3 ਗੰਭੀਰ ਜ਼ਖਮੀ ਫਿਲੌਰ, 8 ਜੁਲਾਈ :- ਅੱਜ ਫਿਲੌਰ ਦੇ ਰਾਸ਼ਟਰੀ ਰਾਜ ਮਾਰਗ ’ਤੇ ਮਾਰਬਲ ਟਾਈਲਾਂ ਨਾਲ ਭਰਿਆ ਇਕ ਫੋਰ-ਵ੍ਹੀਲਰ ਪਲਟ ਗਿਆ, ਜਿਸ ਦੌਰਾਨ 3…
View More ਮਾਰਬਲ ਟਾਈਲਾਂ ਨਾਲ ਭਰਿਆ ਫੋਰ-ਵ੍ਹੀਲਰ ਪਲਟਿਆ, 3 ਲੋਕਾਂ ਦੀ ਮੌਤTag: Punjab Window
ਡੀ. ਸੀ. ਵੱਲੋਂ ਅਲੀਪੁਰ ਅਰਾਈਆਂ ਅਤੇ ਹਸਪਤਾਲ ਦਾ ਦੌਰਾ
ਡਾਇਰੀਆ ਫੈਲਣ ਤੋਂ ਰੋਕਣ ਲਈ ਐੱਸ. ਡੀ. ਐੱਮ. ਦੀ ਅਗਵਾਈ ’ਚ ਸਮੁੱਚੇ ਵਿਭਾਗਾਂ ਦੀ ਕਮੇਟੀ ਗਠਿਤ ਪਟਿਆਲਾ, 8 ਜੁਲਾਈ :- ਪਟਿਆਲਾ ’ਚ ਡਾਇਰੀਆ ਦੇ ਕਹਿਰ…
View More ਡੀ. ਸੀ. ਵੱਲੋਂ ਅਲੀਪੁਰ ਅਰਾਈਆਂ ਅਤੇ ਹਸਪਤਾਲ ਦਾ ਦੌਰਾਡਾਇਰੀਆ ਨਾਲ ਹੋਈ ਚੌਥੀ ਮੌਤ, ਸਥਿਤੀ ਕਾਬੂ ਤੋਂ ਬਾਹਰ
ਮਰੀਜ਼ਾਂ ਦਾ ਅੰਕੜਾ 100 ਤੋਂ ਪਾਰ, ਜ਼ਿਲਾ ਪ੍ਰਸ਼ਾਸਨ ਨੂੰ ਪਈਆਂ ਭਾਜੜਾਂ ਪਟਿਆਲਾ, 8 ਜੁਲਾਈ :-ਪਿਛਲੇ 3 ਦਿਨਾਂ ਤੋਂ ਪਟਿਆਲਾ ਤੋਂ ਅਲੀਪੁਰ ਇਲਕੇ ਅੰਦਰ ਡਾਇਰੀਆ ਦਾ…
View More ਡਾਇਰੀਆ ਨਾਲ ਹੋਈ ਚੌਥੀ ਮੌਤ, ਸਥਿਤੀ ਕਾਬੂ ਤੋਂ ਬਾਹਰਬਠਿੰਡਾ ’ਚ ਅੱਧੀ ਰਾਤ ਨੂੰ ਡਰੱਗ ਰੈਕੇਟ ’ਤੇ ਮਾਰਿਆ ਛਾਪਾ
40 ਕਿਲੋ ਹੈਰੋਇਨ ਤੇ ਫਾਰਚੂਨਰ ਸਮੇਤ ਕਈ ਨਸ਼ਾ ਸਮੱਗਲਰ ਕਾਬੂ ਬਠਿੰਡਾ, 8 ਜੁਲਾਈ :- ਪੰਜਾਬ ਦੇ ਬਠਿੰਡਾ ਜ਼ਿਲੇ ਤੋਂ ਇਕ ਵੱਡੀ ਸਨਸਨੀਖੇਜ਼ ਖਬਰ ਸਾਹਮਣੇ ਆਈ…
View More ਬਠਿੰਡਾ ’ਚ ਅੱਧੀ ਰਾਤ ਨੂੰ ਡਰੱਗ ਰੈਕੇਟ ’ਤੇ ਮਾਰਿਆ ਛਾਪਾਪੰਜਾਬ ਸਰਕਾਰ ਦਾ ਪੰਜਾਬੀਆਂ ਲਈ ਵੱਡਾ ਐਲਾਨ
ਹਰ ਪਰਿਵਾਰ ਲਈ 10 ਲੱਖ ਦਾ ਕੈਸ਼ਲੈਸ ਸਿਹਤ ਬੀਮਾ ਚੰਡੀਗੜ੍ਹ, 8 ਜੁਲਾਈ : ਪੰਜਾਬੀਆਂ ਲਈ ਵੱਡੀ ਖ਼ੁਸ਼ਖਬਰੀ ਹੈ। ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ…
