ਵੰਦੇ ਭਾਰਤ ਐਕਸਪ੍ਰੈਸ ਨੇ 5 ਬੱਚਿਆਂ ਨੂੰ ਟੱਕਰ ਮਾਰੀ ਪੂਰਨੀਆ, 3 ਅਕਤੂਬਰ : ਅੱਜ ਸਵੇਰੇ ਬਿਹਾਰ ਵਿਚ ਦੁਸਹਿਰਾ ਮੇਲੇ ਤੋਂ ਵਾਪਸ ਆ ਰਹੇ 5 ਬੱਚਿਆਂ…
View More ਦੁਸਹਿਰਾ ਮੇਲੇ ਤੋਂ ਵਾਪਸ ਆ ਰਹੇ 3 ਬੱਚਿਆਂ ਦੀ ਮੌਤ, 2 ਜ਼ਖਮੀBlog
ਪਾਕਿ ਤੋਂ ਭੇਜੇ ਚਾਰ ਗ੍ਰਨੇਡਾਂ ਸਮੇਤ 3 ਮੁਲਜ਼ਮ ਗ੍ਰਿਫਤਾਰ
ਮੁਲਜ਼ਮਾਂ ਵਿਚ ਫ਼ੌਜ ਦਾ ਇਕ ਬਰਖ਼ਾਸਤ ਕੀਤਾ ਕਮਾਂਡੋ ਵੀ ਸ਼ਾਮਲ ਅੰਮ੍ਰਿਤਸਰ, 3 ਅਕਤੂਬਰ : ਪੰਜਾਬ ਪੁਲਿਸ ਦੀ ਖੁਫੀਆ ਸ਼ਾਖਾ ਨੇ ਦੁਸਹਿਰੇ ਦੀ ਰਾਤ ਨੂੰ ਤਿੰਨ…
View More ਪਾਕਿ ਤੋਂ ਭੇਜੇ ਚਾਰ ਗ੍ਰਨੇਡਾਂ ਸਮੇਤ 3 ਮੁਲਜ਼ਮ ਗ੍ਰਿਫਤਾਰਵਿੱਤੀ ਸਾਲ ਦੇ ਪਹਿਲੀ ਅੱਧ ਦੌਰਾਨ 22.35% ਦੀ ਜੀਐਸਟੀ ਵਿਕਾਸ ਦਰ ਪ੍ਰਾਪਤ : ਚੀਮਾ
ਚੰਡੀਗੜ੍ਹ, 2 ਅਕਤੂਬਰ : ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਐਲਾਨ ਕੀਤਾ ਕਿ ਸੂਬੇ ਨੇ ਮੌਜੂਦਾ ਵਿੱਤੀ ਸਾਲ ਦੇ ਪਹਿਲੀ ਅੱਧ…
View More ਵਿੱਤੀ ਸਾਲ ਦੇ ਪਹਿਲੀ ਅੱਧ ਦੌਰਾਨ 22.35% ਦੀ ਜੀਐਸਟੀ ਵਿਕਾਸ ਦਰ ਪ੍ਰਾਪਤ : ਚੀਮਾਪਹਿਲੀ ਪਾਰੀ ’ਚ ਵੈਸਟਇੰਡੀਜ਼ ਦੀ ਟੀਮ 162 ਦੌੜਾਂ ‘ਤੇ ਹੋਈ ਆਲਆਊਟ
ਭਾਰਤੀ ਟੀਮ ਨੇ ਪਹਿਲੇ ਦਿਨ ਦੀ ਖੇਡ ਦੇ ਅੰਤ ਤੱਕ 2 ਵਿਕਟਾਂ ਗੁਆ ਕੇ 121 ਦੌੜਾਂ ਬਣਾਈਆ੍ਂ ਅਹਿਮਦਾਬਾਦ, 2 ਅਕਤੂਬਰ : ਅਹਿਮਦਾਬਾਦ ਦੇ ਮੋਦੀ ਸਟੇਡੀਅਮ…
View More ਪਹਿਲੀ ਪਾਰੀ ’ਚ ਵੈਸਟਇੰਡੀਜ਼ ਦੀ ਟੀਮ 162 ਦੌੜਾਂ ‘ਤੇ ਹੋਈ ਆਲਆਊਟਦੁਸਹਿਰੇ ਮੌਕੇ ਰਾਵਣ, ਮੇਘਨਾਥ ਤੇ ਕੁੰਭਕਰਨ ਦੇ ਪੁਤਲੇ ਕੀਤੇ ਅਗਨੀ ਭੇਟ
ਚੰਡੀਗੜ੍ਹ, 2 ਅਕਤੂਬਰ : ਪੰਜਾਬ, ਚੰਡੀਗੜ੍ਹ ਅਤੇ ਹਿਮਾਚਲ ਵਿੱਚ ਦੁਸਹਿਰਾ ਬੜੀ ਧੂਮ-ਧਾਮ ਨਾਲ ਮਨਾਇਆ ਗਿਆ। ਖੇਮਕਰਨ ’ਚ ਸ਼੍ਰੀ ਰਾਮ ਲੀਲਾ ਕਲੱਬ ਵਲੋਂ ਦੁਸਹਿਰਾ ਸਥਾਨਕ ਸਕੂਲ…
View More ਦੁਸਹਿਰੇ ਮੌਕੇ ਰਾਵਣ, ਮੇਘਨਾਥ ਤੇ ਕੁੰਭਕਰਨ ਦੇ ਪੁਤਲੇ ਕੀਤੇ ਅਗਨੀ ਭੇਟਆਈ ਲਵ ਮੁਹੰਮਦ ਪੋਸਟਰ ਵਿਵਾਦ ; 48 ਘੰਟਿਆਂ ਲਈ ਇੰਟਰਨੈੱਟ ਬੰਦ
