ਫ਼ਿਰੋਜ਼ਪੁਰ, 19 ਨਵੰਬਰ : ਆਰ. ਐੱਸ. ਐੱਸ. ਆਗੂ ਬਲਦੇਵ ਅਰੋੜਾ ਦੇ ਬੇਟੇ ਨਵੀਨ ਅਰੋੜਾ ਦੇ ਕਤਲ ਮਾਮਲੇ ਵਿਚ ਪੁਲਿਸ ਨੇ 2 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ…
View More ਨਵੀਨ ਕਤਲ ਮਾਮਲੇ ਵਿਚ 2 ਵਿਅਕਤੀ ਗ੍ਰਿਫਤਾਰBlog
ਪੰਜਾਬ ਦਾ ਧੂੰਆਂ ਦਿੱਲੀ ਵਿਚ ਜ਼ਹਿਰੀਲੀ ਹਵਾ ਲਈ ਜ਼ਿੰਮੇਵਾਰ ਨਹੀਂ : ਭਗਵੰਤ ਮਾਨ
ਝੋਨੇ ਦੀ ਕਟਾਈ ਸ਼ੁਰੂ ਹੋਣ ਤੋਂ ਪਹਿਲਾਂ ਵੀ ਦਿੱਲੀ ਦਾ ਏ.ਕਿਊ.ਆਈ. 400 ਤਕ ਪਹੁੰਚਿਆ ਚੰਡੀਗੜ੍ਹ, 19 ਨਵੰਬਰ : ਦਿੱਲੀ ਵਿਚ ਭਾਰੀ ਪ੍ਰਦੂਸ਼ਣ ਵਿਚਕਾਰ ਇਕ ਨਵੇਂ…
View More ਪੰਜਾਬ ਦਾ ਧੂੰਆਂ ਦਿੱਲੀ ਵਿਚ ਜ਼ਹਿਰੀਲੀ ਹਵਾ ਲਈ ਜ਼ਿੰਮੇਵਾਰ ਨਹੀਂ : ਭਗਵੰਤ ਮਾਨਸਵ. ਪ੍ਰੋ. ਵੀ.ਸੀ. ਵਰਮਾ ਅਤੇ ਕੌਸ਼ਲਿਆ ਜੇਠੀ ਦੀ ਯਾਦ ‘ਚ 272 ਵਿਦਿਆਰਥੀਆਂ ਨੂੰ ਜਰਸੀਆਂ ਵੰਡੀਆਂ
ਸੀਨੀਅਰ ਆਈ. ਏ. ਐੱਸ. ਅਨੁਰਾਗ ਵਰਮਾ ਨੇ ਆਪਣੇ ਮਾਤਾ-ਪਿਤਾ ਦੀ ਯਾਦ ਵਿਚ ਸਕੂਲੀ ਬੱਚਿਆਂ ਲਈ ਜਰਸੀਆਂ ਭੇਜੀਆਂ ਪਟਿਆਲਾ, 19 ਨਵੰਬਰ : ਮਾਲ ਵਿਭਾਗ ਦੇ ਵਧੀਕ…
View More ਸਵ. ਪ੍ਰੋ. ਵੀ.ਸੀ. ਵਰਮਾ ਅਤੇ ਕੌਸ਼ਲਿਆ ਜੇਠੀ ਦੀ ਯਾਦ ‘ਚ 272 ਵਿਦਿਆਰਥੀਆਂ ਨੂੰ ਜਰਸੀਆਂ ਵੰਡੀਆਂਪੰਜਾਬ ਭਾਜਪਾ ਨੇ ਸ੍ਰੀ ਆਨੰਦਪੁਰ ਸਾਹਿਬ ਵਿਚ ਵਿਸ਼ਾਲ ਕੀਰਤਨ ਦਰਬਾਰ ਦਾ ਆਯੋਜਨ
ਸ੍ਰੀ ਆਨੰਦਪੁਰ ਸਾਹਿਬ, 19 ਨਵੰਬਰ : ਹਿੰਦ ਦੀ ਚਾਦਰ, ਨੌਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੀ ਲਾਸਾਨੀ ਸ਼ਹਾਦਤ ਦੇ 350ਵੇਂ ਵਰ੍ਹੇ ਨੂੰ ਸਮਰਪਿਤ…
View More ਪੰਜਾਬ ਭਾਜਪਾ ਨੇ ਸ੍ਰੀ ਆਨੰਦਪੁਰ ਸਾਹਿਬ ਵਿਚ ਵਿਸ਼ਾਲ ਕੀਰਤਨ ਦਰਬਾਰ ਦਾ ਆਯੋਜਨਅਦਾਲਤ ਨੇ ਅਨਮੋਲ ਬਿਸ਼ਨੋਈ ਨੂੰ 11 ਦਿਨ ਦੇ ਰਿਮਾਂਡ ਉੱਤੇ ਭੇਜਿਆ
ਨਵੀਂ ਦਿੱਲੀ, 19 ਨਵੰਬਰ : ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਬਿਸ਼ਨੋਈ ਨੂੰ ਅਮਰੀਕਾ ਤੋਂ ਭਾਰਤ ਵਾਪਸ ਭੇਜਣ ਤੋਂ ਬਾਅਦ ਕੌਮੀ ਜਾਂਚ ਏਜੰਸੀ (ਐੱਨ.ਆਈ.ਏ.) ਨੇ…
