ਟੱਕਰ ਮਾਰ ਕੇ ਮੋਟਰਸਾਈਕਲ ਤੋਂ ਥੱਲੇ ਸੁੱਟਿਆ ਸੀ ਪਿਉ-ਧੀ ਨੂੰ ਫਾਜ਼ਿਲਕਾ,. 22 ਅਗਸਤ : ਜ਼ਿਲਾ ਫਾਜ਼ਿਲਕਾ ਵਿਖੇ ਇਕ ਸਾਲ ਦੀ ਬੱਚੀ ਨੂੰ ਆਵਾਰਾ ਪਸ਼ੂ ਵੱਲੋਂ…
View More ਆਵਾਰਾ ਪਸ਼ੂ ਨੇ ਇਕ ਸਾਲ ਦੀ ਬੱਚੀ ਨੂੰ ਕੁਚਲਿਆ, ਮੌਤTag: Punjab Window
ਏਸ਼ੀਆ ਕੱਪ 2025 ਲਈ ਹਾਂਗਕਾਂਗ ਦੀ ਟੀਮ ਦਾ ਐਲਾਨ
ਯਾਸੀਨ ਮੁਰਤਜ਼ਾ ਨੂੰ ਕਪਤਾਨ ਅਤੇ ਬਾਬਰ ਹਯਾਤ ਨੂੰ ਉਪ-ਕਪਤਾਨ ਦੀ ਜ਼ਿੰਮੇਵਾਰੀ ਸੌਂਪੀ ਹਾਂਗਕਾਂਗ, 22 ਅਗਸਤ : ਭਾਰਤ ਅਤੇ ਪਾਕਿਸਤਾਨ ਤੋਂ ਬਾਅਦ ਏਸ਼ੀਆ ਕੱਪ-2025 ਲਈ ਹੁਣ…
View More ਏਸ਼ੀਆ ਕੱਪ 2025 ਲਈ ਹਾਂਗਕਾਂਗ ਦੀ ਟੀਮ ਦਾ ਐਲਾਨਸਿੱਧੂ ਮੂਸੇਵਾਲਾ ਕਤਲ ਕੇਸ ’ਚ ਅਗਲੀ ਸੁਣਵਾਈ 12 ਸਤੰਬਰ ਨੂੰ
ਮਾਨਸਾ, 22 ਅਗਸਤ : ਮਰਹੂਮ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਕਤਲ ਕੇਸ ਮਾਮਲੇ ’ਚ ਅੱਜ ਇਕ ਸਰਕਾਰੀ ਗਵਾਹ ਦੀ ਗਵਾਹੀ ਹੋਈ। ਇਸ ਦੇ ਇਲਾਵਾ ਵੀਸੀ ਰਾਹੀਂ…
View More ਸਿੱਧੂ ਮੂਸੇਵਾਲਾ ਕਤਲ ਕੇਸ ’ਚ ਅਗਲੀ ਸੁਣਵਾਈ 12 ਸਤੰਬਰ ਨੂੰਪੀ. ਐੱਮ. ਮੋਦੀ ਨੇ ਕੋਲਕਾਤਾ ‘ਚ ਤਿੰਨ ਨਵੀਆਂ ਮੈਟਰੋ ਰੇਲ ਲਾਈਨਾਂ ਦਾ ਕੀਤਾ ਉਦਘਾਟਨ
ਕੋਲਕਾਤਾ ਵਿਚ ਮੈਟਰੋ ਦਾ ਬਹੁਤ ਵਿਸਥਾਰ ਹੋਇਆ : ਨਰਿੰਦਰ ਮੋਦੀ ਕੋਲਕਾਤਾ, 22 ਅਗਸਤ : ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਲਕਾਤਾ ਵਿਚ ਤਿੰਨ ਨਵੀਆਂ ਮੈਟਰੋ…
View More ਪੀ. ਐੱਮ. ਮੋਦੀ ਨੇ ਕੋਲਕਾਤਾ ‘ਚ ਤਿੰਨ ਨਵੀਆਂ ਮੈਟਰੋ ਰੇਲ ਲਾਈਨਾਂ ਦਾ ਕੀਤਾ ਉਦਘਾਟਨਦਿੱਲੀ ਵਿਚ ਫਿਰ ਮਿਲੀ ਇਕ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ
ਪੁਲਿਸ ਨੇ ਵੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਨਵੀਂ ਦਿੱਲੀ, 22 ਅਗਸਤ : ਅੱਜ ਰਾਜਧਾਨੀ ਦਿੱਲੀ ਵਿਚ ਫਿਰ ਇਕ ਸਕੂਲ ਨੂੰ ਬੰਬ ਨਾਲ…
View More ਦਿੱਲੀ ਵਿਚ ਫਿਰ ਮਿਲੀ ਇਕ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀਪੁਲਿਸ ਨੇ ਭਾਜਪਾ ਪ੍ਰਧਾਨ ਸੁਨੀਲ ਜਾਖੜ ਦੇ ਕਾਫਲੇ ਨੂੰ ਰਸਤੇ ‘ਚ ਰੋਕਿਆ