ਬਰੇਲੀ, 2 ਅਕਤੂਬਰ : ਆਈ ਲਵ ਮੁਹੰਮਦ ਪੋਸਟਰ ਵਿਵਾਦ ਨੂੰ ਲੈ ਕੇ ਚੱਲ ਰਹੇ ਤਣਾਅ ਦੇ ਵਿਚਕਾਰ ਉੱਤਰ ਪ੍ਰਦੇਸ਼ ਦੇ ਬਰੇਲੀ ਡਵੀਜ਼ਨ ਵਿੱਚ 48 ਘੰਟਿਆਂ…
View More ਆਈ ਲਵ ਮੁਹੰਮਦ ਪੋਸਟਰ ਵਿਵਾਦ ; 48 ਘੰਟਿਆਂ ਲਈ ਇੰਟਰਨੈੱਟ ਬੰਦਹੈਰੋਇਨ ਅਤੇ ਹਥਿਆਰਾਂ ਸਮੇਤ 5 ਸਮੱਗਲਰ ਗ੍ਰਿਫ਼ਤਾਰ
ਪੰਜਾਬ ਪੁਲਸ ਨੇ ਸਰਹੱਦ ਪਾਰੋ ਹਥਿਆਰ ਅਤੇ ਨਸ਼ਾ ਸਮੱਗਲਿੰਗ ਨੈੱਟਵਰਕ ਦਾ ਪਰਦਾਫਾਸ਼-ਡੀਜੀਪੀ ਅੰਮ੍ਰਿਤਸਰ, 2 ਅਕਤੂਬਰ : ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਇਕ ਨਾਬਾਲਿਗ ਸਮੇਤ 5 ਸਮੱਗਲਰਾਂ…
View More ਹੈਰੋਇਨ ਅਤੇ ਹਥਿਆਰਾਂ ਸਮੇਤ 5 ਸਮੱਗਲਰ ਗ੍ਰਿਫ਼ਤਾਰਗੁਆਂਢੀ ਨੌਜਵਾਨ ਦੀ ਗੋਲੀ ਮਾਰ ਕੇ ਕੀਤੀ ਹੱਤਿਆ
ਹਮਲਾਵਰ ਮੌਕੇ ਤੋਂ ਫ਼ਰਾਰ ਲੁਧਿਆਣਾ, 2 ਅਕਤੂਬਰ : ਜ਼ਿਲਾ ਲੁਧਿਆਣਾ ਦੇ ਥਾਣਾ ਜਮਾਲਪੁਰ ਅਧੀਨ ਰਾਮ ਨਗਰ ਇਲਾਕੇ ਵਿਚ ਰਹਿਣ ਵਾਲੇ ਨੌਜਵਾਨ ਦੀ ਉਸਦੇ ਗੁਆਂਢ ਵਿਚ…
View More ਗੁਆਂਢੀ ਨੌਜਵਾਨ ਦੀ ਗੋਲੀ ਮਾਰ ਕੇ ਕੀਤੀ ਹੱਤਿਆਰੰਗ ‘ਚ ਭੰਗ, ਸ਼ਰਾਬੀ ਨੌਜਵਾਨਾਂ ਨੇ ਰਾਵਣ ਦੇ ਪੁਤਲੇ ਨੂੰ ਲਾਈ ਅੱਗ
ਭੋਪਾਲ, 2 ਅਕਤੂਬਰ :ਅੱਜ ਸਵੇਰੇ ਭੋਪਾਲ ਵਿਚ ਦੁਸਹਿਰੇ ਦੀਆਂ ਤਿਆਰੀਆਂ ਸਮੇਂ ਰੰਗ ਵਿਚ ਭੰਗ ਪੈ ਗਿਆ, ਜਦੋਂ ਕੁਝ ਸ਼ਰਾਬੀ ਨੌਜਵਾਨਾਂ ਨੇ ਰਾਵਣ ਦੇ ਪੁਤਲੇ ਨੂੰ…
View More ਰੰਗ ‘ਚ ਭੰਗ, ਸ਼ਰਾਬੀ ਨੌਜਵਾਨਾਂ ਨੇ ਰਾਵਣ ਦੇ ਪੁਤਲੇ ਨੂੰ ਲਾਈ ਅੱਗਪੰਜਾਬ ਦੁਨੀਆ ਭਰ ਦੇ ਨਿਵੇਸ਼ਕਾਂ ਲਈ ਬਣਿਆ ਪਸੰਦੀਦਾ ਸਥਾਨ : ਭਗਵੰਤ ਮਾਨ
ਚੰਡੀਗੜ੍ਹ, 2 ਅਕਤੂਬਰ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਨੇ ਆਪਣੀ ਵਿਸ਼ਵਵਿਆਪੀ ਮੌਜੂਦਗੀ ਨੂੰ ਮਜ਼ਬੂਤ ਕੀਤਾ ਹੈ। ਹੁਣ ਨਾ ਸਿਰਫ਼ ਭਾਰਤ…
View More ਪੰਜਾਬ ਦੁਨੀਆ ਭਰ ਦੇ ਨਿਵੇਸ਼ਕਾਂ ਲਈ ਬਣਿਆ ਪਸੰਦੀਦਾ ਸਥਾਨ : ਭਗਵੰਤ ਮਾਨ