਕੀਤਾ ਗਿਆ। ਸਮਾਰੋਹ…
View More ਪੰਜਾਬ ਸਰਕਾਰ ਨੇ ਹੜ੍ਹ ਪੀੜਤਾਂ ਨੂੰ 1. 54 ਕਰੋੜ ਰੁਪਏ ਦੀ ਮੁਆਵਜ਼ਾ ਰਾਸ਼ੀ ਵੰਡੀਆਮ ਆਦਮੀ ਕਲੀਨਿਕਾਂ ਵਿਚ 3 ਸਾਲਾਂ ’ਚ 4.20 ਕਰੋੜ ਲੋਕਾਂ ਨੂੰ ਮਿਲਿਆ ਇਲਾਜ
2.29 ਕਰੋੜ ਲੈਬ ਟੈਸਟ ਕੀਤੇ, ਰੋਜ਼ਾਨਾ 73 ਹਜ਼ਾਰ ਤੋਂ ਵੱਧ ਮਰੀਜ਼ਾਂ ਦਾ ਹੋ ਰਿਹਾ ਇਲਾਜ ਚੰਡੀਗੜ੍ਹ, 19 ਅਕਤੂਬਰ : ਆਮ ਆਦਮੀ ਕਲੀਨਿਕਾਂ ’ਚ ਤਿੰਨ ਸਾਲਾਂ…
View More ਆਮ ਆਦਮੀ ਕਲੀਨਿਕਾਂ ਵਿਚ 3 ਸਾਲਾਂ ’ਚ 4.20 ਕਰੋੜ ਲੋਕਾਂ ਨੂੰ ਮਿਲਿਆ ਇਲਾਜਰਾਘਵ ਚੱਢਾ ਅਤੇ ਪਰਿਣੀਤੀ ਚੋਪੜਾ ਦੇ ਘਰ ਗੂੰਜੀਆਂ ਕਿਲਕਾਰੀਆਂ
ਮਾਤਾ-ਪਿਤਾ ਬਣੇ ਨਵੀਂ ਦਿੱਲੀ, 19 ਅਕਤੂਬਰ : ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਅਤੇ ਉਨ੍ਹਾਂ ਦੇ ਪਤੀ ਰਾਘਵ ਚੱਢਾ ਨੇ ਐਤਵਾਰ ਨੂੰ ਉਨ੍ਹਾਂ ਦੇ ਮਾਤਾ-ਪਿਤਾ ਬਣਨ ਦੀ…
View More ਰਾਘਵ ਚੱਢਾ ਅਤੇ ਪਰਿਣੀਤੀ ਚੋਪੜਾ ਦੇ ਘਰ ਗੂੰਜੀਆਂ ਕਿਲਕਾਰੀਆਂ