ਪਿੰਡ ਭਾਗੋ ਕੇ ’ਚ ਚੱਲੀਆਂ ਗੋਲੀਆਂ ਜ਼ੀਰਾ, 17 ਜੂਨ :– ਪੰਜਾਬ ਦੇ ਜ਼ੀਰਾ ਇਲਾਕੇ ਦੇ ਪਿੰਡ ਭਾਗੋ ਕੇ ’ਚ ਜ਼ਮੀਨੀ ਵਿਵਾਦ ਨੇ ਖੂਨੀ ਰੂਪ ਧਾਰਨ…
View More ਜ਼ਮੀਨੀ ਵਿਵਾਦ ਨੇ ਲਈ 17 ਸਾਲਾ ਨੌਜਵਾਨ ਦੀ ਜਾਨTag: Punjab Window
ਆਸ਼ੂ ਮੋਂਗਾ ਕਤਲ ਮਾਮਲੇ ’ਚ ਫਰਾਰ ਮੁਲਜ਼ਮ ਸ਼ਿਵਮ ਅਤੇ ਸਿਮਰਨਪ੍ਰੀਤ ਗ੍ਰਿਫਤਾਰ
2 ਪਿਸਤੌਲ, ਜ਼ਿੰਦਾ ਕਾਰਤੂਸ ਅਤੇ 105.78 ਗ੍ਰਾਮ ਹੈਰੋਇਨ ਬਰਾਮਦ ਫ਼ਿਰੋਜ਼ਪੁਰ, 17 ਜੂਨ :–5 ਜੂਨ ਨੂੰ ਫਿਰੋਜ਼ਪੁਰ ਸ਼ਹਿਰ ਦੇ ਮੱਖੂ ਗੇਟ ਏਰੀਆ ’ਚ ਇਕ ਟੈਟੂ ਦੀ…
View More ਆਸ਼ੂ ਮੋਂਗਾ ਕਤਲ ਮਾਮਲੇ ’ਚ ਫਰਾਰ ਮੁਲਜ਼ਮ ਸ਼ਿਵਮ ਅਤੇ ਸਿਮਰਨਪ੍ਰੀਤ ਗ੍ਰਿਫਤਾਰਭਗੌੜਾ ਗੈਂਗਸਟਰ ਟਾਈਗਰ ਕਾਬੂ
ਲੁੱਟਾਂ-ਖੋਹਾਂ, ਕਤਲ ਅਤੇ ਲੜਾਈ ਸਮੇਤ 15 ਤੋਂ ਵੱਧ ਮੁਕੱਦਮੇ ਦਰਜ ਬਰਨਾਲਾ, 17 ਜੂਨ :-ਸੀ. ਆਈ. ਏ. ਸਟਾਫ ਬਰਨਾਲਾ ਨੇ ਇਕ ਪੁਰਾਣੇ ਕੇਸ ’ਚ ਭਗੌੜੇ ਚੱਲ…
View More ਭਗੌੜਾ ਗੈਂਗਸਟਰ ਟਾਈਗਰ ਕਾਬੂਖੜ੍ਹੇ ਟਰੱਕ ਨਾਲ ਟਕਰਾਈ ਸੀ. ਆਈ. ਏ. ਸਟਾਫ ਦੀ ਗੱਡੀ
ਏ. ਐੱਸ. ਆਈ. ਦੀ ਮੌਤ, ਇੰਸਪੈਕਟਰ ਸਮੇਤ 4 ਮੁਲਾਜ਼ਮ ਜ਼ਖਮੀ ਸ੍ਰੀ ਮੁਕਤਸਰ ਸਾਹਿਬ, 17 ਜੂਨ : ਪਟਿਆਲਾ ਦੇ ਰਾਜਪੁਰਾ ’ਚ ਰੇਡ ਮਾਰ ਕੇ ਵਾਪਸ ਸ੍ਰੀ…
View More ਖੜ੍ਹੇ ਟਰੱਕ ਨਾਲ ਟਕਰਾਈ ਸੀ. ਆਈ. ਏ. ਸਟਾਫ ਦੀ ਗੱਡੀਕਮਲ ਕੌਰ ਕਤਲ ਮਾਮਲੇ ’ਚ ਖੁਲਾਸਾ
ਪੋਸਟਮਾਰਟਮ ’ਚ ਗਲਾ ਘੁੱਟਣ ਕਾਰਨ ਹੋਈ ਮੌਤ ਦੀ ਪੁਸ਼ਟੀ ਜਬਰ ਜ਼ਨਾਹ ਦੀ ਨਹੀਂ ਹੋਈ ਪੁਸ਼ਟੀ, ਸਵੈਬ ਅਤੇ ਵਿਸਰਾ ਰਿਪੋਰਟ ਤੋਂ ਹੋਵੇਗਾ ਖੁਲਾਸਾ ਬਠਿੰਡਾ,17 ਜੂਨ :-ਸੋਸ਼ਲ…
View More ਕਮਲ ਕੌਰ ਕਤਲ ਮਾਮਲੇ ’ਚ ਖੁਲਾਸਾਨੌਜਵਾਨ ਨੇ ਫਾਹਾ ਲਾ ਕੇ ਕੀਤੀ ਖੁਦਕੁਸ਼ੀ
