ਹਾਦਸੇ ਦੇ ਇਕ ਘੰਟੇ ਬਾਅਦ ਵੀ ਸਰਕਾਰੀ ਐਂਬੂਲੈਂਸ ਨਾ ਪਹੁੰਚਣ ਕਰ ਕੇ ਲੋਕਾਂ ’ਚ ਰੋਸ ਸ਼ੇਰਪੁਰ, 16 ਅਗਸਤ : ਸ਼ੇਰਪੁਰ-ਬਰਨਾਲਾ ਰੋਡ ’ਤੇ ਖੇੜੀ ਕਲਾਂ ਅਤੇ…
View More ਕਾਰ ਤੇ ਮੋਟਰਸਾਈਕਲ ਦੀ ਟੱਕਰ ’ਚ 2 ਦੀ ਮੌਤTag: Punjab Window
ਵਿਧਾਇਕ ਪੰਡੋਰੀ ਦੇ ਜੱਦੀ ਘਰ ਦੀ ਕੰਧ ’ਤੇ ਲਿਖੇ ਮਿਲੇ ਖਾਲਿਸਤਾਨ ਪੱਖੀ ਨਾਅਰੇ
ਮਹਿਲ ਕਲਾਂ, 16 ਅਗਸਤ : ਜ਼ਿਲਾ ਬਰਨਾਲਾ ਵਿਚ ਆਜ਼ਾਦੀ ਦਿਹਾੜੇ ਤੋਂ ਇਕ ਰਾਤ ਪਹਿਲਾਂ 14 ਅਗਸਤ ਦੀ ਰਾਤ ਥਾਣਾ ਮਹਿਲ ਕਲਾਂ ਅਧੀਨ ਪੈਂਦੇ ਪਿੰਡ ਪੰਡੋਰੀ…
View More ਵਿਧਾਇਕ ਪੰਡੋਰੀ ਦੇ ਜੱਦੀ ਘਰ ਦੀ ਕੰਧ ’ਤੇ ਲਿਖੇ ਮਿਲੇ ਖਾਲਿਸਤਾਨ ਪੱਖੀ ਨਾਅਰੇਡੀ. ਜੇ. ਚਲਾਉਣ ਨੂੰ ਲੈ ਕੇ ਬਾਊਂਸਰ ’ਤੇ ਫਾਇਰਿੰਗ, ਬਾਂਹ ਵਿਚ ਲੱਗੀ ਗੋਲੀ
ਘਟਨਾ ਸੀ. ਸੀ. ਟੀ. ਵੀ. ਕੈਮਰੇ ’ਚ ਕੈਦ ਪਟਿਆਲਾ, 16 ਅਗਸਤ : ਜ਼ਿਲਾ ਪਟਿਆਲਾ ਵਿਚ ਥਾਣਾ ਸਿਵਲ ਲਾਈਨ ਦੇ ਅਧੀਨ ਪੈਂਦੇ ਗਰੈਂਡ ਪਾਰਕ ਦੇ ਸਾਹਮਣੇ…
View More ਡੀ. ਜੇ. ਚਲਾਉਣ ਨੂੰ ਲੈ ਕੇ ਬਾਊਂਸਰ ’ਤੇ ਫਾਇਰਿੰਗ, ਬਾਂਹ ਵਿਚ ਲੱਗੀ ਗੋਲੀਸਕੂਟਰੀ ਦੀ ਟੱਕਰ ਨੂੰ ਲੈ ਕੇ ਹੋਈ ਲੜਾਈ ਨੇ ਖੂਨੀ ਟਕਰਾਅ ਦਾ ਰੂਪ ਧਾਰਿਆ
ਦਰਜਨ ਭਰ ਨੌਜਵਾਨਾਂ ਨੇ ਜੀਜਾ-ਸਾਲਿਆਂ ਨੂੰ ਹਥਿਆਰਾਂ ਨਾਲ ਕੀਤਾ ਜ਼ਖਮੀ ਅਬੋਹਰ, 16 ਅਗਸਤ : ਸ਼ਹਿਰ ਅਬੋਹਰ ਨੇੜਲੇ ਪਿੰਡ ਸੀਡ ਫਾਰਮ ’ਚ ਨੌਜਵਾਨਾਂ ਦੀ ਸਕੂਟਰੀ ਦੇ…
