ਜੰਮੂ ਦੀ ਸੰਗਤ ਵੱਲੋਂ ਖ਼ਾਲਸਾਈ ਜਾਹੋ-ਜਲਾਲ ਨਾਲ ਭਰਵਾਂ ਸਵਾਗਤ ਸ਼੍ਰੀਨਗਰ , 20 ਨਵੰਬਰ : ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ…
View More 350ਵੇਂ ਸ਼ਹੀਦੀ ਦਿਹਾੜੇ ਸਬੰਧੀ ਨਗਰ ਕੀਰਤਨ ਸ਼੍ਰੀਨਗਰ ਤੋਂ ਪਠਾਨਕੋਟ ਲਈ ਰਵਾਨਾBlog
ਕੋਲੇ ਬਾਲ ਕੇ ਸੁੱਤੇ 4 ਮਜ਼ਦੂਰ ਆਪਣੇ ਕਮਰੇ ’ਚ ਮ੍ਰਿਤਕ ਮਿਲੇ
ਕਾਨਪੁਰ, 20 ਨਵੰਬਰ : ਯੂ.ਪੀ. ਵਿਚ ਕਾਨਪੁਰ ਦੇ ਪਨਕੀ ਫੋਕਲ ਪੁਆਇੰਟ ’ਚ ਵੀਰਵਾਰ ਨੂੰ 4 ਮਜ਼ਦੂਰ ਆਪਣੇ ਕਿਰਾਏ ਦੇ ਕਮਰੇ ’ਚ ਮ੍ਰਿਤਕ ਪਾਏ ਗਏ। ਪੁਲਸ…
View More ਕੋਲੇ ਬਾਲ ਕੇ ਸੁੱਤੇ 4 ਮਜ਼ਦੂਰ ਆਪਣੇ ਕਮਰੇ ’ਚ ਮ੍ਰਿਤਕ ਮਿਲੇਨਿਤੀਸ਼ ਕੁਮਾਰ 10ਵੀਂ ਵਾਰ ਬਣੇ ਬਿਹਾਰ ਦੇ ਸੀ.ਐੱਮ., 26 ਮੰਤਰੀਆਂ ਨਾਲ ਚੁੱਕੀ ਸਹੁੰ
ਭਾਜਪਾ ਦੇ 14, ਜਨਤਾ ਦਲ (ਯੂ) ਦੇ 8, ਲੋਜਪਾ ਦੇ 2, ਰਾਲੋਮੋ ਤੇ ‘ਹਮ’ ਦਾ ਇਕ-ਇਕ ਮੰਤਰੀ ਪਟਨਾ, 20 ਨਵੰਬਰ : ਜਨਤਾ ਦਲ (ਯੂਨਾਈਟਿਡ) ਦੇ…
View More ਨਿਤੀਸ਼ ਕੁਮਾਰ 10ਵੀਂ ਵਾਰ ਬਣੇ ਬਿਹਾਰ ਦੇ ਸੀ.ਐੱਮ., 26 ਮੰਤਰੀਆਂ ਨਾਲ ਚੁੱਕੀ ਸਹੁੰਨੋਇਡਾ ’ਚ ਨਿਰਮਾਣ ਅਧੀਨ ਮਕਾਨ ਦੀ ਛੱਤ ਡਿੱਗੀ, 4 ਮਜ਼ਦੂਰਾਂ ਦੀ ਮੌਤ
ਨੋਇਡਾ, 20 ਨਵੰਬਰ : ਉੱਤਰ ਪ੍ਰਦੇਸ਼ ਦੇ ਗੌਤਮਬੁੱਧ ਨਗਰ ਜ਼ਿਲੇ ਦੇ ਥਾਣਾ ਰਬੂਪੁਰਾ ਖੇਤਰ ’ਚ ਬੁੱਧਵਾਰ ਨੂੰ ਨਿਰਮਾਣ ਅਧੀਨ ਤਿੰਨ ਮੰਜ਼ਿਲਾ ਮਕਾਨ ਦੀ ਸ਼ਟਰਿੰਗ ਖੋਲ੍ਹਦੇ…
View More ਨੋਇਡਾ ’ਚ ਨਿਰਮਾਣ ਅਧੀਨ ਮਕਾਨ ਦੀ ਛੱਤ ਡਿੱਗੀ, 4 ਮਜ਼ਦੂਰਾਂ ਦੀ ਮੌਤਮੁਅੱਤਲ ਡੀ.ਆਈ.ਜੀ. ਹਰਚਰਨ ਭੁੱਲਰ ਤੇ ਪਰਿਵਾਰ ਦੇ 5 ਖਾਤੇ ਹੋਣਗੇ ਡੀ ਫ੍ਰੀਜ਼
ਭੁੱਲਰ ਤੇ ਕ੍ਰਿਸ਼ਨੂ ਸ਼ਾਰਦਾ ਦੀ ਨਿਆਂਇਕ ਹਿਰਾਸਤ ’ਚ ਵਾਧਾ ਚੰਡੀਗੜ੍ਹ, 20 ਨਵੰਬਰ : ਪੰਜ ਲੱਖ ਰੁਪਏ ਰਿਸ਼ਵਤ ਤੇ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਵਿਚ ਮੁਅੱਤਲ…