ਕਰਜ਼ੇ ਅਤੇ ਗਰੀਬੀ ਕਾਰਨ ਰਹਿੰਦਾ ਸੀ ਪ੍ਰੇਸ਼ਾਨ ਬਰਨਾਲਾ, 17 ਜੂਨ :-ਜ਼ਿਲਾ ਬਰਨਾਲਾ ਦੇ ਬਲਾਕ ਸ਼ਹਿਣਾ ਅਧੀਨ ਪੈਂਦੇ ਪਿੰਡ ਉੱਗੋਕੇ ਵਿਖੇ ਇਕ ਦੁਖਦਾਈ ਘਟਨਾ ਵਾਪਰੀ ਹੈ,…
View More ਨੌਜਵਾਨ ਨੇ ਫਾਹਾ ਲਾ ਕੇ ਕੀਤੀ ਖੁਦਕੁਸ਼ੀਗੰਗਾ ’ਚ ਰੁੜਿਆ ਭਵਾਨੀਗੜ੍ਹ ਦਾ ਨੌਜਵਾਨ
ਦੋਸਤਾਂ ਨਾਲ ਗਿਆ ਸੀ ਉੱਤਰਾਖੰਡ ਭਵਾਨੀਗੜ੍ਹ, 17 ਜੂਨ :– ਜ਼ਿਲਾ ਸੰਗਰੂਰ ਦੇ ਕਸਬਾ ਭਵਾਨੀਗੜ੍ਹ ਵਿਚ ਪੈਦੇ ਅਜੀਤ ਨਗਰ ’ਚੋਂ ਆਪਣੇ ਦੋਸਤਾਂ ਨਾਲ ਉੱਤਰਾਖੰਡ ਗਏ 17…
View More ਗੰਗਾ ’ਚ ਰੁੜਿਆ ਭਵਾਨੀਗੜ੍ਹ ਦਾ ਨੌਜਵਾਨਦੀਪਿਕਾ ਲੂਥਰਾ ਨੂੰ ਧਮਕੀ ਦੇਣ ਵਾਲਾ ਗ੍ਰਿਫ਼ਤਾਰ
ਪੁਲਸ ਨੇ ਅਦਾਲਤ ’ਚ ਕੀਤਾ ਪੇਸ਼, 3 ਦਿਨਾਂ ਦਾ ਮਿਲਿਆ ਰਿਮਾਂਡ ਅੰਮ੍ਰਿਤਸਰ, 17 ਜੂਨ :-ਕਮਲ ਕੌਰ ਉਰਫ ਕੰਚਨ ਕੁਮਾਰੀ ਦੇ ਕਤਲ ਤੋਂ ਬਾਅਦ ਸੋਸ਼ਲ ਮੀਡੀਆ…
View More ਦੀਪਿਕਾ ਲੂਥਰਾ ਨੂੰ ਧਮਕੀ ਦੇਣ ਵਾਲਾ ਗ੍ਰਿਫ਼ਤਾਰਕਲੀਨਿਕ ਤੋਂ ਘਰ ਪਰਤ ਰਹੇ ਡਾਕਟਰ ਦੀ ਗੋਲੀ ਮਾਰ ਕੇ ਹੱਤਿਆ
4 ਪਛਾਤੇ ਅਤੇ 4 ਅਣਪਛਾਤਿਆਂ ਵਿਰੁੱਧ ਕੇਸ ਦਰਜ ਬਟਾਲਾ, 17 ਜੂਨ : ਬਟਾਲਾ ਦੇ ਨਜ਼ਦੀਕ ਬੀਤੀ ਰਾਤ ਪਿੰਡ ਕੈਲੇ ਕਲਾਂ ’ਚ ਆਰ. ਐੱਮ. ਪੀ. ਡਾਕਟਰ…
View More ਕਲੀਨਿਕ ਤੋਂ ਘਰ ਪਰਤ ਰਹੇ ਡਾਕਟਰ ਦੀ ਗੋਲੀ ਮਾਰ ਕੇ ਹੱਤਿਆਭਾਰੀ ਬਾਰਿਸ਼ ਕਾਰਨ ਖੱਡ ਵਿਚ ਡਿੱਗੀ ਬੱਸ
20-25 ਜ਼ਖਮੀ, ਕਈ ਬੱਸ ਹੇਠਾਂ ਦੱਬੇ ਮੰਡੀ, 17 ਜੂਨ -: ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਵਿਚ ਮੰਗਲਵਾਰ ਸਵੇਰੇ ਇਕ ਦਰਦਨਾਕ ਹਾਦਸਾ ਵਾਪਰਿਆ, ਜਿਸ ਵਿਚ ਭਾਰੀ…
View More ਭਾਰੀ ਬਾਰਿਸ਼ ਕਾਰਨ ਖੱਡ ਵਿਚ ਡਿੱਗੀ ਬੱਸ