View More ਅਦਾਲਤ ਨੇ ਅਨਮੋਲ ਬਿਸ਼ਨੋਈ ਨੂੰ 11 ਦਿਨ ਦੇ ਰਿਮਾਂਡ ਉੱਤੇ ਭੇਜਿਆਪਹਿਲਾ ਪਤਨੀ ਤੇ ਸੱਸ ਨੂੰ ਮਾਰਿਆ, ਫਿਰ ਸਾਬਕਾ ਫੌਜੀ ਨੇ ਖੁਦ ਕੀਤੀ ਖੁਦਕੁਸ਼ੀ
ਦੋਰਾਂਗਲਾ ,19 ਨਵੰਬਰ : ਜ਼ਿਲਾ ਗੁਰਦਾਸਪੁਰ ਦੇ ਦੋਰਾਂਗਲਾ ਥਾਣਾ ਦੇ ਅਧੀਨ ਆਉਂਦੇ ਪਿੰਡ ਖੁਥੀ ਵਿਖੇ ਇਕ ਸਾਬਕਾ ਫ਼ੌਜੀ ਨੇ ਪਹਿਲਾਂ ਆਪਣੀ ਪਤਨੀ ਅਤੇ ਸੱਸ ਦਾ…
View More ਪਹਿਲਾ ਪਤਨੀ ਤੇ ਸੱਸ ਨੂੰ ਮਾਰਿਆ, ਫਿਰ ਸਾਬਕਾ ਫੌਜੀ ਨੇ ਖੁਦ ਕੀਤੀ ਖੁਦਕੁਸ਼ੀਅਮਰੀਕਾ ਤੋਂ ਭਾਰਤ ਲਿਆਂਦਾ ਅਨਮੋਲ ਬਿਸ਼ਨੋਈ
ਐੱਨ.ਆਈ.ਏ. ਨੇ ਦਿੱਲੀ ਏਅਰਪੋਰਟ ਤੋਂ ਕੀਤਾ ਗ੍ਰਿਫ਼ਤਾਰ ਦਿੱਲੀ , 19 ਨਵੰਬਰ : ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਛੋਟੇ ਭਰਾ ਅਨਮੋਲ ਬਿਸ਼ਨੋਈ ਨੂੰ ਅਮਰੀਕਾ ਤੋਂ ਭਾਰਤ ਹਵਾਲਗੀ…
View More ਅਮਰੀਕਾ ਤੋਂ ਭਾਰਤ ਲਿਆਂਦਾ ਅਨਮੋਲ ਬਿਸ਼ਨੋਈਸੂਬੇਦਾਰ ਨਰੇਸ਼ ਕੁਮਾਰ ਡਿਊਟੀ ਦੌਰਾਨ ਸ਼ਹੀਦ
ਗੁਰੂਗ੍ਰਾਮ, 19 ਨਵੰਬਰ : ਹਰਿਆਣਾ ਦੇ ਗੁਰੂਗ੍ਰਾਮ ਦੇ ਰਹਿਣ ਵਾਲੇ ਸੂਬੇਦਾਰ ਨਰੇਸ਼ ਕੁਮਾਰ ਯਾਦਵ (46) ਨੂੰ ਪਠਾਨਕੋਟ ‘ਚ ਡਿਊਟੀ ਦੌਰਾਨ ਸ਼ਹੀਦ ਹੋ ਗਏ। ਫਿਲਹਾਲ ਅਜੇ…
View More ਸੂਬੇਦਾਰ ਨਰੇਸ਼ ਕੁਮਾਰ ਡਿਊਟੀ ਦੌਰਾਨ ਸ਼ਹੀਦਪੰਜਾਬ ਸਰਕਾਰ ਵੱਲੋਂ ਬਣਾਏ ਜਾ ਰਹੇ 5 ਨਵੇਂ ਵਰਕਿੰਗ ਵੂਮੈਨ ਹੋਸਟਲ : ਡਾ. ਬਲਜੀਤ ਕੌਰ
ਚੰਡੀਗੜ੍ਹ, 19 ਨਵੰਬਰ : ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ 150 ਕਰੋੜ ਰੁਪਏ…
View More ਪੰਜਾਬ ਸਰਕਾਰ ਵੱਲੋਂ ਬਣਾਏ ਜਾ ਰਹੇ 5 ਨਵੇਂ ਵਰਕਿੰਗ ਵੂਮੈਨ ਹੋਸਟਲ : ਡਾ. ਬਲਜੀਤ ਕੌਰਅਦਾਲਤ ‘ਚ ਵਕੀਲਾਂ ਨੇ ਦਿੱਤਾ ਧਰਨਾ
ਚੰਡੀਗੜ੍ਹ, 19 ਨਵੰਬਰ : ਚੰਡੀਗੜ੍ਹ ਦੇ ਵਕੀਲਾਂ ਨੇ ਅਦਾਲਤ ‘ਚ ਧਰਨਾ-ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਟ੍ਰੈਫਿਕ ਚਲਾਨਾਂ ਦਾ ਨਿਪਟਾਰਾ ਅਦਾਲਤ…
View More ਅਦਾਲਤ ‘ਚ ਵਕੀਲਾਂ ਨੇ ਦਿੱਤਾ ਧਰਨਾ