ਡਾ.ਸਿੱਧੂ ਵੱਲੋਂ ਪੈਸੇ ਦੇ ਕੇ ਕਾਂਗਰਸ ’ਚ ਸ਼ਾਮਲ ਹੋਣ ਦੇ ਦਾਅਵੇ ਦਾ ਕੀਤਾ ਖੰਡਨ ਚੰਡੀਗੜ੍ਹ, 9 ਦਸੰਬਰ : ਡਾ. ਨਵਜੋਤ ਕੌਰ ਸਿੱਧੂ ਵੱਲੋਂ ਲਗਾਤਾਰ ਕਾਂਗਰਸ…
View More ਪੈਸਾ ਲੈਣ-ਦੇਣ ਦੀ ਨੌਬਤ ਆਵੇ ਤਾਂ ਛੱਡ ਦੇਵਾਂਗਾ ਰਾਜਨੀਤੀ : ਅਨਿਲ ਜੋਸ਼ੀTag: Punjab Window
ਚੋਣਾਂ ’ਚ ਧੱਕੇਸ਼ਾਹੀ ਤੋਂ ਧਿਆਨ ਭਟਕਾਉਣ ਲਈ ਕਾਂਗਰਸ ਖ਼ਿਲਾਫ਼ ਖੜ੍ਹਾ ਕੀਤਾ ਜਾ ਰਿਹਾ ਮਾਹੌਲ : ਵੜਿੰਗ
ਕਿਹਾ-ਕਾਂਗਰਸ ਨੂੰ ਕਮਜ਼ੋਰ ਕਰਨ ਦੀਆਂ ਸਾਰੀਆਂ ਸਾਜ਼ਿਸ਼ਾਂ ਨੂੰ ਕਰ ਦਿੱਤਾ ਜਾਵੇਗਾ ਨਾਕਾਮ ਚੰਡੀਗੜ੍ਹ, 9 ਦਸੰਬਰ : ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ…
View More ਚੋਣਾਂ ’ਚ ਧੱਕੇਸ਼ਾਹੀ ਤੋਂ ਧਿਆਨ ਭਟਕਾਉਣ ਲਈ ਕਾਂਗਰਸ ਖ਼ਿਲਾਫ਼ ਖੜ੍ਹਾ ਕੀਤਾ ਜਾ ਰਿਹਾ ਮਾਹੌਲ : ਵੜਿੰਗਐੱਮ.ਪੀ. ਸੁਖਜਿੰਦਰ ਰੰਧਾਵਾ ਨੇ ਡਾ. ਨਵਜੋਤ ਕੌਰ ਸਿੱਧੂ ਨੂੰ ਭੇਜਿਆ ਕਾਨੂੰਨੀ ਨੋਟਿਸ
ਜੇਕਰ 7 ਦਿਨਾਂ ਵਿਚ ਮੁਆਫ਼ੀ ਨਾ ਮੰਗੀ ਤਾਂ ਕਰਾਂਗੇ ਕਾਨੂੰਨੀ ਕਾਰਵਾਈ ਚੰਡੀਗੜ੍ਹ, 9 ਦਸੰਬਰ : ਪੰਜਾਬ ਕਾਂਗਰਸ ਦੇ ਸੰਸਦ ਮੈਂਬਰ ਸੁਖਜਿੰਦਰ ਰੰਧਾਵਾ ਨੇ ਸਾਬਕਾ ਕ੍ਰਿਕਟਰ…
View More ਐੱਮ.ਪੀ. ਸੁਖਜਿੰਦਰ ਰੰਧਾਵਾ ਨੇ ਡਾ. ਨਵਜੋਤ ਕੌਰ ਸਿੱਧੂ ਨੂੰ ਭੇਜਿਆ ਕਾਨੂੰਨੀ ਨੋਟਿਸਐੱਮ.ਆਰ.ਐੱਸ.ਏ.ਐੱਫ.ਪੀ.ਆਈ. ਵਿਖੇ ਟ੍ਰਾਈ-ਸਰਵਿਸਿਜ਼ ਮਿਲਟਰੀ ਡਿਸਪਲੇਅ ਸਮਾਪਤ
