ਪਤੀ, ਸਹੁਰੇ ਅਤੇ ਸੱਸ ਖਿਲਾਫ ਕੇਸ ਦਰਜ ਪਾਤੜਾਂ, 16 ਅਗਸਤ : ਇਕ ਵਿਆਹੁਤਾ ਨੇ ਸਹੁਰੇ ਪਰਿਵਾਰ ਤੋਂ ਦੁਖੀ ਹੋ ਕੇ ਫਾਹਾ ਲੈ ਕੇ ਖੁਦਕੁਸ਼ੀ ਕਰ…
View More ਵਿਆਹੁਤਾ ਨੇ ਫਾਹਾ ਲਾ ਕੇ ਕੀਤੀ ਖੁਦਕੁਸ਼ੀTag: Punjab Window
ਹਰਿੰਦਰ ਸਿੰਘ ਖ਼ਾਲਸਾ ਨਵੇਂ ਅਕਾਲੀ ਦਲ ਵਿਚ ਸ਼ਾਮਲ
ਲੁਧਿਆਣਾ, 15 ਅਗਸਤ : ਅੱਜ ਲੁਧਿਆਣਾ ਵਿਖੇ ਨਵੇਂ ਬਣੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਭਾਈ ਹਰਿੰਦਰ ਸਿੰਘ ਖਾਲਸਾ ਦੇ ਗ੍ਰਹਿ ਵਿਖੇ…
View More ਹਰਿੰਦਰ ਸਿੰਘ ਖ਼ਾਲਸਾ ਨਵੇਂ ਅਕਾਲੀ ਦਲ ਵਿਚ ਸ਼ਾਮਲਨਗਰ ਕੀਰਤਨ ਦੇ ਪ੍ਰਬੰਧਾਂ ਲਈ ਸ਼੍ਰੋਮਣੀ ਕਮੇਟੀ ਵੱਲੋਂ ਜਥਾ ਰਵਾਨਾ
ਗੁਰਦੁਆਰਾ ਧੋਬੜੀ ਸਾਹਿਬ ਅਸਾਮ ਤੋਂ ਸ੍ਰੀ ਅਨੰਦਪੁਰ ਸਾਹਿਬ ਤੱਕ ਸਜਾਇਆ ਜਾ ਰਿਹਾ ਨਗਰ ਕੀਰਤਨ ਅੰਮ੍ਰਿਤਸਰ, 15 ਅਗਸਤ : ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨੌਵੇਂ ਪਾਤਸ਼ਾਹ…
View More ਨਗਰ ਕੀਰਤਨ ਦੇ ਪ੍ਰਬੰਧਾਂ ਲਈ ਸ਼੍ਰੋਮਣੀ ਕਮੇਟੀ ਵੱਲੋਂ ਜਥਾ ਰਵਾਨਾਘਰ ਵਿਚ ਸਿਲੰਡਰ ਫਟਿਆ, ਬੱਚੇ ਦੀ ਮੌਤ
12 ਲੋਕ ਦੇ ਕਰੀਬ ਲੋਕ ਜ਼ਖਮੀ, ਰਾਹਤ ਅਤੇ ਬਚਾਅ ਕਾਰਜ ਜਾਰੀ ਬੈਂਗਲੁਰੂ, 15 : ਬੈਂਗਲੁਰੂ ਵਿਚ ਇਕ ਸਿਲੰਡਰ ਫਟਣ ਨਾਲ 10 ਸਾਲਾ ਬੱਚੇ ਦੀ ਮੌਤ…
View More ਘਰ ਵਿਚ ਸਿਲੰਡਰ ਫਟਿਆ, ਬੱਚੇ ਦੀ ਮੌਤਮੁੱਖ ਮੰਤਰੀ ਭਗਵੰਤ ਮਾਨ ਨੇ ਟਿੱਲਾ ਬਾਬਾ ਸ਼ੇਖ ਫਰੀਦ ਵਿਖੇ ਟੇਕਿਆ ਮੱਥਾ
ਫਰੀਦਕੋਟ, 15 ਅਗਸਤ : ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਟਿੱਲਾ ਬਾਬਾ ਸ਼ੇਖ ਫਰੀਦ ਵਿਖੇ ਮੱਥਾ ਟੇਕਿਆ ਅਤੇ ਲੋਕਾਂ ਨੂੰ ਸਤਿਕਾਰਯੋਗ ਸੂਫੀ…
View More ਮੁੱਖ ਮੰਤਰੀ ਭਗਵੰਤ ਮਾਨ ਨੇ ਟਿੱਲਾ ਬਾਬਾ ਸ਼ੇਖ ਫਰੀਦ ਵਿਖੇ ਟੇਕਿਆ ਮੱਥਾਹੁਮਾਯੂੰ ਦੇ ਮਕਬਰੇ ਨੇੜੇ ਕੰਧ ਡਿੱਗੀ, 5 ਲੋਕਾਂ ਦੀ ਮੌਤ
