ਹੁਣ ਤੱਕ 52,000 ਭਾਰਤੀਆਂ ਦੀ ਹੋਈ ਵਤਨ ਵਾਪਸੀ ਨਵੀਂ ਦਿੱਲੀ, 8 ਮਾਰਚ : ਪੱਛਮੀ ਏਸ਼ੀਆ ਵਿੱਚ ਲਗਾਤਾਰ ਵਧ ਰਹੇ ਤਣਾਅ ਕਾਰਨ ਗਲਫ਼ (ਖਾੜੀ) ਦੇਸ਼ਾਂ ਵਿਚ…
View More ਈਰਾਨ-ਅਮਰੀਕਾ ਤਣਾਅ: ਪੱਛਮੀ ਏਸ਼ੀਆ ‘ਚ ਜੰਗ ਦੇ ਬੱਦਲ ਛਾਏTag: Punjab Window
ਟੀ-20 ਵਿਸ਼ਵ ਕੱਪ 2026 : ਅੱਜ ਖ਼ਿਤਾਬੀ ਜੰਗ ਲਈ ਭਿੜਨਗੇ ਭਾਰਤ ਅਤੇ ਨਿਊਜ਼ੀਲੈਂਡ
ਕਰੋੜਾਂ ਕ੍ਰਿਕਟ ਪ੍ਰੇਮੀਆਂ ਦੀਆਂ ਨਜ਼ਰਾਂ ਅੱਜ ਦੇ ਹਾਈ-ਵੋਲਟੇਜ ਫਾਈਨਲ ‘ਤੇ ਅਹਿਮਦਾਬਾਦ, 8 ਮਾਰਚ : ਟੀ-20 ਵਿਸ਼ਵ ਕੱਪ 2026 ਦਾ ਸਭ ਤੋਂ ਵੱਡਾ ਅਤੇ ਅਹਿਮ ਫਾਈਨਲ…
View More ਟੀ-20 ਵਿਸ਼ਵ ਕੱਪ 2026 : ਅੱਜ ਖ਼ਿਤਾਬੀ ਜੰਗ ਲਈ ਭਿੜਨਗੇ ਭਾਰਤ ਅਤੇ ਨਿਊਜ਼ੀਲੈਂਡਪੰਜਾਬ ਬਜਟ 2026 : ਵਿਧਾਨ ਸਭਾ ‘ਚ ਅੱਜ ਪੇਸ਼ ਹੋਵੇਗਾ ਸਾਲਾਨਾ ਬਜਟ
ਵਿੱਤ ਮੰਤਰੀ ਹਰਪਾਲ ਚੀਮਾ ਫੁਲਕਾਰੀ ਵਾਲੇ ਬਜਟ ਨਾਲ ਵਿਧਾਨ ਸਭਾ ਪਹੁੰਚੇ ਚੰਡੀਗੜ੍ਹ, 8 ਮਾਰਚ : ਚੰਡੀਗੜ੍ਹ, 8 ਮਾਰਚ : ਪੰਜਾਬ ਦੀ ਭਗਵੰਤ ਮਾਨ ਸਰਕਾਰ ਅੱਜ…
View More ਪੰਜਾਬ ਬਜਟ 2026 : ਵਿਧਾਨ ਸਭਾ ‘ਚ ਅੱਜ ਪੇਸ਼ ਹੋਵੇਗਾ ਸਾਲਾਨਾ ਬਜਟਆਰਿਅਨ ਦੱਤ ਬਣਿਆ ਭਾਰਤੀ ਫ਼ੌਜ ਦੀ ਵੱਕਾਰੀ ‘4 ਹੌਰਸ ਰੈਜ਼ੀਮੈਂਟ’ ’ਚ ਕਮਿਸ਼ਨਡ ਅਫ਼ਸਰ
ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਦੇ ਕੈਡਿਟ ਆਰਿਅਨ ਨੇ ਫ਼ੌਜ ’ਚ ਅਫ਼ਸਰ ਬਣ ਕੇ ਪਰਿਵਾਰਕ ਵਿਰਾਸਤ ਰੱਖੀ ਕਾਇਮ ਚੰਡੀਗੜ੍ਹ, 8 ਮਾਰਚ : ਮਹਾਰਾਜਾ ਰਣਜੀਤ ਸਿੰਘ…