View More ਪੰਜਾਬ ਸਰਕਾਰ ਦਾ ਪੰਜਾਬੀਆਂ ਲਈ ਵੱਡਾ ਐਲਾਨਸਰਨਾ ਅਤੇ ਜੀ. ਕੇ. ਦੇਣ ਅਸਤੀਫ਼ੇ, ਇਕ ਮਿੰਟ ’ਚ ਪ੍ਰਵਾਨ ਕਰਾਂਗੇ : ਕਾਲਕਾ, ਕਾਹਲੋਂ
ਅੰਮ੍ਰਿਤਸਰ, 8 ਜੁਲਾਈ :- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਵਿਰੋਧੀ ਧਿਰ…
View More ਸਰਨਾ ਅਤੇ ਜੀ. ਕੇ. ਦੇਣ ਅਸਤੀਫ਼ੇ, ਇਕ ਮਿੰਟ ’ਚ ਪ੍ਰਵਾਨ ਕਰਾਂਗੇ : ਕਾਲਕਾ, ਕਾਹਲੋਂਸੰਜੇ ਵਰਮਾ ਦੇ ਕਾਤਲਾਂ ਨੂੰ ਮਿਲੇਗੀ ਸਖਤ ਸਜ਼ਾ : ਅਮਨ ਅਰੋੜਾ
ਅਬੋਹਰ, 8 ਜੁਲਾਈ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਇਹ ਯਕੀਨੀ ਬਣਾਏਗੀ ਕਿ ਅਬੋਹਰ ਦੇ ਕੱਪੜਾ ਵਪਾਰੀ ਸੰਜੇ ਵਰਮਾ ਦੇ…
View More ਸੰਜੇ ਵਰਮਾ ਦੇ ਕਾਤਲਾਂ ਨੂੰ ਮਿਲੇਗੀ ਸਖਤ ਸਜ਼ਾ : ਅਮਨ ਅਰੋੜਾਅਕਾਲੀ ਦਲ ਦੇ ਸਾਬਕਾ ਸਰਪੰਚ ਦਾ ਗੋਲੀਆਂ ਮਾਰ ਕੇ ਕਤਲ
ਅੰਮ੍ਰਿਤਸਰ, 8 ਜੁਲਾਈ : ਪੰਜਾਬ ’ਚ ਕਾਨੂੰਨ ਵਿਵਸਥਾ ਇਸ ਕਦਰ ਵਿਗੜ ਚੁੱਕੀ ਹੈ ਕਿ ਖੌਫਨਾਕ ਵਾਰਦਾਤਾਂ ਨੂੰ ਬਿਨਾਂ ਕਿਸੇ ਡਰ ਤੋਂ ਅੰਜਾਮ ਦਿੱਤਾ ਜਾ ਰਿਹਾ…
View More ਅਕਾਲੀ ਦਲ ਦੇ ਸਾਬਕਾ ਸਰਪੰਚ ਦਾ ਗੋਲੀਆਂ ਮਾਰ ਕੇ ਕਤਲਈ. ਡੀ. ਦੀ ਵੱਡੀ ਕਾਰਵਾਈ
ਸਾਬਕਾ ਪ੍ਰਿੰਸੀਪਲ ਸਕੱਤਰ ਤਾਇਲ ਦੀ 14 ਕਰੋੜ ਦੀ ਜਾਇਦਾਦ ਜ਼ਬਤ ਦਿੱਲੀ, 8 ਜੁਲਾਈ : ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ…
View More ਈ. ਡੀ. ਦੀ ਵੱਡੀ ਕਾਰਵਾਈਵਿਆਹੁਤਾ ਦੀ ਪੱਖੇ ਨਾਲ ਲਟਕਦੀ ਮਿਲੀ ਲਾਸ਼
5 ਮਹੀਨੇ ਪਹਿਲਾਂ ਹੋਇਆ ਸੀ ਵਿਆਹ ਖੰਨਾ, 8 ਜੁਲਾਈ : ਖੰਨਾ ਸ਼ਹਿਰ ਦੇ ਵਾਰਡ ਨੰਬਰ 18 ‘ਚ ਇਕ ਨਵ-ਵਿਆਹੁਤਾ ਦੀ ਸ਼ੱਕੀ ਹਾਲਾਤਾਂ ‘ਚ ਮੌਤ ਦਾ…
View More ਵਿਆਹੁਤਾ ਦੀ ਪੱਖੇ ਨਾਲ ਲਟਕਦੀ ਮਿਲੀ ਲਾਸ਼