ਚੰਡੀਗੜ੍ਹ, 9 ਦਸੰਬਰ : ਟ੍ਰਾਈ-ਸਰਵਿਸਿਜ਼ ਮਿਲਟਰੀ ਡਿਸਪਲੇਅ ਦੇ ਸਮਾਪਤੀ ਸਮਾਗਮ ਨੂੰ ਦਰਸਾਉਂਦੇ ਪ੍ਰੋਗਰਾਮ ਭਾਰਤੀ ਜਲ ਫੌਜ ਦੇ ਪ੍ਰਮੁੱਖ ਕੋਲਕਾਤਾ-ਕਲਾਸ ਸਟੀਲਥ ਗਾਈਡਡ ਮਿਜ਼ਾਈਲ ਡਿਸਟਰਾਇਰ, ਆਈ.ਐਨ.ਐਸ. ਕੋਚੀ…
View More ਐੱਮ.ਆਰ.ਐੱਸ.ਏ.ਐੱਫ.ਪੀ.ਆਈ. ਵਿਖੇ ਟ੍ਰਾਈ-ਸਰਵਿਸਿਜ਼ ਮਿਲਟਰੀ ਡਿਸਪਲੇਅ ਸਮਾਪਤਸੀ.ਟੀ.ਯੂ. ਅਤੇ ਚੰਡੀਗੜ੍ਹ ਸਿਟੀ ਬੱਸ ਕਰਮਚਾਰੀਆਂ ਦੀ ਹੜਤਾਲ ਵਿਰੁੱਧ ਕਾਰਵਾਈ
19 ਡਰਾਈਵਰਾਂ ਅਤੇ ਕੰਡਕਟਰਾਂ ਦੀ ਸੂਚੀ ਪੁਲਿਸ ਨੂੰ ਸੌਂਪੀ ਚੰਡੀਗੜ੍ਹ, 9 ਦਸੰਬਰ : ਚੰਡੀਗੜ੍ਹ ਪ੍ਰਸ਼ਾਸਨ ਨੇ ਇੰਡਸਟਰੀਅਲ ਏਰੀਆ ਵਿੱਚ ਡਿਪੂ-2 ਦੇ ਬਾਹਰ ਵਿਰੋਧ ਪ੍ਰਦਰਸ਼ਨ ਕਰਨ…
View More ਸੀ.ਟੀ.ਯੂ. ਅਤੇ ਚੰਡੀਗੜ੍ਹ ਸਿਟੀ ਬੱਸ ਕਰਮਚਾਰੀਆਂ ਦੀ ਹੜਤਾਲ ਵਿਰੁੱਧ ਕਾਰਵਾਈਦਰਦਨਾਕ ਹਾਦਸਾ, ਪਿਉ-ਧੀ ਦੀ ਮੌਤ
ਪਿਉ ਆਪਣੀ ਧੀ ਦਾ ਐੱਮ.ਬੀ. ਏ. ਦਾ ਪੇਪਰ ਦਿਵਾਉਣ ਲਈ ਚੰਡੀਗੜ੍ਹ ਜਾ ਰਿਹਾ ਸੀ ਮੋਹਾਲੀ, 9 ਦਸੰਬਰ : ਸਵੇਰੇ ਮੋਹਾਲੀ ਵਿਚ ਇਕ ਦਰਦਨਾਕ ਹਾਦਸਿਆਂ ਵਾਪਰਿਆ,…
View More ਦਰਦਨਾਕ ਹਾਦਸਾ, ਪਿਉ-ਧੀ ਦੀ ਮੌਤਆਸਟ੍ਰੇਲੀਆ ’ਚ ਅਦਾਕਾਰਾ ਸ਼ੁਭਾਂਗੀ ਨੂੰ ਜਿੱਤਿਆ ਸਰਵੋਤਮ ਅਦਾਕਾਰਾ ਦਾ ਪੁਰਸਕਾਰ
‘ਤਨਵੀ ਦਿ ਗ੍ਰੇਟ’ ਨੂੰ ਸਰਵੋਤਮ ਸਕ੍ਰੀਨਪਲੇਅ ਦਾ ਪੁਰਸਕਾਰ ਵੀ ਮਿਲਿਆ ਨਵੀਂ ਦਿੱਲੀ, 9 ਦਸੰਬਰ : ਆਸਟ੍ਰੇਲੀਆ ਦੇ ਅੰਤਰਰਾਸ਼ਟਰੀ ਫਿਲਮ ਫੈਸਟੀਵਲ ’ਚ ਅਨੁਪਮ ਖੇਰ ਵੱਲੋਂ ਨਿਰਦੇਸ਼ਤ…