View More ਆਰਿਅਨ ਦੱਤ ਬਣਿਆ ਭਾਰਤੀ ਫ਼ੌਜ ਦੀ ਵੱਕਾਰੀ ‘4 ਹੌਰਸ ਰੈਜ਼ੀਮੈਂਟ’ ’ਚ ਕਮਿਸ਼ਨਡ ਅਫ਼ਸਰਜੱਗੂ ਭਗਵਾਨਪੁਰੀਆ ਗਿਰੋਹ ਦਾ ਮੈਂਬਰ ਅੰਮ੍ਰਿਤ ਦਾਲਮ ਮੋਲਦੋਵਾ ਸਰਹੱਦ ਤੋਂ ਗ੍ਰਿਫ਼ਤਾਰ
ਇੰਟਰਪੋਲ ਦੇ ਰੈੱਡ ਕਾਰਨਰ ਨੋਟਿਸ ਦੇ ਆਧਾਰ ’ਤੇ ਲਿਆ ਹਿਰਾਸਤ ’ਚ; ਜਲਦ ਲਿਆਂਦਾ ਜਾਵੇਗਾ ਭਾਰਤ ਚੰਡੀਗੜ੍ਹ, 7 ਮਾਰਚ :‘ਗੈਂਗਸਟਰਾਂ ’ਤੇ ਵਾਰ’ ਮੁਹਿੰਮ ਤਹਿਤ ਪੰਜਾਬ ਪੁਲਸ…
View More ਜੱਗੂ ਭਗਵਾਨਪੁਰੀਆ ਗਿਰੋਹ ਦਾ ਮੈਂਬਰ ਅੰਮ੍ਰਿਤ ਦਾਲਮ ਮੋਲਦੋਵਾ ਸਰਹੱਦ ਤੋਂ ਗ੍ਰਿਫ਼ਤਾਰਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲੁਧਿਆਣਾ ਵਿਖੇ ਨਵੀਂ ਕਾਰੋਬਾਰ ਵਿਕਾਸ ਨੀਤੀ ਦੀ ਸ਼ੁਰੂਆਤ
ਪੰਜਾਬ ਨੂੰ ਦੇਸ਼ ਦਾ ਨੰਬਰ ਇਕ ਨਿਵੇਸ਼ ਸਥਾਨ ਬਣਾਉਣ ਦਾ ਦਾਅਵਾ ਲੁਧਿਆਣਾ, 7 ਮਾਰਚ : ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਵਿਖੇ ਇਤਿਹਾਸਕ…
View More ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲੁਧਿਆਣਾ ਵਿਖੇ ਨਵੀਂ ਕਾਰੋਬਾਰ ਵਿਕਾਸ ਨੀਤੀ ਦੀ ਸ਼ੁਰੂਆਤਵਿਜੀਲੈਂਸ ਬਿਊਰੋ ਵੱਲੋਂ 10,000 ਰੁਪਏ ਰਿਸ਼ਵਤ ਲੈਂਦਾ ਸੀਨੀਅਰ ਸਹਾਇਕ ਰੰਗੇ ਹੱਥੀਂ ਕਾਬੂ
ਐੱਸ.ਐੱਸ.ਪੀ. ਦਫ਼ਤਰ ਬਰਨਾਲਾ ਵਿਖੇ ਤਾਇਨਾਤ ਹੈ ਮੁਲਜ਼ਮ; ਸੇਵਾ ਕਾਲ ’ਚ ਵਾਧਾ ਕਰਵਾਉਣ ਬਦਲੇ ਮੰਗੀ ਸੀ ਰਿਸ਼ਵਤ ਬਰਨਾਲਾ, 7 ਮਾਰਚ : ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ…