View More ਮੁਅੱਤਲ ਡੀ.ਆਈ.ਜੀ. ਹਰਚਰਨ ਭੁੱਲਰ ਤੇ ਪਰਿਵਾਰ ਦੇ 5 ਖਾਤੇ ਹੋਣਗੇ ਡੀ ਫ੍ਰੀਜ਼ਵਿਧਾਇਕ ਕੋਹਲੀ ਵੱਲੋਂ ਨਿਗਮ ਦੇ ਜਨਰਲ ਹਾਊਸ ਵਿਚ ਬਿਨਾ ਏਜੰਡੇ ਤੋਂ ਲਿਆਂਦੇ 2 ਮਤੇ ਹੋਏ ਪਾਸ
ਅਜੀਤਪਾਲ ਕੋਹਲੀ ਨੇ ਮਤਿਆਂ ਤੋ ਬਾਹਰ ਏਜੰਡਿਆਂ ਨੂੰ ਪਾਸ ਕਰਨ ‘ਤੇ ਕੀਤੀ ਹਾਊਸ ਦੀ ਸ਼ਲਾਘਾ ਪਟਿਆਲਾ, 20 ਨਵੰਬਰ : ਪਟਿਆਲਾ ਸਹਿਰ ਦੇ ਵਿਧਾਇਕ ਅਜੀਤਪਾਲ ਸਿੰਘ…
View More ਵਿਧਾਇਕ ਕੋਹਲੀ ਵੱਲੋਂ ਨਿਗਮ ਦੇ ਜਨਰਲ ਹਾਊਸ ਵਿਚ ਬਿਨਾ ਏਜੰਡੇ ਤੋਂ ਲਿਆਂਦੇ 2 ਮਤੇ ਹੋਏ ਪਾਸਪੰਜਾਬ ਨੂੰ ਮਿਲਣ ਵਾਲੇ ਫੰਡ ਕੋਈ ਅਹਿਸਾਨ ਨਹੀਂ : ਧਾਲੀਵਾਲ
ਭਾਜਪਾ ਆਗੂ ਗੇਜਾ ਰਾਮ ਦੀ ਟਿੱਪਣੀ ਦੀ ਕੀਤੀ ਨਿਖੇਧੀ ਚੰਡੀਗੜ੍ਹ, 20 ਨਵੰਬਰ : ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ…
View More ਪੰਜਾਬ ਨੂੰ ਮਿਲਣ ਵਾਲੇ ਫੰਡ ਕੋਈ ਅਹਿਸਾਨ ਨਹੀਂ : ਧਾਲੀਵਾਲਪਰਿਣੀਤੀ ਅਤੇ ਰਾਘਵ ਨੇ ਪਹਿਲੀ ਵਾਰ ਪੁੱਤਰ ਦੀ ਝਲਕ ਕੀਤੀ ਸਾਂਝੀ
ਜੋੜੇ ਨੇ ਪੁੱਤਰ ਦਾ ਨਾਮ ਦੱਸਿਆ ਨਵੀਂ ਦਿੱਲੀ, 19 ਨਵੰਬਰ : ਹਾਲ ਹੀ ਵਿੱਚ ਅਦਾਕਾਰਾ ਪਰਿਣੀਤੀ ਚੋਪੜਾ ਅਤੇ ਪੰਜਾਬ ਦੇ ਸੰਸਦ ਮੈਂਬਰ ਰਾਘਵ ਚੱਢਾ ਮਾਤਾ-ਪਿਤਾ…
View More ਪਰਿਣੀਤੀ ਅਤੇ ਰਾਘਵ ਨੇ ਪਹਿਲੀ ਵਾਰ ਪੁੱਤਰ ਦੀ ਝਲਕ ਕੀਤੀ ਸਾਂਝੀਐੱਮ.ਪੀ. ਅੰਮ੍ਰਿਤਪਾਲ ਸਿੰਘ ਨੇ ਹਾਈ ਕੋਰਟ ਵਿੱਚ ਦਾਇਰ ਕੀਤੀ ਪਟੀਸ਼ਨ
ਸੰਸਦ ਦੇ ਸਰਦ ਰੁੱਤ ਸੈਸ਼ਨ ਵਿੱਚ ਸ਼ਾਮਲ ਹੋਣ ਲਈ ਮੰਗੀ ਪੈਰੋਲ ਚੰਡੀਗੜ੍ਹ, 19 ਨਵੰਬਰ : ਐੱਮ.ਪੀ. ਅੰਮ੍ਰਿਤਪਾਲ ਸਿੰਘ ਨੇ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ…
View More ਐੱਮ.ਪੀ. ਅੰਮ੍ਰਿਤਪਾਲ ਸਿੰਘ ਨੇ ਹਾਈ ਕੋਰਟ ਵਿੱਚ ਦਾਇਰ ਕੀਤੀ ਪਟੀਸ਼ਨਨਿਤੀਸ਼ ਕੁਮਾਰ ਫਿਰ ਬਿਹਾਰ ਦੇ ਮੁੱਖ ਮੰਤਰੀ ਹੋਣਗੇ
ਐਨਡੀਏ ਵਿਧਾਇਕ ਦਲ ਦੀ ਮੀਟਿੰਗ ‘ਚ ਲਾਈ ਮੋਹਰ ਪਟਨਾ, 19 ਨਵੰਬਰ : ਨਿਤੀਸ਼ ਕੁਮਾਰ ਨੂੰ ਐਨਡੀਏ ਵਿਧਾਇਕਾਂ ਦੀ ਮੀਟਿੰਗ ਵਿੱਚ ਨੇਤਾ ਚੁਣਿਆ ਗਿਆ ਹੈ, ਜਿਸ…
View More ਨਿਤੀਸ਼ ਕੁਮਾਰ ਫਿਰ ਬਿਹਾਰ ਦੇ ਮੁੱਖ ਮੰਤਰੀ ਹੋਣਗੇ