ਸ਼੍ਰੋਮਣੀ ਅਕਾਲੀ ਦਲ ਦੇ ਇਤਿਹਾਸ ਵਿਚ ਪਹਿਲੀ ਵਾਰ ਸਧਾਰਨ ਪਰਿਵਾਰਾਂ ਅਤੇ ਹਰ ਵਰਗ ਨੂੰ ਮਿਲੀ ਢੁੱਕਵੀਂ ਨੁਮਾਇੰਦਗੀ ਚੰਡੀਗੜ੍ਹ, 3 ਅਕਤੂਬਰ : ਸ਼੍ਰੋਮਣੀ ਅਕਾਲੀ ਦਲ (ਪੁਨਰ…
View More ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਵੱਲੋਂ 41 ਮੈਂਬਰੀ ਵਰਕਿੰਗ ਕਮੇਟੀ ਦਾ ਐਲਾਨBlog
ਦੁਸਹਿਰਾ ਦੇਖਣ ਗਏ ਨੌਜਵਾਨ ਦੀ ਕਿਰਚ ਮਾਰ ਕੇ ਕੀਤੀ ਹੱਤਿਆ
ਬਰਨਾਲਾ, 3 ਅਕਤੂਬਰ : ਜ਼ਿਲਾ ਬਰਨਾਲਾ ਵਿਚ ਦੁਸਹਿਰਾ ਦੇਖਣ ਗਏ ਨੌਜਵਾਨ ਦੀ ਕਿਰਚ ਮਾਰ ਕੇ ਹੱਤਿਆ ਕਰ ਦਿੱਤੀ, ਜਿਸਦੀ਼ ਪਛਾਣ 27 ਸਾਲ ਦੇ ਹੀਰਾ ਸਿੰਘ…
View More ਦੁਸਹਿਰਾ ਦੇਖਣ ਗਏ ਨੌਜਵਾਨ ਦੀ ਕਿਰਚ ਮਾਰ ਕੇ ਕੀਤੀ ਹੱਤਿਆਗੁਰਦੁਆਰਾ ਸਾਹਿਬ ਵਿਚ ਹਿੰਸਕ ਝੜਪ, 8 ਜ਼ਖਮੀ, ਧਾਰਾ 163 ਲਾਗੂ
ਵੱਡੀ ਗਿਣਤੀ ਵਿਚ ਪੁਲਿਸ ਤਾਇਨਾਤ, ਸ਼ਹਿਰ ਦੇ ਸਕੂਲ ਕੀਤੇ ਬੰਦ ਹਨੂੰਮਾਨਗੜ੍ਹ 3 ਅਕਤੂਬਰ : ਰਾਜਸਥਾਨ ਵਿਚ ਹਨੂੰਮਾਨਗੜ੍ਹ ਦੇ ਗੋਲੂਵਾਲਾ ਕਸਬੇ ਵਿਚ ਸਥਿਤ ਗੁਰਦੁਆਰਾ ਮਹਿਤਾਬਗੜ੍ਹ ਸਾਹਿਬ…
View More ਗੁਰਦੁਆਰਾ ਸਾਹਿਬ ਵਿਚ ਹਿੰਸਕ ਝੜਪ, 8 ਜ਼ਖਮੀ, ਧਾਰਾ 163 ਲਾਗੂਇਸ ਵਾਰ ਅਸੀਂ ਪਾਕਿਸਤਾਨ ਨੂੰ ਨਕਸ਼ੇ ਤੋਂ ਮਿਟਾ ਦੇਵਾਂਗੇ : ਭਾਰਤੀ ਫੌਜ ਮੁਖੀ
ਅਨੂਪਗੜ੍ਹ, 3 ਅਕਤੂਬਰ : ਰਾਜਸਥਾਨ ਦੇ ਅਨੂਪਗੜ੍ਹ ਵਿਚ ਪ੍ਰੋਗਰਾਮ ਦੌਰਾਨ ਫੌਜ ਮੁਖੀ ਜਨਰਲ ਉਪੇਂਦਰ ਦਿਵੇਦੀ ਨੇ ਪਾਕਿਸਤਾਨ ਨੂੰ ਸਖ਼ਤ ਚਿਤਾਵਨੀ ਦਿੱਤੀ ਕਿ ਉਹ ਅੱਤਵਾਦ ਦਾ…