View More ਵਿਜੀਲੈਂਸ ਬਿਊਰੋ ਵੱਲੋਂ 10,000 ਰੁਪਏ ਰਿਸ਼ਵਤ ਲੈਂਦਾ ਸੀਨੀਅਰ ਸਹਾਇਕ ਰੰਗੇ ਹੱਥੀਂ ਕਾਬੂਛੱਪੜ ’ਚ ਡਿੱਗੀ ਗੇਂਦ ਚੁੱਕਣ ਗਿਆ 5 ਸਾਲਾ ਮਾਸੂਮ ਡੁੱਬਿਆ
ਫਰੀਦਕੋਟ ਦੇ ਪਿੰਡ ਢੁੱਡੀ ਵਿਖੇ ਵਾਪਰਿਆ ਦਰਦਨਾਕ ਹਾਦਸਾ; ਚਾਰ ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਕੱਢੀ ਮ੍ਰਿਤਕ ਦੇਹ ਫਰੀਦਕੋਟ, 7 ਮਾਰਚ : ਫਰੀਦਕੋਟ ਦੇ ਨਜ਼ਦੀਕੀ ਪਿੰਡ…
View More ਛੱਪੜ ’ਚ ਡਿੱਗੀ ਗੇਂਦ ਚੁੱਕਣ ਗਿਆ 5 ਸਾਲਾ ਮਾਸੂਮ ਡੁੱਬਿਆਸੁਖਬੀਰ ਬਾਦਲ ਵੱਲੋਂ ਸ਼ਗਨ ਸਕੀਮ 1 ਲੱਖ ਅਤੇ ਬੁਢਾਪਾ ਪੈਨਸ਼ਨ 3100 ਰੁਪਏ ਕਰਨ ਦਾ ਐਲਾਨ
ਗੋਨਿਆਣਾ ਰੈਲੀ ’ਚ ਬਾਦਲ ਪਰਿਵਾਰ ਦਾ ‘ਆਪ’ ਅਤੇ ਕਾਂਗਰਸ ’ਤੇ ਤਿੱਖਾ ਹਮਲਾ; ਵਿਕਾਸ ਦੇ ਵੱਡੇ ਵਾਅਦੇ ਭੁੱਚੋ, 7 ਮਾਰਚ : ‘ਪੰਜਾਬ ਬਚਾਓ, 2027 ’ਚ ਸੁਖਬੀਰ…
View More ਸੁਖਬੀਰ ਬਾਦਲ ਵੱਲੋਂ ਸ਼ਗਨ ਸਕੀਮ 1 ਲੱਖ ਅਤੇ ਬੁਢਾਪਾ ਪੈਨਸ਼ਨ 3100 ਰੁਪਏ ਕਰਨ ਦਾ ਐਲਾਨਨਾਬਾਲਗ ਲੜਕੀ ਨਾਲ ਸਰੀਰਕ ਸਬੰਧ ਬਣਾਉਣ ਦੇ ਮਾਮਲੇ ’ਚ 10 ਸਾਲ ਦੀ ਕੈਦ
ਅਦਾਲਤ ਨੇ ਸੁਣਾਇਆ ਫ਼ੈਸਲਾ; ਦੋਸ਼ੀ ਨੂੰ 12 ਹਜ਼ਾਰ ਰੁਪਏ ਜੁਰਮਾਨਾ ਵੀ ਲਗਾਇਆ ਜਲੰਧਰ, 7 ਮਾਰਚ : ਐਡੀਸ਼ਨਲ ਸੈਸ਼ਨ ਜੱਜ ਅਰਜਨਾ ਕੰਬੋਜ ਦੀ ਅਦਾਲਤ ਵੱਲੋਂ ਨਾਬਾਲਗ…
View More ਨਾਬਾਲਗ ਲੜਕੀ ਨਾਲ ਸਰੀਰਕ ਸਬੰਧ ਬਣਾਉਣ ਦੇ ਮਾਮਲੇ ’ਚ 10 ਸਾਲ ਦੀ ਕੈਦ