20 ਕਿੱਲੋ ਗਾਂਜਾ ਅਤੇ ਨਾਜਾਇਜ਼ ਪਿਸਤੌਲ ਸਮੇਤ ਕਾਬੂ ਮੌਲੀ ਜਾਗਰਾਂ ਦੇ ਨੌਜਵਾਨ ‘ਤੇ ਅਦਾਲਤ ਨੇ ਨਹੀਂ ਦਿਖਾਈ ਕੋਈ ਰਹਿਮ ਚੰਡੀਗੜ੍ਹ, 23 ਮਾਰਚ: ਚੰਡੀਗੜ੍ਹ ਦੀ ਇੱਕ…
View More ਨਸ਼ਾ ਸਮੱਗਲਰ ਨੂੰ 10 ਸਾਲ ਦੀ ਸਜ਼ਾ; ਇਕ ਲੱਖ ਤੋਂ ਵੱਧ ਦਾ ਜੁਰਮਾਨਾBlog
ਲਾਲਜੀਤ ਭੁੱਲਰ ਦੀ ਗ੍ਰਿਫ਼ਤਾਰੀ ‘ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਸਖ਼ਤ ਬਿਆਨ
ਕਿਹਾ- ‘ਕਾਨੂੰਨ ਤੋੜਨ ਵਾਲਾ ਕੋਈ ਵੀ ਹੋਵੇ, ਬਖਸ਼ਿਆ ਨਹੀਂ ਜਾਵੇਗਾ’ DM ਰੰਧਾਵਾ ਖੁਦਕੁਸ਼ੀ ਮਾਮਲੇ ‘ਚ ਘਿਰੇ ਸਾਬਕਾ ਮੰਤਰੀ ਨੇ ਮੰਡੀ ਗੋਬਿੰਦਗੜ੍ਹ ਵਿਖੇ ਕੀਤਾ ਆਤਮ-ਸਮਰਪਣ ਮੰਡੀ…
View More ਲਾਲਜੀਤ ਭੁੱਲਰ ਦੀ ਗ੍ਰਿਫ਼ਤਾਰੀ ‘ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਸਖ਼ਤ ਬਿਆਨਬਿਆਸ ਦਰਿਆ ਦੇ ਕੰਢੇ ਵੱਸਦੇ ਲੋਕਾਂ ਲਈ ਅਹਿਮ ਚਿਤਾਵਨੀ, ਵਧੇਗਾ ਪਾਣੀ ਦਾ ਪੱਧਰ
ਮੁਕੇਰੀਆਂ ਹਾਈਡਲ ਚੈਨਲ ਦੀ ਮੁਰੰਮਤ ਕਾਰਨ 24 ਅਪ੍ਰੈਲ ਤੱਕ ਦਰਿਆ ‘ਚ ਛੱਡਿਆ ਜਾਵੇਗਾ ਵਾਧੂ ਪਾਣੀ ਤਲਵਾੜਾ, 23 ਮਾਰਚ : ਜਲ ਸਰੋਤ ਵਿਭਾਗ ਦੇ ਤਲਵਾੜਾ ਕੈਨਾਲ…
View More ਬਿਆਸ ਦਰਿਆ ਦੇ ਕੰਢੇ ਵੱਸਦੇ ਲੋਕਾਂ ਲਈ ਅਹਿਮ ਚਿਤਾਵਨੀ, ਵਧੇਗਾ ਪਾਣੀ ਦਾ ਪੱਧਰਬਾਘਾਪੁਰਾਣਾ ਪੰਚਾਇਤ ਸੰਮਤੀ ਚੋਣ ਵਿਵਾਦ: ਹਾਈਕੋਰਟ ਵੱਲੋਂ DC ਅਤੇ SDM ਤਲਬ