ਮਲਬੇ ’ਚੋਂ ਕੁਲ 10-12 ਲੋਕਾਂਨੂੰ ਬਚਾਇਆ ਨਵੀਂ ਦਿੱਲੀ, 15 ਅਗਸਤ : ਦਿੱਲੀ ਦੇ ਨਿਜ਼ਾਮੂਦੀਨ ਇਲਾਕੇ ’ਚ ਹੁਮਾਯੂੰ ਦੇ ਮਕਬਰੇ ਨੇੜੇ ਸ਼ੁਕਰਵਾਰ ਸ਼ਾਮ ਨੂੰ ਇਕ ਦਰਗਾਹ…
View More ਹੁਮਾਯੂੰ ਦੇ ਮਕਬਰੇ ਨੇੜੇ ਕੰਧ ਡਿੱਗੀ, 5 ਲੋਕਾਂ ਦੀ ਮੌਤਬਿਆਸ ਦਰਿਆ ਦੇ ਤੇਜ਼ ਵਹਾਅ ਕਾਰਨ ਧਨੋਆ ਪੁਲ ‘ਚ ਦਰਾਰ
ਜ਼ਿਲਾ ਪ੍ਰਸ਼ਾਸਨ ਨੇ ਸੁਰੱਖਿਆ ਦੇ ਮੱਦੇਨਜ਼ਰ ਪੁਲ ‘ਤੇ ਪੁਲਿਸ ਤਾਇਨਾਤ ਕੀਤੀ ਹੁਸ਼ਿਆਰਪੁਰ, 15 ਅਗਸਤ : ਹਿਮਾਚਲ ਪ੍ਰਦੇਸ਼ ਵਿਚ ਲਗਾਤਾਰ ਪੈ ਰਹੇ ਮੀਂਹ ਅਤੇ ਬੱਦਲ ਫਟਣ…
View More ਬਿਆਸ ਦਰਿਆ ਦੇ ਤੇਜ਼ ਵਹਾਅ ਕਾਰਨ ਧਨੋਆ ਪੁਲ ‘ਚ ਦਰਾਰਹਸਪਤਾਲ ਦੇ ਹੋਸਟਲ ਵਿਚ ਲੜਕੀ ਨੇ ਲਿਆ ਫਾਹਾ
ਮੋਹਾਲੀ, 15 ਅਗਸਤ : ਜ਼ਿਲਾ ਮੋਹਾਲੀ ਦੇ ਪਿੰਡ ਕੁੰਭੜਾ ਸੈਕਟਰ-68 ਵਿਚ ਇਕ ਬਹੁ-ਮੰਜ਼ਿਲਾ ਇਮਾਰਤ ਵਿਚ ਇੱਕ ਲੜਕੀ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਇਹ…
View More ਹਸਪਤਾਲ ਦੇ ਹੋਸਟਲ ਵਿਚ ਲੜਕੀ ਨੇ ਲਿਆ ਫਾਹਾਭਿਆਨਕ ਸੜਕ ਹਾਦਸੇ ਵਿਚ 10 ਯਾਤਰੀਆਂ ਦੀ ਮੌਤ
ਟਰੱਕ ਅਤੇ ਬੱਸ ਵਿਚਕਾਰ ਹੋਈ, 25 ਜ਼ਖਮੀ ਬਰਧਵਾਨ, 15 ਅਗਸਤ : ਸਵੇਰੇ ਪੱਛਮੀ ਬੰਗਾਲ ਵਿਚ ਜ਼ਿਲਾ ਬਰਧਵਾਨ ਦੇ ਫੱਗੂਪੁਰ ਵਿਚ ਰਾਸ਼ਟਰੀ ਰਾਜਮਾਰਗ ਨੰਬਰ 19 ‘ਤੇ…
View More ਭਿਆਨਕ ਸੜਕ ਹਾਦਸੇ ਵਿਚ 10 ਯਾਤਰੀਆਂ ਦੀ ਮੌਤਖੇਤੀਬਾੜੀ ਮੰਤਰੀ ਖੁੱਡੀਆਂ ਨੇ ਮੋਹਾਲੀ ਵਿਚ ਤਿਰੰਗਾ ਲਹਿਰਾਇਆ
ਮੋਹਾਲੀ, 15 ਅਗਸਤ : ਪੰਜਾਬ ਸਰਕਾਰ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਮੋਹਾਲੀ ਵਿਖੇ ਆਜ਼ਾਦੀ ਦਿਵਸ ਮੌਕੇ ਤਿਰੰਗਾ ਲਹਿਰਾਇਆ। ਉਨ੍ਹਾਂ ਨੇ ਭਾਰਤ ਦੇ ਆਜ਼ਾਦੀ…
View More ਖੇਤੀਬਾੜੀ ਮੰਤਰੀ ਖੁੱਡੀਆਂ ਨੇ ਮੋਹਾਲੀ ਵਿਚ ਤਿਰੰਗਾ ਲਹਿਰਾਇਆ