View More ਇਸ ਵਾਰ ਅਸੀਂ ਪਾਕਿਸਤਾਨ ਨੂੰ ਨਕਸ਼ੇ ਤੋਂ ਮਿਟਾ ਦੇਵਾਂਗੇ : ਭਾਰਤੀ ਫੌਜ ਮੁਖੀਤਰਨ ਤਾਰਨ ਜ਼ਿਮਨੀ ਚੋਣ ਲਈ ਮੁੱਖ ਮੰਤਰੀ ਨੇ ਹਰਮੀਤ ਸੰਧੂ ਨੂੰ ਐਲਾਨਿਆ ਉਮੀਦਵਾਰ
ਭਗਵੰਤ ਮਾਨ ਨੇ 19,492 ਕਿਲੋਮੀਟਰ ਸੜਕਾਂ ਦਾ ਕੰਮ ਸ਼ੁਰੂ ਕਰਵਾਇਆ ਤਰਨਤਾਰਨ, 3 ਅਕਤੂਬਰ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੂਬਾ ਪੱਧਰੀ ਪ੍ਰੋਗਰਾਮ…
View More ਤਰਨ ਤਾਰਨ ਜ਼ਿਮਨੀ ਚੋਣ ਲਈ ਮੁੱਖ ਮੰਤਰੀ ਨੇ ਹਰਮੀਤ ਸੰਧੂ ਨੂੰ ਐਲਾਨਿਆ ਉਮੀਦਵਾਰਤਿੰਨ ਧੀਆਂ ਸਮੇਤ ਵਿਅਕਤੀ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ
ਪਤਨੀ ਤੇ ਸਹੁਰਿਆਂ ਨੂੰ ਠਹਿਰਾਇਆ ਜ਼ਿੰਮੇਵਾਰ ਫਰੀਦਾਬਾਦ, 3 ਅਕਤੂਬਰ : ਫਰੀਦਾਬਾਦ ਦੇ ਧੌਜ ਥਾਣਾ ਖੇਤਰ ਵਿੱਚ ਸਥਿਤ ਨੇਕਪੁਰ ਪਿੰਡ ਵਿਚ ਇਕ ਵਿਅਕਤੀ ਨੇ ਆਪਣੀਆਂ ਤਿੰਨ…
View More ਤਿੰਨ ਧੀਆਂ ਸਮੇਤ ਵਿਅਕਤੀ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ69ਵੀਆਂ ਪੰਜਾਬ ਰਾਜ ਅੰਤਰ ਜ਼ਿਲਾ ਸਕੂਲ ਖੇਡਾਂ ਸ਼ਤਰੰਜ ਦਾ ਆਗਾਜ਼
23 ਜ਼ਿਲਿਆਂ ਦੇ ਅੰਡਰ -17 ਸਾਲ ਦੇ ਲੜਕੇ ਅਤੇ ਲੜਕੀਆਂ ਖਿਡਾਰੀ ਇਹਨਾਂ ਮੁਕਾਬਲਿਆਂ ਵਿੱਚ ਭਾਗ ਲੈ ਰਹੇ ਸੰਗਰੂਰ, 3 ਅਕਤੂਬਰ : 69ਵੀਆਂ ਪੰਜਾਬ ਰਾਜ ਅੰਤਰ…