ਮੈਂਬਰਾਂ ਨੂੰ ਬੰਧਕ ਬਣਾਉਣ ਦੇ ਦੋਸ਼ਾਂ ‘ਤੇ ਅਦਾਲਤ ਸਖ਼ਤ ਚੰਡੀਗੜ੍ਹ, 23 ਮਾਰਚ : ਬਾਘਾਪੁਰਾਣਾ ਪੰਚਾਇਤ ਸੰਮਤੀ ਦੇ ਚੇਅਰਮੈਨ ਅਤੇ ਵਾਈਸ ਚੇਅਰਮੈਨ ਦੀ ਚੋਣ ਵਿੱਚ ਕਥਿਤ…
View More ਬਾਘਾਪੁਰਾਣਾ ਪੰਚਾਇਤ ਸੰਮਤੀ ਚੋਣ ਵਿਵਾਦ: ਹਾਈਕੋਰਟ ਵੱਲੋਂ DC ਅਤੇ SDM ਤਲਬਮਾਮੂਲੀ ਤਕਰਾਰ ਤੋਂ ਬਾਅਦ ਕਾਰ ਚਾਲਕ ਨੇ ਟੈਕਸੀ ਡਰਾਈਵਰ ਨੂੰ ਮਾਰੀ ਗੋਲੀ
ਗੰਭੀਰ ਹਾਲਤ ‘ਚ ਅੰਮ੍ਰਿਤਸਰ ਰੈਫ਼ਰ; ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਬਟਾਲਾ, 23 ਮਾਰਚ : ਬਟਾਲਾ ਦੇ ਖ਼ਜ਼ੂਰੀ ਗੇਟ ਸਥਿਤ ਐੱਸ.ਐੱਲ. ਬਾਵਾ ਕਾਲਜ ਨੇੜੇ ਦੇਰ…
View More ਮਾਮੂਲੀ ਤਕਰਾਰ ਤੋਂ ਬਾਅਦ ਕਾਰ ਚਾਲਕ ਨੇ ਟੈਕਸੀ ਡਰਾਈਵਰ ਨੂੰ ਮਾਰੀ ਗੋਲੀਨਕਲੀ ਪੁਲਸ ਬਣ ਕੇ ਠੱਗੀਆਂ ਮਾਰਨ ਵਾਲੇ ਗਿਰੋਹ ਦੇ 3 ਮੈਂਬਰ ਕਾਬੂ
ਬਰਨਾਲਾ ਪੁਲਸ ਨੇ ਵਰਦੀਆਂ, ਜਾਅਲੀ ਆਈ.ਡੀ. ਕਾਰਡ ਅਤੇ ਇਨੋਵਾ ਕਾਰ ਕੀਤੀ ਬਰਾਮਦ ਬਰਨਾਲਾ, 23 ਮਾਰਚ: ਜ਼ਿਲ੍ਹਾ ਬਰਨਾਲਾ ਦੀ ਪੁਲਸ ਨੇ ਨਕਲੀ ਪੁਲਸ ਮੁਲਾਜ਼ਮ ਬਣ ਕੇ…
View More ਨਕਲੀ ਪੁਲਸ ਬਣ ਕੇ ਠੱਗੀਆਂ ਮਾਰਨ ਵਾਲੇ ਗਿਰੋਹ ਦੇ 3 ਮੈਂਬਰ ਕਾਬੂਹੁਣ ਗੁਰਦਾਸਪੁਰ-ਬਟਾਲਾ ਰਾਹੀਂ ਕਟੜਾ ਜਾਵੇਗੀ ‘ਵੰਦੇ ਭਾਰਤ ਐਕਸਪ੍ਰੈਸ’
ਰੇਲ ਮੰਤਰਾਲੇ ਨੇ ਰੂਟ ਬਦਲਣ ਦੀ ਦਿੱਤੀ ਮਨਜ਼ੂਰੀ; ਇਲਾਕੇ ਦੇ ਯਾਤਰੀਆਂ ਨੂੰ ਮਿਲੇਗੀ ਵੱਡੀ ਸਹੂਲਤ ਗੁਰਦਾਸਪੁਰ, 23 ਮਾਰਚ : ਭਾਰਤ ਸਰਕਾਰ ਦੇ ਰੇਲ ਮੰਤਰਾਲੇ ਵੱਲੋਂ…
