ਲੁਧਿਆਣਾ, 13 ਜੁਲਾਈ :-ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਅੱਜ ਸ਼ਾਮ ਜਗ ਬਾਣੀ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵੱਲੋਂ ਬੁਲਾਏ…
View More ਸ਼੍ਰੋਮਣੀ ਕਮੇਟੀ ਦੇ ਇਜਲਾਸ ਵਿਚ ਵੱਡੇ ਪੰਥਕ ਮਸਲੇ ਉਠਾਵਾਂਗੇ : ਬੀਬੀ ਜਗੀਰ ਕੌਰTag: Punjab Window
ਬੇਕਾਬੂ ਕਾਰ ਫਲਾਈਓਵਰ ’ਤੇ ਪਲਟੀ, ਡੀ. ਐੱਸ. ਪੀ. ਦੇ ਪੁੱਤ ਦੀ ਮੌਤ
ਸਬ-ਇੰਸਪੈਕਟਰ ਦਾ ਲੜਕਾ ਗੰਭੀਰ ਜ਼ਖਮੀ, ਪਟਿਆਲਾ ਰੈਫਰ ਭਵਾਨੀਗੜ੍ਹ, 13 ਜੁਲਾਈ :-ਬੀਤੀ ਰਾਤ ਨੈਸ਼ਨਲ ਹਾਈਵੇਅ 7 ’ਤੇ ਫੱਗੂਵਾਲਾ ਕੈਂਚੀਆਂ ਵਿਖੇ ਇਕ ਭਿਆਨਕ ਸੜਕ ਹਾਦਸਾ ਵਾਪਰ ਗਿਆ।…
View More ਬੇਕਾਬੂ ਕਾਰ ਫਲਾਈਓਵਰ ’ਤੇ ਪਲਟੀ, ਡੀ. ਐੱਸ. ਪੀ. ਦੇ ਪੁੱਤ ਦੀ ਮੌਤਕਾਂਗਰਸ ਸਰਕਾਰ ਆਉਣ ’ਤੇ ਸੂਬੇ ਨੂੰ ਬਣਾਏਗੀ ‘ਰੰਗਲਾ ਪੰਜਾਬ’ : ਰਾਜਾ ਵੜਿੰਗ
ਲਖਵੀਰ ਲੱਖਾ ਦੀ ਅਗਵਾਈ ’ਚ ਪਾਇਲ ਵਿਖੇ ਵਿਸ਼ਾਲ ਰੈਲੀ ਖੰਨਾ, 13 ਜੁਲਾਈ :- ਖੰਨਾ ਸ਼ਹਿਰ ਨੇੜੇ ਕਸਬਾ ਪਾਇਲ ਵਿਖੇ ਜ਼ਿਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਲਖਵੀਰ…
View More ਕਾਂਗਰਸ ਸਰਕਾਰ ਆਉਣ ’ਤੇ ਸੂਬੇ ਨੂੰ ਬਣਾਏਗੀ ‘ਰੰਗਲਾ ਪੰਜਾਬ’ : ਰਾਜਾ ਵੜਿੰਗਕੈਂਸਰ ਨਾਲ ਔਰਤ ਦੀ ਮੌਤ
ਕੋਟਕਪੂਰਾ, 13 ਜੁਲਾਈ :-ਕੋਟਕਪੂਰਾ ਦੇ ਨਾਲ ਲੱਗਦੇ ਪਿੰਡ ਢਿੱਲਵਾਂ ਵਿਖੇ ਕੈਂਸਰ ਦੀ ਬੀਮਾਰੀ ਨਾਲ ਇਕ ਔਰਤ ਦੀ ਮੌਤ ਹੋ ਜਾਣ ਦਾ ਪਤਾ ਲੱਗਿਆ ਹੈ। ਇਸ…
View More ਕੈਂਸਰ ਨਾਲ ਔਰਤ ਦੀ ਮੌਤਨਸ਼ਾ ਸਮੱਗਲਰਾਂ ਨੂੰ ਕਿਸੇ ਵੀ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ : ਭਗਵੰਤ ਮਾਨ
ਮੁੱਖ ਮੰਤਰੀ ਮਾਨ ਨੇ ਤਲਬੀਰ ਗਿੱਲ ਨੂੰ ਹਲਕਾ ਮਜੀਠਾ ਦੀ ਸੌਂਪੀ ਜ਼ਿੰਮੇਵਾਰੀ ਮਜੀਠਾ, 13 ਜੁਲਾਈ :- ਪੰਜਾਬ ਦੀ ਨੌਜਵਾਨੀ ਨੂੰ ਬਚਾਉਣ ਲਈ ਪੰਜਾਬ ਸਰਕਾਰ ਵੱਲੋਂ…
