ਸੁਰੱਖਿਆ ਬਲਾਂ ਦਾ ਅੱਤਵਾਦੀਆਂ ਨਾਲ ਮੁਕਾਬਲਾ ਜਾਰੀ ਪੁੰਛ, 30 ਜੁਲਾਈ : ਬੁੱਧਵਾਰ ਨੂੰ ਜੰਮੂ-ਕਸ਼ਮੀਰ ਦੇ ਪੁੰਛ ਇਲਾਕੇ ਵਿਚ ਅੱਤਵਾਦੀਆਂ ਵਿਰੁੱਧ ਕਾਰਵਾਈ ਵਿਚ ਸੁਰੱਖਿਆ ਬਲਾਂ ਨੂੰ…
View More ਪੁੰਛ ਵਿਚ 2 ਅੱਤਵਾਦੀ ਮਾਰੇTag: Punjab Window
30 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਾ ਇੰਜੀਨੀਅਰ ਗ੍ਰਿਫ਼ਤਾਰ
ਸੀ. ਬੀ. ਆਈ. ਨੇ ਤਲਾਸ਼ੀ ਦੌਰਾਨ 1.60 ਕਰੋੜ ਰੁਪਏ ਕੀਤੇ ਜ਼ਬਤ ਦਿੱਲੀ, 30 ਜੁਲਾਈ : ਸੀ. ਬੀ. ਆਈ. ਨੇ ਦਿੱਲੀ ਦੇ ਲੋਕ ਨਿਰਮਾਣ ਵਿਭਾਗ ਦੇ…
View More 30 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਾ ਇੰਜੀਨੀਅਰ ਗ੍ਰਿਫ਼ਤਾਰਕਾਮਚਟਕਾ ਵਿਚ 8.8 ਤੀਬਰਤਾ ਦਾ ਆਇਆ ਭੂਚਾਲ
ਜਾਪਾਨ ਨੇ ਸੁਨਾਮੀ ਦੀ ਜਾਰੀ ਕੀਤੀ ਚਿਤਾਵਨੀ ਕਾਮਚਟਕਾ, 30 ਜੁਲਾਈ : ਰੂਸ ਦੇ ਦੂਰ ਪੂਰਬੀ ਕਾਮਚਟਕਾ ਪ੍ਰਾਇਦੀਪ ਦੇ ਤੱਟ ‘ਤੇ ਬੁੱਧਵਾਰ ਨੂੰ 8.8 ਤੀਬਰਤਾ ਦਾ…
View More ਕਾਮਚਟਕਾ ਵਿਚ 8.8 ਤੀਬਰਤਾ ਦਾ ਆਇਆ ਭੂਚਾਲਖੰਨਾ ਦੇ ਨੌਜਵਾਨ ਦੀ ਰੂਸ ‘ਚ ਮੌਤ
ਦੋਸਤਾਂ ਨਾਲ ਬੀਚ ‘ਤੇ ਗਿਆ ਸੀ ਨੁਹਾਉਣ ਖੰਨਾ, 29 ਜੁਲਾਈ : ਰੂਸ ਦੇ ਮਾਸਕੋ ਵਿਚ ਖੰਨਾ ਸ਼ਹਿਰ ਦੇ 20 ਸਾਲਾ ਨੌਜਵਾਨ ਦੀ ਮੌਤ ਹੋ ਗਈ…
View More ਖੰਨਾ ਦੇ ਨੌਜਵਾਨ ਦੀ ਰੂਸ ‘ਚ ਮੌਤਡਾ. ਧਰਮਵੀਰ ਗਾਂਧੀ ਨੇ ਕੇਂਦਰੀ ਰੇਲ ਮੰਤਰੀ ਵੈਸ਼ਨਵ ਨਾਲ ਕੀਤੀ ਮੁਲਾਕਾਤ
ਪੰਜਾਬ ’ਚ ਰੇਲ ਇਨਫਰਾਸਟਰੱਕਚਰ ਅਤੇ ਕੁਨੈਕਟੀਵਿਟੀ ਨਾਲ ਜੁੜੀਆਂ ਗੰਭੀਰ ਸਮੱਸਿਆਵਾਂ ’ਤੇ ਤੁਰੰਤ ਕਾਰਵਾਈ ਕਰਨ ਦੀ ਕੀਤੀ ਮੰਗ ਪਟਿਆਲਾ, 29 ਜੁਲਾਈ : ਪਟਿਆਲਾ ਤੋਂ ਮੈਂਬਰ ਆਫ…
View More ਡਾ. ਧਰਮਵੀਰ ਗਾਂਧੀ ਨੇ ਕੇਂਦਰੀ ਰੇਲ ਮੰਤਰੀ ਵੈਸ਼ਨਵ ਨਾਲ ਕੀਤੀ ਮੁਲਾਕਾਤਚੇਅਰਮੈਨ ਗਿੱਲ ਨੇ ਮੰਡੀ ’ਚ ਆੜ੍ਹਤੀਆਂ ਦੇ ਰਿਕਾਰਡ ਜ਼ਬਤ ਕੀਤੇ, ਜਾਂਚ ਸ਼ੁਰੂ