View More ਹੁਣ ਗੁਰਦਾਸਪੁਰ-ਬਟਾਲਾ ਰਾਹੀਂ ਕਟੜਾ ਜਾਵੇਗੀ ‘ਵੰਦੇ ਭਾਰਤ ਐਕਸਪ੍ਰੈਸ’ਭੁੱਲਰ ਦੀ ਗ੍ਰਿਫ਼ਤਾਰੀ CBI ਜਾਂਚ ਦੇ ਡਰ ਦਾ ਨਤੀਜਾ : ਸੁਨੀਲ ਜਾਖੜ
ਭਾਜਪਾ ਵੱਲੋਂ ਪੰਜਾਬ ਭਰ ਵਿੱਚ ਰੋਸ ਪ੍ਰਦਰਸ਼ਨ ਪਟਿਆਲਾ, 23 ਮਾਰਚ : ਸਾਬਕਾ ਮੰਤਰੀ ਲਾਲਜੀਤ ਸਿੰਘ ਭੁੱਲਰ ਵਿਰੁੱਧ ਸੀ.ਬੀ.ਆਈ. ਜਾਂਚ ਦੀ ਮੰਗ ਨੂੰ ਲੈ ਕੇ ਅੱਜ…
View More ਭੁੱਲਰ ਦੀ ਗ੍ਰਿਫ਼ਤਾਰੀ CBI ਜਾਂਚ ਦੇ ਡਰ ਦਾ ਨਤੀਜਾ : ਸੁਨੀਲ ਜਾਖੜ5 ਕਿਲੋ ਹੈਰੋਇਨ ਸਮੇਤ ਨਸ਼ਾ ਤਸਕਰੀ ਮਾਡਿਊਲ ਦੇ 2 ਮੈਂਬਰ ਕਾਬੂ
ਪਾਕਿਸਤਾਨੀ ਸਮੱਗਲਰਾਂ ਦੇ ਸੰਪਰਕ ‘ਚ ਸਨ ਮੁਲਜ਼ਮ; ਪੁਲਿਸ ਨੇ ਆਈ-20 ਕਾਰ ਵੀ ਕੀਤੀ ਜ਼ਬਤ ਅੰਮ੍ਰਿਤਸਰ, 23 ਮਾਰਚ : ਕਾਊਂਟਰ ਇੰਟੈਲੀਜੈਂਸ (ਸੀ.ਆਈ.) ਅੰਮ੍ਰਿਤਸਰ ਨੇ ਸਰਹੱਦ ਪਾਰੋਂ…
View More 5 ਕਿਲੋ ਹੈਰੋਇਨ ਸਮੇਤ ਨਸ਼ਾ ਤਸਕਰੀ ਮਾਡਿਊਲ ਦੇ 2 ਮੈਂਬਰ ਕਾਬੂਪੰਜਾਬ ਦੇ ਸੰਸਦ ਮੈਂਬਰਾਂ ਨੇ ਅਮਿਤ ਸ਼ਾਹ ਨੂੰ ਸੌਂਪਿਆ ਮੰਗ ਪੱਤਰ; ਨਿਰਪੱਖ ਜਾਂਚ ਦੀ ਮੰਗ
ਚਰਨਜੀਤ ਚੰਨੀ, ਹਰਸਿਮਰਤ ਬਾਦਲ ਅਤੇ ਸੁਖਜਿੰਦਰ ਰੰਧਾਵਾ ਸਮੇਤ ਪੰਜ ਮੈਂਬਰਾਂ ਨੇ ਕੀਤੀ ਮੁਲਾਕਾਤ ਚੰਡੀਗੜ੍ਹ/ਦਿੱਲੀ, 23 ਮਾਰਚ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ,…
View More ਪੰਜਾਬ ਦੇ ਸੰਸਦ ਮੈਂਬਰਾਂ ਨੇ ਅਮਿਤ ਸ਼ਾਹ ਨੂੰ ਸੌਂਪਿਆ ਮੰਗ ਪੱਤਰ; ਨਿਰਪੱਖ ਜਾਂਚ ਦੀ ਮੰਗ