View More ਸਕੂਟਰੀ ਦੀ ਟੱਕਰ ਨੂੰ ਲੈ ਕੇ ਹੋਈ ਲੜਾਈ ਨੇ ਖੂਨੀ ਟਕਰਾਅ ਦਾ ਰੂਪ ਧਾਰਿਆਦੇਸ਼ ਵੰਡ ਸਮੇਂ ਜਾਨਾਂ ਗਵਾਉਣ ਵਾਲੇ ਲੱਖਾਂ ਪੰਜਾਬੀਆਂ ਦੀ ਯਾਦ ’ਚ ਅਰਦਾਸ ਸਮਾਗਮ
ਅੰਮ੍ਰਿਤਸਰ, 16 ਅਗਸਤ :-1947 ਦੀ ਭਾਰਤ ਪਾਕਿਸਤਾਨ ਵੰਡ ਦੌਰਾਨ ਜਾਨਾਂ ਗਵਾਉਣ ਵਾਲੇ ਲੱਖਾਂ ਪੰਜਾਬੀਆਂ ਦੀ ਯਾਦ ’ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ…
View More ਦੇਸ਼ ਵੰਡ ਸਮੇਂ ਜਾਨਾਂ ਗਵਾਉਣ ਵਾਲੇ ਲੱਖਾਂ ਪੰਜਾਬੀਆਂ ਦੀ ਯਾਦ ’ਚ ਅਰਦਾਸ ਸਮਾਗਮਸੱਤਾ ਵਿਚ ਰਹਿਣ ਲਈ ਚੋਣ ਕਮਿਸ਼ਨ ਦੀ ਦੁਰਵਰਤੋਂ ਕਰ ਰਹੀ ਭਾਜਪਾ : ਮਨੀਸ਼ ਤਿਵਾੜੀ
ਕਿਹਾ: ਰਾਹੁਲ ਗਾਂਧੀ ਨੇ ਜਨਤਾ ਦੇ ਸਾਹਮਣੇ ਵੋਟਾਂ ਚੋਰੀ ਕਰਨ ਦੀ ਸਾਜ਼ਿਸ਼ ਦਾ ਕੀਤਾ ਪਰਦਾਫਾਸ਼ ਲੁਧਿਆਣਾ, 16 ਅਗਸਤ : ਚੰਡੀਗੜ੍ਹ ਤੋਂ ਕਾਂਗਰਸ ਪਾਰਟੀ ਦੇ ਸੰਸਦ…
View More ਸੱਤਾ ਵਿਚ ਰਹਿਣ ਲਈ ਚੋਣ ਕਮਿਸ਼ਨ ਦੀ ਦੁਰਵਰਤੋਂ ਕਰ ਰਹੀ ਭਾਜਪਾ : ਮਨੀਸ਼ ਤਿਵਾੜੀਬਹੁਜਨ ਸਮਾਜ ਪਾਰਟੀ ਨੇ ਪੰਜਾਬ ਸੰਭਾਲੋ ਮੁਹਿੰਮ ਤਹਿਤ ਅਨਾਜ ਮੰਡੀ ’ਚ ਕੀਤੀ ਰੈਲੀ
ਪਟਿਆਲਾ, 16 ਅਗਸਤ : ਬਹੁਜਨ ਸਮਾਜ ਪਾਰਟੀ ਪੰਜਾਬ ਵੱਲੋਂ ਸ਼ੁਰੂ ਕੀਤੀ ਪੰਜਾਬ ਸੰਭਾਲੋ ਮੁਹਿੰਮ ਤਹਿਤ ਅਨਾਜ ਮੰਡੀ ਪਟਿਆਲਾ ਵਿਖੇ ਰੈਲੀ ਕੀਤੀ ਗਈ। ਇਸ ਦੌਰਾਨ ਬਹੁਜਨ…