View More ਨਸ਼ਾ ਸਮੱਗਲਰਾਂ ਨੂੰ ਕਿਸੇ ਵੀ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ : ਭਗਵੰਤ ਮਾਨਰਾਸ਼ਟਰਪਤੀ ਨੇ ਰਾਜ ਸਭਾ ਲਈ 4 ਲੋਕਾਂ ਨੂੰ ਕੀਤਾ ਨਾਮਜ਼ਦ
ਨਵੀਂ ਦਿੱਲੀ, 13 ਜੁਲਾਈ : ਭਾਰਤ ਦੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਸੰਵਿਧਾਨ ਦੇ ਅਨੁਛੇਦ 80 (1) ਅਤੇ ਧਾਰਾ (3) ਦੁਆਰਾ ਪ੍ਰਾਪਤ ਸ਼ਕਤੀਆਂ ਤਹਿਤ ਚਾਰ ਲੋਕਾਂ…
View More ਰਾਸ਼ਟਰਪਤੀ ਨੇ ਰਾਜ ਸਭਾ ਲਈ 4 ਲੋਕਾਂ ਨੂੰ ਕੀਤਾ ਨਾਮਜ਼ਦਸਾਬਕਾ ਵਿਧਾਇਕ ਸੰਦੋਆ ਨੇ ‘ਆਪ’ ਤੋਂ ਦਿੱਤਾ ਅਸਤੀਫਾ
ਬੀਤੇ ਦਿਨੀ ‘ਆਪ’ ਨੇ ਪਾਟਰੀ ’ਚੋਂ ਕੀਤਾ ਸੀ ਬਾਹਰ ਚੰਡੀਗੜ੍ਹ, 13 ਜੁਲਾਈ : ਜ਼ਿਲਾ ਰੋਪੜ ਦੇ ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੇ ਆਮ ਆਦਮੀ ਪਾਰਟੀ…
View More ਸਾਬਕਾ ਵਿਧਾਇਕ ਸੰਦੋਆ ਨੇ ‘ਆਪ’ ਤੋਂ ਦਿੱਤਾ ਅਸਤੀਫਾਅਸ਼ਵਨੀ ਸ਼ਰਮਾ ਨੇ ਭਾਜਪਾ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਦਾ ਅਹੁਦਾ ਸੰਭਾਲਿਆ
ਸੂਬਾ ਪ੍ਰਧਾਨ ਜਾਖੜ ਤੇ ਕੇਂਦਰੀ ਰਾਜ ਮੰਤਰੀ ਬਿੱਟੂ ਨੇ ਦਿੱਤੀ ਮੁਬਾਰਕਬਾਦ ਚੰਡੀਗੜ੍ਹ, 13 ਜੁਲਾਈ : ਅੱਜ ਚੰਡੀਗੜ੍ਹ ਦੇ ਸੈਕਟਰ-37 ’ਚ ਇਕ ਸਮਾਗਮ ਦੌਰਾਨ ਅਸ਼ਵਨੀ ਸ਼ਰਮਾ…
View More ਅਸ਼ਵਨੀ ਸ਼ਰਮਾ ਨੇ ਭਾਜਪਾ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਦਾ ਅਹੁਦਾ ਸੰਭਾਲਿਆਭਗਵਾਨਪੁਰਾ ਵਿਖੇ ਰਜਬਾਹੇ ‘ਚ ਫਿਰ ਪਿਆ ਪਾੜ
ਸੈਂਕੜੇ ਏਕੜ ਫਸਲਾਂ ‘ਚ ਭਰਿਆ ਪਾਣੀ ਤਲਵੰਡੀ ਸਾਬੋ, 13 ਜੁਲਾਈ : ਜ਼ਿਲਾ ਬਠਿੰਡਾ ਦੇ ਪਿੰਡ ਭਗਵਾਨਪੁਰਾ ਵਿਖੇ ਰਜਬਾਹੇ ਵਿਚ ਫਿਰ ਉਸੇ ਥਾਂ ‘ਤੇ ਪਾੜ ਪੈਣ…
View More ਭਗਵਾਨਪੁਰਾ ਵਿਖੇ ਰਜਬਾਹੇ ‘ਚ ਫਿਰ ਪਿਆ ਪਾੜ