View More 69ਵੀਆਂ ਪੰਜਾਬ ਰਾਜ ਅੰਤਰ ਜ਼ਿਲਾ ਸਕੂਲ ਖੇਡਾਂ ਸ਼ਤਰੰਜ ਦਾ ਆਗਾਜ਼ਕ੍ਰਿਕਟਰ ਅਭਿਸ਼ੇਕ ਦੀ ਭੈਣ ਕੋਮਲ ਤੇ ਲਵਿਸ਼ ਓਬਰਾਏ ਦਾ ਆਨੰਦ ਕਾਰਜ ਅੱਜ
ਅੰਮ੍ਰਿਤਸਰ, 3 ਅਕਤੂਬਰ : ਭਾਰਤੀ ਕ੍ਰਿਕਟਰ ਅਭਿਸ਼ੇਕ ਸ਼ਰਮਾ ਦੀ ਭੈਣ ਕੋਮਲ ਅਤੇ ਲੁਧਿਆਣਾ ਦੇ ਕਾਰੋਬਾਰੀ ਲਵਿਸ਼ ਓਬਰਾਏ ਦਾ ਆਨੰਦ ਕਾਰਜ ਮਜੀਠਾ ਬਾਈਪਾਸ ‘ਤੇ ਸਥਿਤ ਗੁਰਦੁਆਰਾ…
View More ਕ੍ਰਿਕਟਰ ਅਭਿਸ਼ੇਕ ਦੀ ਭੈਣ ਕੋਮਲ ਤੇ ਲਵਿਸ਼ ਓਬਰਾਏ ਦਾ ਆਨੰਦ ਕਾਰਜ ਅੱਜਮੂਰਤੀ ਵਿਸਰਜਨ ਕਰਨ ਮੌਕੇ ਦਰਿਆ ਵਿਚ ਡੁੱਬਣ ਕਾਰਨ ਇਕ ਦੀ ਮੌਤ, ਦੂਜਾ ਰੁੜ੍ਹਿਆ
ਫਿਲੌਰ, 3 ਅਕਤੂਬਰ : ਮਾਤਾ ਜੀ ਦੀ ਮੂਰਤੀ ਵਿਸਰਜਨ ਕਰਨ ਆਏ ਇਕ ਸ਼ਰਧਾਲੂ ਦੀ ਸਤਲੁਜ ਦਰਿਆ ਵਿਚ ਡੁੱਬਣ ਕਾਰਨ ਮੌਤ ਹੋ ਗਈ ਹੈ। ਦੂਜੀ ਘਟਨਾ…
View More ਮੂਰਤੀ ਵਿਸਰਜਨ ਕਰਨ ਮੌਕੇ ਦਰਿਆ ਵਿਚ ਡੁੱਬਣ ਕਾਰਨ ਇਕ ਦੀ ਮੌਤ, ਦੂਜਾ ਰੁੜ੍ਹਿਆਪੰਜਾਬ ਸਰਕਾਰ ਵੱਲੋਂ 19,000 ਕਿਲੋਮੀਟਰ ਟੁੱਟੀਆਂ ਲਿੰਕ ਸੜਕਾਂ ਦੀ ਮੁਰੰਮਤ ਦਾ ਫ਼ੈਸਲਾ
ਮੁੱਖ ਮੰਤਰੀ ਮਾਨ ਤਰਨਤਾਰਨ ਤੋਂ ਪ੍ਰੋਜੈਕਟ ਦਾ ਕਰਨਗੇ ਉਦਘਾਟਨ ਤਰਨਤਾਰਨ, 3 ਅਕਤੂਬਰ : ਪੰਜਾਬ ਸਰਕਾਰ ਨੇ 19,000 ਕਿਲੋਮੀਟਰ ਟੁੱਟੀਆਂ ਲਿੰਕ ਸੜਕਾਂ ਦੀ ਮੁਰੰਮਤ ਕਰਨ ਦਾ…
View More ਪੰਜਾਬ ਸਰਕਾਰ ਵੱਲੋਂ 19,000 ਕਿਲੋਮੀਟਰ ਟੁੱਟੀਆਂ ਲਿੰਕ ਸੜਕਾਂ ਦੀ ਮੁਰੰਮਤ ਦਾ ਫ਼ੈਸਲਾ