View More ਬਹੁਜਨ ਸਮਾਜ ਪਾਰਟੀ ਨੇ ਪੰਜਾਬ ਸੰਭਾਲੋ ਮੁਹਿੰਮ ਤਹਿਤ ਅਨਾਜ ਮੰਡੀ ’ਚ ਕੀਤੀ ਰੈਲੀਸਤਲੁਜ ਦਰਿਆ ’ਚ ਤੈਰ ਕੇ ਪਾਕਿਸਤਾਨ ਵੱਲ ਜਾ ਰਹੇ ਵਿਅਕਤੀ ਗ੍ਰਿਫਤਾਰ
ਫਿਰੋਜ਼ਪੁਰ 16 ਅਗਸਤ : ਬੀ. ਐੱਸ. ਐੱਫ. ਨੇ ਸਤਲੁਜ ਦਰਿਆ ’ਚ ਤੈਰ ਕੇ ਪਾਕਿਸਤਾਨ ਵੱਲ ਜਾ ਰਹੇ ਇਕ ਵਿਅਕਤੀ ਨੂੰ ਫੜ ਕੇ ਗ੍ਰਿਫਤਾਰ ਕਰ ਲਿਆ,…
View More ਸਤਲੁਜ ਦਰਿਆ ’ਚ ਤੈਰ ਕੇ ਪਾਕਿਸਤਾਨ ਵੱਲ ਜਾ ਰਹੇ ਵਿਅਕਤੀ ਗ੍ਰਿਫਤਾਰਟਰੈਕਟਰ ਦੀ ਲਪੇਟ ਵਿਚ ਆਉਣ ਨਾਲ ਨਵ-ਵਿਆਹੇ ਨੌਜਵਾਨ ਦੀ ਮੌਤ
ਪਤਨੀ ਜ਼ਖਮੀ, ਧਾਰਮਿਕ ਸਥਾਨ ’ਤੇ ਮੱਥਾ ਟੇਕਣ ਜਾ ਰਹੇ ਸੀ ਪਤੀ-ਪਤਨੀ ਮੋਗਾ, 16 ਅਗਸਤ :-ਮੋਗਾ ਤੋਂ ਥੋੜੀ ਦੂਰ ਬਾਘਾ ਪੁਰਾਣਾ ਨੇੜੇ ਧਾਰਮਿਕ ਸਥਾਨ ਪੀਰ ਨਿਗਾਹਾ…
View More ਟਰੈਕਟਰ ਦੀ ਲਪੇਟ ਵਿਚ ਆਉਣ ਨਾਲ ਨਵ-ਵਿਆਹੇ ਨੌਜਵਾਨ ਦੀ ਮੌਤਪੰਜਾਬੀ ਅੱਜ ਵੀ 1947 ਦੀ ਵੰਡ ਦਾ ਸੰਤਾਪ ਹੰਢਾ ਰਹੇ : ਜਥੇਦਾਰ ਗੜਗੱਜ
ਅੰਮ੍ਰਿਤਸਰ, 16 ਅਗਸਤ :-ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਪੰਜਾਬੀ ਅੱਜ ਵੀ 1947 ਦੀ ਵੰਡ ਦਾ ਸੰਤਾਪ…
View More ਪੰਜਾਬੀ ਅੱਜ ਵੀ 1947 ਦੀ ਵੰਡ ਦਾ ਸੰਤਾਪ ਹੰਢਾ ਰਹੇ : ਜਥੇਦਾਰ ਗੜਗੱਜ