ਭਾਜਪਾ ਦੇ ਸਮਰਥਕਾਂ ਸਮੇਤ ਆਗੂਆਂ ਨੇ ਟੋਲ ਟੈਕਸ ‘ਤੇ ਦਿੱਤਾ ਧਰਨਾ ਫ਼ਾਜ਼ਿਲਕਾ, 22 ਅਗਸਤ : ਜ਼ਿਲਾ ਫ਼ਾਜ਼ਿਲਕਾ ਪੁਲਿਸ ਵੱਲੋਂ ਬੀਤੇ ਦਿਨ ਭਾਜਪਾ ਵੱਲੋਂ ਲਗਾਏ ਗਏ…
View More ਪੁਲਿਸ ਨੇ ਭਾਜਪਾ ਪ੍ਰਧਾਨ ਸੁਨੀਲ ਜਾਖੜ ਦੇ ਕਾਫਲੇ ਨੂੰ ਰਸਤੇ ‘ਚ ਰੋਕਿਆਪੰਜਾਬ ਵਿਚ ਕੁੱਟ-ਕੁੱਟ ਕੇ ਮਾਰਿਆ ਜ਼ਿੰਬਾਬਵੇ ਦਾ ਵਿਦਿਆਰਥੀ
ਬਠਿੰਡਾ, 22 ਅਗਸਤ : ਜ਼ਿਲਾ ਬਠਿੰਡਾ ਵਿਚ ਤਲਵੰਡੀ ਸਾਬੋ ਵਿਖੇ ਯੂਨੀਵਰਸਿਟੀ ‘ਚ ਪੜ੍ਹ ਰਹੇ ਜ਼ਿੰਬਾਬਵੇ ਦੇ ਇਕ ਵਿਦਿਆਰਥੀ ਨੂੰ ਯੂਨੀਵਰਸਿਟੀ ਦੇ ਸੁਰੱਖਿਆ ਗਾਰਡ ਨੇ ਸਾਥੀਆਂ…
View More ਪੰਜਾਬ ਵਿਚ ਕੁੱਟ-ਕੁੱਟ ਕੇ ਮਾਰਿਆ ਜ਼ਿੰਬਾਬਵੇ ਦਾ ਵਿਦਿਆਰਥੀਮੁੱਖ ਮੰਤਰੀ ਮਾਨ ਨੇ ਜਸਵਿੰਦਰ ਭੱਲਾ ਦੇ ਦਿਹਾਂਤ ‘ਤੇ ਪ੍ਰਗਟਾਇਆ ਦੁੱਖ
ਕਿਹਾ-ਚਾਚਾ ਚਤਰਾ ਹਮੇਸ਼ਾ ਸਾਡੇ ਦਿਲਾਂ ਵਿਚ ਵਸਦੇ ਰਹਿਣਗੇ। ਚੰਡੀਗੜ, 22 ਅਗਸਤ : ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਕਾਮੇਡੀਅਨ ਜਸਵਿੰਦਰ ਭੱਲਾ ਦੇ ਦਿਹਾਂਤ ‘ਤੇ ਦੁੱਖ…
View More ਮੁੱਖ ਮੰਤਰੀ ਮਾਨ ਨੇ ਜਸਵਿੰਦਰ ਭੱਲਾ ਦੇ ਦਿਹਾਂਤ ‘ਤੇ ਪ੍ਰਗਟਾਇਆ ਦੁੱਖਪੰਜਾਬੀ ਕਾਮੇਡੀਅਨ ਜਸਵਿੰਦਰ ਭੱਲਾ ਹੋਏ ਸਵਰਗਵਾਸ
65 ਸਾਲ ਦੀ ਉਮਰ ਵਿਚ ਲਏ ਆਖਰੀ ਸਾਹ ਮੋਹਾਲੀ, 22 ਅਗਸਤ : ਦੁਨੀਆ ਭਰ ਵਿਚ ਆਪਣੀ ਆਦਾਕਾਰੀ ਦਾ ਲੋਹਾ ਮਨਵਾਉਣ ਵਾਲੇ ਪ੍ਰਸਿੱਧ ਪੰਜਾਬੀ ਕਾਮੇਡੀਅਨ ਜਸਵਿੰਦਰ…
View More ਪੰਜਾਬੀ ਕਾਮੇਡੀਅਨ ਜਸਵਿੰਦਰ ਭੱਲਾ ਹੋਏ ਸਵਰਗਵਾਸਗੁਰਦੁਆਰਾ ਧੋਬੜੀ ਸਾਹਿਬ ਤੋਂ ਆਰੰਭ ਹੋਇਆ ਨਗਰ ਕੀਰਤਨ
ਅੰਮ੍ਰਿਤਸਰ, 21 ਅਗਸਤ : ਨੌਵੇਂ ਪਾਤਿਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਸਾਕੇ ਦੀ 350 ਸਾਲਾ ਸ਼ਤਾਬਦੀ ਦੇ ਸਬੰਧ ’ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ…
View More ਗੁਰਦੁਆਰਾ ਧੋਬੜੀ ਸਾਹਿਬ ਤੋਂ ਆਰੰਭ ਹੋਇਆ ਨਗਰ ਕੀਰਤਨ