View More ਆਸਟ੍ਰੇਲੀਆ ’ਚ ਅਦਾਕਾਰਾ ਸ਼ੁਭਾਂਗੀ ਨੂੰ ਜਿੱਤਿਆ ਸਰਵੋਤਮ ਅਦਾਕਾਰਾ ਦਾ ਪੁਰਸਕਾਰਰਾਘਵ ਚੱਢਾ ਨੇ ਰਾਜ ਸਭਾ ਵਿਚ ਚੁੱਕਿਆ ਟੋਲ ਪਲਾਜ਼ਿਆਂ ਦਾ ਮੁੱਦਾ
ਦੇਸ਼ ਵਿਚ ਹਾਈਵੇਅ ਟੋਲ ਵਸੂਲੀ ਨੂੰ ‘ਸੰਗਠਿਤ ਲੁੱਟ’ ਆਖਿਆ ਨਵੀਂ ਦਿੱਲੀ, 9 ਦਸੰਬਰ : ਆਮ ਆਦਮੀ ਪਾਰਟੀ ਦੇ ਨੇਤਾ ਰਾਘਵ ਚੱਢਾ ਨੇ ਰਾਜ ਸਭਾ ਵਿਚ…
View More ਰਾਘਵ ਚੱਢਾ ਨੇ ਰਾਜ ਸਭਾ ਵਿਚ ਚੁੱਕਿਆ ਟੋਲ ਪਲਾਜ਼ਿਆਂ ਦਾ ਮੁੱਦਾਅਦਾਕਾਰ ਰਣਵੀਰ ਸਿੰਘ ਦੀ ਫਿਲਮ ‘ਧੁਰੰਧਰ’ ਨੂੰ ਲੈ ਕੇ ਬਲੋਚਿਸਤਾਨ ’ਚ ਬਵਾਲ
ਇਸਲਾਮਾਬਾਦ, 9 ਦਸੰਬਰ : ਭਾਰਤੀ ਅਦਾਕਾਰ ਰਣਵੀਰ ਸਿੰਘ ਦੀ ਫਿਲਮ ‘ਧੁਰੰਧਰ’ ਦੀ ਕਹਾਣੀ ਨੇ ਪਾਕਿਸਤਾਨ ਦੇ ਬਲੋਚ ਲੋਕਾਂ ਨੂੰ ਨਾਰਾਜ਼ ਕਰ ਦਿੱਤਾ ਹੈ। ਬਲੋਚਿਸਤਾਨ ਤੋਂ…
View More ਅਦਾਕਾਰ ਰਣਵੀਰ ਸਿੰਘ ਦੀ ਫਿਲਮ ‘ਧੁਰੰਧਰ’ ਨੂੰ ਲੈ ਕੇ ਬਲੋਚਿਸਤਾਨ ’ਚ ਬਵਾਲਬਿਹਾਰ ’ਚ ਅਸਲਾ ਫੈਕਟਰੀ ਨੂੰ ਬੰਬ ਨਾਲ ਉਡਾਉਣ ਦੀ ਧਮਕੀ
ਨਾਲੰਦਾ, 8 ਦਸੰਬਰ : ਬਿਹਾਰ ਦੇ ਨਾਲੰਦਾ ਜ਼ਿਲੇ ਵਿਚ ਅਸਲਾ ਫੈਕਟਰੀ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਵਾਲੀ ਈ-ਮੇਲ ਮਿਲਣ ਤੋਂ ਬਾਅਦ ਉਥੇ ਸੁਰੱਖਿਆ ਪ੍ਰਬੰਧ…
View More ਬਿਹਾਰ ’ਚ ਅਸਲਾ ਫੈਕਟਰੀ ਨੂੰ ਬੰਬ ਨਾਲ ਉਡਾਉਣ ਦੀ ਧਮਕੀ