ਲੁਧਿਆਣਾ, 29 ਜੁਲਾਈ : ਚੇਅਰਮੈਨ ਮਾਰਕੀਟ ਕਮੇਟੀ ਗੁਰਜੀਤ ਸਿੰਘ ਗਿੱਲ ਨੇ ਮੰਗਲਵਾਰ ਕਰਮਚਾਰੀਆਂ ਦੀ ਇਕ ਟੀਮ ਨਾਲ ਬਹਾਦਰ ਰੋਡ ‘ਤੇ ਸਥਿਤ ਸਬਜ਼ੀ ਮੰਡੀ ਵਿਚ ਚੈਕਿੰਗ…
View More ਚੇਅਰਮੈਨ ਗਿੱਲ ਨੇ ਮੰਡੀ ’ਚ ਆੜ੍ਹਤੀਆਂ ਦੇ ਰਿਕਾਰਡ ਜ਼ਬਤ ਕੀਤੇ, ਜਾਂਚ ਸ਼ੁਰੂਪੰਜਾਬ ਦੀ ਸਿਹਤ ਪ੍ਰਣਾਲੀ ਪੂਰੀ ਤਰ੍ਹਾਂ ਫੇਲ : ਸ਼ਵੇਤ ਮਲਿਕ
ਜਲੰਧਰ ’ਚ ਆਕਸੀਜਨ ਦੀ ਘਾਟ ਨਾਲ ਮਾਸੂਮ ਮਰੀਜ਼ਾਂ ਦੀ ਮੌਤ ’ਤੇ ਸਿਹਤ ਮੰਤਰੀ ਦੇਣ ਅਸਤੀਫਾ ਅੰਮ੍ਰਿਤਸਰ, 28 ਜੁਲਾਈ : ਸਾਬਕਾ ਸੰਸਦ ਮੈਂਬਰ ਅਤੇ ਭਾਜਪਾ ਪੰਜਾਬ…
View More ਪੰਜਾਬ ਦੀ ਸਿਹਤ ਪ੍ਰਣਾਲੀ ਪੂਰੀ ਤਰ੍ਹਾਂ ਫੇਲ : ਸ਼ਵੇਤ ਮਲਿਕਪੌਂਗ ਡੈਮ ’ਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ 42 ਫੁੱਟ ਹੇਠਾਂ
ਮੌਨਸੂਨ ਦੀ ਰਫਤਾਰ ਹੋਈ ਹੌਲੀ ਹੁਸ਼ਿਆਰਪੁਰ, 29 ਜੁਲਾਈ : ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲੇ ਵਿਚ ਬਿਆਸ ਨਦੀ ’ਤੇ ਬਣੇ ਪੌਂਗ ਬੰਨ੍ਹ ਦਾ ਜਲ ਪੱਧਰ ਅੱਜ…
View More ਪੌਂਗ ਡੈਮ ’ਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ 42 ਫੁੱਟ ਹੇਠਾਂਨਸ਼ੇ ਦੀ ਲਤ ਪੂਰੀ ਕਰਨ ਲਈ ਪਤਨੀ ਦੇ ਵਾਲ ਕੱਟ ਕੇ ਵੇਚੇ
ਬਠਿੰਡਾ, 29 ਜੁਲਾਈ :- ਬਠਿੰਡਾ ਸ਼ਹਿਰ ਦੇ ਪਰਸਰਾਮ ਨਗਰ ’ਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿਚ ਇਕ ਨਸ਼ੇੜੀ ਨੇ ਆਪਣੀ ਨਸ਼ੇ…
View More ਨਸ਼ੇ ਦੀ ਲਤ ਪੂਰੀ ਕਰਨ ਲਈ ਪਤਨੀ ਦੇ ਵਾਲ ਕੱਟ ਕੇ ਵੇਚੇਸਰਹੱਦ ਪਾਰੋਂ ਆਏ 5 ਪਿਸਤੌਲਾਂ ਸਮੇਤ ਸਮੱਗਲਰ ਗ੍ਰਿਫ਼ਤਾਰ
9 ਐੱਮ. ਐੱਮ. ਦੀਆਂ 2 ਪਿਸਤੌਲਾ, 32 ਬੋਰ ਦਾ 1 ਪਿਸਤੌਲ ਅਤੇ 30 ਬੋਰ ਦੀਆਂ 2 ਪਿਸਤੌਲਾਂ ਜ਼ਬਤ ਅੰਮ੍ਰਿਤਸਰ, 29 ਜੁਲਾਈ : ਪਾਕਿਸਤਾਨ ਵਿਚ ਸਰਹੱਦ…
View More ਸਰਹੱਦ ਪਾਰੋਂ ਆਏ 5 ਪਿਸਤੌਲਾਂ ਸਮੇਤ ਸਮੱਗਲਰ ਗ੍ਰਿਫ਼ਤਾਰ